ਅਰੋੜਾ ਸਾਹਿਬ ਦਾ ਫੋਨ | arora sahib da phone

ਹਾਂ ਭੀ ਭਾਈ ਰਮੇਸ਼ ਕੀ ਹਾਲ ਹੈ। ਗੁਰੂਜੀ.. ਵਾਹ …ਬਹੁਤ ਖੁਸ਼ੀ….ਹੋਈ…. ਕਮਾਲ ਹੋਗੀ … ਜੀ ….ਜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ। ਸਿਹਤ ਕਿਵ਼ੇਂ ਹੈ ਗੁਰੂ ਜੀ। ਮੈਨੂੰ ਕੋਈ ਸ਼ਬਦ ਨਹੀਂ ਸੀ ਔਡ਼ ਰਿਹਾ। ਮੇਰੀ ਤੇਰੇ ਨਾਲ ਗੱਲ ਕਰਨ ਦੀ ਇੱਛਾ ਸੀ। ਇਸ ਲਈ ਸੋਚਿਆ ਅੱਜ ਰਮੇਸ਼ ਭਾਈ ਨਾਲ ਗੱਲ ਕਰਦੇ

Continue reading


ਚਿੰਗ ਫੰਗਲ਼ੀ | ching fungli

ਚਿੰਗ ਫੂੰਗਲੀ ਨਾਮ ਦਾ ਇੱਕ ਜਾਦੂਗਰ 1977 ਦੇ ਲਾਗੇ ਸਾਡੇ ਸ਼ਹਿਰ ਦੇ ਡੀਲਾਈਟ ਸਿਨੇਮੇ ਆਇਆ। ਉਸਦਾ ਸ਼ੋਅ ਬਹੁਤ ਵਧੀਆ ਸੀ। ਆਪਣੀ ਪੇਸ਼ਕਾਰੀ ਤੋਂ ਬਾਅਦ ਉਹ ਦਰਸ਼ਕਾਂ ਨਾਲ ਕੁਝ ਹਾਸਾ ਠੱਠਾ ਵੀ ਕਰਦਾ। ਜੇ ਤੁਹਾਨੂੰ ਮੇਰਾ ਸ਼ੋਅ ਪਸੰਦ ਆਇਆ ਤਾਂ ਆਪਣੇ ਦੋਸਤਾਂ ਨੂੰ ਜਰੂਰ ਦੱਸੋ ਜੇ ਨਹੀਂ ਪਸੰਦ ਆਇਆ ਤਾਂ ਆਪਣੇ

Continue reading

ਟਾਈਟੈਨਿਕ | titanic

47 ਕਰੋੜ ਦੀ ਟਾਈਟੈਨਿਕ ‘ਤੇ ਬਣੀ ਫਿਲਮ 1250 ਕਰੋੜ ‘ਚ ਬਣੀ ਸੀ, ਕਲਾਈਮੈਕਸ ‘ਚ ਇਕ ਕਰੋੜ ਲੀਟਰ ਪਾਣੀ ਵਰਤਿਆ ਗਿਆ ਸੀ। ਆਈਕੋਨਿਕ ਫਿਲਮ ਟਾਈਟੈਨਿਕ ਨੂੰ ਰਿਲੀਜ਼ ਹੋਏ 26 ਸਾਲ ਹੋ ਗਏ ਹਨ। 19 ਦਸੰਬਰ 1997 ਨੂੰ ਰਿਲੀਜ਼ ਹੋਈ ਇਸ ਫਿਲਮ ਨੇ 11 ਆਸਕਰ ਜਿੱਤੇ। 1912 ਵਿੱਚ ਸਾਊਥੈਂਪਟਨ ਤੋਂ ਆਪਣੀ ਪਹਿਲੀ

Continue reading

ਉਪਾਅ | upaa

“ਬਾਬਾ ਜੀ, ਬਹੁਤ ਦੁੱਖੀ ਹਾਂ ਕੁੜੀ ਘਰੇ ਬੈਠੀ ਹੈ ਜਵਾਈ ਨਾਲ ਕੇਸ ਚੱਲਦਾ ਹੈ ਤਰੀਕਾਂ ਪਈ ਜਾਂਦੀਆਂ ਨੇ ਮੁੰਡਾ ਘਰੇ ਵਿਹਲਾ ਪਿਆ ਰਹਿੰਦਾ ਨਸ਼ਾ ਕਰਕੇ ਸਾਡੀ ਵੀ ਸਿਹਤ ਠੀਕ ਨਹੀਂ ਰਹਿੰਦੀ ਬਹੁਤ ਦੁੱਖੀ ਹਾਂ” ਜੈਲੋ ਨੇ ਬਾਬੇ ਦੇ ਪੈਰਾਂ ਵਿੱਚ ਦਸਾਂ ਦੇ ਨੋਟ ਦਾ ਮੱਥਾ ਟੇਕਦਿਆ ਰੋਣਹਾਕੀ ਹੁੰਦਿਆਂ ਬੋਲੀ “ਗੁਰੂ

Continue reading


ਅਸਲੀ ਮਾਵਾਂ | asli maava

ਮਾਂ ਸਿਰਫ਼ ਇੱਕ ਸ਼ਬਦ ਹੀ ਨਹੀਂ ਹੈ। ਇਹ ਇੱਕ ਅਹਿਸਾਸ ਵੀ ਹੈ। ਬੱਚੇ ਦਾ ਬਚਪਨ ਤੋਂ ਸੰਬੰਧ ਜਿੱਥੇ ਮਾਂ ਦੇ ਲਹੂ ਨਾਲ਼ ਹੁੰਦਾ ਹੈ, ਉਥੇ ਹੀ ਮਾਂ ਦੀਆਂ ਆਂਦਰਾਂ ਨਾਲ਼ ਵੀ ਬੱਚੇ ਦਾ ਬਹੁਤ ਜੁੜਾਵ ਹੁੰਦਾ ਹੈ। ਮਾਂ ਦੀਆਂ ਆਂਦਰਾਂ ਨਾਲ਼ ਸਾਂਝ ਕਰਕੇ ਹੀ ਮਾਂ ਆਪਣੇ ਬੱਚੇ ਦੇ ਹਰ ਦੁੱਖ

Continue reading

ਰੌਣਕ | ronak

ਸਿਆਣੇ ਕਹਿੰਦੇ ਹਨ ਧੀਆਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਪਰ ਇਸਨੂੰ ਹਕੀਕਤ ਵਿੱਚ ਮੰਨਣ ਲਈ ਸਾਡੇ ਲੋਕਾਂ ਦੇ ਵਿਚਾਰਾਂ ਵਿੱਚ ਕਾਫ਼ੀ ਫ਼ਰਕ ਹੈ। ਕੰਮੋ ਜਦੋਂ ਵਿਆਹੀ ਆਈ ਤਾਂ ਬਹੁਤ ਖੁਸ਼ ਸੀ। ਸੱਸ ਨੇ ਪਾਣੀ ਵਾਰ ਕੇ ਪੀਤਾ ਤਾਂ ਉਸਦੇ ਮੂੰਹੋਂ ਨਿਕਲਿਆ ਮੇਰੇ ਘਰ ਦੀ ਰੌਣਕ ਆ ਗਈ ਹੈ। ਕੰਮੋਂ ਸੱਸ

Continue reading

ਹਚੀਕੋ -ਇਕ ਕੁੱਤਾ ਪਰ ਵਫ਼ਾਦਾਰੀ ਦੀ ਮਿਸਾਲ | hachiko

ਹਚੀਕੋ ਇੱਕ ਜਪਾਨ ਦੇ ਪ੍ਰੋਫੈਸਰ ਦਾ ਕੁੱਤਾ ਸੀ ਜੋ ਉਸ ਪ੍ਰੋਫੈਸਰ ਨੂੰ ਰੋਸ ਸਵੇਰ ਨੂੰ ਟ੍ਰੇਨ ਸਟੇਸ਼ਨ ਦੇ ਉੱਤੇ ਛੱਡਣ ਲਈ ਜਾਂਦਾ ਤੇ ਜਦੋਂ ਉਹ ਸ਼ਾਮ ਨੂੰ ਵਾਪਸ ਘਰੇ ਮੁੜਦਾ ਤਾਂ ਉਹ ਟ੍ਰੇਨ ਸਟੇਸ਼ਨ ਤੇ ਉਸਦਾ ਇੰਤਜ਼ਾਰ ਕਰਦਾ ਤੇ ਸ਼ਾਮ ਨੂੰ ਉਸ ਦੇ ਨਾਲ ਹੀ ਘਰ ਆਉਂਦਾ ਉਹ ਕੁੱਤਾ ਬੜਾ

Continue reading


ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ | shahid bhai seetal singh

ਪਿਆਰ ਦਾ ਸਿਖਰ ਆਪਣੇ ਪਿਆਰੇ ਲਈ ਆਪਣੇ ਆਪ ਨੂੰ ਕੁਰਬਾਨ ਕਰਨਾ ਹੈ. ਪੰਜ ਪਿਆਰਿਆਂ ਨੇ ਆਪਣਾ ਸੀਸ ਗੁਰੂ ਨੂੰ ਅਰਪਿਤ ਕੀਤਾ ਅਤੇ 40 ਮੁਖ਼ਤਿਆਰਾਂ ਨੇ ਵੀ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਪਿਆਰ ਦਾ ਸਬੂਤ ਦਿੱਤਾ। ਇਹ ਪਿਆਰ ਦਾ ਸਭ ਤੋਂ ਉੱਚਾ ਸਥਾਨ ਹੈ। 80ਵਿਆਂ ਦੇ ਅੱਧ ਦੌਰਾਨ, ਖਾਲਸੇ ਲਈ ਆਜ਼ਾਦ

Continue reading

ਬਿਮਾਰ ਬੇਬੇ 👌 | bimar bebe

ਮੈ ਅਰਸ਼ ਡਾਕਟਰ ਕੋਲ ਦਵਾਈ ਲੈਣ ਗਿਆ ਸੀ। ਮੇਰੇ ਤੋਂ ਪਹਿਲਾਂ ਇੱਕ ਬੀਬੀ ਬੈਂਚ ਤੇ ਬੈਠੀ ਹੋਈ ਸੀ। ਨਿੱਕੇ ਨਿੱਕੇ ਦੋ ਬੱਚੇ ਨਾਲ ਸਨ। ਮਜਬੂਰੀਆਂ ਦੀ ਮਾਰੀ ਲੱਗ ਰਹੀ ਸੀ। ਡਾਕਟਰ ਤੋਂ ਉਸ ਨੇ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਉਸ ਨੂੰ ਇੱਕ ਪਰਚੀ ਤੇ ਦਵਾਈ ਲਿਖ ਕੇ ਦੇ ਦਿੱਤੀ। ਡਾਕਟਰ

Continue reading

ਵੈਸ਼ਨੂੰ ਢਾਬਾ | vaishno dhaba

#ਨਾਸ਼ਤਾ। “ਅੱਜ ਨਾਸ਼ਤੇ ਚ ਦੁੱਧ ਨਾਲ ਕੀ ਲਵੋਗੇ?” ਸਵੇਰੇ ਦਸ ਕੁ ਵਜੇ ਨਹਾਉਣ ਲਈ ਤੋਲੀਆ ਚੁੱਕਕੇ ਬਾਥਰੂਮ ਵੱਲ ਜਾਂਦੇ ਨੂੰ ਵੇਖਕੇ ਮੇਰੇ ਨਾਲਦੀ ਨੇ ਮੈਨੂੰ ਪੁੱਛਿਆ। ਮੈਂ ਅਕਸਰ ਸਵੇਰੇ ਦੁੱਧ ਨਾਲ ਦਲੀਆ ਯ ਓਟਸ ਹੀ ਖਾਂਦਾ ਹੀ ਹਾਂ। ਹੁਣ ਕਈ ਦਿਨਾਂ ਤੋਂ ਤਲੇ ਯ ਬਿਨਾਂ ਤਲੇ ਤਿੰਨ ਬ੍ਰੈਡ ਯ ਆਟੇ

Continue reading