#ਕੌਫ਼ੀ_ਵਿਦ_ਟੀਮ_ਭਾਜਪਾ ਅੱਜ ਸ਼ਾਮ ਦੀ ਕੌਫ਼ੀ ਦਾ ਪ੍ਰੋਗਰਾਮ ਅਚਨਚੇਤ ਹੀ ਬਣ ਗਿਆ। ਕੁਝ ਕੁ ਦਿਨ ਪਹਿਲਾਂ ਮੇਰੀ ਮੇਰੇ ਅਜ਼ੀਜ਼ Anirudh Devilal ਨਾਲ ਹੋਈ ਗੱਲਬਾਤ ਦੌਰਾਨ ਉਸਨੇ ਮੈਨੂੰ ਦੱਸਿਆ ਕਿ “ਐਂਕਲ ਆਪ ਕੇ ਲੀਏ ਗਰਮੀਓਂ ਕਾ ਤੋਹਫ਼ਾ ਜਲਦੀ ਆਪ ਕੇ ਪਾਸ ਪਹੁੰਚ ਜਾਏਗਾ। ਮੈਂਨੇ ਡਿਊਟੀ ਲਗਾ ਦੀ ਹੈ।” ਮੈਂ ਸਮਝ ਗਿਆ ਕਿ
Continue readingCategory: Punjabi Story
ਪਾਪਾ ਜੀ ਦੀ ਲਿਆਕਤ | papa ji di liakat
ਸਿਖਰ ਦੁਪਹਿਰੇ ਸਾਢੇ ਤਿੰਨ ਵਜੇ ਜਦੋ ਕਾਂ ਦੀ ਅੱਖ ਨਹੀਂ ਸੀ ਖੁਲਦੀ, ਵੈਸੇ ਮੈਂ ਕੋਈ ਕਾਂ ਵੀ ਨਹੀਂ ਵੇਖਿਆ, ਆਚਾਰੀ ਅੰਬੀਆ ਖਰੀਦਣ ਜਾਣ ਦਾ ਹੁਕਮਨਾਮਾ ਜਾਰੀ ਹੋ ਗਿਆ। ਸੱਤ ਬਚਨ ਕਿਹ ਕਿ ਸਕੂਟਰੀ ਜਾ ਸਬਜ਼ੀ ਵਾਲੀ ਦੁਕਾਨ ਤੇ ਰੋਕੀ। ਦੋ ਕਿਲੋ ਆਚਾਰੀ ਅੰਬੀਆ ਖਰੀਦ ਕੇ ਕੱਟਣ ਲਈ ਵੀ ਦੁਕਾਨਦਾਰ ਨੂੰ
Continue readingਬੰਸੀ ਤੇ ਗੁੰਦੂ | bansi te gundu
ਬੰਸੀ ਤੇ ਗੰਦੂ ਮੇਰੇ ਪਾਪਾ ਜੀ ਦੇ ਮਾਮੇ ਦੇ ਮੁੰਡੇ ਸਨ। ਉਹਨਾਂ ਦੇ ਘਰ ਦੇ ਹਾਲਾਤ ਤੰਗੀ ਤੁਰਸੀ ਵਾਲੇ ਸਨ। ਕੋਈ ਖਾਸ ਕੰਮ ਨਹੀਂ ਸੀ। ਪਰ ਰਿਸ਼ਤਿਆਂ ਦੀ ਕਦਰ ਕਰਨ ਵਾਲੇ। ਦੁੱਖ ਸੁੱਖ ਤੇ ਕੰਮ ਆਉਣ ਵਾਲੇ। ਮੋਹ ਦੀਆਂ ਤੰਦਾਂ ਨੂੰ ਜੋੜਨ ਵਾਲੇ ਸਨ। ਮਾਂ ਦੇ ਆਗਿਆਕਾਰੀ ਪੁੱਤ। ਪਾਪਾ ਜੀ
Continue readingਬਹੁਤੀ ਗਈ ਤੇ ਥੋੜੀ ਰਹੀ | bahuti gyi thodi reh gyi
ਆਪਣੀ ਰਿਟਾਇਰਮੈਂਟ ਦੇ ਨੇੜੇ ਤੇੜੇ ਜਿਹੇ ਜਦੋ ਬੰਦਾ ਅਜੇ ਸਠਿਆਇਆ ਨਹੀਂ ਹੁੰਦਾ ਤੇ ਨਾ ਹੀ ਸਤਰਿਆ ਬੁਹਤਰਿਆ ਹੁੰਦਾ ਹੈ ਪਰ ਜਵਾਨ ਵੀ ਨਹੀਂ ਹੁੰਦਾ। ਆਪਣੇ ਆਪ ਨੂੰ ਬਹੁਤ ਸਿਆਣਾ ਤੇ ਤਜੁਰਬੇ ਕਾਰ ਸਮਝਦਾ ਹੈ। ਸਿਆਣਪ ਦੀ ਹਉਮੈ ਸਰੀਰ ਵਿੱਚ ਘਰ ਕਰ ਜਾਂਦੀ ਹੈ। ਕਿਸੇ ਦੀ ਕੀਤੀ ਗੱਲ ਪਸੰਦ ਨਹੀਂ ਆਉਂਦੀ।
Continue readingਉਹ ਪਾਗਲ ਨਹੀਂ ਸੀ | oh pagal nahi c
ਜਦੋ ਵੀ ਉਸ ਨੂੰ ਥੋੜੀ ਜਿਹੀ ਸੁਰਤ ਆਉੱਦੀ ਉਹ ਇੱਕੋ ਹੀ ਫਿਕਰਾ ਬੋਲਦਾ । ਡਾਕ ਸਹਿਬ ਮੈ ਪਾਗਲ ਨਹੀ ਹਾਂ।ਮੈ ਪਾਗਲ ਨਹੀ ਹਾਂ। ਤੇ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀ ਝੱਟ ਉਸ ਦੇ ਨਸੇa ਦਾ ਟੀਕਾ ਲਾ ਦਿੰਦੇ ਉਹ ਟੀਕਾ ਨਾ ਲਵਾਉਣ ਦੀ ਪੂਰੀ ਕੋਸਿਸ ਕਰਦਾ। ਪਰ ਅਸੀ ਆਪਣੀ ਸਹੂਲੀਅਤ
Continue readingਸੁਫ਼ਨੇ | sufne
ਮੈਨੂੰ ਵੇਹੜੇ ਦੀ ਨੁੱਕਰ ਵਿਚ ਇੰਝ ਦੇ ਸਦੀਵੀਂ ਬੁਝਾ ਦਿੱਤੇ ਚੁੱਲਿਆਂ ਵਿਚ ਫਸ ਕੇ ਬੈਠਣਾ ਬੜਾ ਵਧੀਆ ਲੱਗਦਾ..ਇੰਝ ਲੱਗਦਾ ਰਾਜਾ ਬਣ ਕਿਸੇ ਤੰਗ ਸਿੰਘਾਸਨ ਅੰਦਰ ਬੈਠੇ ਨੂੰ ਆਸ ਪਾਸ ਦੇ ਲੋਕ ਸਲਾਮਾਂ ਸਿਜਦੇ ਕਰ ਰਹੇ ਹੋਣ..! ਇਹ ਵੀ ਮਹਿਸੂਸ ਹੁੰਦਾ ਕੇ ਇਸ ਸਿੰਘਾਸਨ ਦੀਆਂ ਮਜਬੂਤ ਕੰਧਾਂ ਮੈਨੂੰ ਹਮੇਸ਼ਾਂ ਲਈ ਇੰਝ
Continue readingਰੁਤਬਾ | rutba
ਸਵੇਰ ਤੋਂ ਹੀ ਗੁਰੂ ਘਰ ਵਿੱਚ ਸੇਵਾ ਦਾ ਕੰਮ ਚੱਲੀ ਜਾ ਰਿਹਾ ਸੀ । ਗੁਰੂ ਘਰ ਕਾਫੀ ਵੱਡਾ ਹੋਣ ਕਰ ਕੇ ਕਾਫੀ ਲੋਕ ਸੇਵਾ ਦਾ ਫਰਜ਼ ਨਿਭਾ ਰਹੇ ਸੀ। ਗੁਰੂ ਘਰ ਵਿੱਚ ਕੋਈ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ । ਦੁਪਹਿਰ ਵੇਲੇ ਲੰਗਰ ਖਾ ਕੇ ਲੋਕ ਫਿਰ
Continue readingਔੜਾ ਵੀ ਨਹੀਂ | aura vi nahi
ਸਕੂਲ ਦੀ ਨੌਕਰੀ ਦੌਰਾਨ ਬਾਕੀ ਕੰਮਾਂ ਦੇ ਨਾਲ ਪੋਸਟ ਮੈਟ੍ਰਿਕ ਅਤੇ ਪ੍ਰੀ ਮੈਟ੍ਰਿਕ ਵਜੀਫੇ ਦੇ ਫਾਰਮ ਭਰਨ ਦਾ ਕੰਮ ਵੀ ਕਰਵਾਉਣਾ ਮੇਰੇ ਜਿੰਮੇ ਹੁੰਦਾ ਸੀ। ਚਾਹੇ ਇਸ ਕੰਮ ਲਈ ਇੱਕ ਸੀਨੀਅਰ ਟੀਚਰ ਜੋ ਪੰਜਾਬੀ ਵਿਸ਼ੇ ਦੀ ਸੀ ਨੂੰ ਨੋਡਲ ਅਫਸਰ ਵੀ ਲਾਇਆ ਹੋਇਆ ਸੀ। ਜੋ ਆਪਣੇ ਕੰਮ ਵਿੱਚ ਨਿਪੁੰਨ ਸੀ।
Continue readingਮਾਂ ਦੀਆਂ ਆਂਦਰਾਂ | maa diya aandra
ਮਾਂ ਦਾ ਰੁਤਬਾ ਰੱਬ ਤੋ ਵੀ ਉਚਾ ਮੰਨਿਆ ਗਿਆ ਹੈ। ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਦਾ ਕਈ ਬਦਲ ਨਹੀ ਹੁੰਦਾ। ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ। ਤੇ ਨੋ ਮਹੀਨੇ ਆਪਣੇ ਪੇਟ ਚ ਰੱਖ ਕੇ ਪਰਵਰਿਸ ਕਰਦੀ ਹੈ।ਮਾਂ ਦਾ ਦਿਲ ਸਭ ਕੁਝ ਜਾਣਦਾ ਹੁੰਦਾ ਹੈ ਤੇ ਕਹਿੰਦੇ
Continue readingਹੈਡ ਮਾਸਟਰ ਮੁਸਾਫ਼ਿਰ ਸਾਹਿਬ | head master musafir sahib
1969 70 ਦੇ ਨੇੜੇ ਤੇੜੇ ਦੀ ਗੱਲ ਹੈ। ਪਿੰਡ ਘੁਮਿਆਰੇ ਵਾਲਾ ਸਕੂਲ ਓਦੋਂ ਮਿਡਲ ਤੱਕ ਦਾ ਹੀ ਸੀ। ਤੇ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਸਕੂਲ ਦੇ ਹੈਡ ਮਾਸਟਰ ਹੁੰਦੇ ਸਨ। ਉਹ ਪਾਪਾ ਜੀ ਦੇ ਦੋਸਤ ਵੀ ਸਨ ਤੇ ਹਮ ਪਿਆਲਾ ਵੀ। ਮੈਂ ਅਕਸ਼ਰ ਹੀ ਸ਼ਾਮੀ ਸਕੂਲ ਚਲਾ ਜਾਂਦਾ। ਵੱਡੇ ਮੁੰਡੇ ਵਾਲੀਬਾਲ
Continue reading