ਸਵਾਮਣੀ | swamni

#ਪ੍ਰਸਾਦ “ਹੈਲੋ! ਹਾਂਜੀ ਸੀਮਾ ਮੈਡਮ।” “ਕੀ ਹਾਲ ਹੈ?” “ਠੀਕ ਹੈ ਸਰੋਜ ਸੇਠੀ ਮੈਡਮ। ਕਿੱਥੇ? ਬਠਿੰਡੇ ਹੀ ਹੋ ਗਣਪਤੀ ਚ?” “ਨਹੀਂ ਸੀਮਾ ਮੈਡਮ ਅਸੀਂ ਸ਼ੀਸ਼ ਮਹਿਲ ਚ ਹੁੰਦੇ ਹਾਂ 114 ਨੰਬਰ ਚ।” ਸੀਮਾ ਮੈਡਮ ਦਾ ਫੋਨ ਵੇਖਕੇ ਹੀ ਬੇਗਮ ਦਾ ਚੇਹਰਾ ਖਿੜ ਜਾਂਦਾ ਹੈ। “ਅਸੀਂ ਸਵਾ ਮਣੀ ਲਗਾਈ ਸੀ। ਮੈਂ ਪ੍ਰਸਾਦ

Continue reading


ਕਚਰਾ ਡਾਲੋਂ ਜੀ | kachra daalo ji

ਨੋਇਡਾ ਆਸ਼ਰਮ ਵਿੱਚ ਮੇਰਾ ਕਮਰਾ ਬਾਹਰਲੇ ਪਾਸੇ ਹੀ ਹੈ। ਤਿੰਨ ਸੜਕਾਂ ਦੇ ਕਿਨਾਰੇ। ਸਵੇਰੇ ਸਵੇਰੇ ਹੀ ਯੇ ਮੇਰਾ ਇੰਡੀਆ ਯੇ ਮੇਰਾ ਇੰਡੀਆ ਦੇ ਬੋਲਾਂ ਵਾਲਾ ਕੋਈ ਗਾਣਾ ਬੋਲਦੀ ਕਮੇਟੀ ਦੀ ਕੂੜੇ ਵਾਲੀ ਵੈਨ ਆਉਂਦੀ ਹੈ। ਲੋਕਾਂ ਨੂੰ ਆਪਣਾ ਕਚਰਾ ਲਾਲ ਹਰੇ ਤੇ ਨੀਲੇ ਡਸਟ ਬਿੰਨ ਵਿੱਚ ਪਾਉਣ ਦਾ ਨਿਰਦੇਸ਼ ਦਿੰਦੀ

Continue reading

ਅੱਧੀ ਛੁੱਟੀ | adhi chutti

ਸਰਕਾਰੀ ਹਾਈ ਸਕੂਲ ਘੁਮਿਆਰਾ ਦਾ ਮੇਨ ਗੇਟ ਮੁੱਖ ਸੜਕ ਦੇ ਨੇੜੇ ਹੀ ਇੱਕ ਰਸਤੇ ਦੇ ਉਪਰ ਸੀ। ਲੋਹੇ ਦੇ ਪਤਰੇ ਨੂੰ ਗੁਲਾਈ ਦਾ ਆਕਾਰ ਦੇ ਕੇ ਪੰਜਾਬੀ ਵਿੱਚ ਸਕੂਲ ਦਾ ਨਾਮ ਲਿਖਿਆ ਹੋਇਆ ਸੀ। ਮਿੱਡੂ ਖੇੜਾ, ਹਾੱਕੂ ਵਾਲਾ , ਭਿਟਿ ਵਾਲਾ,ਕਿੱਲਿਆਵਾਲੀ, ਲੋਹਾਰਾ, ਬੜਿੰਗ ਖੇੜਾ ਤੇ ਵਣ ਵਾਲਾ ਤੋਂ ਆਉਣ ਵਾਲੇ

Continue reading

ਲਹੂ ਕੀ ਲੋਅ | lahoo ki loa

ਡੱਬਵਾਲੀ ਚ ਹੋਏ 1995 ਦੇ ਭਿਆਨਕ ਅਗਨੀ ਕਾਂਡ ਤੋਂ ਬਾਦ ਆਪਣਾ ਇਲਾਜ ਕਰਵਾ ਕੇ ਪਰਤੇ ਮਰੀਜਾਂ ਨੂੰ ਫਿਜਿਓਥਰੇਪੀ ਦੀ ਲੋੜ ਸੀ। ਤਕਰੀਬਨ ਹਰ ਮਰੀਜ਼ ਦੇ ਘਰ ਮਾਲਿਸ਼ ਕਰਨ ਵਾਲਾ ਯ ਕਸਰਤ ਕਰਾਉਣ ਵਾਲਾ ਕੋਈ ਡਾਕਟਰ ਆਉਂਦਾ ਸੀ। ਸਾਡੇ ਘਰ ਵੀ ਇੱਕ ਫਿਜਿਓਥਰਪਿਸਟ ਆਉਂਦਾ ਸੀ। ਬਹੁਤ ਮਿਹਨਤੀ ਇਨਸਾਨ ਸੀ। ਆਪਣੇ ਕੰਮ

Continue reading


ਦੰਦ ਘਿਸਾਈ | dand ghisayi

ਬਹੁਤ ਪੁਰਾਣੀ ਗੱਲ ਹੈ ਮੈਂ ਮੇਰੇ ਦਾਦਾ ਜੀ ਨਾਲ ਕਾਲਾਂਵਾਲੀ ਮੰਡੀ ਗਿਆ। ਸਾਡੇ ਨਾਲ ਮੇਰੇ ਦਾਦਾ ਜੀ ਦਾ ਫੁਫੜ ਸ੍ਰੀ ਸਾਵਣ ਸਿੰਘ ਗਰੋਵਰ ਜਿਸ ਨੂੰ ਅਸੀਂ ਬਾਬਾ ਸਾਉਣ ਆਖਦੇ ਸੀ ਵੀ ਸੀ। ਓਥੇ ਅਸੀਂ ਮੇਰੇ ਦਾਦਾ ਜੀ ਦੇ ਸ਼ਰੀਕੇ ਚੋ ਲਗਦੇ ਭਾਈ ਗੁਰਬਚਨ ਸੇਠੀ ਦੇ ਵੱਡੇ ਲੜਕੇ ਓਮ ਪ੍ਰਕਾਸ਼ ਦਾ

Continue reading

ਸੂਟ ਕਿਹੜਾ ਪਾਵਾਂ | suit kehra paava

“ਬਾਈ ਜੀ ਮੇਰੀ ਇੱਕ ਘਰਵਾਲੀ ਹੈ। ਵੈਸੇ ਤਾਂ ਸਭ ਦੀ ਇੱਕ ਹੀ ਹੁੰਦੀ ਹੈ। ਇਸ ਤੋਂ ਵੱਧ ਤਾਂ ਮਾੜੀ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਹਨ। ਸਮੱਸਿਆਵਾਂ ਤਾਂ ਬਹੁਤ ਹਨ ਪਰ ਇਕ ਸਮੱਸਿਆ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।”, ਉਸ ਨੇ ਮੇਰੇ ਕੋਲ ਆ ਕੇ ਕਿਹਾ। “ਤੂੰ ਦੱਸ ਕਿਹੜੀ ਸਮੱਸਿਆ ਹੈ”,

Continue reading

ਕੋਚਰੀ | kochri

ਜਦੋ ਅਸੀਂ ਘੁਮਿਆਰੇ ਪਿੰਡ ਰਹਿੰਦੇ ਸੀ ਤਾਂ ਸਾਡੇ ਕੋਲ ਮਰਫ਼ੀ ਦਾ ਵੱਡਾ ਰੇਡੀਓ ਹੁੰਦਾ ਸੀ।ਜਿਸ ਨੂੰ ਮੇਰੀ ਮਾਂ ਸਾਡੇ ਪੱਕੇ ਕਮਰੇ ਵਿਚ ਬਣੀ ਸੀਮਿੰਟਡ ਟਾਂਨਸ ਜਿਸ ਨੂੰ ਕਈ ਲੋਕ ਅੰਗੀਠੀ ਵੀ ਆਖਦੇ ਸਨ ਤੇ ਝਾਲਰ ਵਾਲੇ ਕਪੜਾ ਵਿਛਾ ਕੇ ਉਸ ਉਪਰ ਰੱਖਦੀ। ਉਸ ਰੇਡੀਓ ਦੀ ਆਵਾਜ਼ ਸਾਫ ਸੁਣਨ ਲਈ ਏਰੀਅਰ

Continue reading


ਨਿੱਕੇ ਹੁੰਦਿਆਂ | nikke hundeya

ਹਰਜੀਤ ਬਚਪਨ ਤੋਂ ਹੀ ਮਨਦੀਪ ਨੂੰ ਜਾਣਦਾ ਸੀ ਕਦੇ ਕਦੇ ਇਕੱਠੇ ਖੇਡ ਵੀ ਲੈਦੇ ਸੀ । ਹਰਜੀਤ ਦੇ ਵਿਆਹ ਮਗਰੋਂ ਜਦ ਮਨਦੀਪ ਕੁਝ ਦਿਨਾਂ ਬਾਅਦ ਮਿਲਣ ਆ ਜਾਂਦਾ ਤਾਂ ਵੀਰਪਾਲ (ਹਰਜੀਤ ਦੀ ਪਤਨੀ ) ਖਿਝਦੀ ਰਹਿੰਦੀ ਕਿ ਇਹ ਕਿਉਂ ਆ ਜਾਂਦਾ ਹੈ ਤੀਜੇ ਕ ਦਿਨ ਮੂੰਹ ਚੁੱਕ ਕੇ ।ਹਰਜੀਤ ਆਪਣੀ

Continue reading

ਖੁਦਕੁਸ਼ੀ ਤੋਂ ਪਹਿਲਾਂ | khudkushi to pehla

ਬਬਲੀ ਆਪਣੇ ਅਚੇਤ ਮਨ ਨਾਲ ਟੇਬਲ ਤੋਂ ਕਾਪੀ ਪੈੱਨ ਚੱਕ ਕੇ ਕੁਝ ਲਿਖਣ ਲੱਗਦੀ ।ਉਸੇ ਮਨ ਵਿਚ ਪਤਾ ਨਹੀਂ ਕਿੰਨੇ ਵਿਚਾਰਾਂ ਦੀ ਲੜੀ ਚੱਲ ਰਹੀ ਸੀ ।ਅੱਖਾਂ ਵਿਚੋਂ  ਹੰਝੂ ਲਗਾਤਾਰ ਵਹਿ ਰਹੇ ਸੀ । ਬਬਲੀ ਸੋਚਾਂ ਵਿੱਚ ਕੁਝ ਸਾਲ ਪਿੱਛੇ ਚੱਲ ਜਾਦੀ ।ਫਿਰ ਸੋਚਦੀ-ਸੋਚਦੀ  ਲਿਖਣ  ਲੱਗਦੀ ।ਰੱਬਾ ਕੀ ਗੁਨਾਹ ਸੀ

Continue reading

ਅਹਿਸਾਸ | ehsaas

ਸੰਦੀਪ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸੀ ।ਸਹੁਰੇ  ਘਰ ਵਿੱਚ ਸੰਦੀਪ ਦੇ ਸਾਰੇ ਤਿਓਹਾਰ ਪਹਿਲੇ ਪਹਿਲੇ ਸੀ ।ਸਾਉਣ ਦਾ ਮਹੀਨਾ ਚੜ੍ਹਨ ਵਾਲਾ ਸੀ ।ਸੰਦੀਪ ਨੂੰ ਸਾਉਣ ਮਹੀਨੇ ਦਾ ਬੇਸਬਰੀ ਨਾਲ ਇੰਤਜ਼ਾਰ ਸੀ ।ਕਿ ਕਦ ਸਾਉਣ ਮਹੀਨਾ ਆਵੇਗਾ ਤਾਂ ਮੈਂ ਆਪਣੇ ਪੇਕੇ ਘਰ ਕੁਝ ਦਿਨ ਲਾ ਕੇ ਆਵਾਂਗੀ ।ਇਸ

Continue reading