ਭੂਆ ਭੂਆ ਕਰਦੇ ਗੋਡਿਆਂ ਦੀ ਦਾਸਤਾਂ | bhua bhua karde godeya di daasta

ਪੁੱਤ ਕੀ ਦੱਸਾਂ ਰਾਤ ਨੂੰ ਗੋਡੇ ਭੂਆ ਭੂਆ ਕਰਦੇ ਹਨ। ਭੋਰਾ ਵੀ ਨੀਂਦ ਨਹੀ ਆਉਂਦੀ। ਸਾਰੀ ਰਾਤ ਹੀ ਅੱਖਾਂ ਮੂਹਰੇ ਨਿਕਲ ਜਾਂਦੀ ਹੈ। ਜੇ ਕਦੇ ਗੋਡਿਆਂ ਨੂੰ ਭੋਰਾ ਰਮਾਣ ਆਉਂਦਾ ਹੈ ਤਾਂ ਢੂਈ ਟਸ ਟਸ ਕਰਨ ਲੱਗ ਜਾਂਦੀ ਹੈ।ਕਾਫੀ ਸਾਲ ਹੋਗੇ ਮੇਰੀ ਮਾਸੀ ਮੇਰੇ ਨਾਲ ਬੈਡ ਤੇ ਬੈਠੀ ਹੋਈ ਆਪਣੀਆਂ

Continue reading


ਬਿਜਲੀ ਮਕੈਨਿਕ ਬਲਬੀਰ | bijli mechanic

1973 ਵਿੱਚ ਜਦੋਂ ਸਾਡੇ ਪਿੰਡ ਬਿਜਲੀ ਆਈ ਤਾਂ ਅਸੀਂ ਘਰੇ ਬਿਜਲੀ ਦੀ ਫਿਟਿੰਗ ਕਰਵਾਉਣ ਲਈ ਮਿਸਤਰੀ ਮੰਡੀ ਡੱਬਵਾਲੀ ਦੇ ਸਟੈਂਡਰਡ ਰੇਡੀਓਜ ਤੋਂ ਲਿਆਂਦਾ। ਬਲਵੀਰ ਨਾਮਕ ਮਿਸਤਰੀ ਬਹੁਤ ਵਧੀਆ ਫਿਟਿੰਗ ਕਰਦਾ ਸੀ। ਪਰ ਉਸ ਨੂੰ ਬੀੜੀਆਂ ਪੀਣ ਦੀ ਗੰਦੀ ਆਦਤ ਸੀ। ਥਾਂ ਥਾਂ ਤੇ ਬੁਝੀਆਂ ਬੀੜੀਆਂ ਦੇ ਟੁੱਕੜੇ ਸੁੱਟ ਦਿੰਦਾ। ਦਸਵੀ

Continue reading

ਬਜ਼ੁਰਗ ਨਾਇਬ ਤਹਿਸੀਲਦਾਰ | bajurag

ਡੱਬਵਾਲੀ ਦਾ ਜੰਮਪਲ ਇੱਕ ਉਪ ਤਹਿਸੀਲਦਾਰ ਹੁੰਦਾ ਸੀ ਜੋ ਬਜ਼ੁਰਗ ਅਵਸਥਾ ਵਿੱਚ ਸੀ। ਜੋ ਅਕਸਰ ਸ਼ਰਦੀਆਂ ਵਿੱਚ ਗੂੜੇ ਰੰਗ ਦੇ ਗਰਮ ਪਜਾਮੇ ਪਾਉਂਦਾ ਸੀ। ਇੱਕ ਦਿਨ ਜਦੋ ਉਹ ਰੈਸਟ ਹਾਊਸ ਦੇ ਵਾਸ਼ ਰੂਮ ਤੋਂ ਬਾਹਰ ਆਇਆ ਤਾਂ ਇੱਕ ਪਾਸੇ ਤੋਂ ਉਸ ਦੇ ਪਜਾਮੇ ਦਾ ਰੰਗ ਹੋਰ ਵੀ ਗੂੜਾ ਹੋਇਆ ਪਿਆ

Continue reading

ਮੰਡੀ ਦਾ ਪਹਿਲਾ ਏ ਸੀ | mandi da pehla ac

ਵਾਹਵਾ ਪੁਰਾਣੀ ਗੱਲ ਹੈ ਮੰਡੀ ਵਿਚ ਸ਼ਾਇਦ ਕਿਸੇ ਘਰੇ ਵੀ ਏਸੀ ਨਹੀਂ ਸੀ ਲੱਗਿਆ। ਜੇ ਲੱਗਿਆ ਵੀ ਹੋਇਆ ਤਾਂ ਮੈਂ ਦੇਖਿਆ ਯ ਸੁਣਿਆ ਨਹੀਂ ਸ਼ੀ। ਮੈਂ ਹੀ ਕਿਓੰ ਮੇਰੇ ਵਰਗੇ ਬਹੁਤ ਸਨ ਜਿੰਨਾ ਨੇ ਏਸੀ ਨਹੀਂ ਸੀ ਵੇਖਿਆ। ਓਹਨਾ ਦਿਨਾਂ ਵਿੱਚ ਹੀ ਡਾਕਟਰ Rs Agnihotri ਨੇ ਆਪਣੇ ਹਸਪਤਾਲ ਵਿਚ ਅਲਟਰਾ

Continue reading


ਮੇਰੇ ਕਾਲਜ ਦੇ ਸਹਿਪਾਠੀ | mere collge de sehpaathi

ਪ੍ਰੈਪ ਕਮਰਸ ਵਿੱਚ ਮੇਰੇ ਨਾਲ ਤਿੰਨ ਰਾਕੇਸ਼ ਪੜ੍ਹਦੇ ਸ਼ਨ। ਇੱਕ ਪਾਪਾ ਰੇਲਵੇ ਵਿੱਚ ਏ ਐਸ ਐਮ ਸੀ। ਇਸ ਲਈ ਅਸੀਂ ਉਸਨੂੰ ਰਾਕੇਸ਼ ਰੇਲਵੇ ਆਖਦੇ ਸੀ। ਉਹ ਯਾਰਾਂ ਦਾ ਯਾਰ ਸੀ। ਪੜ੍ਹਾਈ ਵਿੱਚ ਮੇਰੇ ਵਰਗਾ ਹੀ ਸੀ ਪਰ ਮੇਹਨਤੀ ਸੀ। ਉਸ ਦੀ ਇੱਕ ਅਲੱਗ ਜੁੰਡਲੀ ਸੀ ਜਿਸਨੂੰ ਵਿੱਚ ਉਹ ਇੱਕ ਦੂਜੇ

Continue reading

ਮਹਿਨਤੀ ਮੁੰਡਾ | mehnti munda

ਅੰਕਲ ਜੀ ਘਰ ਹੀ ਹੋ? ਮੇਰੇ ਹਾਂਜੀ ਕਹਿਣ ਤੇ ਕਹਿੰਦਾ ਬਸ ਅੰਕਲ ਜੀ ਮੈਂ ਹੁਣੇ ਆਇਆ। ਪੰਜ ਕ਼ੁ ਮਿੰਟਾਂ ਬਾਅਦ ਡੋਰ ਬੈੱਲ ਵੱਜੀ ਤੇ ਮੈਂ ਉਸਨੂੰ ਅੰਦਰ ਲੈ ਆਇਆ। ਮੇਰੀ ਸ਼ਰੀਕ ਏ ਹੈਯਾਤ ਪਾਣੀ ਲੈ ਆਈ। ਸ਼ਾਇਦ ਅੰਦਰੋਂ ਹੱਸਦੀ ਹੋਵੇ ਬਈ ਸੱਠ ਸਾਲਾਂ ਦੇ ਨੇ ਆਹ ਜੁਆਕ ਨੂੰ ਬੇਲੀ ਬਣਾਇਆ।

Continue reading

ਪ੍ਰੋ ਐਸ ਐਸ ਸੰਧੂ | pro s s sandhu

ਗੁਰੂ ਨਾਨਕ ਕਾਲਜ ਪੜ੍ਹਦਿਆਂ ਸ੍ਰੀ ਐਸ ਐਸ ਸੰਧੂ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦੇ ਸਨ। ਉਹ ਬਹੁਤ ਵਧੀਆ ਪੜ੍ਹਾਉਂਦੇ ਹਨ। ਉਹਨਾਂ ਦੀ ਅੰਗਰੇਜ਼ੀ ਤੇ ਪਕੜ ਬਹੁਤ ਮਜਬੂਰ ਸੀ। ਮੈਨੂੰ ਉਹਨਾਂ ਦਾ ਪੂਰਾ ਨਾਮ ਯਾਦ ਨਹੀਂ। ਸ਼ਾਇਦ ਪੂਰਾ ਨਾਮ ਕਦੇ ਕਿਸੇ ਤੋਂ ਸੁਣਿਆ ਵੀ ਨਹੀਂ ਸੀ। ਉਹ ਬਹੁਤ ਵਧੀਆ ਕਪੜੇ ਪਹਿਨਦੇ ਤੇ

Continue reading


ਚੌਥੀ ਰੋਟੀ ਦਾ ਸੁਆਦ | chauthi roti da swaad

#ਚੌਥੀ_ਰੋਟੀ_ਦਾ_ਸਵਾਦ। ਕਹਿੰਦੇ ਇਨਸਾਨ ਦੀਆਂ ਚਾਰ ਰੋਟੀਆਂ ਹੁੰਦੀਆਂ ਹਨ। ਪਹਿਲੀ ਰੋਟੀ ਉਸਦੀ ਮਾਂ ਦੇ ਹੱਥਾਂ ਦੀ ਪੱਕੀ ਹੁੰਦੀ ਹੈ। ਜੋ ਅਨਮੋਲ ਹੁੰਦੀ ਹੈ। ਮਾਂ ਦੀ ਪਕਾਈ ਰੋਟੀ ਦਾ ਸੁਆਦ ਨਿਰਾਲਾ ਹੁੰਦਾ ਹੈ। ਇਹ ਰੋਟੀ ਨਾੜੂਏ ਦੇ ਸਬੰਧਾਂ ਨਾਲ ਜੁੜੀ ਹੁੰਦੀ ਹੈ। ਇਸ ਵਿੱਚ ਮਮਤਾ ਦਾ ਰਸ ਹੁੰਦਾ ਹੈ। ਮਾਂ ਦੀ ਰੋਟੀ

Continue reading

ਕੋਮਲ ਦੀ ਸਗਾਈ | komal di sgaai

ਮੇਰੀ ਬੇਗਮ ਦੀ ਭਤੀਜੀ #ਕੋਮਲ_ਗਰੋਵਰ ਜਦੋਂ ਮੈਨੂੰ ਫੁਫਡ਼ ਜੀ ਆਖਦੀ ਹੈ ਤਾਂ ਮੇਰਾ ਸੀਨਾ ਵੀ 56″ ਦਾ ਹੋ ਜਾਂਦਾ ਹੈ। ਉਂਜ ਵੀ ਬਹੁਤ ਪਿਆਰੀ ਤੇ ਮਿਲਾਪੜੀ ਹੈ। ਸੱਚੀ ਇਹ ਬੱਚੀਆਂ ਹੁੰਦੀਆਂ ਹੀ ਪਿਆਰੀਆਂ ਹਨ। ਇਹ ਆਪੇ ਹੀ ਮੋਹ ਲੈਂਦੀਆਂ ਹਨ। ਭੂਆ ਭਤੀਜੀ ਦੀ ਜੋੜੀ ਨਾਲੋਂ ਇੱਥੇ ਭੂਆ ਭਤੀਜੀ ਤੇ ਫੁਫੜ

Continue reading

ਸਾਕਾਹਾਰੀ ਖਾਣਾ | shakahaari khaana

ਮੈਨੂੰ ਖੁਸ਼ੀ ਹੈ ਕਿ ਮਾਤਾ ਪਿਤਾ ਵੱਲੋਂ ਮਿਲੇ ਸਸਕਾਰਾਂ ਕਰਕੇ ਮੇਰੀ ਗਿਣਤੀ ਘਾਹ ਫੂਸ ਖਾਣ ਵਾਲਿਆਂ ਵਿੱਚ ਆਉਂਦੀ ਹੈ। ਅੱਜ ਨਾਸ਼ਤੇ ਵਿਚ ਪਾਲਕ ਦਾ ਖੁਸ਼ਕ ਪਰੌਂਠਾ ਖਾਧਾ ਦੇਸੀ ਮੱਖਣ ਨਾਲ ਖਾਧਾ। ਨਜ਼ਾਰਾ ਆ ਗਿਆ। ਮੇਰੇ ਭੋਜਨ ਵਿੱਚ ਕਿਸੇ ਜੀਵ ਦੀ ਹੱਤਿਆ ਕਿਸੇ ਦੇ ਮਾਸ ਕਿਸੇ ਪ੍ਰਾਣੀ ਦੇ ਦਰਦ ਖੂਨ ਯ

Continue reading