ਬੰਦਾ ਇੰਟਰਵਿਊ ਦੇਣ ਗਿਆ..ਅੱਗਿਓਂ ਸ਼ਹਿਰੀ ਬਾਬੂ..ਪੁੱਛਣ ਲੱਗਾ ਦੱਸ ਕੀ ਕੀ ਵੇਚ ਸਕਦਾ? ਆਖਣ ਲੱਗਾ ਜੀ ਜੋ ਵੀ ਆਖੋ..! ਸਾਮਣੇ ਪਿਆ ਲੈਪ-ਟੌਪ ਫੜਾ ਦਿੱਤਾ..ਅਖ਼ੇ ਇਹ ਮੈਨੂੰ ਹੀ ਵੇਚ ਕੇ ਵਿਖਾ..! ਕਹਿੰਦਾ ਠੀਕ ਏ ਜੀ..ਪਰ ਬਾਹਰ ਜਾਣਾ ਪੈਣਾ..ਅਦਬ ਨਾਲ ਦਰਵਾਜਾ ਖੜਕਾ ਠੀਕ ਤਰਾਂ ਅੰਦਰ ਆਉਂਦਾ ਹਾਂ..ਏਨਾ ਆਖ ਲੈਪਟੋਪ ਚੁੱਕ ਬਾਹਰ ਨਿੱਕਲ ਗਿਆ!
Continue readingCategory: Punjabi Story
ਨਿਸ਼ਾਨ ਸਿੰਘ | nishan singh
ਐਤਵਾਰ ਸੀ ਸ਼ਾਇਦ ਇਸੇ ਕਰਕੇ ਗੱਡੀ ਵਿਚ ਭੀੜ ਥੋੜੀ ਘੱਟ ਸੀ.. ਮੈਂ ਛੇਤੀ ਨਾਲ ਅੰਦਰ ਵੜ ਵਿਚਕਾਰਲੀ ਸੀਟ ਮੱਲ ਲਈ..ਤੇ ਫੇਰ ਚੱਲ ਪਈ ਗੱਡੀ ਵਿਚ ਆਣ ਚੜਿਆ ਇੱਕ ਚੇਹਰਾ ਮੈਨੂੰ ਕੁਝ ਜਾਣਿਆਂ ਪਹਿਚਾਣਿਆਂ ਜਿਹਾ ਲੱਗਾ..! ਗਹੁ ਨਾਲ ਤੱਕਿਆ..ਓਹੀ ਸੀ..ਕਿੰਨੇ ਵਰੇ ਪਹਿਲਾਂ ਰੋਜਾਨਾ ਗੱਡੀ ਵਿਚ ਆਉਂਦਾ ਨਿਸ਼ਾਨ ਸਿੰਘ..! ਬਾਰੀ ਵਾਲੇ ਪਾਸੇ
Continue readingਮੱਥੇ ਦੇ ਨਿਸ਼ਾਨ | mathe de nishaan
ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁੱਖੜੇ ਫੋਲਣ ਲੱਗ ਜਾਂਦਾ..ਅਖ਼ੇ ਔਲਾਦ ਉਸ ਹਿਸਾਬ ਦੀ ਨਹੀਂ ਨਿੱਕਲੀ ਜਿਹੜਾ ਹਿਸਾਬ ਕਿਤਾਬ ਸਾਰੀ ਜਿੰਦਗੀ ਮੈਂ ਲਾਉਂਦਾ ਰਿਹਾ..! ਨਾਲਦੀ ਨਸੀਬ ਕੌਰ ਥੋੜਾ ਢਿੱਲੀ ਰਹਿੰਦੀ ਏ..ਉਸਤੋਂ ਬਗੈਰ ਕਿਸੇ ਹੋਰ ਕੋਲ ਪੂਣੀਂ ਕਰਾਉਣ ਜੋਗੀ ਵੀ ਵੇਹਲ ਹੈਨੀ..ਸਾਰਾ ਦਿਨ ਬੱਸ ਆਪਣੀ ਦੁਨੀਆ ਵਿਚ ਹੀ ਮਸਤ
Continue readingਨਫਰਤ | nafrat
ਅਮ੍ਰਿਤਸਰ ਸ਼ਹਿਰ..ਬੱਸ ਅੱਡੇ ਕੋਲ ਪੈਂਦਾ ਮੁਹੱਲਾ ਸ਼ਰੀਫ ਪੂਰਾ..!ਓਥੇ ਜਾਣਾ ਤਾਂ ਦੂਰ ਦੀ ਗੱਲ ਮੈਨੂੰ ਉਸ ਮੁੱਹਲੇ ਦਾ ਨਾਮ ਸੁਣਨਾ ਤੱਕ ਵੀ ਪਸੰਦ ਨਹੀਂ ਸੀ..!ਕਦੀ ਲੋੜ ਪੈ ਜਾਂਦੀ ਤਾਂ ਨੌਕਰ ਨੂੰ ਭੇਜ ਦਿਆ ਕਰਦਾ..! ਕਈ ਵਾਰ ਅੱਧੀ ਰਾਤ ਜਾਗ ਖੁੱਲ ਜਾਂਦੀ ਤਾਂ ਸੋਚਦਾ ਕਾਸ਼ ਉਹ ਮਰ ਹੀ ਜਾਂਦੀ..ਕੋਈ ਇੰਝ ਥੋੜੀ ਕਰਦਾ
Continue readingਲਾਲਚੀ ਕੁੱਤਾ | laalchi kutta
ਦੂਜੀ ਵਾਰ ਦੀ ਗੱਲ ਇੱਕ ਕੁੱਤੇ ਨੂੰ ਮਾਸ ਦਾ ਟੁਕੜਾ ਲੱਭ ਗਿਆ। ਜਦੋਂ ਉਹ ਮਾਸ ਦਾ ਟੁਕੜਾ ਮੂੰਹ ਵਿੱਚ ਲੈ ਕੇ ਬਿਨਾਂ ਕੰਧ ਵਾਲੇ ਰੋਡੇ ਪੁਲ ਉੱਤੋਂ ਦੀ ਲੰਘਿਆ ਤਾਂ ਉਸਨੂੰ ਪਾਣੀ ਵਿੱਚ ਇੱਕ ਪਰਛਾਈ ਦਿਖਾਈ ਦਿੱਤੀ। ਕੁੱਤੇ ਨੇ ਸੋਚਿਆ ਕਿ ਕਿਉਂ ਨਾ ਪਾਣੀ ਵਿਚਲੇ ਕੁੱਤੇ ਨੂੰ ਡਰਾ ਕੇ ਓਹਤੋਂ
Continue readingਜਮੀਰਾਂ | zameera
ਗਿਆਰਵੀਂ ਵਿਚ ਪੜਦੀ ਧੀ ਲਈ ਅਚਨਚੇਤ ਨਵੀਂ ਸਕੂਟੀ ਲੈਣੀ ਪੈ ਗਈ..! ਉੱਤੋਂ ਬੀਮੇ ਦੀ ਕਿਸ਼ਤ..ਕਿਰਾਇਆ..ਅਤੇ ਅਚਾਨਕ ਆਣ ਪਏ ਹੋਰ ਵੀ ਕਿੰਨੇ ਸਾਰੇ ਖਰਚੇ ਅਤੇ ਸ਼ਗਨ ਸਵਾਰਥ..! ਕੰਮ ਤੋਂ ਆਉਂਦਿਆਂ ਬੋਝੇ ਵਿਚ ਹੱਥ ਮਾਰਿਆ..ਸੌ ਸੌ ਦੇ ਸਿਰਫ ਪੰਜ ਨੋਟ ਹੀ ਬਚੇ ਸਨ..ਉੱਤੋਂ ਅੱਜ ਸਿਰਫ ਸੋਲਾਂ ਤਰੀਖ..ਅੱਧਾ ਮਹੀਨਾ ਅਜੇ ਵੀ ਪਿਆ ਸੀ..ਬਾਕੀ
Continue readingਬੁਢੇਪਾ | budhepa
ਪਹਿਲੀ ਵੇਰ ਧੀ ਨੇ ਉੱਚੀ ਅੱਡੀ ਦੇ ਸੈਂਡਲ ਪਾਏ..ਬਿਲਕੁਲ ਮੇਰੇ ਬਰੋਬਰ ਆ ਗਈ ਸੀ..ਠੀਕ ਓਸੇ ਵੇਲੇ ਮੈਨੂੰ ਖੁਦ ਦੀਆਂ ਅੱਖਾਂ ਹੇਠ ਪੈ ਗਏ ਵੱਡੇ ਕਾਲੇ ਘੇਰੇ ਦਿਸੇ..ਇੰਝ ਲੱਗਾ ਇੱਕ ਵਿਸ਼ੇ ਵਿਚੋਂ ਅਵਵਲ ਤੇ ਦੂਜੇ ਵਿਚੋਂ ਫੇਲ ਹੋ ਗਈ ਹੋਵਾਂ..! ਧੀ ਦੀ ਖੁਸ਼ੀ ਫਿੱਕੀ ਪੈ ਗਈ..ਦਹਾਕਿਆਂ ਤੋਂ ਚਕਾਚੌਂਦ ਕਰਦੇ ਆਏ ਹੁਸਨ
Continue readingਸਬਰ ,ਸਿਦਕ ਅਤੇ ਸਾਥ | sabar sdak te saath
ਬਿਕਰਮ ਸਿੰਘ ਦੇ ਮਾਪਿਆਂ ਨੇ ਖੁਦ ਖੇਤੀਬਾੜੀ ਕਰਦਿਆਂ ਇਹ ਮਹਿਸੂਸ ਕੀਤਾ ਸੀ ਇਹ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ,ਅਨਪੜ੍ਹ,ਗਿਆਨ ਬਿਨਾਂ ਖੇਤੀ ਵੀ ਘਾਟੇ ਦਾ ਕੰਮ ਹੀ ਹੈ, ਇਸ ਲਈ ਉਹਨਾਂ ਨੇ ਬਿਕਰਮ ਨੂੰ ਸਕੂਲੀ ਪੜ੍ਹਾਈ ਤੋਂ ਬਾਅਦ ਉਚੇਰੀ ਵਿਦਿਆ ਲਈ ਚੰਡੀਗੜ੍ਹ ਦਾਖਲਾ ਕਰਵਾ ਦਿੱਤਾ ਸੀ,ਜੋ ਕੋਰਸ ਚਾਰ ਸਾਲਾਂ ਵਿਚ ਪੂਰਾ ਹੋਣਾ
Continue readingਰੱਬ ਰਜਾਈਆਂ | rabb rajaiyan
ਰਾਜਪੁਰੇ ਡਾਲਡਾ ਫੈਕਟਰੀ ਦੇ ਐਨ ਕੋਲ ਸਾਡੀ ਪੱਕੀ ਠਾਹਰ ਹੋਇਆ ਕਰਦੀ..ਨਿੱਕਾ ਜਿਹਾ ਘਰ..ਵਡੇਰੀ ਉਮਰ ਦੀ ਇੱਕ ਮਾਤਾ..ਫੌਜੀ ਪੁੱਤਰ..ਨੌਕਰਾਣੀ ਕੁੜੀ ਅਤੇ ਉਸਦਾ ਭਰਾ..ਕਈ ਵੇਰ ਮਾਤਾ ਜੀ ਦੀ ਭੈਣ ਵੀ ਸਰਹਿੰਦ ਕੋਲ ਆਪਣੇ ਪਿੰਡੋਂ ਇਥੇ ਆ ਜਾਇਆ ਕਰਦੀ! ਬੜਾ ਮੋਹ ਕਰਿਆ ਕਰਦੀ..ਛੁੱਟੀ ਆਇਆ ਵੀਰ ਵੀ ਕਿੰਨੀਆਂ ਗੱਲਾਂ ਮਾਰਦਾ..ਕਈ ਕੁਝ ਪੁੱਛਦਾ..ਅਸੀਂ ਅਕਸਰ ਚਾਰ
Continue readingਇੱਕ ਪੀੜ | ikk peerh
ਨਰੈਣੀ { ਰੂਹ ਦੇ ਰਿਸ਼ਤੇ ਚੋਂ ਮੇਰੀ ਮਾਂ} ਅੱਜ ਤੋੰ ਪੈਂਤੀ ਸਾਲ ਪਹਿਲਾਂ ਦਾਜ ਦਾ ਕਿੰਨਾ ਹੀ ਸਮਾਨ ਲੈਕੇ ਆਈ ਸੀ। ਸਬਰਾਂ ਵਾਲੀ ਨੇ ਕਿਹੜਾ ਕਿਹੜਾ ਦੁੱਖ ਸੁੱਖ ਆਪਣੇ ਉਪਰ ਨਹੀਂ ਹੰਢਾਇਆ। ਪਰ ਕਦੇ ਆਪਣੇ ਸੰਜੋਗਾਂ ਨੂੰ ਲਾਹਨਤ ਨਹੀਂ ਪਾਈ। ਬਾਲਿਆਂ ਦੀ ਛੱਤ ਤੋਂ ਹੁਣ ਬੇਸੱਕ ਪਿੰਡ ਵਿਚਾਲੇ ਕੋਠੀ ਛੱਤ
Continue reading