ਮਦਰ ਡੇਅਰੀ | mother dairy

“ਸਰ ਜੀ ਕੱਲ੍ਹ ਆਪਨੇ ਕਿਆ ਕੀਆ। ਡਬਲ ਪੇਂਮੈਂਟ ਕਰ ਦੀ। ਆਪ ਕੇ ਏਕ ਸੋ ਦੋ ਰੁਪਏ ਜਮ੍ਹਾ ਹੈ।” ਕਾਊਂਟਰ ਤੇ ਬੈਠੀ ਮਿਸੇਜ ਸਦੀਕੀ ਨੇ ਮੈਨੂੰ ਕਿਹਾ। ਮੈਨੂੰ ਪਿਛਲੇ ਸਾਲ ਮੇਰੇ ਨੋਇਡਾ ਪ੍ਰਵਾਸ ਦੌਰਾਨ ਇੱਕ ਗੱਲ ਬਹੁਤ ਵਧੀਆ ਲੱਗੀ ਸੀ ਕਿ ਉਥੇ ਪਰਚੂਨ ਖਰਚਿਆਂ ਲਈ ਨਕਦ ਪੈਸੇ ਦੇਣ ਖੁੱਲੇ ਰੱਖਣ ਦਾ

Continue reading


ਹਾਦਸਾ | haadsa

ਗੱਲ ਵੀਹ ਮਾਰਚ ਵੀਹ ਸੌ ਵੀਹ ਦੀ ਹੈ। ਅਜੇ ਕਰੋਨਾ ਦੇ ਆਉਣ ਦੀ ਘੁਸਰ ਮੁਸਰ ਸ਼ੁਰੂ ਹੀ ਹੋਈ ਸੀ। ਸਭ ਕਾਰੋਬਾਰ ਧੰਦੇ ਉਸ ਤਰ੍ਹਾਂ ਹੀ ਚੱਲ ਰਹੇ ਸਨ। ਅਸੀਂ ਵਿਸ਼ਕੀ ਨੂੰ ਅਕਸ਼ਰ ਪਾਰਕ ਘੁੰਮਾਉਣ ਲੈ ਜਾਂਦੇ ਸੀ। ਉਸ ਦਿਨ ਅਸੀਂ ਪਾਰਕ ਨਾ ਜ਼ਾਕੇ ਮੇਨ ਸੜਕ ਤੇ ਹੀ ਉਸਨੂੰ ਘੁੰਮਾਉਣ ਦਾ

Continue reading

ਜਦੋਂ ਅਸੀਂ ਇਕੱਲੀ ਦਾਲ ਹੀ ਖਾਧੀ | jdo asi ikalli daal hi khaadi

ਪੁਰਾਣੀ ਗੱਲ ਚੇਤੇ ਆਗੀ। ਤੇ ਹੁਣ ਲਿਖੇ ਬਿਨ ਰਹਿ ਨਹੀਂ ਹੁੰਦਾ। ਮੇਰੀ ਮਾਂ ਨੇ ਕਿਸੇ ਦੇ ਘਰ ਕੰਮ ਜਾਣਾ ਸੀ। ਉਦੋਂ ਪਿੰਡ ਵਿਚ ਬਿਜਲੀ ਨਹੀਂ ਸੀ ਆਈ। ਉਸ ਸੋਚਿਆ ਕਿ ਜੇ ਲੇਟ ਹੋਗੀ ਤਾਂ ਫਿਰ ਆਕੇ ਰੋਟੀ ਟੁੱਕ ਵੀ ਕਰਨਾ ਹੋਊ ਲਾਲਟੈਨ ਦੀ ਰੋਸ਼ਨੀ ਚ। ਅੱਧਾ ਕੰਮ ਨਿਬੇੜਨ ਦੀ ਮਾਰੀ

Continue reading

ਬੀਂ ਏ ਵਾਇਆ ਬਠਿੰਡਾ | b a via bathinda

ਦਸਵੀਂ ਜਮਾਤ ਪਾਸ ਕਰਨ ਤੋਂ ਬਾਦ ਘਰੇ ਬੈਠੇ ਗਿਆਨੀ ਦਾ ਇਮਤਿਹਾਨ ਪਾਸ ਕਰਕੇ ਫਿਰ ਇੱਕ ਜਮਾਤ ਦੀ ਅੰਗਰੇਜ਼ੀ ਦਾ ਪੇਪਰ ਦੇ ਕੇ ਸਿੱਧਾ ਬੀ ਏ ਫਾਈਨਲ ਦੇ ਪੇਪਰ ਦਿੱਤੇ ਜਾ ਸਕਦੇ ਸਨ। ਇਸ ਤਰਾਂ ਇਸ ਸੋਖੀ ਬੀ ਏ ਕਰਨ ਵਾਲਿਆ ਨੂੰ ਆਮ ਬੋਲੀ ਵਿੱਚ ਬੀ ਏ ਵਾਇਆ ਬਠਿੰਡਾ ਆਖਿਆ ਜਾਂਦਾ

Continue reading


ਕਮਲੀਆਂ ਝੋਟੀਆਂ ਵਾਲੇ ਪਿੰਡ | kamliya jhotiya wale pind

ਉਹ ਸਾਡਾ ਦੁੱਧ ਘਨੂੰਪੁਰ ਕਾਲਿਓਂ ਲੈ ਕੇ ਆਇਆ ਕਰਦਾ..ਸਿਆਲ ਹੋਵੇ ਜਾਂ ਗਰਮੀ..ਇਕੋ ਟਾਈਮ..ਉਚੇਚਾ ਆਖ ਰਖਿਆ ਸੀ ਕਿੱਲੋ ਦੇ ਬੇਸ਼ੱਕ ਦਸ ਵਾਧੂ ਲੈ ਲਿਆ ਕਰ..ਪਰ ਹੋਵੇ ਸ਼ੁੱਧ..ਜੇ ਰਲਾ ਪਾਇਆ ਤਾਂ ਬਾਪੂ ਹੁਰਾਂ ਝੱਟ ਪਛਾਣ ਲੈਣਾ..ਫੇਰ ਓਹਨਾ ਪਿੰਡ ਮੁੜ ਜਾਣਾ..! ਅੱਗਿਓਂ ਭੋਏਂ ਨੂੰ ਲਾ ਕੇ ਪਹਿਲੋਂ ਹੱਥ ਕੰਨਾਂ ਨੂੰ ਲਾਉਂਦਾ ਤੇ ਫੇਰ

Continue reading

ਤੁਸੀਂ ਕੌਣ ਹੁੰਦੇ ਹੋ। | tusi kaun hunde ho

#ਗੱਲਾਂ_ਤੰਦੂਰੀ_ਦੀਆਂ। ਸਵੇਰੇ ਸ਼ਾਮੀ ਅਸੀਂ ਉਸੇ ਤੰਦੂਰੀ ਤੇ ਪੰਜ ਸੱਤ ਰੋਟੀਆਂ ਲਗਵਾਉਣ ਲਈ ਚਲੇ ਜਾਂਦੇ ਹਾਂ। ਤੰਦੂਰੀ ਭਾਵੇਂ ਨੇੜੇ ਹੀ ਹੈ ਪਰ ਅਸੀਂ ਆਪਣੀ ਕਾਰ ਤੇ ਹੀ ਜਾਂਦੇ ਹਾਂ। ਕਿਉਂਕਿ ਇੱਕ ਤਾਂ ਕਬੀਲਦਾਰੀ ਦੀਆਂ ਚਾਰ ਗੱਲਾਂ ਕਰ ਲੈਂਦੇ ਹਾਂ ਦੂਸਰਾ ਲੋਕਾਂ ਦੀਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਤੇ ਕਿਸੇ ਪੋਸਟ

Continue reading

ਤਾਇਆ ਮਹਾਂ ਸਿੰਹ ਕਮਲਾ | taya maha singh kamla

1960 ਤੋੰ ਲੈ ਕੇ 75 ਤੱਕ ਦਾ ਮੇਰਾ ਬਚਪਨ ਘੁਮਿਆਰੇ ਪਿੰਡ ਦੀਆਂ ਗਲੀਆਂ ਵਿੱਚ ਬੀਤਿਆ। ਬਹੁਤੇ ਲੋਕਾਂ ਨੂੰ ਉਮਰ ਅਨੁਸਾਰ ਬਾਬਾ ਤਾਇਆ ਚਾਚਾ ਅੰਬੋ ਤਾਈ ਚਾਚੀ ਹੀ ਕਹਿੰਦੇ ਸੀ। ਕਈ ਨਾਮ ਮੇਰੇ ਜ਼ਹਿਨ ਵਿਚ ਅਜੇ ਵੀ ਤਰੋ ਤਾਜ਼ਾ ਹਨ।ਬਾਬੇ ਨਰ ਸਿੰਘ ਬੌਣੇ ਦੀ ਮਿੱਠੀ ਬੋਲੀ ਮੈਨੂੰ ਅਜੇ ਵੀ ਯਾਦ ਹੈ

Continue reading


ਮਾਸਟਰਾਂ ਦਾ ਟੱਬਰ | mastra da tabbar

ਗੱਲ ਕੋਈ ਪੰਜ ਸੱਤ ਸਾਲ ਹੀ ਪੁਰਾਣੀ ਹੈ ਮੈਂ ਬਠਿੰਡੇ ਤੋਂ ਫਰੀਦਕੋਟ ਚੱਲਿਆ ਸੀ। ਤੇ ਬਸ ਅਜੇ ਗੋਨਿਆਣੇ ਪੰਹੁਚੀ ਸੀ ਤੇ ਸੱਤਰ ਕੁ ਸਾਲ ਦਾ ਬਾਬਾ ਬਸ ਚ ਚੜਿਆ। ਇੱਕ ਕੰਡਕਟਰ ਨੇ ਲੰਬੀ ਸaੀਟੀ ਮਾਰੀ ਤੇ ਬਸ ਚਲ ਪਈ ਤੇ ਨਾਲ ਹੀ ਉਸ ਨੇ ਚੇਤਾਵਨੀ ਦੇ ਦਿੱਤੀ ਕਿ ਇੱਥੋਂ ਚੱਲੀ

Continue reading

ਕੰਧਾਂ ਬੋਲਦੀਆਂ ਹਨ | kandha boldiyan han

ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿਥੱੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸaਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸa ਸਾਂ।ਜਦੋਂ ਘਰੇ ਸਾਰੇ ਹੀ ਖੁਸa ਹੁੰਦੇ ਸਨ ਅਸੀ ਵੀ ਖੁਸa ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ

Continue reading

ਦ ਬਰਨਿੰਗ ਟ੍ਰੇਨ | the burning train

#ਦ_ਬਰਨਿੰਗ_ਟ੍ਰੇਨ। ਇਸ ਨਾਮ ਦੀ ਫ਼ਿਲਮ ਆਈ ਸੀ। ਬਹੁਤ ਚਲੀ। ਕਿਉਂਕਿ ਥੀਮ ਤੇ ਹੀਰੋ ਦੋਨੇ ਵਧੀਆ ਸਨ। ਪਰ ਇਹ ਇੱਕ ਕਲਪਨਾ ਤੇ ਅਧਾਰਿਤ ਫਿਲਮ ਸੀ ਸਚਾਈ ਤੋਂ ਕੋਸੋਂ ਦੂਰ। ਪਰ ਕੁਝ ਦਿਨ ਪਹਿਲਾਂ ਫਰੀਦਕੋਟ ਵਿਚ ਇੱਕ ਬਜ਼ੁਰਗ ਦੀ ਚਲਦੀ ਕਾਰ ਨੂੰ ਅੱਗ ਲੱਗ ਗਈ। ਇਸੇ ਵਜ੍ਹਾ ਕਰਕੇ ਹੀ ਉਹ ਕਾਰ ਦੀ

Continue reading