ਇੱਕ ਮਾਂ ਇਹ ਵੀ ਸੀ | ikk maa eh vi si

ਥਾਣੇ ਵਿੱਚ ਵਾਪਰੀ ਇੱਕ ਸੱਚੀ ਘਟਨਾ ਦੇ ਅਧਾਰਿਤ ਕਹਾਣੀ ‘ ਇੱਕ ਮਾਂ ਇਹ ਵੀ ਸੀ ‘ – ਜਗਤਾਰ ਸਿੰਘ ਹਿੱਸੋਵਾਲ —————————————————————— ਉਹ ਪ੍ਰਵਾਸੀ ਮਜ਼ਦੂਰ ਜਦੋਂ ਵੀ ਦਫਤਰ ਆਉਂਦਾ, ਜੁੱਤੀ ਬਾਹਰ ਲਾਹ ਕੇ ਆਉਂਦਾ ਤੇ ਬੜਾ ਹੀ ਨਿਮਾਣਾ ਜਿਹਾ ਹੋ ਹੱਥ ਜੋੜ ਕੇ ਕਹਿੰਦਾ, “ਬੱਚੇ ਸ਼ੁਭਾ ਸ਼ਾਮ ਰੋਤੇ ਰਹਿਤੇ ਹੈਂ। ਖਾਨਾ

Continue reading


ਪੱਗ ਦੀ ਪਿੰਨ | pagg di pin

ਪੱਗ ਦੀ ਪੂਣੀ ਵੇਲੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਲਾਗੇ ਪਰਦੇ ਦੀ ਨੁੱਕਰ ਵਿਚ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ! ਪੇਚਾਂ ਨਾਲ ਜੂਝਦੇ ਹੋਇਆਂ ਨੂੰ ਪਰਦੇ ਤੇ ਲਾਈਆਂ ਪਿੰਨਾ ਦਾ ਚੇਤਾ ਭੁੱਲ ਜਾਂਦਾ ਤੇ ਮੁੜ ਨਵੀਂ ਕੱਢ ਵਰਤ ਲੈਂਦੇ..ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ! ਇਹੀ ਆਦਤ ਅਕਸਰ ਹੀ

Continue reading

ਮਸ਼ੀਨ | machine

ਉਹ “ਉੱਚਾ ਸੁਣਨ ਵਾਲਿਆਂ ਵਾਲੀ ਮਸ਼ੀਨ” ਵੇਚਣ ਵਾਲੇ ਦੀ ਦੁਕਾਨ ਅੰਦਰ ਵੜ ਪੁੱਛਣ ਲੱਗਾ ਕਿੰਨੇ ਕਿੰਨੇ ਦੀ ਹੈ? ਅੱਗੋਂ ਆਖਣ ਲੱਗਾ ਆਹ ਚਾਰ ਹਜਾਰ ਦੀ..ਆਹ ਤਿੰਨ ਦੀ..ਆਹ ਹਜਾਰ ਦੀ! ਕਹਿੰਦਾ ਕੋਈ ਸਸਤੀ ਜਿਹੀ ਵਿਖਾ..ਏਨਾ ਬਜਟ ਹੈਨੀ! ਅਖ਼ੇ ਆਹ ਵੀਹਾਂ ਦੀ ਲੈ ਜਾ ਫੇਰ..ਪੰਜਾਬੋਂ ਆਏ ਇਹ ਮਸ਼ੀਨ ਬਹੁਤ ਲੈਂਦੇ..! ਪੁੱਛਦਾ ਆਹ

Continue reading

ਮਾਲੀ | maali

ਭਾਪਾ ਜੀ ਮਹੀਨੇ ਤੋਂ ਬਿਮਾਰ ਸਨ..ਬੀਜੀ ਕਿੰਨੇ ਸੁਨੇਹੇ ਘੱਲੇ..ਮਿਲ ਜਾ ਦਿਲ ਹੋਰ ਹੋ ਜਾਵੇਗਾ..ਮੈਂ ਟਾਲਦਾ ਜਾ ਰਿਹਾ ਸਾਂ..ਅਗਲੇ ਹਫਤੇ ਇੱਕਠੀਆਂ ਤਿੰਨ ਛੁੱਟੀਆਂ ਨੇ..ਓਦੋਂ ਇੱਕੋ ਵੇਰ ਹੀ ਰਹਿ ਆਵਾਂਗਾ..! ਜਾਣ ਤੋਂ ਐਨ ਇੱਕ ਦਿਨ ਪਹਿਲੋਂ ਸਕੂਟਰ ਸਲਿੱਪ ਕਰ ਗਿਆ..ਗੁੱਟ ਦੀ ਹੱਡੀ ਕ੍ਰੈਕ ਹੋ ਗਈ..ਪਲਸਤਰ ਲੌਣਾ ਪੈ ਗਿਆ..! ਕਿਸੇ ਪਿੰਡ ਸੁਨੇਹਾ ਘੱਲ

Continue reading


ਫੈਸਲਾ | faisla

ਮਲਕੀਤ ਸਿਉਂ ਕੇ ਘਰ ਅੱਜ ਤੀਜੀ ਪੰਚਾਇਤ ਸੀ ,, ਕਲੇਸ਼ ਰਾਤ ਦਾ ਹੀ ਪਿਆ ਹੋਇਆ ਸੀ ,, ਫੋਨ ਖੜਕ ਰਹੇ ਸਨ ,,, ਇੱਕ ਦੂਜੇ ਤੋਂ ਦੂਰ ਹੋ ਫੋਨਾਂ ਤੇ ਕਾਨਾਫੂਸੀ ਹੋ ਰਹੀ ,,,, ਹਰਪ੍ਰੀਤ ਦੇ ਹੰਝੂ ਮੁੱਕ ਨਹੀਂ ਸੁੱਕ ਗਏ ਸਨ ,,,, ਅੱਖਾਂ ਥੱਲੇ ਕਾਲੇ ਹੋਏ ਘੇਰੇ ਅੰਦਰਲੀ ਡੂੰਘੀ ਮਾਨਸਿਕ

Continue reading

ਬੀਜੀ | biji

ਅਚਾਨਕ ਫੋਨ ਦੀ ਘੰਟੀ ਵੱਜੀ..ਬੀਜੀ ਦਾ ਸੀ..! ਓਸੇ ਵੇਲੇ ਅੱਖੀਆਂ ਪੂੰਝੀਆਂ..ਨੱਕ ਵੀ ਸਾਫ ਕੀਤਾ..ਅਵਾਜ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..! ਅੱਗਿਓਂ ਆਖਣ ਲੱਗੀ..”ਧੀਏ ਹਾਲ ਬਜਾਰ ਆਈ ਸਾਂ..ਸੋਚਿਆ ਤੇਰੇ ਵੱਲ ਵੀ ਹੁੰਦੀ ਜਾਵਾਂ”! ਛੇਤੀ ਨਾਲ ਪੁੱਛਿਆ “ਕਿੰਨੀ ਦੇਰ ਲੱਗੂ ਤੁਹਾਨੂੰ..? ਅੱਧਾ ਘੰਟਾ ਲੱਗ ਜਾਣਾ..! ਸ਼ੁਕਰ ਕੀਤਾ ਅਜੇ

Continue reading

ਜੱਟ ਦੀ ਬਿੱਲੀ | jatt di billi

ਜੱਟ ਦੀ ਬਿੱਲੀ ਨੂੰ ਕੀਮਤੀ ਕੌਲੇ ਵਿਚ ਦੁੱਧ ਪੀਂਦੀ ਵੇਖ ਵਿਓਪਾਰੀ ਸੋਚਣ ਲੱਗਾ ਜੇ ਸਿੱਧੀ ਕੌਲੇ ਦੀ ਗੱਲ ਕੀਤੀ ਤਾਂ ਜੱਟ ਨੂੰ ਸ਼ੱਕ ਪੈ ਜਾਣਾ..ਸੋ ਗੱਲ ਬਿੱਲੀ ਤੋਂ ਹੀ ਸ਼ੁਰੂ ਕਰਦੇ ਹਾਂ..! ਪਹਿਲੋਂ ਢੇਰ ਸਾਰੀਆਂ ਸਿਫਤਾਂ ਕੀਤੀਆਂ ਮਗਤੋਂ ਹੌਲੀ ਜਿਹੀ ਬਿੱਲੀ ਦਾ ਸੌਦਾ ਮਾਰ ਲਿਆ..! ਬਹਾਨੇ ਜਿਹੇ ਨਾਲ ਅਗਲੇ ਦਿਨ

Continue reading


ਰੋਡਵੇਜ਼ ਦੇ ਡਰਾਈਵਰ ਦੀ ਦਾਸਤਾਨ | roadways di driver di daastan

ਵਾਹਵਾ ਪੁਰਾਣੀ ਗੱਲ ਹੈ। ਪੰਜਾਬ ਰੋਡਵੇਜ਼ ਤਰਨਤਾਰਨ ਡੀਪੂ ਵਿਚ ਇਕ ਭਜਨਾ ਨਾਂ ਦਾ ਡਰਾਈਵਰ ਹੁੰਦਾ ਸੀ। ਉਹ ਭਲੇ ਵੇਲੇ ਦਾ ਡਰਾਈਵਰ ਭਰਤੀ ਹੋਇਆ ਸੀ। ਤਰਨਤਾਰਨ ਦੇ ਨੇੜਲੇ ਪਿੰਡਾਂ ਕਸਬਿਆਂ ਵਿਚ ਉਹ ਚੱਲਦਾ ਹੁੰਦਾ ਸੀ। ਤਰਨਤਾਰਨ ਤੋਂ ਜੰਡਿਆਲਾ ਗੁਰੁ ਤੇ ਕਦੇ ਪੱਟੀ, ਕਦੇ ਮੁੰਡਾਪਿੰਡ – ਜਾਮਾਰਾਇ ਆਦਿ ਪਿੰਡਾਂ ਨੂੰ ਉਹ 🚌

Continue reading

ਜਦ ਹਿਸਾਬ ਵਾਲਾ ਮਾਸਟਰ ਕਲਾਸ ਵਿਚ ਆਇਆ | hisaab wala master

ਇਹ ਗੱਲ 1976-77 ਦੀ ਹੈ । ਅਸੀਂ ਆਪਣੇ ਪਿੰਡ ਹੀ ਸਰਕਾਰੀ ਹਾਈ ਸਕੂਲ ਨੌਵੀਂ ਕਲਾਸ ਵਿਚ ਪੜ੍ਹਦੇ ਸਾਂ।ਸਾਡਾ ਪੀਅਰਡ ਵਹਿਲਾ ਸੀ ਸਾਰੀ ਕਲਾਸ ਹੀ ਸ਼ਰਾਰਤਾਂ ਕਰਨ ਲਗ ਪਈ।ਕਮਰੇ ਵਿਚ ਲਟੈਣ ਵਾਂਗੂ ਇਕ ਮੋਟਾ ਜਿਹਾ ਥੋੜਾ ਨੀਵਾਂ ਕਰਕੇ ਗਾਡਰ ਪਾਇਆ ਹੋਈਆ ਸੀ।ਇਕ ਮੁੰਡਾ ਪੜ੍ਹਨ ਵਾਲੇ ਬੈਂਚ(ਡਿਸਕ) ਤੇ ਚੜ੍ਹ ਕੇ ਉਸ ਗਾਡਰ

Continue reading

ਜਿੰਦਗੀ | zindagi

ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਮੁੱਕ ਗਈ..! ਆਂਢ ਗਵਾਂਢ ਕਦੇ ਕਦੇ ਰੋਟੀ ਦੇ ਜਾਇਆ ਕਰਦਾ..ਫੇਰ ਆਪ ਹੀ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਰੁਝ ਗਏ..! ਬਾਪ ਤਿਰਲੋਕ ਸਿੰਘ..ਲੱਤ ਵਿਚ ਨੁਕਸ..ਦੋਵੇਂ ਪਿਓ ਪੁੱਤ ਸਾਰਾ ਦਿਨ ਰੋਟੀ ਟੁੱਕ ਪਕਾਉਂਦੇ

Continue reading