“ਚਲੋ ਖਰਬੂਜੇ ਹੀ ਲ਼ੈ ਚੱਲੀਏ।” ਬਾਜ਼ਾਰ ਤੋਂ ਵਾਪੀਸੀ ਸਮੇਂ ਹਾਜ਼ੀ ਰਤਨ ਚੌਂਕ ਨੇੜੇ ਲੱਗੀਆਂ ਰੇਹੜੀਆਂ ਵੇਖਕੇ ਉਸਨੇ ਕਿਹਾ। ਭਾਅ ਪੁੱਛਕੇ ਅਸੀਂ ਕਾਰ ਚ ਬੈਠਿਆਂ ਨੇ ਦੋ ਖਰਬੂਜੇ ਪਸੰਦ ਕਰ ਲਏ। ਰੇਹੜੀ ਵਾਲੇ ਨੇ ਤੋਲਣ ਵੇਲੇ ਵੱਡੇ ਛੋਟੇ ਦੇ ਚੱਕਰ ਵਿੱਚ ਇੱਕ ਖਰਬੂਜਾ ਬਦਲ ਦਿੱਤਾ। ਲਿਫ਼ਾਫ਼ਾ ਫੜਕੇ ਅਸੀਂ ਕਾਰ ਤੋਰੀ ਹੀ
Continue readingCategory: Punjabi Story
ਸੂਚ ਜੂਠ ਤੇ ਬੇਪਰਵਾਹ | sooch jhooth te beparwah
47 ਦੇ ਰੋਲਿਆਂ ਤੋਂ ਪਹਿਲਾਂ ਮੇਰੇ ਨਾਨਕਿਆਂ ਦੇ ਪਿੰਡ ਵਿੱਚ ਬਹੁਤੇ ਘਰ ਮੁਸਲਮਾਨਾਂ ਦੇ ਹੀ ਸਨ। ਇਸ ਲਈ ਮੇਰੀ ਮਾਂ ਦਾ ਬਚਪਨ ਮੁਸਲਿਮ ਪਰਿਵਾਰਾਂ ਦੇ ਗੁਆਂਢੀ ਵਜੋਂ ਬੀਤਿਆ। ਮਾਂ ਦੱਸਦੀ ਹੁੰਦੀ ਸੀ ਕਿ ਮੁਸਲਿਮ ਬਹੁਤੇ ਸੁੱਚੇ ਜੂਠੇ ਦੀ ਪਰਵਾਹ ਨਹੀਂ ਸੀ ਕਰਦੇ। ਚਟਨੀ ਵਾਲੀ ਕੂੰਡੀ ਵਿਚੋਂ ਜਿਹੜਾ ਆਉਂਦਾ ਉਹ ਹੀ
Continue readingਮੇਰੀ ਬਰਸੀ ਨਾ ਮਨਾਇਓ | meri barsi na mnayo
ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ
Continue readingਮੰਤਰ ਵਾਲੇ ਲੱਡੂ | mantar wale ladoo
ਮੈ ਸ਼ਾਮ ਨੂੰ ਡਿਊਟੀ ਕਰ ਕੇ ਘਰ ਆਇਆ ਈ ਸੀ ,ਘਰਵਾਲੀ ਨੇ ਮੈਨੂੰ ਸਬ ਦਿਖਾਇਆ ਆਪਣੇ ਘਰ ਅੱਜ ਕਿੱਸੇ ਨੇ ਖੂਨੀ ਵਾਰ ਕੀਤਾ ਹੈ ਕੰਧਾਂ ਤੇ ਬਾਥਰੂਮ ਤੇ. ਫਲੱਸ਼ ਸੀਟਾਂ ਦੇ ਨਾਲ ਕਰਕੇ ਖੂਨ ਦੇ ਛਿੱਟੇ ਪਏ ਸਨ | ਸਾਰੇ ਗਲੀ ਵਾਲਿਆਂ ਨੇ ਖੂਨ ਦੇ ਛਿਟੇ ਵੇਖੇ ,ਮੈਂ ਵੀ ਖੂਨ
Continue readingਕੁਲਹਾੜੀ | kulhaadi
ਠੇਕੇਦਾਰ ਨੇ ਰੁੱਖ ਵੱਢਣ ਲਈ ਬੰਦਾ ਰੱਖ ਲਿਆ..ਆਖਣ ਲੱਗਾ ਚੰਗਾ ਕੰਮ ਕਰੇਂਗਾ ਤੇ ਪੈਸੇ ਵੀ ਚੰਗੇ ਮਿਲਣਗੇ! ਨਵੀਂ ਨਕੋਰ ਕੁਲਹਾੜੀ ਨਾਲ ਪਹਿਲੇ ਦਿਨ ਹੀ 18 ਰੁੱਖ ਵੱਡ ਲਿਆਇਆ! ਦੂਜੇ ਦਿਨ ਹੋਰ ਜੋਰ ਲਾਇਆ ਪਰ ਸਿਰਫ 15 ਹੀ ਵਢੇ ਗਏ! ਤੀਜੇ ਦਿਨ ਤੜਕੇ ਉੱਠ ਲੱਗ ਗਿਆ..ਸ਼ਾਮ ਤੱਕ ਵੱਢੇ ਰੁਖਾਂ ਦੀ ਗਿਣਤੀ
Continue readingਸ਼ਿਕਾਰੀ | shikari
ਗੱਲ ਅੱਖੀਂ ਵੇਖੀ ਤੋਂ ਸ਼ੁਰੂ ਹੁੰਦੀ..10 ਮਈ 1987 ਐਤਵਾਰ..ਪਿੰਡ ਬਰਾਤ ਆਉਣੀ ਸੀ..ਕੋਲ ਹੀ ਘਰਾਂ ਵਿਚ ਇੱਕ ਹੋਰ ਸਪੀਕਰ ਵੀ ਸੀ.. ਕਿਸੇ ਦੇ ਮੁੰਡਾ ਜੰਮਿਆ ਸੀ..ਉਚੇਚਾ ਸੁਨੇਹਾ ਘੱਲਿਆ ਕੇ ਕੋਈ ਗੰਦ ਮੰਦ ਨਹੀਂ ਲੱਗਣਾ ਚਾਹੀਦਾ! ਗੰਦ-ਮੰਦ ਤੋਂ ਭਾਵ ਦੋ ਅਰਥੀ ਗੀਤ..! ਮਗਰੋਂ ਰਿਸ਼ਤਿਆਂ ਦੀ ਸੰਵੇਦਨਾ ਪਤਾ ਲੱਗੀ ਤਾਂ ਫੇਰ ਸਮਝ ਆਈ
Continue readingਬੁਢਾਪਾ | budhapa
ਬੁਢਾਪਾ ਕੰਮਜ਼ੋਰੀ ਦਾ ਦੂਸਰਾ ਨਾਮ ਹੈ। ਉਮਰ ਦੇ ਵਧਣ ਨਾਲ ਇਨਸਾਨ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ ਨਸਾਂ ਕੰਮਜੋਰ ਹੋ ਜਾਂਦੀਆਂ ਹਨ ਇੰਦ੍ਰੀਆਂ ਆਪਣਾ ਕੰਮ ਛੱਡ ਦਿੰਦੀਆਂ ਹਨ। ਅੱਖਾਂ ਦੀ ਦੇਖਣ ਦੀ ਸ਼ਕਤੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨੱਕ ਦੀ ਸੁੰਘਨ ਦੀ ਸਮਰਥਾ, ਦੰਦਾਂ ਦੀ ਤਾਕਤ ਅਤੇ ਜਨਣ ਇੰਦ੍ਰੀਆਂ ਆਪਣਾ ਕੰਮ
Continue readingਸੋਗ ਮਨਾਉਣ ਦਾ ਢੰਗ | sog mnaun da dhang
ਫਰਬਰੀ 2012 ਦਾ ਮਹੀਨਾ ਮੇਰੇ ਲਈ ਕਹਿਰ ਦਾ ਮਹੀਨਾ ਸੀ। ਕਿਉਂਕਿ ਸੋਲਾਂ ਫਰਬਰੀ ਨੂੰ ਮੇਰੇ ਮਾਤਾ ਦੀ ਨੇ ਆਖਰੀ ਸਾਂਹ ਲਿਆ ਸੀ ਤੇ ਉਸ ਤੋਂ ਪਹਿਲਾਂ ਤੇਰਾਂ ਫਰਬਰੀ ਨੂੰ ਮੇਰੇ ਜੀਜਾ ਜੀ ਸਾਨੂੰ ਛੱਡ ਕੇ ਚਲੇ ਗਏ ਸਨ। ਪਰਿਵਾਰ ਵਿੱਚ ਵੱਡਾ ਹੋਣ ਦੇ ਨਾਤੇ ਮੈਂ ਦੂਸਰਿਆਂ ਨੂੰ ਹੌਸਲਾ ਦਿੰਦਾ ਰਿਹਾ
Continue readingਤਪੱਸਿਆ | tapasya
ਮੈ ਅਜੇ ਕਹਾਣੀ ਲਿਖਣੀ ਸੁਰੂ ਕੀਤੀ ਸੀ ਕਿ ਮੋਬਾਇਲ ਦੀ ਘੰਟੀ ਸੁਣ ਕੇ ,ਮੈ ਕਹਾਣੀ ‘ਲਫ਼ਜ਼’ਲਿਖ ਕੇ ਫੋਨ ਸੁਣਨ ਲੱਗਾ ਕਿ ਸਤਿ ਸ੍ਰੀ ਅਕਾਲ ਬੁਲਾ ਕੇ ਮੈ ਪੁੱਛਿਆ ਕਿ ਤੁਸੀ ਕੌਣ ਬੋਲਦੇ ਹੋ? ਤਾਂ ਫੋਨ ਕਰਨ ਵਾਲਾ ਲੱਗਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਮੇਰੀ ਕਿਤਾਬ ਟਾਈਪ ਕੀਤੀ ਏ
Continue readingਕੌੜਾ ਸੱਚ | kora sach
ਬੇਟਾ ਦੀਪੀ ਤੂੰ ਏਥੇ ਕਿਵੇਂ ? ਉਦਾਸ ਜਿਹੀ ਕਿਉਂ ਹੈਂ ? ਤੇਰੀਆਂ ਅੱਖਾਂ ਕਿਉੱ ਸੁੱਜੀਆਂ ਹਨ। ਘਰੇ ਤਾਂ ਸਭ ਠੀਕ ਹੈ ਨਾ ਭੂਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਭਤੀਜੀ ਨੂੰ ਪੁੱਛਿਆ । ਭੂਆ ਜੀ, ਬਸ ਪੁੱਛ ਨਾ ਮੇਰੀ ਕਿਸਮਤ ਮਾੜੀ ਸੀ। ਮੇਰੀ ਜ਼ਿੰਦਗੀ ਖਰਾਬ ਹੋ ਗਈ।
Continue reading