ਉੰਝ ਤਾਂ ਮੇਰਾ ਸਫ਼ਰ ਨਾਲ ਵਾਸਤਾ ਮਾਂ ਦੇ ਪੇਟ ਚ ਹੀ ਪੈ ਗਿਆ ਸੀ । ਜਲੰਧਰ ਤੋ ਸਫ਼ਰ ਕਰ ਆਪਣੇ ਨਾਨਕੇ ਪਿੰਡ ਟਿਲੂ ਅਰਾਈ ਜਿਲਾ ਫਿਰੋਜਪੁਰ ਆ ਗਿਆ ਸੀ । ਕੁੱਖ ਚੋ ਬਾਹਰ ਆ ਦੋ ਕੁ ਮਾਹੀਨੇ ਬਾਅਦ ਮਾਂ ਦੀ ਗੋਦੀ ਚ ਬੈਠ ਵਾਪਸ ਜਲੰਧਰ ਆ ਗਿਆ ਸਾਂ । ਫਿਰ
Continue readingCategory: Punjabi Story
ਭੇਡਾਂ | bheda
ਦੋ ਵੱਖੋ-ਵੱਖ ਬਿਰਤਾਂਤ..ਭੇਡਾਂ ਦੀ ਰਾਖੀ ਲਈ ਰੱਖਿਆ ਸ਼ਿਕਾਰੀ ਜਦੋਂ ਭੇਡਾਂ ਖਾਣ ਆਏ ਜੰਗਲੀ ਭੇੜੀਏ ਨਾਲ ਭਿੜ ਗਿਆ ਤਾਂ ਵਫ਼ਾਦਾਰੀ ਨਿਭਾਉਂਦਾ ਖੁਦ ਲਹੂ ਲੁਹਾਨ ਹੋ ਗਿਆ..ਪਰ ਸਾਰੀਆਂ ਭੇਡਾਂ ਬਚਾ ਲਈਆਂ..ਮਗਰੋਂ ਭੇਡਾਂ ਨੇ ਵੀ ਤਹਿ ਦਿਲੋਂ ਹਮਦਰਦੀ ਅਤੇ ਸ਼ੁਕਰੀਆ ਅਦਾ ਕੀਤਾ..! ਦੂਜਾ ਬਿਰਤਾਂਤ ਆਪਣੇ ਲੋਕਾਂ ਲਈ ਲੜਦੇ “ਚੀ-ਗੁਵੇਰਾ” ਨਾਮ ਦੇ ਬਾਗੀ ਦਾ
Continue readingਪ੍ਰੀਵਰਤਨ | parivartan
ਮੇਰੇ ਬੇਟੇ ਦੇ ਅੱਠਵੀਂ ਪੇਪਰ ਸਨ। ਉਸ ਨੂੰ ਫਸਟ ਲਿਆਉਣ ਹਿੱਤ ਮੈਂ ਪੂਰੀ ਵਾਹ ਲਾ ਰਿਹਾ ਸੀ। ਪਰ ਉਹ ਹਿਸਾਬ ਵਿਚ ਕਾਫੀ ਕਮਜ਼ੋਰ ਸੀ। ਟਿਊਸ਼ਨ ਦਿਵਾਈ, ਪਰ ਮੈਨੂੰ ਤਸਲੀ ਨਹੀਂ ਹੋਈ, ਸੋ ਮੈਂ ਉਸ ਨੂੰ ਆਪਣੇ ਨਾਲ ਸਕੂਲ ਲੈ ਜਾਂਦਾ। ਸਾਡੇ ਸਕੂਲ ਦੇ ਇਮਤਿਹਾਨ ਵੀ ਨੇੜੇ ਸਨ, ਸਾਰੇ ਪੀਰੀਅਡ ਹੀ
Continue readingਨਾਇਨਸਾਫੀ | nainsaafi
ਇੰਟਰਵਿਊ ਲੈਣ ਵਾਲੇ ਦਾ ਨਿੰਮਾ-ਨਿੰਮਾਂ ਹਾਸਾ..ਦੇਣ ਆਲੇ ਦੀ ਬੇਖੌਫ਼ੀ..ਪੁਲਸ ਮੁਖੀ ਦਾ ਹੱਸ ਹੱਸ ਦੂਹਰੇ ਹੋਣਾ..ਪਾਲੀ ਮਾਲੀ ਧੰਨੇ ਮੰਨਿਆਂ ਦੀ ਕਬ੍ਰਿਸਤਾਨੀ ਚੁੱਪ..ਫੇਰ ਇੱਕ ਸਿੰਘ੍ਹ ਨੂੰ ਜੁਆਬ ਕੇ ਹਾਈਕੋਰਟ ਵਿਚ ਰਿੱਟ ਪਾ ਦੇ..ਓਥੇ ਦੱਸਾਂਗੇ ਕਿੱਦਾਂ ਕੀਤੀ..! ਸਭ ਕੁਝ ਦਰਸਾਉਂਦਾ ਕੇ ਪਲਾਨ ਪਿਆਦੇ ਅਤੇ ਮਿਸ਼ਨ ਸਹੀ ਦਿਸ਼ਾ ਵੱਲ ਜਾ ਰਹੇ..ਜਿੰਨੇ ਸੁੱਥਣ ਸੀ ਕੇ
Continue readingਪੂਰੇ ਮੁਲਖ ਦਾ ਮੀਡੀਆ | poore mulakh da media
ਅੱਸੀ ਕਿਆਸੀ ਦੀ ਗੱਲ ਏ..ਕੇ ਪੀ ਗਿਲ ਅਸਾਮ ਵਿਚ ਡੀਆਈਜੀ ਲੱਗਾ ਸੀ..ਡਿਬ੍ਰੂਗੜ ਕੋਲ ਦੰਗੇ ਭੜਕ ਉੱਠੇ..ਕਬਾਈਲੀਆਂ ਦਾ ਨਿਸ਼ਾਨਾ ਪੁਲਸ ਅਤੇ ਸਰਕਾਰੀ ਤੰਤਰ ਸੀ..ਪੇਂਡੂ ਇਲਾਕੇ ਵਿਚ ਵੱਡੀ ਭੀੜ ਨੇ ਟਰੱਕ ਘੇਰ ਲਿਆ..ਦਸ ਕੂ ਸਿਪਾਹੀ ਥ੍ਰੀ ਨੱਟ ਥ੍ਰੀ ਦੀਆਂ ਰਾਈਫਲਾਂ ਅਤੇ ਇੱਕ ਐੱਲ ਐੱਮ ਜੀ ਵੀ ਸੀ..ਨਾਲ ਹੀ ਸ਼ੇਖਰ ਗੁਪਤਾ ਨਾਮ ਦਾ
Continue readingਕੌਮੀਂ ਕਿਰਦਾਰ | kaumi kirdar
ਲੀਬੀਆ ਦਾ ਕਰਨਲ ਗੱਦਾਫ਼ੀ..ਦੁਨੀਆ ਜੋ ਮਰਜੀ ਆਖੀ ਜਾਵੇ ਪਰ ਸਥਾਨਕ ਲੋਕ ਅਜੇ ਵੀ ਪੂਜਦੇ..ਗੱਦਾਫ਼ੀ ਨੇ ਬੜੇ ਹੀ ਕੰਮ ਕਰਵਾਏ..ਮੁਲਖ ਸਵਰਗ ਬਣਾ ਦਿੱਤਾ..ਹਰੇਕ ਨੂੰ ਮੁਫ਼ਤ ਘਰ..ਮੈਡੀਕਲ..ਪੜਾਈ..ਸਸਤਾ ਤੇਲ..ਰਾਸ਼ਨ ਪਾਣੀ..ਅਤੇ ਹੋਰ ਵੀ ਕਿੰਨਾ ਕੁਝ! ਇੱਕ ਵੇਰ ਤੇਲ ਦੀ ਖੁਦਾਈ ਕਰਦਿਆਂ ਹੇਠੋਂ ਸਬੱਬੀਂ ਹੀ ਠੰਡੇ ਮਿੱਠੇ ਤਾਜੇ ਪਾਣੀ ਦਾ ਵੱਡਾ ਸਾਰਾ ਭੰਡਾਰ ਲੱਭ ਗਿਆ..ਅਗਲੇ
Continue readingਸਹਿਜ ਸੁਭਾਅ | sehaj subhaa
ਇੱਕ ਵਾਰ ਦੀ ਗੱਲ ਹੈ ਕਿ ਇੱਕ ਗੁਰੂ ਨੇ ਆਪਣੇ ਤਿੰਨ ਚੇਲਿਆਂ ਦੀ ਪ੍ਰੀਖਿਆ ਲੈਣ ਹਿੱਤ ਉਨ੍ਹਾਂ ਨੂੰ ਅਲੱਗ ਅਲੱਗ ਤਿੰਨ ਬਾਲਟੀਆਂ ਸੜਦੇ ਗਰਮ ਪਾਣੀ ਦੀਆਂ ਅਤੇ ਤਿੰਨ ਬਾਲਟੀਆਂ ਬਰਫ਼ ਵਰਗੇ ਠੰਡੇ ਪਾਣੀ (ਸਾਰੀਆਂ ਉੱਪਰ ਤੱਕ ਫੁੱਲ ਭਰੀਆਂ ਅਤੇ ਹਰੇਕ ਦੇ ਵਿੱਚ ਅਲੱਗ ਅਲੱਗ ਮੱਘ ਰੱਖ ਕੇ) ਦੀਆਂ ਦਿੱਤੀਆਂ ਅਤੇ
Continue readingਦੋ ਮਸੂਮ ਜਿੰਦਗੀਆਂ | do masum zindgiya
ਜਿਸ ਪੰਪ ਤੇ ਨੌਕਰੀ ਮਿਲੀ..ਫੌਜ ਚੋਂ ਰਿਟਾਇਰ ਕਰਨਲ ਬਲਬੀਰ ਸਿੰਘ ਜੀ ਦਾ ਸੀ..ਸਖਤ ਸੁਭਾ ਦੇ ਮਾਲਕ ਅੱਖਾਂ ਹੀ ਅੱਖਾਂ ਵਿਚ ਅਗਲੇ ਦੀ ਜਾਨ ਕੱਢ ਲਿਆ ਕਰਦੇ ਉਹ ਹਮੇਸ਼ਾਂ ਹੀ ਚਿੱਟੇ ਕੱਪੜਿਆਂ ਵਿਚ ਦਿਸਦੇ! ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ..ਸੁਵੇਰੇ-ਸੁਵੇਰੇ ਬਾਹਰ ਰੌਲਾ ਪੈ ਗਿਆ..ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ
Continue readingਆਗਿਆਕਾਰ ਪਤੀ | aagyakaar pati
ਆਗਿਆਕਾਰ ਪਤੀ..ਹਮੇਸ਼ਾਂ ਸੇਵਾ ਵਿੱਚ ਰਹਿੰਦਾ..ਪਰ ਨਾਲਦੀ ਸਦਾ ਹੀ ਨਰਾਜ..ਕਦੇ ਆਂਡੇ ਉਬਾਲ ਦਿੰਦਾ ਤਾਂ ਆਖਦੀ ਆਮਲੇਟ ਨਹੀਂ ਬਣਾਇਆ..ਆਮਲੇਟ ਬਣਾਉਂਦਾ ਤਾਂ ਆਖਦੀ ਉਬਾਲੇ ਕਿਓਂ ਨਹੀਂ..! ਇੱਕ ਦਿਨ ਸਕੀਮ ਲੜਾਈ..ਦੋ ਆਂਡੇ ਲਏ..ਇੱਕ ਉਬਾਲ ਦਿੱਤਾ ਅਤੇ ਇੱਕ ਦਾ ਆਮਲੇਟ ਬਣਾ ਦਿੱਤਾ..ਸੋਚਣ ਲੱਗਾ ਅੱਜ ਤੇ ਪੱਕਾ ਖੁਸ਼ ਹੋਵੇਗੀ..ਪਰ ਪਰਨਾਲਾ ਓਥੇ ਦਾ ਓਥੇ..ਗਲ਼ ਪੈ ਗਈ..ਅਖ਼ੇ ਜਿਸ
Continue readingਰੰਗ ਤਮਾਸ਼ੇ | rang tamashe
ਟਾਈਮ ਇੱਕ ਘੰਟਾ ਅੱਗੇ ਹੋ ਗਿਆ..ਦਿਹਾੜੀ ਗਿੱਠ-ਗਿੱਠ ਲੰਮੀ ਹੋ ਗਈ..ਮੌਕਾ ਮਿਲਦੇ ਹੀ ਬਰਫ਼ਾਂ ਦੀ ਹਿੱਕ ਤੇ ਪਿੰਡਾਂ ਵਾਲੇ ਕਨੇਡੇ ਵੱਲ ਨਿੱਕਲ ਗਿਆ! ਗੈਸ ਸਟੇਸ਼ਨ ਤੇ ਗੋਰਾ..ਬਾਪੂ ਹੁਰਾਂ ਦੀ ਉਮਰ..ਪੁੱਛਣ ਲੱਗਾ..ਕਿੰਨੇ ਦਾ ਪਾਵਾਂ? ਆਖਿਆ ਬਾਪੂ ਜੀ ਐਸ਼ ਕਰ..ਆਪੇ ਪਾ ਲਵਾਂਗਾ..ਫੇਰ ਸ਼ੀਸ਼ਾ ਸਾਫ ਕਰਨ ਲੱਗਾ ਤਾਂ ਉਹ ਵੀ ਹੱਥੋਂ ਫੜ ਲਿਆ..ਸ਼ੁਕਰੀਆ ਕਰਦਾ
Continue reading