ਮੈਨੂੰ ਮਾਣ ਹੈ ਕਿ ਮੇਰਾ ਨਾਮ ਪੰਜਾਬ ਦੇ ਲਗਭਗ ਦਸ ਸੀਨੀਅਰ ਆਈ ਏ ਐਸ ਅਫਸਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੀ ਫਰੈਂਡਸ਼ਿਪ ਲਿਸਟ ਵਿੱਚ ਬੋਲਦਾ ਹੈ। ਇਸ ਵਿੱਚ ਮੇਰਾ ਕੁਝ ਨਹੀਂ ਓਹਨਾ ਦੀ ਦਰਿਆਦਿਲੀ ਹੈ ਜਿੰਨਾ ਨੇ ਮੇਰੀ ਰਿਕੁਐਸਟ ਸਵੀਕਾਰ ਕੀਤੀ। ਅੱਜ ਗੱਲ ਸਿਰਫ ਅਫਸਰਾਂ ਦੀ ਹੀ ਕਰਦੇ ਹਾਂ। ਇਹ ਸੀਨੀਅਰ
Continue readingCategory: Punjabi Story
ਸੌਗਾਤ ਦੀ ਕਹਾਣੀ | sogaat di kahani
ਕੱਲ ਚਾਹੇ 18 ਮਈ 2019 ਸੀ। ਪਰ ਮੇਰੀ ਹਾਲਤ 5 ਦਿਸੰਬਰ 1982 ਵਾਲੀ ਸੀ ਉਸ ਦਿਨ ਮੇਰੀ ਵੱਡੀ ਭੈਣ ਡੋਲੀ ਮੈਂ ਹੱਥੀ ਤੋਰੀ ਸੀ। ਮੈਨੂੰ ਉਸਦਿਨ ਦੇ ਪਲ ਪਲ ਦਾ ਚੇਤਾ ਹੈ। ਫੇਰਿਆਂ ਤੋਂ ਲੈ ਕੇ ਵਿਦਾਈ ਤੱਕ ਮੇਰਾ ਰੋਣਾ ਬੰਦ ਨਹੀਂ ਸੀ ਹੋਇਆ। ਭੈਣ ਦੇ ਵਿਆਹ ਦਾ ਹਰ ਕਾਰਜ
Continue readingਪੁਲਸ ਤੇ ਡੀ ਸੀ | pulis te dc
ਸਾਡੇ ਪਿੰਡ ਵਾਲੇ ਸਾਂਝੇ ਘਰ ਯਾਨੀ ਪੁਰਾਣੇ ਘਰ ਕੋਲ ਮੇਰੇ ਦਾਦਾ ਜੀ ਦੀ ਹੱਟੀ ਕੋਲ ਬਾਬੇ ਭੂੰਡੀ ਕ਼ਾ ਘਰ ਸੀ। ਬਾਬਾ ਵਰਿਆਮ ਓਹਨਾ ਦਾ ਵੱਡਾ ਭਰਾ ਸੀ। ਉਹ ਪੰਜ ਛੇ ਭਰਾ ਸਨ ਤੇ ਇੱਕ ਵਿਆਹਿਆ ਸੀ ਬਾਕੀ ਸਭ ਛੜੇ। ਨਸ਼ਾ ਪੱਤਾ ਵਾਧੂ ਕਰਦੇ ਸਨ। ਘਰੇ ਭੰਗ ਭੁਜਦੀ ਸੀ। ਸੋ ਓਹਨਾ
Continue readingਫਰਾਰੀ ਦੀ ਗੱਲ | ferrari di gal
“ਅੰਟੀ ਅੱਜ ਕੱਲ੍ਹ ਸਾਡੇ ਲੋਕਾਂ ਦੀਆਂ ਮੰਗਾਂ ਵੀ ਬਹੁਤ ਵੱਧ ਗਈਆਂ ਹਨ।” ਸਾਡੇ ਘਰ ਦੀ ਕੁੱਕ ਅੱਜ ਮੈਡਮ ਨਾਲ ਗੱਲ ਕਰ ਰਹੀ ਸੀ। ਅਜੇ ਕੱਲ੍ਹ ਹੀ ਉਸਦੇ ਮੁੰਡੇ ਨੂੰ ਵੇਖਣ ਆਏ ਸਨ ਤੇ ਨਾਲ ਹੀ ਲੜਕੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। “ਅੰਟੀ ਉਹਨਾਂ ਨੇ ਲੜਕੀ ਦੀ ਫੋਟੋ ਸਾਨੂੰ
Continue readingਸਮੇ ਦੀ ਪ੍ਬੰਧ | sme di pabandh
ਕੁਝ ਲੋਕ ਸਮੇਂ ਦੇ ਬਹੁਤ ਪਾਬੰਧ ਹੁੰਦੇ ਹਨ ਇੰਨੇ ਪਾਬੰਧ ਹੁੰਦੇ ਹਨ ਕਿ ਜੇ ਕਿਸੇ ਪ੍ਰੋਗਰਾਮ, ਮੀਟਿੰਗ ਤੇ ਪਹੁੰਚਣ ਦਾ ਸਮਾਂ ਨੌਂ ਵਜੇ ਦਾ ਹੋਵੇ ਤਾਂ ਇਹ ਠੀਕ ਨੌ ਵਜੇ ਘਰੋਂ ਚੱਲ ਪੈਂਦੇ ਹਨ। ਹਾਂ ਜੇ ਨਾਲਦੀ ਸਵਾਰੀ ਜਨਾਨਾਂ ਹੋਵੇ ਤਾਂ ਘੰਟਾ ਲੇਟ ਵੀ ਚਲਦੇ ਹਨ। ਇਸਨੂੰ ਸਾਡੇ ਸਮੇਂ ਦੀ
Continue readingਮੇਸ਼ੀ ਚਾਚਾ ਤੇ ਡਾਕਟਰ ਮਹੇਸ਼ | meshi chacha te dr mahesh
ਹਰ ਪਰਿਵਾਰ ਦਾ ਕੋਈ ਨਾ ਕੋਈ ਫੈਮਿਲੀ ਡਾਕਟਰ ਹੁੰਦਾ ਹੈ। ਜੋ ਹਰ ਛੋਟੀ ਵੱਡੀ ਜਰੂਰਤ ਸਮੇ ਆਪਣੀ ਦਵਾਈ ਤੇ ਸਲਾਹ ਦਿੰਦਾ ਹੈ। ਡਾਕਟਰ Mahesh Bansal ਸਾਡੇ ਹੀ ਨਹੀਂ ਸੈਂਕੜੇ ਪਰਿਵਾਰਾਂ ਦੇ ਫੈਮਿਲੀ ਡਾਕਟਰ ਹਨ ਤੇ ਮੇਰੇ ਪਰਮ ਮਿੱਤਰ ਵੀ ਹਨ। ਅੱਸੀ ਦੇ ਦਹਾਕੇ ਤੋਂ ਹੀ ਸਾਡੇ ਪਰਿਵਾਰਿਕ ਸਬੰਧ ਹਨ। ਸਾਡੇ
Continue readingਵੈਦਗੀ | vaidgi
ਸਵੇਰੇ ਦਸ ਕ਼ੁ ਵਜੇ ਅਸੀਂ ਵਿਸਕੀ ਨੂੰ ਆਪਣੀ ਵੈਗਨ-ਆਰ ਤੇ ਰੇਲਵੇ ਅੰਡਰ ਬ੍ਰਿਜ ਥੱਲੇ ਗੱਡੀ ਰੋਕ ਕੇ ਰੇਲਵੇ ਲਾਈਨ ਤੇ ਘੁੰਮਾਉਣ ਲਈ ਲਿਜਾਂਦੇ ਹਾਂ। ਬਿਗੜਿਆ ਵਿਸਕੀ ਕਾਰ ਤੋਂ ਬਿਨਾਂ ਕਦਮ ਹੀ ਨਹੀਂ ਪੁੱਟਦਾ। ਸਾਡੇ ਹੱਥਾਂ ਵਿੱਚ ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਡੰਡਾ ਯ ਸੋਟੀ ਹੁੰਦੀ ਹੈ। ਇੱਕ ਦਿਨ ਸਾਨੂੰ ਸੋਟੀ
Continue readingਇੱਕ ਯਾਦ | ikk yaad
ਉਦੋਂ ਅਸੀਂ ਨੌਵੀਂ ਜਮਾਤ ਵਿੱਚ ਪੜ੍ਹਦੇ ਸੀ। ਸਾਡੇ ਨਾਲ ਪਿੰਡ ਘੁਮਿਆਰੇ ਤੋਂ ਇਲਾਵਾ ਲੋਹਾਰੇ ਵੜਿੰਗ ਖੇੜੇ ਮਹਿਣੇ ਵਣਵਾਲਾ ਸਿੰਘੇਵਾਲੇ ਫਤੂਹੀ ਵਾਲਾ ਮਿਡੂ ਖੇੜਾ ਹਾਕੂ ਵਾਲਾ ਦੇ ਮੁੰਡੇ ਵੀ ਪੜ੍ਹਦੇ ਸ਼ਨ। ਸਿੰਘੇਵਾਲੇ ਪਿੰਡ ਦਾ #ਮੱਖਣਲਾਲ ਵੀ ਸਾਡੇ ਨਾਲ ਹੀ ਪੜ੍ਹਦਾ ਸੀ। ਮੱਖਣ ਲਾਲ ਬਣੀਆਂ ਪਰਿਵਾਰ ਤੋਂ ਸੀ ਪਰ ਪੜ੍ਹਾਈ ਵਿਚ ਬਹੁਤ
Continue readingਬੀਅਰ ਦਾ ਸਵਾਦ | beer da swaad
1974 ਦੇ ਲਾਗੇ ਸ਼ਾਗੇ ਅਸੀਂ ਇੱਕ ਬਰਾਤ ਨਾਲ ਫਤੇਹਾਬਾਦ ਗਏ। ਰਿਸ਼ਤਾ ਮੇਰੇ ਪਾਪਾ ਜੀ ਨੇ ਹੀ ਕਰਵਾਇਆ ਸੀ। ਮਤਲਬ ਪਾਪਾ ਜੀ ਵਿਚੋਲੇ ਸਨ। ਲੜਕੀ ਵਾਲੇ ਸਾਡੇ ਦੂਰ ਦੇ ਰਿਸ਼ਤੇਦਾਰ ਸਨ। ਤੇ ਮੁੰਡੇ ਵਾਲੇ ਮੇਰੇ ਵੱਡੇ ਮਾਸੜ ਜੀ ਦੀ ਭੈਣ ਦੇ ਪਰਿਵਾਰ ਵਿਚੋਂ ਸਨ। ਬਾਰਾਤ ਵਿੱਚ ਮੇਰੇ ਮਸੇਰ ਵੀ ਪਹੁੰਚੇ ਹੋਏ
Continue readingਲਾਣੇਦਾਰਨੀ ਵਧੀਆ ਕੁੱਕ | laanedaarni vadhia cook
ਮੇਰੀ ਸ਼ਰੀਕ ਏ ਹਯਾਤ ਨੂੰ ਉਸਦੀ ਜਨਮਦਾਤੀ ਬੀਜੀ ਪੂਰਨਾ ਦੇਵੀ ਨੇ ਇੱਕਲੀ ਕਲਾ ਤੇ ਸਿੱਖਿਆ ਦੀ ਗਰੈਜੂਏਸ਼ਨ ਹੀ ਨਹੀਂ ਕਰਾਈ ਸਗੋਂ ਆਪਣੇ ਪੂਰਨਿਆਂ ਤੇ ਚਲਦੀ ਨੇ ਹੀ ਪਾਕ ਕਲਾ ਦੀ ਇੰਟਰਨਸ਼ਿਪ ਵੀ ਆਪਣੀ ਦੇਖ ਰੇਖ ਵਿੱਚ ਦਿੱਤੀ। ਮੱਝ ਚੋਣ, ਤੰਦੂਰ ਤੇ ਰੋਟੀਆਂ ਲਾਉਣ, ਰਜਾਈ ਚ ਨਗੰਦੇ ਪਾਉਣ, ਮਲਾਈ ਤੋੰ ਮੱਖਣ
Continue reading