ਰੂਹਾਨੀ ਅਮੀਰੀ | ruhani ameeri

ਉਮਰ ਨੱਬੇ ਸਾਲ..ਬਾਬਾ ਸੁਰਜੀਤ ਸਿੰਘ ਜੀ..ਗੁਰੂ ਰਾਮ ਦਾਸ ਜੀ ਦੀ ਵਰਸੋਈ ਧਰਤੀ..ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਮਣੇ ਬੱਸ ਅੱਡੇ ਵਾਲੇ ਪਾਸੇ..ਪੰਜਾਹ ਪਚਵੰਜਾ ਸਾਲ ਤੋਂ ਕੁਲਚੇ ਛੋਲਿਆਂ ਦੀ ਰੇਹੜੀ..! ਪੁੱਛਿਆ ਇੱਕ ਕਿੰਨੇ ਦਾ ਦਿੰਨੇ ਓ? ਆਖਣ ਲੱਗੇ ਵੀਹਾਂ ਦਾ ਵੀ..ਪੰਜੀਆਂ ਦਾ ਵੀ ਤੇ ਮੁਫ਼ਤ ਵੀ..! ਹੈਂ ਮੁਫ਼ਤ ਵੀ..ਕੀ ਮਤਲਬ ਤੁਹਾਡਾ? ਆਖਣ

Continue reading


ਮੁਰਮੁਰਾ ਤੇ ਤਿਲਾਂ ਵਾਲੇ ਲੱਡੂ | murmura te tila vale laddu

ਰਾਜਪੁਰੇ ਵਾਲੀ ਮਾਸੀ..ਤਿਥ ਤਿਓਹਾਰ ਤੇ ਜਦੋਂ ਵੀ ਆਉਂਦੀ ਤਾਂ ਗੱਡੀ ਚੜ ਕੇ ਹੀ ਆਉਂਦੀ..ਪਹਿਲੋਂ ਟੇਸ਼ਨ ਤੇ ਉੱਤਰ ਦਰਬਾਰ ਸਾਬ ਮਥਾ ਟੇਕ ਫੇਰ ਨਿਆਣਿਆਂ ਜੋਗਾ ਕਿੰਨਾ ਸਾਰਾ ਮੁਰਮੁਰਾ ਤੇ ਲੱਡੂ ਮੁੱਲ ਲੈਂਦੀ ਤੇ ਮੁੜ ਅੱਗਿਓਂ ਬੱਸੇ ਚੜ੍ਹਦੀ..! ਕਿੰਨੇ ਸਾਲ ਉਸਦੀ ਇਹੋ ਰੁਟੀਨ ਰਹੀ! ਔਲਾਦ ਨਹੀਂ ਸੀ ਹੋਈ ਤੇ ਫੇਰ ਮਾਸੜ ਵੀ

Continue reading

ਸਾਊਦੀ ਵਾਲੇ | saudi wale

ਤਕਰੀਬਨ ਪੰਦਰਾਂ ਸਾਲ ਪਹਿਲੋਂ ਸਾਡੀ ਫਲਾਈਟ ਜਦੋਂ ਟਰਾਂਟੋ ਤੋਂ ਅੰਮ੍ਰਿਤਸਰ ਲੈਂਡ ਕੀਤੀ ਤਾਂ ਐਨ ਓਸੇ ਵੇਲੇ ਹੀ ਮਿਡਲ ਈਸਟ ਤੋਂ ਆਈ ਇੱਕ ਹੋਰ ਫਲਾਈਟ ਵੀ ਅੱਡੇ ਤੇ ਆਣ ਲੱਗੀ! ਸਮਾਨ ਵਾਲੇ ਰੈਂਪ ਤੋਂ ਆਪਣਾ ਸਮਾਨ ਚੁੱਕਦੇ ਹੋਏ ਸਾਊਦੀ ਵਾਲੇ ਵੀਰਾਂ ਦੀਆਂ ਗੱਠੜੀਆਂ ਅਤੇ ਥਕਾਵਟ ਭਰੇ ਚੇਹਰੇ ਦੇਖ ਸਾਨੂੰ ਲੈਣ ਆਏ

Continue reading

ਸਕੂਨ | skoon

ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ

Continue reading