ਅਹਾਤਾ | ahata

ਇਹ ਘਟਨਾ ਖੇਤੀਬਾੜੀ ਮਹਿਕਮੇ ਵਿੱਚ ਫਰੀਦਕੋਟ ਵਿਖੇ ਨੌਕਰੀ ਕਰਦੇ ਸਮੇਂ ਦੀ ਹੈ। ਇੱਕ ਸ਼ਾਮ ਕੰਮ ਤੋਂ ਵਿਹਲੇ ਹੋ ਕੇ ਸ਼ਰਮਾ ਜੀ ਮੈਨੂੰ ਕਹਿਣ ਲੱਗੇ ਕਿ ਚੱਲ ਆਪਾਂ ਅੱਜ ਠੇਕੇ ਕੋਲ ਬਣੇ ਅਹਾਤੇ ਵਿੱਚ ਹੀ ਦੋ ਦੋ ਪੈਗ ਲਾ ਲੈਂਦੇ ਹਾਂ। ਰੋਟੀ ਓਦੋਂ ਅਸੀਂ ਨੰਦ ਢਾਬੇ ਤੋਂ ਹੀ ਖਾਂਦੇ ਹੁੰਦੇ ਸੀ।ਠੇਕੇ

Continue reading


ਮਾਂ ਜੀ ਤੇਰੇ ਦੋ ਪਿੰਡ ਆ | maa ji tere do pind aa

ਮਾਂ ਜੀ ਤੇਰੇ ਦੋ ਪਿੰਡ ਆ!!? ਅਲਵਿਦਾ ਮਾਂ ਜੀ ਨਿੱਕੇ ਹੁੰਦੇ ਨਾਨਕਿਆਂ ਦੇ ਪਿੰਡ ਜਦੋਂ ਕਦੇ ਜਾਣਾ ਤਾਂ ਬੜਾ ਚਾਅ ਚੜ੍ਹਨਾ। ਨਾਨਕੇ ਘਰ ਵਿੱਚ ਦੋਹਤਵਾਨਾਂ ਦੇ ਆਉਣ ਦਾ ਚਾਅ ਭਾਂਵੇ ਟੱਬਰ ਦੇ ਹਰੇਕ ਜੀਅ ਨੂੰ ਹੁੰਦਾ ਏ, ਪਰ ਨਾਨੇ ਨਾਨੀਆਂ ਨੂੰ ਸਭ ਨਾਲ਼ੋਂ ਵੱਖਰਾ ਹੀ ਚਾਅ ਹੁੰਦਾ ਹੈ। ਮੇਰੇ ਨਾਨੇ

Continue reading

ਆਪਣੇਪਣ ਦੀ ਮੋਹਰ | aapnepan di mohar

ਜਦੋਂ ਵੀ ਸਟਾਫ ਪਾਰਟੀ ਹੁੰਦੀ ਤਾਂ ਇੱਕ ਜੁੰਡਲੀ ਸ਼ਰਾਰਤ ਨਾਲ ਫੁਲਕਿਆਂ ਵਾਲੀ ਸੇਵਾ ਮੇਰੇ ਜ਼ੁੰਮੇ ਪਾ ਦਿਆ ਕਰਦੀ..ਓਹਨਾ ਨੂੰ ਪਤਾ ਸੀ ਕੇ ਮੈਨੂੰ ਫੁਲਕੇ ਲਹੁਣੇ ਨਹੀਂ ਸਨ ਆਉਂਦੇ..ਜੇ ਕਦੇ ਕੋਸ਼ਿਸ਼ ਕਰਦੀ ਵੀ ਤਾਂ ਕੱਚੇ ਰਹਿ ਜਾਂਦੇ ਤੇ ਜਾਂ ਫੇਰ ਕਦੇ ਗੋਲ ਹੀ ਨਾ ਬਣਦੇ..! ਫੇਰ ਕੋਲ ਖਲੋਤਾ ਚਰਨ ਸਿੰਘ ਚਪੜਾਸੀ

Continue reading

ਵਕਤ | waqt

ਸੰਨ 1965..”ਵਕਤ” ਨਾਮ ਦੀ ਹਿੰਦੀ ਫਿਲਮ..ਚੋਟੀ ਦੇ ਕਲਾਕਾਰ..ਕਹਾਣੀ ਇੱਕ ਐਸੇ ਪਰਿਵਾਰ ਦੀ ਜੋ ਹਰ ਪੱਖੋਂ ਖੁਸ਼ਹਾਲ..ਖਾਂਦਾ-ਪੀਂਦਾ..ਇੱਕੋ ਛੱਤ ਹੇਠ..! ਅਚਾਨਕ ਇੱਕ ਕੁਦਰਤੀ ਕਰੋਪੀ..ਸਭ ਕੁਝ ਤਬਾਹ..ਸਭ ਵਿਛੜ ਜਾਂਦੇ..ਵਰ੍ਹਿਆਂ ਮਗਰੋਂ ਕੋਈ ਦਿਹਾੜੀ ਕੋਈ ਰਿਕਸ਼ਾ ਤੇ ਕੋਈ ਹੋਟਲ ਦਾ ਵੇਟਰ..ਮਾਂ ਬਾਪ ਸਾਮਣੇ ਫਿਰਦੀ ਆਪਣੀ ਔਲਾਦ ਵੀ ਨਹੀਂ ਪਛਾਣ ਸਕਦੇ..! ਮੇਰੇ ਪਿਤਾ ਜੀ ਜਦੋਂ vi

Continue reading


ਬਾਈ ਬਾਈ | baai baai

ਸੰਨ 2007 ਦੀ ਗੱਲ ਹੈ ਅਸੀਂ ਬੱਚਿਆਂ ਸਮੇਤ ਅਕਾਲ ਤਖਤ ਸ਼੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ । ਸਰਾਂ ‘ਚ ਆਉਂਦਿਆਂ ਜਾਂਦਿਆਂ ਨੂੰ ਰਸਤੇ ਦੇ ਦੋਵੇਂ ਪਾਸੀਂ ਦੁਕਾਨਾਂ ਲੱਗੀਆਂ ਮਿਲਦੀਆਂ । ਬੱਚੇ ਇਕ ਦੁਕਾਨ ਤੇ ਖਿਡੌਣੇ ਵੇਖਣ ਰੁਕ ਗਏ । ਕਹਿਣ ਲੱਗੇ … ਬਾਈ ਆਹ ਕਿੰਨੇ ਦਾ ? ਬਾਈ ਔਹ ਵਿਖਾਈਂ

Continue reading

ਉਬਲਿਓ ਆਂਡੇ | ubleo ande

ਇੱਕ ਵਾਰ ਅਨੰਦ ਪੁਰ ਸਾਹਿਬ ਤੋਂ ਗੜ੍ਹਸ਼ੰਕਰ ਸੜਕ ‘ਤੇ ਸਫ਼ਰ ਕਰਦਿਆਂ ਅਸੀਂ ਇਕ ਢਾਬੇ ‘ਤੇ ਰੁਕ ਗਏ। ਬੋਤਲ ਸਾਡੇ ਕੋਲ ਸੀ। ਢਾਬੇ ਦੇ ਬਜ਼ੁਰਗ ਮਾਲਕ ਨੂੰ ਅੱਧਾ ਕਿੱਲੋ ਮੱਛੀ ਤਲਣ ਨੂੰ ਕਹਿ ਅਸੀਂ ਪੈਗ ਪਾਉਣ ਲੱਗ ਪਏ। ਕੋਲ ਬੈਠੇ ਚਾਰ ਕਾਲਜੀਏਟ ਮੁੰਡੇ ਮੁਸ਼ਕੜੀਆ ‘ਚ ਹੱਸਦੇ ਹੱਸਦੇ ਢਾਬੇ ਦੇ ਮਾਲਕ ਨੂੰ

Continue reading

ਪਖਾ | pakha

ਮੇਰਾ ਗਵਾਂਢੀ ਜੂਸ ਵਾਲਾ ਦੁਕਾਨਦਾਰ ਮਖੀਆ ਤੋਂ ਪ੍ਰੇਸ਼ਾਨ ਸੀ । ਇਸ ਲਈ ਉਸਨੇ ਆਪਣੇ ਮੁਲਾਜਮ ਨੂੰ ਉੱਚੀ ਆਵਾਜ਼ ਵਿਚ ਹੁਕਮ ਕੀਤਾ ਕਿ ਪਖਾ ਚਲਾ ਦੇ।‌ਦੋ ਕੁ ਮਿੰਟ ਬਾਅਦ ਫਿਰ ਮੁਲਾਜਮ ਨੂੰ ਗੁੱਸੇ ਨਾਲ ਕਹਿਣ ਲੱਗਿਆ ਕਿ ਪਖਾ ਕਿਉਂ ਨਹੀਂ ਚਲਾਇਆ। ਅਗੋਂ ਮੁਲਾਜਮ ਕਹਿੰਦਾਂ ਬਾਈ ਮੈਂ ਤਾਂ ਉਦੋਂ ਹੀ ਪਖੇ ਦਾ

Continue reading


ਮਾਂ ਜੂ ਹੋਈ | maa ju hoyi

ਅੱਧੀ ਰਾਤ..ਭਾਂਡੇ ਖੜਕਣ ਦੀ ਅਵਾਜ..ਪਾਣੀ ਦੀ ਚੱਲਦੀ ਟੂਟੀ..ਮਾਂ ਰਸੋਈ ਵਿਚ ਸੀ! ਤਿੰਨੇ ਨੂੰਹਾਂ ਪੁੱਤ ਕਦੇ ਦੇ ਸੌਂ ਗਏ ਸਨ..ਪਰ ਉਹ ਜਾਗਦੀ ਸੀ..ਖੁਰੇ ਵਿਚ ਖਿੱਲਰੇ ਜੂਠੇ ਭਾਂਡੇ..ਕੰਮ ਸਾਂਝੇ ਟੱਬਰ ਦਾ ਸੀ ਪਰ ਉਹ ਖੁਦ ਦੀ ਜੁੰਮੇਵਾਰੀ ਸਮਝਦੀ ਸੀ..ਨਾਲੋਂ ਨਾਲ ਦੁੱਧ ਦਾ ਪਤੀਲਾ ਗਰਮ ਹੋ ਰਿਹਾ ਸੀ..ਅਜੇ ਜਾਗ ਲਾਉਣਾ ਬਾਕੀ ਸੀ..ਤਾਂ ਕੇ

Continue reading

ਸੁਫਨੇ | sufne

ਪਿਛਲੇ ਸੱਤ ਸਾਲਾਂ ਵਿੱਚ ਐਥੇ ਰਹਿੰਦਿਆਂ ਮੈਂ ਕਾਫੀ ਹਾਦਸੇ ਸੁਣ ਲਏ ਜਿਨ੍ਹਾਂ ਵਿੱਚ ਬਹੁਗਿਣਤੀ ਆਤਮਹੱਤਿਆ ਕਰਨ ਵਾਲੇ 20-24 ਸਾਲ ਵਾਲੇ ਮੁੰਡੇ ਕੁੜੀਆਂ ਦੀ ਹੈ । ਸੁਨਿਹਰੇ ਭਵਿੱਖ ਦੀ ਖਾਤਿਰ ਬੱਚਿਆਂ ਨੂੰ ਬਾਹਰ ਭੇਜਣ ਵਿੱਚ ਕੋਈ ਹਰਜ ਨਹੀਂ । ਪਰ ਹਰੇਕ ਬੱਚਾ ਇੱਕੋ ਜਿਹਾ ਨਹੀਂ । ਹਰੇਕ ਦਾ ਰਹਿਣ ਸਹਿਣ, ਆਲਾ

Continue reading

ਛੜਾ | shada

ਮੇਰੇ ਕੋਲ ਰੋਜ਼ ਮਹਿਫ਼ਲ ਜੁੜਦੀ ਵਿਆਹਿਆਂ ਦੀ, ਮਜ਼ਾਕੀਆ ਸੁਭਾਅ ਹੋਣ ਕਰਕੇ ਰੋਜ਼ ਆਖਦੇ ਯਾਰ ਤੇਰੇ ਕੋਲ ਆ ਕੇ ਅਸੀਂ ਰੀਲੈਕਸ ਹੋ ਜਾਈਦਾ ਮਨ ਵੀ ਖੁਸ਼ ਹੋ ਜਾਂਦਾ। ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਇੰਨੀ ਟੈਨਸ਼ਨ ਭਰੀ ਹੋਵੇਗੀ ਵਿਆਹੀ ਜਿੰਦਗੀ? ਪਰ ਜਦੋਂ ਵਿਆਹੇ ਜੋੜੇ ਦੇਖਦਾ ਪੱਗ ਦੇ ਰੰਗ ਨਾਲਦਾ ਸੂਟ ਪਾਇਆ

Continue reading