ਬੱਚਾ ਅੰਦਰ ਹੀ ਮੁੱਕ ਚੁੱਕਿਆ ਸੀ..ਮੈਂ ਓਪਰੇਸ਼ਨ ਸ਼ੁਰੂ ਕਰ ਦਿੱਤਾ..ਪੂਰੇ ਦੋ ਘੰਟੇ ਲੱਗੇ..ਧੰਨਵਾਦ ਕਰਨ ਲੱਗੀ ਪਰ ਮੈਂ ਝਿੜਕ ਦਿੱਤਾ..ਅਜੇ ਸਾਲ ਵੀ ਨਹੀਂ ਹੋਇਆ ਤੇ ਇਹ ਤੀਜਾ..ਕੀ ਲੋੜ ਸੀ..ਥੋੜਾ ਇੰਤਜਾਰ ਨਹੀਂ ਸੀ ਕਰ ਸਕਦੀ? ਅੱਗਿਓਂ ਰੋ ਪਈ ਅਖ਼ੇ ਮੇਰਾ ਵੱਸ ਨਹੀਂ ਚੱਲਦਾ..ਚੋਵੀਂ ਘੰਟੇ ਦੀਆਂ ਸੁਣਾਓਤਾਂ..ਮੁੰਡਾ ਹੈਨੀ..ਛੇਤੀ ਜੰਮ! ਮੈਂ ਕਲਾਵੇ ਵਿਚ ਲੈ
Continue readingCategory: Punjabi Story
ਪੰਜਾਬੀ ਤਾਂ ਪੰਜਾਬੀ ਹੁੰਦਾ | punjabi ta punjabi hunda
ਸ਼ਾਇਦ ਇਹ ਸਿੱਖਾਂ ਨੂੰ ਵਿਰਸੇ ਵਿੱਚ ਹੀ ਮਿਲਿਆ ਹੈ, ਅਤੇ ਇਹ ਹੁਣ ਸਾਡੇ ਖੂਨ ਯਾ ਡੀ ਐਨ ਏ ਵਿੱਚ ਆ ਗਿਆ ਹੈ ਕਿ ਪੰਜਾਬੀ ਰਹਿਮ ਦਿਲ , ਨਿਡਰ ਅਤੇ ਸੱਚੇ ਸੰਜਮ ਵਾਲੇ ਇਨਸਾਨ ਵੀ ਹੁੰਦੇ ਹਨ।ਕੁਝ ਦਿਨ ਪਹਿਲਾਂ ਦੇ ਦੋ ਵਾਕਿਆ ਦੱਸਦੀ ਹਾਂ। ਅੰਡੇਮਾਨ ਦੇ ਕੋਲ ਇੱਕ ਟਾਪੂ ਦੇਖਣ ਸਾਰੇ
Continue readingਕਿਡਨੀ ਟਰਾਂਸਪਲਾਂਟ | kidney transplant
ਗੱਲ 2020 ਦੀ ਹੈ ਜਦੋ ਮੇਰੇ ਹਸਬੈਂਡ ਦਾ ਟਰੀਟਮੈਂਟ ਅਕਾਈ ਹਸਪਤਾਲ ਲੁਧਿਆਣੇ ਚੱਲ ਰਿਹਾ ਸੀ ਤਾਂ ਸਾਡੇ ਨਾਲ ਵਾਲੇ ਰੂਮ ਚ ਇਕ25 ਜਾ 26 ਕੁ ਸਾਲ ਦਾ ਮਰੀਜ਼ ਇੱਕ ਲੜਕਾ ਜੋ ਰੋਜ਼ ਤੇਜ਼ ਤੇਜ਼ ਚਲ ਕੇ ਸੈਰ ਕਰਦਾ ਸੀ ਤੇ ਉਸਦੀ ਮੰਮੀ ਵੀ ਬਿਲਕੁਲ ਤੰਦਰੁਸਤ ਉਹ ਵੀ ਰੋਜ਼ ਸੈਰ ਕਰਨ
Continue readingਮੋਹ – ਭਾਗ ਪਹਿਲਾ | moh – part 1
ਹਾਲੇ ਦੀਪੇ ਨੇ ਹਵੇਲੀ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਸੰਗਲ ਨੂੰ ਹੱਥ ਪਾਇਆ ਹੀ ਸੀ ਕਿ ਸਰਦਾਰ ਜਸਵੀਰ ਸਿੰਘ ਦਾ ਫੋਨ ਆ ਗਿਆ ,”ਕੀ ਕਰਦਾ ਦੀਪੇ?” “ਕੁੱਝ ਨਹੀਂ ਬਸ ਪਾਣੀ ਪਿਲਾਉਣ ਲੱਗਾਂ ਪਸ਼ੂਆਂ ਨੂੰ”ਦੀਪੇ ਨੇ ਜੁਆਬ ਦਿੱਤਾ| “ਐਂ ਕਰ ਪਾਣੀ ਫੇਰ ਆ ਕੇ ਪਿਆ ਦੇਵੀਂ ਅਸੀਂ ਚੱਲੇ ਵਿਆਹ ਤੇ
Continue readingਮਾਵਾਂ ਦਾ ਰੂਪ | maavan da roop
ਜਹਾਜ ਵਿਚ ਟਾਵੀਂ-ਟਾਵੀਂ ਸਵਾਰੀ ਹੀ ਸੀ..ਵੈਨਕੂਵਰ ਤੋਂ ਉੱਡਦਿਆਂ ਹੀ ਖਾਣੇ ਮਗਰੋਂ ਓਹਨਾ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ..!ਲਗਪਗ ਹੋ ਗਏ ਹਨੇਰੇ ਵਿਚ ਅਚਾਨਕ ਬਾਥਰੂਮ ਵਾਲੇ ਪਾਸਿਓਂ ਨਿੱਕਾ ਜਿਹਾ ਇੱਕ ਬੱਚਾ ਮੇਰੇ ਕੋਲ ਆਇਆ ਅਤੇ ਮੇਰੀਆਂ ਲੱਤਾਂ ਤੋਂ ਉੱਪਰ ਦੀ ਚੜ ਨਿੱਘੇ ਕੰਬਲ ਅੰਦਰ ਵੜ ਸੌਂ ਗਿਆ..!ਮੈਂ ਸਮਝ ਗਈ ਕੇ ਮਾਂ ਦੇ ਭੁਲੇਖੇ
Continue readingਲਾਟਰੀ ਦੀ ਟਿਕਟ | Lottery Di Ticket
ਸਰਦਾਰ ਹੁਰਾਂ ਦੇ ਪੂਰੇ ਹੋਣ ਤੇ ਦੋਵੇਂ ਬਾਹਰੋਂ ਪਰਤ ਆਏ..ਦੁਨੀਆ ਸਾਹਵੇਂ ਬੜਾ ਰੋਏ ਕਲਪੇ..ਯਾਦ ਕੀਤਾ..ਫੇਰ ਸਸਕਾਰ ਭੋਗ ਅਰਦਾਸ ਮਕਾਣਾਂ ਲੰਗਰ ਅਤੇ ਹੋਰ ਸੌ ਰੀਤੀ ਰਿਵਾਜ..ਸਭ ਕੁਝ ਨਿੱਬੜ ਗਿਆ ਤਾਂ ਇੱਕ ਦਿਨ ਬਾਪੂ ਹੁਰਾਂ ਦੇ ਕਾਗਜ ਫਰੋਲਣ ਲੱਗ ਪਏ! ਮਾਂ ਝੋਲਾ ਲੈ ਆਈ..ਅਖ਼ੇ ਆਖ ਗਏ ਸਨ ਕੇ ਜੇ ਮੈਨੂੰ ਕੁਝ ਹੋ
Continue readingਦਸ ਗੱਲਾਂ | das gallan
ਉਮਰ ਦੇ ਆਖਰੀ ਪੜਾਅ ਤੇ ਅੱਪੜ ਚੁੱਕਿਆ ਰਤਨ ਟਾਟਾ ਨਾਮ ਦਾ ਕਾਰੋਬਾਰੀ ਅਕਸਰ ਹੀ ਵਹਾਅ ਦੇ ਉਲਟ ਤਾਰੀ ਲਾਉਂਦਾ ਹੀ ਰਹਿੰਦਾ..! ਹੱਸਮੁੱਖ ਇਨਸਾਨ ਅਕਸਰ ਹੀ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਵੀ ਕਰਦਾ ਹੀ ਰਹਿੰਦਾ! ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ
Continue readingਗੁਰੂ ਵਾਲੇ | guru vale
ਪੂਰਾਣੀ ਗੱਲ ਏ..ਚਿੱਟਿਆਂ ਤੋਂ ਵੀ ਪਹਿਲਾਂ ਦੀ..ਕਾਦੀਆਂ ਚੁੰਗੀ ਠੇਕੇ ਤੇ ਕੰਮ ਕਰਿਆ ਕਰਦਾ ਸਾਂ..ਉਹ ਦਿਨ ਢਲੇ ਜਿਹੇ ਆਉਂਦਾ ਤੇ ਅਧੀਆ ਲੈ ਓਥੇ ਹੀ ਖੋਖੇ ਮਗਰ ਜਾ ਪੀ ਲਿਆ ਕਰਦਾ..ਇਹ ਸਿਲਸਿਲਾ ਚਿਰਾਂ ਤੀਕਰ ਚੱਲਦਾ ਰਿਹਾ..! ਇੱਕ ਦਿਨ ਉਸਦਾ ਮੁੰਡਾ ਆਇਆ..ਮੁੱਛ ਵੀ ਨਹੀਂ ਸੀ ਫੁੱਟੀ..ਅਖ਼ੇ ਅਧੀਆ ਦਿਓ ਭਾਪੇ ਮੰਗਵਾਇਆ..ਮੈਂ ਦੇ ਦਿੱਤਾ..ਅਗਲੇ ਦਿਨ
Continue readingਡਰ ਅੱਗੇ ਭੂਤ ਨੱਚਦੇ ਨੇ | darr age bhoot nachde ne
ਗੱਲ ਮੇਰੇ ਬਚਪਨ ਵੇਲੇ ਦੀ ਅੱਜ ਤੋਂ ਤਕਰੀਬਨ 55-60 ਸਾਲ ਪੁਰਾਣੀ ਹੈ। ਸਾਡਾ ਪਿੰਡ ਪਟਿਆਲਾ ਸਮਾਣਾ ਰੋਡ ਤੋਂ 2 ਕੂ ਕਿਲੋਮੀਟਰ ਪਾਸੇ ਉਤੇ ਹੈ ਜਿੱਥੇ ਉਸ ਸਮੇਂ ਲਿੰਕ ਰਸਤਾ ਕੱਚਾ ਅਤੇ ਟਿੱਬਿਆਂ ਦੇ ਰੇਤੇ ਵਿਚੋਂ ਲੰਘ ਕੇ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਪਿੰਡ ਵਿੱਚ ਬੱਸ ਸਿਰਫ ਬਰਾਤ ਲਿਆਉਣ ਜਾਂ ਲਿਜਾਣ
Continue readingਕਾਰੋਬਾਰ | kaarobar
ਨਵਾਂ ਸ਼ੁਰੂ ਕੀਤਾ ਕਾਰੋਬਾਰ ਲਗਾਤਾਰ ਘਾਟੇ ਵਿਚ ਸੀ..ਕਈ ਪਾਪੜ ਵੇਲੇ ਤਾਂ ਵੀ ਗੱਡੀ ਲਾਈਨ ਤੇ ਆਉਂਦੀ ਨਹੀਂ ਸੀ ਲੱਗ ਰਹੀ! ਇੱਕ ਦਿਨ ਲਾਲ ਬੱਤੀ ਤੇ ਬ੍ਰੇਕ ਮਾਰ ਲਈ..ਹੌਲੀ ਉਮਰ ਦਾ ਇੱਕ ਮੁੰਡਾ..ਸਪ੍ਰੇਅ ਵਾਲੀ ਬੋਤਲ ਸਾਮਣੇ ਸ਼ੀਸ਼ੇ ਤੇ ਛਿੜਕੀ ਤੇ ਕੱਪੜਾ ਕੱਢ ਸਾਫ ਕਰ ਦਿੱਤਾ..ਲਿਸ਼ਕਾਂ ਮਾਰਨ ਲੱਗਾ..ਪਰ ਟੈਨਸ਼ਨ ਦੇ ਭੰਨੇ ਹੋਏ
Continue reading