ਬਹੁਤ ਸਾਲ ਪਹਿਲਾਂ ਡਬਵਾਲੀ ਦੇ ਇਤਿਹਾਸ ਤੇ ਇਕ ਸ਼ੀਲਾ ਬਲਾਤਕਾਰ ਕਾਂਡ ਦਾ ਇਕ ਧੱਬਾ ਲਗਿਆ ਸੀ। ਉਸ ਸਮੇ ਸ਼ਹਿਰ ਦੇ ਲੋਕਾਂ ਨੇ ਅੰਦੋਲਨ ਕੀਤਾ ਸੀ। ਕਿਉਂਕਿ ਇਹ ਬਲਾਤਕਾਰ ਦਾ ਆਰੋਪੀ ਇਕ ਪੁਲਸ ਮੁਲਾਜ਼ਿਮ ਸੀ ਤਾਂ ਅੰਦੋਲਨਕਾਰੀਆਂ ਨੇ ਠਾਣੇ ਦਾ ਘਿਰਾਵ ਕੀਤਾ। ਪੁਲਿਸ ਨੇ ਗੋਲੀ ਚਲਾ ਦਿੱਤੀ। ਤੇ ਆਪਣੀ ਦੁਕਾਨ ਤੇ
Continue readingCategory: Punjabi Story
ਉਮਰਾਂ ਦੇ ਬਨਵਾਸ | umra de banwaas
ਇੱਕ ਪੁੱਤ ਚੋਦਾਂ ਸਾਲਾਂ ਲਈ ਬਨਵਾਸ ਗਿਆ ਸੀ। ਵਿਯੋਗ ਵਿੱਚ ਪਿਓ ਨੇ ਤੜਪ ਤੜਪ ਕੇ ਜਾਨ ਦੇ ਦਿੱਤੀ ਤੇ ਇਤਿਹਾਸ ਬਣ ਗਿਆ। ਮੌਜੂਦਾ ਦੌਰ ਵਿੱਚ ਪੁੱਤ ਧੀਆਂ ਸਾਲਾਂ ਦਾ ਨਹੀਂ ਉਮਰਾਂ ਦਾ ਬਨਵਾਸ ਭੋਗਦੇ ਹਨ। ਪਹਿਲਾਂ ਕੋਚਿੰਗ, ਫਿਰ ਪੜ੍ਹਾਈ ਤੇ ਫਿਰ ਸਾਰੀ ਉਮਰ ਦੀ ਬਾਹਰ ਨੌਕਰੀ। ਕੁਝ ਕੁ ਤਾਂ ਵਤਨੋ
Continue readingਚਿਰਾਗ ਦੀਨ ਦੀ ਮਿਕਸ਼ੀ | chirag deen mikshi
ਅੱਸੀ ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ। ਬਿਕਰਮ ਸਿੰਘ ਨਾਮ ਦਾ ਸਾਡਾ ਇੱਕ ਸਾਇੰਸ ਮਾਸਟਰ ਅਕਸਰ ਅੰਬਾਲੇ ਜਾਂਦਾ ਹੁੰਦਾ ਸੀ। ਉਦੋਂ ਬਹੁਤ ਘੱਟ ਘਰਾਂ ਵਿੱਚ ਮਿਕਸ਼ੀ ਗ੍ਰੈਂਡਰ ਹੁੰਦੀ ਸੀ। ਸੁਣਿਆ ਕਿ ਅੰਬਾਲਾ ਮਿਕਸ਼ੀਆਂ ਦਾ ਘਰ ਹੈ। ਮੈਂ ਬਿਕਰਮ ਸਿੰਘ ਨੂੰ ਇੱਕ ਮਿਕਸ਼ੀ ਲਿਆਉਣ ਲਈ ਸਵਾਲ ਪਾਇਆ। ਤੇ
Continue readingਗਿਫਟ ਤੇ ਸ਼ੁਕਰੀਆਂ | gift te shukriya
ਮੇਰੇ ਇੱਕ ਕੁਲੀਗ ਸਨ। ਜੋ ਉਮਰ ਵਿੱਚ ਮੈਥੋਂ ਕਾਫੀ ਛੋਟੇ ਸਨ ਪਰ ਅਦਬੀ ਪੂਰੇ ਸਨ। ਮੇਰਾ ਬਹੁਤ ਮਾਣਤਾਣ ਕਰਦੇ ਸਨ। ਇੰਨਾ ਹੀ ਨਹੀ ਉਹ ਆਪਣੀ ਹਰ ਸਮੱਸਿਆ ਮੇਰੇ ਨਾਲ ਸ਼ੇਅਰ ਵੀ ਕਰਦੇ ਤੇ ਉਸਦਾ ਹੱਲ ਵੀ ਮੈਥੋਂ ਹੀ ਪੁੱਛਦੇ। ਉਹ ਦੀਵਾਲੀ ਅਤੇ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਨਾ ਕੋਈ
Continue readingਮੇਰਾ ਮੁਰਸ਼ਿਦ ਮਹਾਨ | mera murshid mahaan
ਕੋਈ ਪੰਦਰਾਂ ਵੀਹ ਸਾਲ ਹੋਗੇ ਮੈਂ ਆਪਣੇ ਮੋਟਰ ਸਾਈਕਲ ਦੀ ਨੰਬਰ ਪਲੇਟ ਤੇ ਨੀਲੇ ਅੱਖਰਾਂ ਵਿੱਚ #ਮੇਰਾ_ਮੁਰਸ਼ਿਦ_ਮਹਾਨ ਲਿਖਵਾਇਆ। ਨਾਲ ਹੀ ਦੂਜੇ ਸਕੂਟਰ ਪਿੱਛੇ ਵੀ ਮੇਰਾ ਮੁਰਸ਼ਿਦ ਮਹਾਨ ਲਿਖਵਾ ਲਿਆ। ਇੱਕ ਦਿਨ ਮੈਂ ਡਿਊਟੀ ਤੋਂ ਆ ਰਿਹਾ ਸੀ ਦੋ ਮੁੰਡੇ ਮੇਰਾ ਪਿੱਛਾ ਕਰਨ ਲੱਗੇ। ਉਹ ਮੋਟਰ ਸਾਈਕਲ ਮੇਰੇ ਮੋਟਰ ਸਾਈਕਲ ਦੇ
Continue readingਐਂਕਲ ਜਗਨ ਨਾਥ ਪਟਵਾਰੀ | jagan nath patwari
ਮੇਰੇ ਪਾਪਾ ਜੀ ਜਦੋ ਪਟਵਾਰੀ ਸਨ ਤਾਂ ਉਹਨਾਂ ਦੇ ਸਾਥੀ ਸ੍ਰੀ ਜਗਨ ਨਾਥ ਪਟਵਾਰੀ ਵੀ ਸਾਡੇ ਗੁਆਂਢ ਵਿੱਚ ਰਹਿੰਦੇ ਸਨ। ਪਾਪਾ ਜੀ ਨਾਲ ਉਹਨਾਂ ਦੀ ਬਹੁਤ ਪੱਕੀ ਦੋਸਤੀ ਸੀ। ਅਕਸਰ ਰੋਜ ਹੀ ਜਗਨ ਨਾਥ ਅੰਕਲ ਪਾਪਾ ਜੀ ਮਿਲਣ ਆਉਂਦੇ ਤੇ ਕਾਫੀ ਕਾਫੀ ਚਿਰ ਨੌਕਰੀ, ਰਾਜਨੀਤੀ ਤੇ ਆਪਣੇ ਸਾਥੀਆਂ ਦੀਆਂ ਗੱਲਾਂ
Continue readingਬ੍ਰਾਂਡੇਡ | branded
ਬ੍ਰਾਂਡੇਡਦਾਦਾ ਜੀ,,,, ਡੈਡੀ ਨੂੰ ਕਹਿ ਦਿਓ ਮੈਨੂੰ ਬ੍ਰਾਂਡੇਡ ਲਿਆ ਦੇਣਗੇ,,, ਪਤਾ ਸਾਡੀ ਕਲਾਸ ਦੇ ਨਾ ਸਾਰੇ ਬੱਚੇ ਬ੍ਰਾਂਡੇਡ ਹੀ ਪਾਉਂਦੇ ਆ,,, ਬ੍ਰਾਂਡੇਡ!!!!!!!! ਇਹ ਕੀ ਸ਼ੈਅ ਆ ਪੁੱਤ ਓਏ ?? ਮੈਂ ਤਾਂ ਪਹਿਲੀ ਵਾਰੀ ਸੁਣੀ ਆ,,,,, ਓ ਹੋ ਦਾਦਾ ਜੀ, ਤੁਸੀਂ ਤਾਂ ਜਮਾਂ ਈ ਦੇਸੀ ਓ ਸੱਚੀਂ,,,,,, ਬ੍ਰਾਂਡੇਡ ਬਾਹਰਲੀਆਂ ਕੰਪਨੀਆਂ ਦੀਆਂ
Continue readingਪੱਕਾ ਵਾਅਦਾ | pakka vaada
ਇੱਕ ਵਾਰ ਇੱਕ ਬੱਚਾ ਆਪਣੇ ਘਰ ਦੇ ਖੁੱਲੇ ਵਿਹੜੇ ਵਿੱਚ ਸਾਈਕਲ ਚਲਾ ਰਿਹਾ ਸੀ।ਉਸਦਾ ਪਿਤਾ ਉਸਨੂੰ ਰੁੱਖ ਹੇਠਾਂ ਕੁਰਸੀ ਤੇ ਬੈਠਾ ਦੇਖ ਰਿਹਾ ਸੀ।ਬੱਚੇ ਨੇ ਪਿਤਾ ਨੂੰ ਕਿਹਾ ਕਿ ਤੁਸੀ ਮੇਰੇ ਨਾਲ ਬਾਹਰ ਆਓ ਤੇ ਮੈਂ ਦੂਰ ਤੱਕ ਸਾਈਕਲ ਚਲਾਉਣਾ ਚਾਹੁੰਦਾ ਹਾਂ। ਪਰ ਪਿਤਾ ਨੇ ਉਸਨੂੰ ਕਿਹਾ ਕਿ ਮੇਰੇ ਵਿੱਚ
Continue readingਲਾਲ ਫੁਲਕਾਰੀ | laal fulkari
“ਨੀ ਚੰਦੋ! ਲੈ ਤੂੰ ਵੀ ਵੰਗਾਂ ਚੜਾ ਲੈ। ਦੇਖ ਕਿੰਨੀਆਂ ਸੋਹਣੀਆਂ ਵੰਗਾਂ ਨੇ। ਰੰਗ ਦੇਖ ਜਿਵੇਂ ਸੱਤ ਰੰਗੀ ਪੀਂਘ ਅਸਮਾਨੀ ਪਈ ਹੋਵੇ।” ਵੰਗਾਂ ਚੜਾ ਰਹੀਆਂ ਔਰਤਾਂ ਵਿਚੋਂ ਇਕ ਔਰਤ ਵੰਗਾਂ ਚੰਦੋ ਵੱਲ ਕਰ ਦਿਖਾਉਂਦੀ ਹੋਈ ਬੋਲਦੀ ਹੈ। ਚੰਦੋ ਥੋੜੀ ਦੂਰੀ ਤੇ ਖੜ੍ਹੀ ਸਰਦਾਰਾਂ ਦੇ ਮੁੰਡੇ ਤਾਰੀ ਨੂੰ ਇਕ ਟੱਕ ਨਿਹਾਲ
Continue readingਆ ਜਾ ਬਾਪੂ | aa ja baapu
ਬੂਹਾ ਖੜਕਿਆ””” ਕਿਹੜਾ ਬਾਈ”? ( ਗੁਰਜੰਟ ਕੱਚੀ ਕੰਧ ਉਪਰੋਂ ਬੂਹੇ ਵੱਲ ਝਾਤ ਮਾਰਦਾ ਬੋਲਿਆ,, ਪਰ ਕੀ ਦੇਖਦਾ ਹੈ ਕਿ ਉਸਦਾ ਛੋਟਾ ਭਰਾ ਮਿੰਦੀ ਬਾਹਰ ਖੜ੍ਹਾ ਸੀ। ਮਿੰਦੀ ਗੁਰਜੰਟ ਵੱਲ ਦੇਖ ਕੇ ਬੋਲਿਆ ਬਾਈ ਬਾਣੀਆ ਛੋਤੀ ਆਇਆ ” (ਦੋਵੇਂ ਇਕ ਦੂਜੇ ਵੱਲ ਦੇਖਣ ਲਗਦੇ ਹਨ) ਏਹ ਕਿਉਂ ਆਇਆ ਹੁਣ ਸਵੇਰੇ ਸਵੇਰੇ,
Continue reading