ਕਾਫੀ ਅਰਸੇ ਬਾਅਦ ਅੱਜ ਮੇਰੀ ਮੈਨੂੰ ਮੇਰੀ ਕਰਮਭੂਮੀ ਪਿੰਡ ਬਾਦਲ ਜਾਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਪਿੰਡ ਬੀਦੋਵਾਲੀ ਮੈਡਮ Surinder Bedowali ਦੇ ਘਰ ਗਏ। ਕਈ ਦਿਨਾਂ ਦੀ ਇੱਛਾ ਸੀ ਪਰ ਜਾ ਨਹੀਂ ਸੀ ਹੋਇਆ। ਅਚਾਨਕ ਉਸਦੇ ਸੋਹਰਾ ਸਾਹਿਬ ਦੇ ਆਕਾਲ ਚਲਾਣੇ ਦੀ ਖਬਰ ਸੁਣਕੇ ਅੱਜ ਦਾ ਪ੍ਰੋਗਰਾਮ ਬਣਿਆ। ਪਿੰਡ
Continue readingCategory: Punjabi Story
ਰਾਮਰੱਤੀ ਦਾ ਸਬਰ | ramratti da sabar
ਲੌਕ ਡਾਊਨ ਦੇ ਪਹਿਲੇ ਦਿਨ ਹੀ ਮਾਂ ਪੁੱਤਾਂ ਤੇ ਬੇਟੀ ਨੇ ਫੈਸਲਾ ਸੁਣਾ ਦਿੱਤਾ ਕਿ ਡੱਬਵਾਲੀ ਵਿਚਲੀਆਂ ਤੇ ਨੋਇਡਾ ਵਾਲੀਆਂ ਕੰਮ ਵਾਲੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ। ਬਿਨਾਂ ਕੰਮ ਤੋਂ ਹੀ ਤਨਖਾਹ ਦਿੱਤੀ ਜਾਵੇਗੀ। ਆਪਾਂ ਵੀ ਹੁੰਗਾਰਾ ਭਰ ਦਿੱਤਾ। ਜਦੋਂ ਦੇਣੇ ਉਹਨਾਂ ਨੇ ਆਪਾਂ 3260 ਰੁਪਏ ਪੈਨਸ਼ਨ ਲੈਣ ਵਾਲੇ ਸੇਵਾ
Continue readingਬੱਤੀ ਗੁੱਲ | batti gull
ਗਲੀ ਵਿੱਚ ਮੰਜੀ ਡਾਹਕੇ ਬੈਠੀਆਂ ਜਨਾਨੀਆਂ ਬਿਜਲੀ ਦੇ ਚਲੇ ਜਾਣ ਦਾ ਅਫਸੋਸ ਕਰ ਰਹੀਆਂ ਸੀ। “ਇੰਨੀ ਗਰਮੀ ਹੈ ਉੱਤੋਂ ਬਿਜਲੀ ਚਲੀ ਗਈ। ਕੀ ਬਣੂ ਹੁਣ।” ” ਅੰਟੀ ਤੁਸੀਂ ਤਾਂ ਸਾਰਾ ਦਿਨ ਗਲੀ ਚ ਬਹਿਣਾ ਹੁੰਦਾ ਹੈ । ਕਦੇ ਪੱਖਾਂ ਤਾਂ ਚਲਾਉਣਾ ਨਹੀਂ। ਤੁਹਾਨੂੰ ਬਿਜਲੀ ਜਾਣ ਯ ਨਾ ਜਾਣ ਦੀ ਕੀ
Continue readingਬੀਬੀ ਕੁਲਵੰਤ ਗੱਗੜ | biib kulwant gaggarh
ਇੱਕ ਵਾਰੀ ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਰਾਜਸਥਾਨ ਦੇ ਟੂਰ ਤੇ ਆਪਣੀ ਹੀ ਬੱਸ ਅਤੇ ਆਪਣੇ ਕੁੱਕ ਲੈ ਕੇ ਗਏ। ਖਾਣੇ ਪਾਣੀ ਦਾ ਆਪਣਾ ਇੰਤਜ਼ਾਮ ਹੋਣ ਕਰਕੇ ਜਿਥੇ ਜੀ ਕਰਦਾ ਬੱਸ ਰੋਕ ਕੇ ਡੇਰੇ ਲਾ ਲੈਂਦੇ। ਬੱਚੇ ਨੱਚਣ ਗਾਉਣ ਤੇ ਘੁੰਮਣ ਫਿਰਨ ਵਿੱਚ ਮਸ਼ਰੂਫ ਹੋ ਜਾਂਦੇ। ਤੇ ਸਾਡੇ ਨਾਲ
Continue readingਅਜਮੇਰ ਸਿੰਘ ਸੇਵਾਦਾਰ | ajmer singh sewadar
ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਾਹਿਬ ਦੀ ਰਿਹਾਇਸ਼ ਤੇ ਅਜਮੇਰ ਸਿੰਘ ਨਾਮ ਦਾ ਇੱਕ ਸਾਬਕਾ ਫੌਜ਼ੀ ਸੀ ਜੋ ਟੈਲੀਫੋਨ ਅਪਰੇਟਰ ਦੀ ਪੋਸਟ ਤੇ ਤਾਇਨਾਤ ਸੀ। 1982 ਤੋਂ 94 ਤੱਕ ਮੇਰਾ ਉਸ ਦਫਤਰ ਵਿੱਚ ਕਾਫੀ ਆਉਣਾ ਜਾਣਾ ਬਣਿਆ ਹੋਇਆ ਸੀ। ਅਜਮੇਰ ਸਿੰਘ ਦਾ ਵਿਹਾਰ ਬਹੁਤ ਵਧੀਆ ਸੀ। ਉਸ ਸਮੇ ਮੋਬਾਈਲ ਫੋਨ
Continue readingਛੱਜੂ ਰਾਮ ਪੰਡਿਤ | chajju ram pandit
ਸਾਡੇ ਪਿੰਡ ਘੁਮਿਆਰੇ ਬਲੰਗਲਣਾ ਵਾਲੀ ਗਲੀ ਦੇ ਮੋੜ ਤੇ ਅਤੇ ਮੁਕੰਦ ਸਰਪੰਚ ਦੇ ਘਰ ਦੇ ਨੇੜੇ ਛੱਜੂ ਰਾਮ ਪੰਡਿਤ ਦਾ ਘਰ ਸੀ। ਬਹੁਤਾ ਸਮਾਂ ਉਹ ਘਰ ਬੰਦ ਹੀ ਰਹਿੰਦਾ ਕਿਉਂਕਿ ਪੰਡਿਤ ਜੀ ਬਾਹਰ ਹੀ ਰਹਿੰਦੇ ਸਨ। ਕੱਦੇ ਕੱਦੇ ਉਹ ਕੁਝ ਕ਼ੁ ਦਿਨਾਂ ਲਈ ਪਿੰਡ ਆਉਂਦੇ ਤੇ ਕਿਸੇ ਨਾ ਕਿਸੇ ਘਰੋਂ
Continue readingਬਾਰਾਂ ਬਾਈ ਦੀ ਚਾਹ | baara baai di chah
ਗੱਲ ਫਿਰ ਓਥੇ ਹੀ ਆ ਜਾਂਦੀ ਹੈ। ਅਖੇ ਸੋਡੀ ਗੱਲ ਵਿੱਚ ਖਾਣ ਪੀਣ ਦਾ ਜ਼ਿਕਰ ਜਰੂਰ ਹੁੰਦਾ ਹੈ। ਕਰੀਏ ਕੀ ਸਾਲੀ ਨਿਗ੍ਹਾ ਹੀ ਓਥੇ ਜਾਂਦੀ ਹੈ। ਨੋਇਡਾ ਦਾ ਬਾਰਾਂ ਬਾਈ ਚੌਂਕ ਖਾਣ ਪੀਣ ਦੇ ਸਮਾਨ ਦੀ ਹੱਬ ਹੈ। ਫਾਸਟ ਫੂਡ ਸਵੀਟ ਫ਼ੂਡ ਫਰੂਟ ਗੱਲ ਕੀ ਸੈਂਕੜੇ ਰੇਹੜੀਆਂ ਸਟਾਲ ਠੇਲੇ ਖੋਖੇ
Continue readingਦੂਰ ਦੇ ਵਿਛੋੜੇ | door de vichore
#ਕਰੋਨਾ_ਪ੍ਰਭਾਵਿਤ_ਜਿੰਦਗੀ #ਦੂਰ_ਦੇ_ਵਿਛੋੜੇ ਸੱਚੀ ਕਹਾਣੀ ਕਰਨ ਅਤੇ ਅਮਨ ਦੋਨੋਂ ਭੈਣ ਭਰਾ ਸਨ ।ਜਦ ਅਮਨ ਦਾ ਵਿਆਹ ਨਹੀਂ ਹੋਇਆ ਸੀ ਤਾਂ ਦੋਨੋਂ ਭੈਣ ਭਰਾਵਾਂ ਵਿੱਚ ਥੋੜ੍ਹੀ ਬਹੁਤ ਲੜਾਈ ਝਗੜਾ ਹੋਣ ਦੇ ਬਾਵਜੂਦ ਵੀ ਪਿਆਰ ਬਹੁਤ ਸੀ ।ਪਰ ਤਿੰਨ ਕ ਸਾਲ ਪਹਿਲਾਂ ਅਮਨ ਦਾ ਵਿਆਹ ਹੋ ਗਿਆ ।ਵਿਆਹ ਤੋਂ ਮਹੀਨੇ ਕ ਮਗਰੋਂ ਅਮਨ
Continue readingਐਨਕਾਂ ਵਾਲੀ ਕੁੜੀ | ainka wali kudi
ਪ੍ਰਭਲੀਨ ਦੇਖਣ ਵਿਚ ਬਹੁਤ ਹੀ ਪਿਆਰੀ ਸੀ ।ਜਨਮ ਤੋਂ ਕੁਝ ਸਮੇਂ ਬਾਅਦ ਹੀ ਪ੍ਰਭਲੀਨ ਇਧਰ ਉਧਰ ਦੇਖਦੀ ਰਹਿੰਦੀ ਪਰ ਬੱਚੀ ਹੋਣ ਕਰਕੇ ਸਭ ਨੂੰ ਲੱਗਦਾ ਕਿ ਛੱਤ ਵੱਲ ਦੇਖ ਰਹੀ ਜਾਂ ਗੂੜ੍ਹੇ ਰੰਗ ਦੇਖ ਕੇ ਖੁਸ਼ ਹੋ ਰਹੀ ।ਜਦ ਪ੍ਰਭਲੀਨ ਦੀ ਉਮਰ ਡੇਢ ਕ ਸਾਲ ਦੀ ਸੀ ਤਾਂ ਪ੍ਰਭਲੀਨ ਆਪਣੇ
Continue readingਸੂਰਜ ਢੱਲ ਗਿਆ ਗੱਲਾਂ ਗੱਲਾਂ ਵਿੱਚ | sooraj dhal gya gallan gallan vich
ਮੈਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਸ਼ਹਿਰ ਵਿੱਚ ਨੌਕਰੀ ਮਿਲ ਗਈ। ਮੈ ਪਰਿਵਾਰ ਸਮੇਤ ਸ਼ਹਿਰ ਹੀ ਰਹਿਣ ਲੱਗ ਪਿਆ ,ਜਿਸ ਕਰਕੇ ਮੇਰਾ ਪਿੰਡ ਨਾਲੋ ਮੇਰਾ ਨਾਤਾ ਬਿਲਕੁੱਲ ਹੀ ਟੁੱਟ ਗਿਆ ।ਕੁਝ ਸਾਲਾਂ ਬਾਦ ਮੈਂ ਸਾਰੇ ਪਰਿਵਾਰ ਨਾਲ ਦਸੰਬਰ ਦੀਆਂ ਛੁੱਟੀਆ ਕੱਟਣ ਲਈ ਪਿੰਡ ਆਇਆਂ ।ਇੱਕ ਦਿਨ ਮੈਂ ਤਿੰਨ ਕੁ ਵਜੇ ਘਰੋਂ
Continue reading