ਕਪੂਰਥਲਾ ਰਿਆਸਤ ਦਾ ਇਤਿਹਾਸ : ਤਪੋਂ ਰਾਜ ਤੇ ਰਾਜੋਂ ਨਰਕ! ਕਪੂਰਥਲਾ ਰਿਆਸਤ ਦਾ ਬਾਨੀ- ਪਹਿਲਾ ਰਾਜਾ ਜੱਸਾ ਸਿੰਘ ਆਹਲੂਵਾਲੀਆ (1718-1783) ਦਾ ਬਚਪਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ ਮਾਤਾ ਸੁੰਦਰ ਕੌਰ ਦੀ ਹਿਫਾਜ਼ਤ ਦਿੱਲੀ ਵਿੱਚ ਗੁਜਰਿਆ । ਉਹ ਰਬਾਬ ਵਜਾਉਣ ਦਾ ਮਾਹਿਰ ਅਤੇ ਸੁਰੀਲੀ ਅਵਾਜ਼ ਵਾਲਾ ਸੀ। ਜੱਸਾ ਸਿੰਘ ਦਾ
Continue readingCategory: Punjabi Story
ਜਿਉਣ ਦਾ ਸਹਾਰਾ | jiun da sahara
ਤਾਈ ਬਿਸ਼ਨ ਕੌਰ ਪੂਰੇ ਪਿੰਡ ਵਿੱਚੋਂ ਸਿਆਣੀ ਤੇ ਸਮਝਦਾਰ ਮੰਨੀ ਜਾਣ ਵਾਲੀ ਔਰਤ।ਹਰ ਕੋਈ ਪੁੱਛ ਕੇ ਕੰਮ ਕਰਦਾ।ਉਹ ਸਾਰਿਆਂ ਦੇ ਕੰਮ ਸਵਾਰਦੀ। ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਵੇਂ ਜਿਵੇਂ ਧੀਆਂ ਪੁੱਤ ਜਵਾਨ ਹੋਏ। ਉਵੇਂ ਉਵੇਂ ਤਾਈਂ ਬਿਸ਼ਨ ਕੌਰ ਦਾ ਨਾਂ ਬਿਸ਼ਨੋ ਬਿਸ਼ਨੋ ਵੱਜਣ ਲੱਗ ਗਿਆ। ਜਿਹੜੇ ਲੋਕ
Continue readingਪੈਸੇ ਦਾ ਪੁੱਤ | paise da putt
ਨਿੱਕੂ ਨੂੰ ਨਿੱਕੇ ਹੁੰਦਿਆਂ ਬਟੂਆ ਲੈਣ ਦਾ ਬੜਾ ਚਾਅ ਸੀ। ਜਦੋਂ ਉਹਨੇ ਆਵਦੇ ਬਾਪੂ ਜਾਂ ਦਾਦੇ ਨੂੰ ਜੇਬ ਵਿੱਚ ਬਟੂਆ ਪਾਏ ਹੋਏ ਦੇਖਣਾ ਤਾਂ ਬੜੀ ਜ਼ਿਦ ਕਰਨੀ। ਕਿੰਨੇ ਕਿੰਨੇ ਦਿਨ ਘਰ ਵਿੱਚ ਕਲੇਸ਼ ਪਾਈ ਰੱਖਣਾ ਕਿ ਮੈਂ ਬਟੂਆ ਲੈਣਾ। ਇੱਕ ਦਿਨ ਉਹਦੇ ਪਾਪਾ ਨੇ ਨਿੱਕੂ ਦੀ ਜ਼ਿਦ ਨੂੰ ਦੇਖਦਿਆਂ ਇੱਕ
Continue readingਦੁਨੀਆਂ ਦਾ ਆਖਰੀ ਇਨਸਾਨ | duniya da akhiri insaan
ਜੀਤੀ ਪੰਦਰਾਂ ਕ ਸਾਲ ਦੀ ਕੁੜੀ ਸੀ। ਜਦ ਉਸ ਦੀ ਮਾਂ ਦੀ ਮੌਤ ਹੋ ਗਈ ਸੀ ।ਪਿਓ ਸ਼ਰਾਬੀ ਸੀ ।ਰੋਟੀ ਲਈ ਜੀਤੀ ਨੇ ਕੁਝ ਘਰਾਂ ਦਾ ਕੰਮ ਕਰਨਾ ਸ਼ੁਰੂ ਕੀਤਾ ।ਸਵੇਰੇ ਜਲਦੀ ਉਠ ਲੋਕਾਂ ਦੇ ਘਰਾਂ ਦਾ ਕੰਮ ਸਕੂਲ ਪੜ੍ਹਨ ਜਾਂਦੀ ।ਜੀਤੀ ਕੰਮ ਕਰਦੀ ਕਰਦੀ ਨੂੰ ਕਈ ਵਾਰ ਬਹੁਤ ਗੁੱਸਾ
Continue readingਮੇਰੀ ਮਾਂ ਦੇ ਰੋਚਕ ਕਿੱਸੇ | meri maa de rochak kisse
ਮੇਰੀ ਮਾਂ ਬਾਰੇ ਲਿਖਣ ਲੱਗਿਆਂ ਕਈ ਪੋਸਟਾਂ ਬਣ ਸਕਦੀਆਂ ਹਨ। ਮੈਨੂੰ ਇਹ ਗੱਲ ਕਹਿਣ ਵਿਚ ਜ਼ਰਾ ਵੀ ਹਿਚ ਨਹੀਂ ਕਿ ਮੇਰੀ ਮਾਂ ਨਿਰੋਲ ਅਨਪੜ੍ਹ ਸੀ। ਉਸਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਸੀ ਦੇਖਿਆ। ਸ਼ਾਇਦ ਕਦੇ ਗੁਰਦੁਆਰੇ ਜਾਕੇ ਭੋਰਾ ਗੁਰਮੁਖਿ ਸਿੱਖੀ ਹੋਵੇ। ਪਰ ਮੇਰੇ ਪਾਪਾ ਸਰਕਾਰੀ ਮੁਲਾਜ਼ਮ ਸਨ। ਇਸਤਰਾਂ ਓਹ
Continue readingਸੁਰਿੰਦਰ ਬੰਗਾਲੀ | surinder bengali
ਸੱਤਰ ਦੇ ਦਹਾਕੇ ਵਿੱਚ ਡੱਬਵਾਲੀ ਵਿੱਚ ਇੱਕ ਸੁਰਿੰਦਰ ਕੁਮਾਰ ਨਾਮ ਦਾ ਯੁਵਕ ਆਇਆ ਜਿਸਨੇ ਰਾਮ ਲੀਲਾ ਮੈਦਾਨ ਵਿੱਚ ਸੱਤ ਦਿਨ ਲਗਾਤਾਰ ਸਾਈਕਲ ਚਲਾਉਣਾ ਸੀ। ਉਹ ਸ਼ਾਇਦ ਬੰਗਾਲ ਤੋਂ ਆਇਆ ਸੀ ਇਸ ਲਈ ਉਸਨੂੰ ਸੁਰਿੰਦਰ ਬੰਗਾਲੀ ਕਹਿੰਦੇ ਸਨ। ਉਹ ਸਾਈਕਲ ਤੇ ਹੀ ਸ਼ੇਵ ਕਰਦਾ ਸੀ ਨਹਾਉਂਦਾ ਸੀ ਕਪੜੇ ਬਦਲਦਾ ਸੀ ਤੇ
Continue readingਗਰਗ ਸਵੀਟਸ ਦੇ ਕੋਫਤੇ | garg sweets de kofte
ਸ੍ਰੀ ਅਵਤਾਰ ਸਿੰਘ ਨਾਮ ਦਾ ਮੇਰਾ ਇੱਕ ਦੋਸਤ ਸਪੋਰਟਸ ਅਥਾਰਿਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ ਬਾਦਲ ਦਾ ਸਹਾਇਕ ਡਾਇਰੈਕਟਰ ਸੀ। ਉਹ ਅਲਵਰ ਰਾਜਸਥਾਨ ਤੋੰ ਬਦਲ ਕੇ ਬਾਦਲ ਆਇਆ ਸੀ ਤੇ ਉਸਦੇ ਸੋਹਰੇ ਵੀ ਸ਼ਾਇਦ ਅਲਵਰ ਹੀ ਸਨ। ਬਹੁਤ ਸਾਲ ਰਾਜਸਥਾਨੀ ਖਾਣੇ ਖਾ ਕੇ ਓਹ ਪੰਜਾਬੀ ਖਾਣਿਆਂ ਨੂੰ ਤਰਸ ਗਿਆ ਸੀ। ਉਸਦਾ
Continue readingਬੰਸੀ ਦੇ ਢਾਬੇ ਦਾ ਵੇਟਰ | bansi de dhaabe da waiter
ਇਸੇ ਚਾਰ ਜੂਨ ਨੂੰ ਮੈਨੂੰ #bansidadhaba ਮਲੋਟ ਲੰਚ ਕਰਨ ਦਾ ਮੌਕਾ ਮਿਲਿਆ। ਖਾਣਾ ਤੇ ਸਰਵਿਸ ਵਧੀਆ ਹੋਣ ਕਰਕੇ ਅਕਸਰ ਓਥੇ ਹੀ ਰੁਕੀਦਾ ਹੈ। ਪਰ ਇਸ ਵਾਰ ਵੇਟਰ ਨਵਾਂ ਸੀ। ਤੇ ਉਸਨੂੰ ਬਹੁਤਾ ਤਜ਼ੁਰਬਾ ਵੀ ਨਹੀਂ ਸੀ। ਛੋਟੀ ਜਿਹੀ ਡਾਇਰੀ ਤੇ ਉਹ ਆਰਡਰ ਨੋਟ ਕਰਕੇ ਲੈ ਗਿਆ। ਪਰ ਸੁਪਲਾਈ ਵੇਲੇ ਉਸਨੇ
Continue readingਸਬਜ਼ੀ ਮੰਡੀ | sabji mandi
ਕੁੱਝ ਗੱਲਾਂ ਕੁਝ ਯਾਦਾਂ। ਅਸੀਂ ਜਿੰਦਗ਼ੀ ਵਿੱਚ ਬਹੁਤ ਸਾਰੇ ਟੋਟਕੇ ਸੁਣਦੇ ਹਾਂ ਯ ਬੋਲਦੇ ਹਾਂ। ਬਹੁਤੀਆਂ ਗੱਲਾਂ ਨੂੰ ਅਸੀਂ ਪਰਖਦੇ ਨਹੀਂ। ਪਰ ਫਿਰ ਵੀ ਕੁਝ ਕ਼ੁ ਗੱਲਾਂ ਨੂੰ ਅਸੀਂ ਅੱਖੀਂ ਵੇਖਣਾ ਲੋਚਦੇ ਹਾਂ। ਜਿੰਨਾ ਬੱਚਿਆਂ ਦੀ ਲਿਖਾਵਟ ਸੋਹਣੀ ਨਹੀਂ ਸੀ ਹੁੰਦੀ। ਯ ਲਿਖਾਈ ਪਟਵਾਰੀਆਂ ਤੇ ਡਾਕਟਰਾਂ ਵਰਗੀ ਹੁੰਦੀ ਸੀ ਓਹਨਾ
Continue readingਮੇਰੀ ਪਹਿਲੀ ਕਿਤਾਬ | meri pehli kitaab
ਜਦੋ ਮੇਰੀ ਪਹਿਲੀ ਕਿਤਾਬ ਛਪਕੇ ਆਈ । ਸਾਹਿਤ ਦੇ ਖੇਤਰ ਨਾਲ ਜੁੜੇ ਲੋਕ ਨਿੱਤ ਨਵੀ ਕਿਤਾਬ ਛਪਾਉਂਦੇ ਹਨ। ਹਜਾਰਾਂ ਕਿਤਾਬਾਂ ਹਰ ਸਾਲ ਬਾਜਾਰ ਵਿੱਚ ਆTਂਦੀਆਂ ਹਨ। ਕੋਈ ਕਵਿਤਾ ਲਿਖੀ ਜਾਂਦਾ ਹੈ ਕੋਈ ਕਹਾਣੀਆਂ ਦਾ ਬਾਦਸਾਹ ਹੁੰਦਾ ਹੈ। ਕੋਈ ਲੇਖ ਲਿਖਦਾ ਹੈ ਕੋਈ ਯਾਦਾਂ ਦੀ ਪਿਟਾਰੀ ਖੋਲਦਾ ਹੈ। ਕਈ ਲੋਕ ਨਾਵਲ
Continue reading