ਗੱਲ ਪੁਰਾਣੀ ਨਹੀਂ ਬੱਸ ਪੰਝੀ ਤੀਹ ਵਰੇ ਪਹਿਲਾਂ ਦੀ ਹੀ ਹੈ ਵਿਆਹ ਤੇ ਮੁੰਡਾ ਜੰਮੇ ਘਰਾਂ ਵਿਚ ਦੋ ਮੰਜਿਆਂ ਨੂੰ ਜੋੜ ਟੰਗੇ ਰੰਗ ਬਿਰੰਗੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ ਘਰਾਂ ਵਿਚ ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ ! ਦੂਰ ਦੁਰਾਡੇ
Continue readingCategory: Punjabi Story
ਤਰਖਾਣ | tarkhaan
ਕਈ ਵਰ੍ਹੇ ਪਹਿਲਾਂ ਦੀ ਗੱਲ ਏ..ਖੇਤੋਂ ਆਉਂਦੇ ਨੂੰ ਕਿਸੇ ਨੇਂ ਹੱਥ ਦੇ ਕੇ ਰੋਕ ਲਿਆ..ਕਹਿੰਦਾ-“ਓਏ ਤਰਖਾਣਾ ਸਾਡੇ ਟਰੈਕਟਰ ਦਾ ਕੰਮ ਕਰਦੇ” ਮਖਿਆ ਬਾਈ ਕੱਲ ਨੂੰ ਕਰ ਦੇਵਾਂਗਾ..ਅਗਲੇ ਦਿਨ ਆਪਾਂ ਸੰਦ ਸੰਦੇੜੇ ਚੱਕ ਕੇ ਅੱਪੜ ਗਏ..ਅੱਗੋਂ ਕਹਿੰਦਾ-“ਓ ਯਰ ਰਾਤ ਪੀਤੀ ਚ ਤੈਨੂੰ ਹੀ ਆਖ ਬੈਠਾ..ਦਰਅਸਲ ਅਸੀਂ ਹੋਰ ਮਿਸਤਰੀ ਸੱਦਣਾ ਸੀ” ਮਖਿਆ-“ਚੱਲ
Continue readingਹਾਈ ਵੋਲਟੇਜ | high voltage
ਸਾਡੇ ਘਰਾਂ ਦੇ ਕੋਲ ਇੱਕ ਜਿਮੀਂਦਾਰ ਟਿਊਬਵੈੱਲ ਲਾ ਰਿਹਾ ਸੀ। ਮਜਦੂਰ ਕੰਮ ਕਰ ਰਹੇ ਸਨ। ਅਜੇ ਸ਼ੁਰੂਆਤ ਹੀ ਸੀ ਕਿ ਮੈਂ ਵੀ ਓਧਰ ਚਲਿਆ ਗਿਆ। ਮਿਸਤਰੀ ਓਥੇ ਨਹੀ ਸੀ। ਉਹ ਮਜ਼ਦੂਰਾਂ ਨੂੰ ਸਮਾਨ ਫਿੱਟ ਕਰਨ ਲਾ ਕੇ ਚੱਲਿਆ ਗਿਆ ਸੀ। ਮੈਂ ਵੇਖਿਆ ਉਹਨਾ ਨੇ ਗਿਆਰਾਂ ਹਜ਼ਾਰ ਵੋਲਟੇਜ ਵਾਲੀ ਹਾਈ ਵੋਲਟੇਜ਼
Continue readingਪੀੜ ਕੀ ਹੁੰਦੀ ਹੈ ? | peerh kii hundi hai ?
ਅੱਜ ਕੱਲ ਹਰ ਤਰਾਂ ਦੇ ਰਿਸ਼ਤੇ ਵਿੱਚ ਪਿਆਰ ਬਹੁਤ ਹੀ ਮਨਫੀ ਹੋ ਗਿਆ ਨਾ ਤਾਂ ਪਹਿਲਾਂ ਵਾਲੇ ਰਿਸ਼ਤੇ ਰਹੇ ਨੇ ਤੇ ਨਾ ਹੀ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਉਹ ਲੋਕ… ਪਰ ਅੱਜ ਵੀ ਜਿਹੜੇ ਲੋਕਾਂ ਨੂੰ ਰਿਸ਼ਤਿਆਂ ਦੀ ਥੁੜ ਰਹੀ ਉਨ੍ਹਾਂ ਨੂੰ ਪੁੱਛ ਕਿ ਵੇਖੋ ਕਿ ਕਿਸੇ ਰਿਸ਼ਤੇ ਦੇ ਨਾ
Continue readingਜੰਗਾਲ ਵਾਲਾ ਫੈਵੀਕੋਲ | jangaal wala fevikol
ਸਾਡੇ ਨਵੇਂ ਘਰ ਵਿੱਚ ਜਦੋਂ ਬੂਹੇ ਬਾਰੀਆਂ ਦਾ ਕੰਮ ਸ਼ੁਰੂ ਕੀਤਾ ਤਾਂ ਅਸੀਂ ਆਪਣੇ ਲਿਹਾਜ਼ ਵਾਲੇ ਮਿਸਤਰੀ ਨਾਲ ਗੱਲ ਕੀਤੀ ਤੇ ਸਭ ਕੰਮ ਕਾਜ ਦਾ ਰੇਟ ਫਿਕਸ ਕਰ ਲਿਆ।। ਫਿਰ ਜਦੋਂ ਲੱਕੜ ਦਾ ਸਮਾਨ ਲੈਣਾ ਸੀ ਤਾਂ ਸਾਨੂੰ ਪਤਾ ਸੀ ਕਿ ਭਾਵੇਂ ਸਕੀ ਭੂਆ ਦਾ ਪੁੱਤ ਕਿਉ ਨਾ ਹੋਵੇ ਕਮਿਸ਼ਨ
Continue readingਮੰਗਣਾ | mangna
ਮੈਂ ਅਕਸਰ ਆਪਣੀ ਮਾਂ ਨੂੰ ਗੁਆਂਢੀਆਂ ਤੋਂ ਕੁੱਝ ਨਾ ਕੁੱਝ ਮੰਗਦੇ ਦੇਖਦਾ ਰਹਿੰਦਾ ਸੀ। ਇੱਕ ਦਿਨ ਮਾਂ ਨੂੰ ਗੁਆਂਢੀਆਂ ਤੋਂ ਲੂਣ ਮੰਗਦਿਆਂ ਸੁਣਿਆ, ਪਰ ਸਾਡੇ ਘਰ ਵਿੱਚ ਲੂਣ ਸੀ, ਇਸ ਲਈ ਮੈਂ ਅਪਣੀ ਮਾਂ ਨੂੰ ਪੁੱਛਿਆ ਤੁਸੀਂ ਗੁਆਂਢੀਆਂ ਨੂੰ ਕਿਉਂ ਪੁੱਛਿਆ ਜਦ ਕਿ ਲੂਣ ਅਪਣੇ ਘਰ ਵੀ ਹੈ …? ਉਸਨੇ
Continue readingਪਹਿਰੇਦਾਰ | pehredaar
ਯੂਨੀਵਰਸਿਟੀਆਂ, ਕਾਲਜਾਂ, ਆਈ ਟੀ ਆਈ ਸੰਸਥਾਵਾਂ ਤੋਂ ਹੁੰਦਾ ਹੋਇਆ ਹੁਣ ਚਿੱਟੇ ਦੇ ਨਸ਼ੇ ਅਤੇ ਗੈਂਸਗਟਰ ਕਲਚਰ ਨੇ ਸਕੂਲੀ ਵਿਦਿਆਰਥੀਆਂ ਤੱਕ ਆਪਣੀ ਪਹੁੰਚ ਬਣਾ ਲਈ ਹੈ। ਸਕੂਲ ਦੇ ਦਾਖ਼ਲੇ ਲਈ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਇਲਾਕੇ ਦੀ ਇੱਕ ਸੰਸਥਾ ਵਿੱਚ ਇੱਕ ਵਿਦਿਆਰਥੀ
Continue readingਖੜੀ ਨਜਰ | khadi nazar
ਰਣ ਸਿੰਘ..ਹੈਂ ਤਾਂ ਗੜਵਾਲ ਤੋਂ ਸੀ ਪਰ ਨੈਣ ਨਕਸ਼ ਅਤੇ ਪੰਜਾਬੀ ਬੋਲਣ ਦੇ ਲਹਿਜੇ ਤੋਂ ਪੂਰਾ ਮਝੈਲਾਂ ਵਰਗਾ ਲੱਗਦਾ..ਨਿੱਕੇ ਹੁੰਦਿਆਂ ਤੋਂ ਹੀ ਸ਼ਾਇਦ ਏਧਰ ਆ ਗਿਆ ਸੀ..! ਢਾਬੇ ਤੇ ਜਦੋਂ ਵੀ ਰੋਟੀ ਖਾਣ ਜਾਂਦੇ ਤਾਂ ਵਧੀਆ ਬੰਦੋਬਸਤ ਵਾਲੇ ਪੂਰੇ ਵੱਟ ਕੱਢ ਦਿਆ ਕਰਦਾ..ਕਿੰਨੀਆਂ ਗੱਲਾਂ ਦੱਸਦਾ..ਕਿੰਨੀਆਂ ਪੁੱਛਦਾ ਵੀ..ਕਈਆਂ ਦੇ ਜੁਆਬ ਨਹੀਂ
Continue readingਫਿੱਕਾ ਹਦਵਾਣਾ | fikka hadvana
ਸੰਨ ਸਤਾਸੀ ਅਠਾਸੀ ਦੀ ਗੱਲ ਹੈ..ਵਾਢੀ ਦੀਆਂ ਛੁਟੀਆਂ ਵਿਚ ਯੂ.ਪੀ ਤੋਂ ਆਈ ਮਾਸੀ ਨਾਲ ਨਾਨਕੇ ਪਿੰਡ ਦਾ ਸਬੱਬ ਬਣ ਗਿਆ..ਸਬੱਬ ਕਾਹਦਾ ਧੜੀ ਧੜੀ ਖੂਨ ਵੱਧ ਗਿਆ..ਪੈਰ ਜਮੀਨ ਤੇ ਲੱਗਣੋਂ ਹਟ ਗਏ ! ਅਜੇ ਬੱਸ ਬਟਾਲੇ ਤੋਂ ਮਸਾਂ ਕੁਝ ਕੂ ਕਿਲੋਮੀਟਰ ਹੀ ਦੂਰ ਗਈ ਹੋਵੇਗੀ ਕੇ ਦੁਹਾਈ ਮੱਚ ਗਈ ਸ਼ਹਿਰ ਕਰਫ਼ਿਯੂ
Continue readingਕਬੂਤਰ | kabutar
ਜੇ ਕੋਈ ਲਹੌਰੀਆ ਵੀਰ ਮਿਲੇ ਤਾਂ ਉਲਾਂਹਮਾਂ ਜਰੂਰ ਦਿਓ..ਤੁਸੀਂ ਤਾਂ ਦਮਗਜੇ ਮਾਰਦੇ ਹੁੰਦੇ ਸੋ ਕੇ ਦੋਸਤੀ ਮਹਿਮਾਂਨਵਾਜੀ ਵੇਖਣੀ ਤਾਂ ਲਾਹੌਰ ਆਓ..ਜਾਨ ਦਾ ਸਦਕਾ ਇੱਜਤ ਪਿਆਰ ਮੁਹੱਬਤ ਸਭ ਕੁਝ ਮਿਲੂ ਪਰ ਤੁਹਾਥੋਂ ਆਰਜੀ ਤੌਰ ਰਹਿ ਰਿਹਾ ਸਾਡਾ ਇੱਕ ਜਰਨੈਲ ਵੀ ਨਹੀਂ ਸਾਂਭਿਆ ਗਿਆ..ਖੈਰ ਤੁਹਾਡੇ ਨਾਲ ਕਾਹਦਾ ਗਿਲਾ..ਨਿਥਾਵਿਆਂ ਨਾਲ ਚਿਰਾਂ ਤੋਂ ਇੰਝ
Continue reading