ਗੱਲ 2002 ਦੀ ਹੈ। ਸਾਡੇ ਮਕਾਨ ਦਾ ਉਪਰਲੀ ਮੰਜਿਲ ਦਾ ਕੰਮ ਹੋ ਰਿਹਾ ਸੀ। ਸਾਰਾ ਕੰਮ ਰੇਸ਼ਮ ਮਿਸਤਰੀ ਨੂੰ ਠੇਕੇ ਤੇ ਦਿੱਤਾ ਸੀ। ਸਾਰੇ ਮਜਦੂਰ ਉਹ ਹੀ ਲਿਆਉਂਦਾ ਸੀ। ਅਸੀਂ ਦੋ ਟਾਈਮ ਦੀ ਚਾਹ ਪਿਲਾਉਂਦੇ ਸੀ ਮਜ਼ਦੂਰਾਂ ਨੂੰ। ਇੱਕ ਜੰਟਾ ਨਾਮ ਦਾ ਮਜਦੂਰ ਵੀ ਸੀ ਜੋ ਚਾਹ ਨਹੀਂ ਸੀ ਪੀਂਦਾ।
Continue readingCategory: Punjabi Story
ਦਿਲਜੀਤ vs ਇਲੁਮੀਨਾਤੀ | Diljit vs. Illuminati
ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ -ਸੁੱਖ ਖਹਿਰਾ -ਅੱਜ ਕੱਲ ਇੱਕ ਮੁੱਦਾ ਬੜਾ ਭਕਿਆ ਹੋਇਆ ਆ Illuminati vs ਦਿਲਜੀਤ ਦੁਸਾਂਝ – ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ Illuminati ਹੈ ਕੀ ਚੀਜ਼ ਇਹ ਇੱਕ ਸੰਸਥਾ ਆ ਜੋ ਆਪਣਿਆ ਵਿੱਚ ਦਾਵਾ ਕਰਦੀ ਆ ਕਿ ਇਹ ਦੁਨੀਆਂ ਨੂੰ ਰਨ
Continue readingਪਾਪਾ ਪਾਣੀ | papa paani
“ਪਾ ਪਾ ਪਾ ਪਾ ਪਾਪਾ ਪਾ ਪਾ ਪਾ ਪਾਣੀ।” ਹੱਥ ਵਿਚ ਪਾਣੀ ਦਾ ਗਿਲਾਸ ਫੜੀ ਬਾਲੜੀ ਨੇ ਕਿਹਾ ਜੋ ਇੱਕ ਬੇਟੀ ਸੀ। “ਵੀਰੇ ਆਹ ਲਾਓ ਪਾਣੀ ਪੀ ਲੋ।” ਹੁਣ ਵੀ ਹੱਥ ਵਿਚ ਪਾਣੀ ਦਾ ਗਿਲਾਸ ਸੀ। ਪਰ ਹੁਣ ਉਹ ਇੱਕ ਭੈਣ ਸੀ। “ਮਖਿਆ ਜੀ ਲਓ ਪਾਣੀ ਪੀ ਲਵੋ।” ਦੂਰੋਂ ਆਉਂਦੇ
Continue readingਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ | mere pind di oh nehar nu suneha de deo
ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..! ਨਿੱਘੀਆਂ ਰਜਾਈਆਂ ਵਿਚ ਗੂੜੀ ਨੀਂਦਰ ਸੁੱਤੇ ਲੋਕ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ.. ਹੌਲਦਾਰ ਨੇ ਅੰਦਰ ਵੜਦਿਆਂ ਹੀ ਸੰਤਾਲੀ ਲੋਡ ਕਰ ਲਈ ਤੇ ਐਨ ਮੰਜਿਆਂ ਦੇ ਵਿਚਕਾਰ ਜਾ ਕੇ ਵਾਜ ਦਿੱਤੀ..”ਓਏ
Continue readingਜੁੰਮੇਵਾਰੀ | jummevaari
ਉਹ ਮੈਥੋਂ ਅੱਧੀ ਉਮਰ ਦੀ ਹੋਵੇਗੀ..ਸਾਮਣੇ ਸੀਟ ਤੇ ਬੈਠੀ ਸੀ..ਉਸਨੇ ਮੈਨੂੰ ਸਰਸਰੀ ਜਿਹੀ ਇੱਕ ਦੋ ਵੇਰ ਵੇਖਿਆ..ਮੈਨੂੰ ਲੱਗਾ ਮੈਂ ਦਸ ਸਾਲ ਜਵਾਨ ਹੋ ਗਿਆ ਹੋਵਾਂ..ਮੈਂ ਬਹਾਨੇ ਜਿਹੇ ਨਾਲ ਪੱਗ ਸਵਾਰੀ ਕੀਤੀ..ਬੰਦ ਬਾਰੀ ਦੇ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ..ਮਹਿਸੂਸ ਹੋਇਆ ਜਿੰਦਗੀ ਵਿਚ ਇੱਕ ਨਿਖਾਰ ਜਿਹਾ ਆ ਗਿਆ ਹੋਵੇ..! ਪਠਾਨਕੋਟ ਦਸ ਮਿੰਟ
Continue readingਬੇਇੱਜਤ ਹੁੰਦੀ ਮਾਂ | bizzat hundi maa
ਪੇਕਿਓਂ ਮੁੜੀ ਨੂੰਹ ਦੇ ਅਚਾਨਕ ਹੀ ਬਦਲ ਗਏ ਵਿਵਹਾਰ ਤੋਂ ਹੈਰਾਨ-ਪ੍ਰੇਸ਼ਾਨ ਸੱਸ ਦੇ ਮਨ ਵਿਚ ਸ਼ੱਕ ਵਲਵਲਿਆਂ ਦੇ ਅਨੇਕਾਂ ਤੂਫ਼ਾਨ ਉੱਠ ਰਹੇ ਸਨ! ਅਕਸਰ ਸੋਚਦੀ ਰਹਿੰਦੀ ਕੇ ਉਸਦੇ ਗੋਚਰਾ ਪਤਾ ਨੀ ਕਿਹੜਾ ਕੰਮ ਪੈ ਗਿਆ ਕੇ ਅਚਾਨਕ ਹੀ ਏਨਾ ਮਿੱਠਾ ਮਿੱਠਾ ਬੋਲਣ ਲੱਗ ਪਈ ਏ..! ਓਧਰ ਕੱਲੀ ਬੈਠੀ ਨੂੰਹ ਆਪਣੇ
Continue readingਧੂੰਏਂ ਦਾ ਗੁਬਾਰ | dhuye da gubar
ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ.. ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ… ਉਹ ਫਾਰਮ ਹਾਊਸ ਨੂੰ ਆਉਂਦਾ ਰਾਹ ਸਾਫ ਕਰਦੇ..ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ ਕਿੰਨੇ ਸਾਰੇ ਟੇਬਲ
Continue readingਸੁਫ਼ਨੇ | sufne
“ਅੰਕਲ ਜੀ ਛੋਟੇ ਭਰਾ ਦਾ ਵਿਆਹ ਹੈ।” ਉਸਨੇ ਮਿਠਾਈ ਦਾ ਡਿੱਬਾ ਤੇ ਕਾਰਡ ਫੜਾਉਂਦੇ ਨੇ ਕਿਹਾ। ਚਾਹੇ ਮੈਂ ਉਸ ਨੂੰ ਪਹਿਚਾਣਿਆ ਨਹੀਂ ਸੀ ਪਰ ਇਹ ਆਖ ਕੇ ਮੈਂ ਹੱਥੀ ਆਇਆ ਡਿੱਬਾ ਨਹੀਂ ਗੰਵਾਉਣਾ ਚਾਹੁੰਦਾ ਸੀ। “ਕਿੱਥੇ ਹੈ ਵਿਆਹ।” ਮੈਂ ਗੱਲ ਪਲਟਨ ਦੇ ਲਹਿਜੇ ਨਾਲ ਪੁੱਛਿਆ। “ਜੀ ਪੰਚਵਤੀ ਰਿਜ਼ੋਰਟ ਵਿਚ ਇਸੇ
Continue readingਇੱਕ ਵਿਆਹ | ikk vyah
ਸਤਰ ਦੇ ਦਹਾਕੇ ਦੇ ਅੰਤਿਮ ਸਾਲ ਯ ਅੱਸੀਵੇਂ ਦਹਾਕੇ ਦੇ ਮੁਢਲੇ ਸਾਲ ਦੀ ਗੱਲ ਹੈ ਸ਼ਾਇਦ। ਡੱਬਵਾਲੀ ਦੇ ਮਸ਼ਹੂਰ ਪੈਟਰੋਲ ਪੰਪ ਦੇ ਇੱਕ ਕਰਿੰਦੇ ਦੇ ਭਰਾ ਦਾ ਵਿਆਹ ਹੋਇਆ। ਪੰਜਾਬ ਦੇ ਮਾਨਸਾ ਸ਼ਹਿਰ ਵਿੱਚ। ਉਸ ਲਈ ਕਰਿੰਦਾ ਸ਼ਬਦ ਠੀਕ ਨਹੀਂ ਲਗਦਾ ਉਹ ਪੰਪ ਦਾ ਕਰਤਾ ਧਰਤਾ ਸੀ। ਉਸ ਪੰਪ ਨੂੰ
Continue readingਡਾਕਟਰ ਟੀ ਸੁਭਰਾਮਨੀਅਮ | doctor
ਡਾ ਟੀਂ ਸੁਬਰਾਮਨੀਅਮ ਐਨ ਆਈ ਐਸ ਪਟਿਆਲਾ ਵਿਖੇ ਭਾਰਤੀ ਬਾਸਕਟ ਬਾਲ ਦੇ ਟੀਮ ਦੇ ਕੋਚ ਸਨ। ਸੇਵਾ ਮੁਕਤੀ ਤੋਂ ਬਾਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਓਹਨਾ ਨੂੰ ਦਸਮੇਸ਼ ਸਕੂਲ ਬਾਦਲ ਵਿਖੇ ਲ਼ੈ ਆਏ। ਉਹ ਬਹੁਤ ਵਧੀਆ ਕੋਚ ਸਨ ਉਹ ਲੜਕੀਆਂ ਨੂੰ ਵਧੀਆ ਕੋਚਿੰਗ ਦਿੰਦੇ। ਸਵੇਰੇ ਸ਼ਾਮ ਕੋਚਿੰਗ ਦੇਣ
Continue reading