ਇਮਾਨਦਾਰ ਦੋਧੀ। ਬਹੁਤ ਹੀ ਘੱਟ ਦੋਧੀ ਹੁੰਦੇ ਹਨ ਜੋ ਆਪਣਾ ਧੰਦਾ ਇਮਾਨਦਾਰੀ ਨਾਲ ਕਰਦੇ ਹਨ। ਸਮਾਜ ਵਿੱਚ ਹਰੁ ਪਾਸੇ ਬੇ ਇਮਾਨੀ ਛਾਈ ਹੈ ਫਿਰ ਦੋਧੀ ਕਿਵੇ ਬੱਚ ਸਕਦੇ ਹਨ। ਆਪਣੀ ਮਿਹਨਤ ਅਤੇ ਉਲਟਾ ਪੁਲਟੀ ਨਾਲ ਕਈ ਦੋਧੀ ਕੁਝ ਕੁ ਸਮੇ ਚ ਚੋਖੀ ਕਮਾਈ ਕਰ ਲੈਂਦੇ ਹਨ। ਸਾਡਾ ਦੋਧੀ ਜੋ ਕਾਫੀ
Continue readingCategory: Punjabi Story
ਲੌਂਗ ਦਾ ਪਾਣੀ | laung daa paani
ਗਰਮੀ ਦੇ ਦਿਨਾਂ ਵਿੱਚ ਮੇਰੇ ਪਾਪਾ ਜੀ ਮੇਰੇ ਮਾਤਾ ਸ੍ਰੀ ਨੂੰ ਦਸ ਪੰਦਰਾਂ ਲੋਂਗ ਪਾਣੀ ਵਿੱਚ ਭਿਓਣ ਲਈ ਕਹਿੰਦੇ ਤੇ ਸ਼ਾਮ ਨੂੰ ਉਹ ਲੌਂਗਾਂ ਨੂੰ ਕੂੰਡੇ ਵਿੱਚ ਰਗੜ ਕੇ ਖੰਡ ਪਾ ਕੇ ਉਸਦਾ ਸ਼ਰਬਤ ਬਨਵਾਉਂਦੇ ਤੇ ਦੋ ਤਿੰਨ ਗਲਾਸ ਪੀਂਦੇ। ਬਹੁਤ ਵਧੀਆ ਸ਼ਰਬਤ ਹੁੰਦਾ ਸੀ। ਕਿਉਂਕਿ ਭਿੱਜੇ ਹੋਏ ਲੌਂਗਾਂ ਦੀ
Continue readingਆੜੂ ਵਾਲੇ ਦੀ ਕਹਾਣੀ | aadu wale di kahani
“ਆੜੂ ਕਿਵੇਂ ਲਾਏ ਹਨ?” ਬੀਤੇ ਦਿਨੀਂ ਡੱਬਵਾਲੀ ਜਾਂਦਿਆਂ ਨੇ ਸੜ੍ਹਕ ਕਿੰਨਾ ਅੱਡਾ ਲਾਈ ਬੈਠੇ ਇੱਕ ਅੱਲ੍ਹੜ ਜਿਹੇ ਮੁੰਡੂ ਨੂੰ ਪੁੱਛਿਆ। ਗੋਰਾ ਨਿਛੋਹ ਉਹ ਮੁੰਡਾ ਕੰਨ ਵਿੱਚ ਹੈਡ ਫੋਨ ਲਗਾਕੇ ਗਾਣੇ ਸੁਣ ਰਿਹਾ ਸੀ। ਸ਼ਾਇਦ ਉਸ ਨੇ ਇਹ ਕੰਮ ਨਵਾਂ ਨਵਾਂ ਹੀ ਸ਼ੁਰੂ ਕੀਤਾ ਸੀ। “ਸੋ ਰੁਪਏ ਕਿਲੋ।” ਉਸਨੇ ਬੜੀ ਨਿਮਰਤਾ
Continue readingਲਵ ਲੈਟਰ | love letter
ਗੱਲ ਵਾਹਵਾ ਪੁਰਾਣੀ ਹੈ। ਸਕੂਲ ਨੂੰ ਮਿਲੀ ਮੈਚਿੰਗ ਗ੍ਰਾਂਟ ਨਾਲ ਸਕੂਲ ਲਈ ਇੱਕ ਨੀਲੇ ਰੰਗ ਦੀ ਸੋਲਾਂ ਸੀਟਰ ਮੈਟਾਡੋਰ ਖਰੀਦੀ ਗਈ। ਵੈਨ ਚਲਾਉਣ ਲਈ ਪਿੰਡ ਚੰਨੂ ਦੇ ਅੰਗਰੇਜ ਸਿੰਘ ਨੂੰ ਡਰਾਈਵਰ ਰੱਖਿਆ ਗਿਆ ਜੋ ਪਹਿਲਾਂ ਲੰਬੀ ਗਿੱਦੜਬਾਹਾ ਰੂਟ ਤੇ ਟੈਂਪੂ ਚਲਾਉਂਦਾ ਸੀ ਤੇ ਗੇਜੇ ਡਰਾਈਵਰ ਦੇ ਨਾਮ ਨਾਲ ਮਸ਼ਹੂਰ ਸੀ।
Continue readingਗਰੀਬ ਦਾ ਚੁਲ੍ਹਾ | greeb da chulla
ਡੱਬਵਾਲੀ ਕਲੋਨੀ ਰੋਡ ਵਾਲੇ ਰੇਲਵੇ ਫਾਟਕ ਦੇ ਕੋਲ ਤਾਜ਼ੇ ਫਲ ਤੇ ਸਬਜ਼ੀ ਵੇਚਣ ਵਾਲੇ ਉਹ ਲੋਕ ਖੜਦੇ ਹਨ ਜੋ ਬਾਹਰੋਂ ਆਉਂਦੇ ਹਨ। ਮੋਟਰ ਸਾਈਕਲ ਤੇ ਆੜੂ ਵੇਚਣ ਵਾਲੇ ਨੇ ਦੱਸਿਆ ਕਿ ਉਹ ਅਬੋਹਰ ਕੋਲੋ ਆੜੂ ਲਿਆਉਂਦਾ ਹੈ। ਆਮ ਦਿਨਾਂ ਵਿੱਚ ਉਸਕੋਲ ਅਮਰੂਦ ਹੁੰਦੇ ਹਨ। ਜੋ ਕਿਸੇ ਦੂਰ ਦੇ ਬਾਗ ਵਿਚੋਂ
Continue readingਪੇਕਿਆਂ ਦਾ ਸੂਟ | pekyea da suit
#ਪੇਕਿਆਂ_ਦਾ_ਸੂਟ ਭੂਆ ਰਾਜ ਕੁਰ ਮੇਰੀ ਭੂਆ ਨਹੀਂ ਸੀ ਉਹ ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਵਿਚੋਂ ਖੋਰੇ ਸਭ ਤੋਂ ਵੱਡੀ ਸੀ ਇਸ ਲਈ ਉਹ ਮੇਰੇ ਪਾਪਾ ਦੀ ਭੂਆ ਸੀ। ਉਹ ਦੂਸਰੀਆਂ ਤਿੰਨੇ ਭੂਆਂ ਨਾਲੋਂ ਬਹੁਤ ਵੱਖਰੀ ਸੀ। ਉਸ ਦਾ ਗੋਰਾ ਰੰਗ ਤੇ ਤਿੱਖਾ ਨੱਕ ਤਾਂ ਸੀ ਹੀ। ਉਸ ਨੂੰ ਬੋਲਣ
Continue readingਭਾਵੇਂ ਚਾਹਲ ਹੋਵੇ ਭਾਵੇ ਮਾਨ | bhanve chahal hove bhaave maan
ਜਦੋ ਪਿੰਡ ਬਾਦਲ ਵਿਚ ਦਸਮੇਸ਼ ਗਰਲਜ਼ ਕਾਲਜ ਦੀ ਸਥਾਪਨਾ ਹੋਈ ਤਾਂ ਮੈਨੂੰ ਕਾਲਜ ਦਾ ਦਫ਼ਤਰੀ ਕੰਮ ਸੰਭਾਲਣ ਦਾ ਮੌਕਾ ਮਿਲਿਆ। ਸਟਾਫ ਦੀ ਭਰਤੀ ਦਾਖਲੇ ਅਕਾਊਂਟਸ ਵਗੈਰਾ। ਯਾਨੀ ਐਡੀਸ਼ਨਲ ਚਾਰਜ। ਬਹੁਤ ਵਧੀਆ ਲੱਗਿਆ। ਉਸ ਸਮੇ Balbir Singh Sudan ਜਿਲੇ ਦੇ ਡਿਪਟੀ ਕਮਿਸ਼ਨਰ ਸਨ ਤੇ ਕਾਲਜ ਓਹਨਾ ਦੀ ਦੇਖ ਰੇਖ ਵਿਚ ਸ਼ੁਰੂ
Continue readingਸੋਸ ਦੀ ਬੋਤਲ ਤੇ ਉਹ | sos di botal te oh
1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ
Continue readingਪਿੰਡ ਵਾਲਾ ਘਰ | pind wala ghar
ਕਈ ਵਾਰ ਸੁਫ਼ਨੇ ਵੀ ਅਜੀਬ ਆਉਂਦੇ ਹਨ। ਪਤਾ ਨਹੀਂ ਕਿਥੋਂ ਦੀ ਮੈਮੋਰੀ ਚੱਲ ਪੈਂਦੀ ਹੈ। ਹਰ ਸੁਫ਼ਨੇ ਵਿੱਚ ਤੁਸੀਂ ਹੀ ਹੀਰੋ ਹੁੰਦੇ ਹੋ ਤੇ ਦਰਸ਼ਕ ਵੀ। “ਇਹ ਛੋਟਾ ਜਿਹਾ ਮਕਾਨ ਹੈ ਮਸਾਂ ਸੱਤਰ ਗੱਜ ਦਾ ਹੈ। ਕੱਚੀਆਂ ਕੰਧਾਂ ਤੇ ਸਰਕੰਡਿਆ ਤੇ ਟਾਈਲਾਂ ਦੀਆਂ ਛੱਤਾਂ ਹਨ। ਸਾਹਮਣੀ ਗਲੀ ਵੀ ਭੀੜੀ ਹੈ।
Continue readingਕੂਕਰ ਦੀ ਸੀਟੀ | cooker di seeti
1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ
Continue reading