ਜਬ ਤੱਕ ਰਹੇਗਾ ਸਮੋਸੇ ਮੇੰ ਆਲੂ। ਤਬ ਤਕ ਬਿਹਾਰ ਮੇੰ ਰਹੇਗਾ ਲਾਲੂ। ਹੁਣ ਬਿਹਾਰ ਵੀ ਲਾਲੂ ਰਹਿਤ ਹੋ ਗਿਆ। ਨੀਤੀਸ਼ ਕੁਮਾਰ ਆ ਗਿਆ। ਫਿਰ ਵਿਚਾਰੇ ਸਮੋਸੇ ਦੀ ਕੀ ਔਕਾਤ ਆਲੂ ਨਾਲ ਗੁਜਾਰਾ ਕਰ ਲਵੇ। ਲੌਕ ਡਾਊਨ ਦੇ ਦੌਰਾਨ ਘਰੇ ਸਮੋਸੇ ਬਣਾਉਣ ਸਮੇ ਆਲੂ ਦੇ ਨਾਲ ਨਾਲ ਸਮੋਸਿਆਂ ਨੂੰ ਪਨੀਰ ਕਾਜੂ
Continue readingCategory: Punjabi Story
ਭੁਜੀਆਂ | bhujiya
ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਬੰਬੇ ਗੋਆ ਦੇ ਟੂਰ ਤੇ ਗਏ।1990 91 ਦੀ ਗੱਲ ਹੈ। ਇਹ ਬਹੁਤ ਵਧੀਆ ਟੂਰ ਸੀ। ਬੰਬੇ ਜਾ ਕੇ ਅਸੀਂ ਬੱਚਿਆਂ ਨਾਲ Essal World ਵੇਖਣ ਚਲੇ ਗਏ ਓਥੇ ਹੀ ਸਾਡੇ ਲੰਚ ਦਾ ਇੰਤਜ਼ਾਮ ਸੀ। ਟੀ ਵੀ ਵਿੱਚ Essal World ਦੀ ਮਸ਼ਹੂਰੀ ਦੇਖੀ ਸੀ। ਬਹੁਤ ਵਧੀਆ
Continue readingਵਰੋਲੇ ਵਾੰਗੂ ਉੱਡਦੇ ਰਿਸ਼ਤੇ | varole vangu udade rishte
ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ ਟੁੱਟ ਕੇ ਜਿਸਨੂੰ ਜਿੱਥੇ ਵੀ ਜਗ੍ਹਾ ਮਿਲੀ ਸੋਂ ਗਏ। ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਕਿ ਅੱਜ ਉਸਦੀ ਧੀ ਸਾਰੇ ਭੈਣ ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਬਸ ਚੇਹਰਾ ਉਸ ਦੀਆਂ ਅੱਖਾਂ ਅੱਗੇ ਬਾਰ ਬਾਰ ਆ ਜਾਂਦਾ । ਤੇ ਬੀਤੀਆਂ ਸਾਰੀਆਂ ਪੁਰਾਣੀਆਂ ਗੱਲਾਂ
Continue readingਟਰੱਕ | truck
ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਘਦੀ..ਇੱਕ ਦਿਨ ਪੁੱਤ ਨੂੰ ਲੈ ਆਈ..ਕੰਮ ਤੇ ਰੱਖ ਲਵੋ..ਮੁੰਡੇ ਨੂੰ ਪੁੱਛਿਆ ਸਕੂਲ ਜਾਂਦਾ? ਕਹਿੰਦਾ ਹਾਂਜੀ ਪਰ ਹੁਣ ਛੁੱਟੀਆਂ ਨੇ! ਓਦੇ ਗਲ਼ ਹਮੇਸ਼ਾਂ ਇੱਕੋ ਬੁਨੈਣ ਹੀ ਹੁੰਦੀ..ਥੱਲੇ ਨਿੱਕਰ..ਵਗਦੇ ਪਾਣੀ ਨਾਲ ਬੜਾ ਮੋਹ..ਹੱਥ ਵਾਲੇ ਨਲਕੇ ਚੋ ਵਗਦੇ ਜਾਂਦੇ ਪਾਣੀ ਦੇ ਖਾਲ ਵਿਚ
Continue readingਤੂੰ ਆਪਣਾ ਖਿਆਲ ਰੱਖੀ | tu apna khyal rakhi
ਹਰਜੀਤ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ।ਉਸ ਦਾ ਪਿਤਾ ਨਸ਼ੇੜੀ ਹੈ ਤੇ ਘਰ ਵਿਚ ਜਿਆਦਾ ਹਰਜੀਤ ਦੀ ਦਾਦੀ ਦੀ ਚੱਲਦੀ ਹੈ। ਹਰਜੀਤ ਨੇ ਪੰਜਵੀਂ ਜਮਾਤ ਸਕੂਲ ਵਿਚੋਂ ਪਹਿਲਾਂ ਤੇ ਬਲਾਕ ਵਿਚੋ ਤੀਜਾ ਸਥਾਨ ਲੈ ਪਾਸ ਕੀਤੀ ।ਪੰਜਵੀਂ ਪਾਸ ਕਰਨ ਬਾਅਦ ਘਰ ਵਿਚ ਬਹੁਤ ਕਲੇਸ਼ ਹੋਇਆ ਹਰਜੀਤ ਕਹੇ,ਮੈ ਅੱਗੇ
Continue readingਨਾਨੀ ਮਾਂ | naani maa
ਨਾਨਕਿਆਂ ਦੇ ਰਿਸ਼ਤੇ ਵਿੱਚ ਮਾਂ ਦੀ ਮਾਂ ਨੂੰ ਨਾਨੀ ਕਿਹਾ ਜਾਂਦਾ ।ਨਾਨੀ ਤੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਬਿਲਕੁੱਲ ਇਸ ਕਹਾਵਤ ਤੇ ਢੁੱਕਦਾ ਹੈ ਕਿ “ਮੂਲ ਨਾਲੋਂ ਜਿਆਦਾ ਵਿਆਜ ਪਿਆਰਾ” ।ਸੱਚ ਹੀ ਤਾਂ ਹੈ ਨਾਨੀ ਆਪਣੀ ਧੀ ਤੋਂ ਜਿਆਦਾ ਪਿਆਰ ਦੋਹਤੇ ਦੋਹਤੀਆਂ ਨੂੰ ਕਰਦੀ। ਮੈਂ ਕਿਸਮਤ ਵਾਲੀ ਆ ਮੈਨੂੰ ਇਕ ਨੀ
Continue readingਖੂਬਸੂਰਤ ਪਲ | khoobsurat pal
ਹਰ ਕਿਸੇ ਦੀ ਜਿੰਦਗੀ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰ ਸਾਡੇ ਉਦਾਸ ਚਿਹਰੇ ਉੱਤੇ ਵੀ ਹਾਸਾ ਆ ਜਾਂਦਾ ਹੈ । ਮੇਰਾ ਸਾਰਾ ਬਚਪਨ ਹੀ ਐਵੇ ਦੇ ਖੂਬਸੂਰਤ ਪਲਾਂ ਵਿੱਚ ਗੁਜਰਿਆ ।ਕਿੰਨੇ ਚੰਗੇ ਦਿਨ ਹੁੰਦੇ ਸੀ ਉਦੋਂ ।ਹੁਣ ਦੀ ਤਰ੍ਹਾਂ ਰੋਕ ਟੋਕ ਜਾਂ ਕੋਈ ਬੰਦਿਸ਼ ਨਹੀਂ ਸੀ
Continue readingਅਧੂਰੀ ਪ੍ਰੇਮ ਕਹਾਣੀ ਭਾਗ 2 | adhuri prem kahani part 2
ਇਸ ਤਰ੍ਹਾਂ ਦੋ ਦਿਨ ਬੀਤ ਗਏ। ਹੜਤਾਲ ਦੁਰਾਨ ਯੂਨੀਅਨ ਲੀਡਰਾਂ ਵਲੋਂ ਲੰਬੇ ਲੰਬੇ ਭਾਸ਼ਨ ਸੁਣਾਏ ਜਾਂਦੇ। ਕਾਮਰੇਡ ਲੀਡਰ ਗੱਲ਼ ਅਮਰੀਕਾਂ ਤੋ ਸ਼ੁਰੂ ਕਰਕੇ ਰੂਸ ਤੱਕ ਲੈ ਜਾਂਦੇ ।ਭਾਸ਼ਨਾ ਵਿੱਚ ਭਾਰੇ ਭਾਰੇ ਲਫ਼ਜ਼ ਵਰਤੇ ਜਾਂਦੇ ਜੋ ਵਿਦਿਆਰਥੀਆਂ ਨੂੰ ਸੱਮਝ ਨਾ ਪੈਂਦੇ। ਉਹ ਬੋਰੀਅਤ ਫ਼ੀਲ ਕਰਦੇ । ਭਾਸ਼ਨ ਭਾਵੇ ਪੰਜਾਬੀ ਵਿੱਚ ਹੀ
Continue readingਨੋਇਡਾ ਇੱਕ ਤਾਰੀਫ | noida ikk tareef
ਪਿਛਲੇ ਸਾਲ ਮੈਨੂੰ ਦਿੱਲੀ ਦੇ ਨਾਲ ਲਗਦੇ ਨੋਇਡਾ ਵਿਚ ਰਹਿਣ ਦਾ ਮੌਕਾ ਮਿਲਿਆ। ਅਸੀਂ ਕੋਈ ਸੱਤ ਅੱਠ ਮਹੀਨੇ ਉੱਥੇ ਛਿਪੰਜਾ ਸੈਕਟਰ ਵਿਚ ਰਹੇ। ਉੱਤਰ ਪ੍ਰਦੇਸ਼ ਵਿਚ ਬਸਪਾ ਸਪਾ ਤੇ ਭਾਜਪਾ ਦਾ ਸ਼ਾਸ਼ਨ ਰਿਹਾ ਹੈ। ਕੁੱਝ ਕੰਮਾਂ ਦੀ ਤਾਰੀਫ ਕਰਨੀ ਬਣਦੀ ਹੈ। ਕੂੜੇ ਦੀ ਕੋਈ ਸਮੱਸਿਆ ਨਹੀਂ। ਕਿਸੇ ਗਲੀ ਸੜਕ ਯ
Continue readingਅਧੂਰੀ ਪ੍ਰੇਮ ਕਹਾਣੀ ਭਾਗ 1 | adhuri prem kahani
ਬਘੇਲ ਸਿੰਘ ਆਪਣੇ ਚਾਰਾ ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ।ਉਸ ਦੇ ਬਾਪ ਕੋਲ ਵੀਹ ਕਿੱਲੇ ਜਮੀਨ ਸੀ ।ਉਸ ਦੇ ਤਿੰਨ ਭੈਂਣਾ ਸਨ ਸਾਰੇ ਭੈਂਣ ਭਰਾਂ ਵਿਆਹੇ ਗਏ ਸਨ।ਸਾਰੀਆ ਵਿੱਚੋ ਬਘੇਲ ਸਿੰਘ ਹੀ ਦਸ ਪੜ੍ਹੀਆਂ ਸੀ।ਉਸ ਦੇ ਆਬਦੇ ਵੀ ਚਾਰ ਬੱਚੇ ਸਨ ਦੋ ਮੁੰਡੇ ਤੇ ਦੋ ਕੁੜੀਆਂ। ਬਘੇਲ ਸਿੰਘ ਦੇ ਵੱਡੇ
Continue reading