ਸ਼ੂਟਿੰਗ ਦੇ ਦੌਰਾਨ ਇੱਕ ਰੋਲ ਲਈ ਪਾਤਰ ਦੀ ਲੋੜ ਸੀ..ਇੱਕ ਸਧਾਰਨ ਬੰਦਾ ਲੱਭਿਆ ਗਿਆ! ਉਸਨੂੰ ਕੁੜੀਆਂ ਨੂੰ ਵੇਖ ਪਹਿਲੋਂ ਜ਼ੋਰ ਜ਼ੋਰ ਦੀ ਹੱਸਣਾ ਪੈਣਾ ਸੀ ਤੇ ਫੇਰ ਓਹਨਾ ਕੁੜੀਆਂ ਵਿਚੋਂ ਹੀ ਇੱਕ ਦੇ ਵਾਪਿਸ ਮੁੜ ਉਸਨੂੰ ਮਾਰੀ ਚੁਪੇੜ ਮਗਰੋਂ ਜ਼ੋਰ ਜ਼ੋਰ ਦੀ ਰੋਣਾ ਪੈਣਾ ਸੀ! ਸ਼ੋਟ ਪਹਿਲੀ ਕੋਸ਼ਿਸ਼ ਵਿਚ ਹੀ
Continue readingCategory: Punjabi Story
ਲੜਾਕੀ | ldaaki
ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..! ਚੰਡੀਗੜੋਂ ਬਦਲ ਕੇ ਆਏ ਇਸ ਪਰਿਵਾਰ ਨੇ ਪਹਿਲੋਂ ਹੀ ਆਖ ਦਿੱਤਾ ਸੀ ਕੇ ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈਨੀ..! ਹੁਣ ਏਨੇ ਘੱਟ ਕਿਰਾਏ ਲਈ ਨੁੱਕਰ
Continue readingਮੁਕਾਬਲਾ | muqabla
ਮੁਕਾਬਲਾ ਬਣ ਗਿਆ ਜਾਂ ਬਣਾ ਦਿੱਤਾ ਗਿਆ..ਬਹਿਸ ਦਾ ਵਿਸ਼ਾ ਨਹੀਂ..ਵਿਸ਼ਾ ਇਹ ਹੈ ਕੇ ਜੋ ਘਰੋਂ ਤੁਰੇ ਸਨ..ਕਿੰਨੇ ਕੂ ਪੱਕੇ ਪੈਰੀ ਹੋ ਕੇ ਤੁਰੇ..ਇਖਲਾਕ ਤੋਂ ਗਿਰਿਆਂ ਹੋਇਆਂ ਨੂੰ ਸੋਧਣ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਤਾਂ ਸਦੀਆਂ ਤੋਂ ਬਣਦੇ ਹੀ ਆਏ ਨੇ..! ਮਗਰੋਂ ਦਾ ਬਿੱਪਰਵਾਦੀ ਪ੍ਰਚਲਨ ਬੜਾ ਸਿਧ ਸਾਧ ਏ..ਹਿਰਾਸਤ ਵਿਚ ਲਵੋ..ਕੁੱਟੋ
Continue readingਮਾਂ | maa
ਉਹ ਜਦੋਂ ਵੀ ਸਕੂਲੋਂ ਆਉਂਦੀਆਂ ਤਾਂ ਮਾਂ ਬੂਹੇ ਤੇ ਖਲੋਤੀ ਉਡੀਕ ਰਹੀ ਹੁੰਦੀ.. ਬਸਤੇ ਸੁੱਟ ਓਸੇ ਵੇਲੇ ਜਾ ਜੱਫੀ ਪਾ ਲੈਂਦੀਆਂ ਤੇ ਨਿੱਕੀ ਕੁੱਛੜ ਚੜੀ-ਚੜਾਈ ਹੀ ਮਾਂ ਨੂੰ ਅੰਦਰ ਤੱਕ ਲੈ ਆਉਂਦੀ..! ਇਹ ਰੋਜ ਦਾ ਦਸਤੂਰ ਸੀ ਪਰ ਅੱਜ ਉਹ ਬੂਹੇ ਤੇ ਖਲੋਤੀ ਹੋਈ ਨਾ ਦਿਸੀ..ਤਿੰਨੋਂ ਮੰਮੀ-ਮੰਮੀ ਆਖਦੀਆਂ ਅੰਦਰ ਜਾ
Continue readingਬੀਟ ਕੌਫ਼ੀ | beet coffee
ਸੱਤਰ ਦੇ ਦਹਾਕੇ ਵਿੱਚ ਅਸੀਂ ਸ਼ਹਿਰ ਮੇਰੀ ਮਾਸੀ ਘਰੇ ਵੇਖਦੇ ਕਿ ਉਹ ਕਿਸੇ ਖਾਸ ਮਹਿਮਾਨ ਦੇ ਆਉਣ ਤੋਂ ਪਹਿਲਾਂ ਸਟੀਲ ਦੇ ਗਿਲਾਸ ਵਿੱਚ ਚਾਹ ਪੱਤੀ ਜਿਹੀ ਤੇ ਖੰਡ ਪਾਕੇ ਚਮਚ ਨਾਲ਼ ਕਾਫੀ ਦੇਰ ਹਿਲਾਉਂਦੇ ਰਹਿੰਦੇ। ਜਦੋਂ ਉਸਦੀ ਝੱਗ ਜਿਹੀ ਬਣ ਜਾਂਦੀ ਤਾਂ ਉਹ ਕੱਪਾਂ ਵਿੱਚ ਪਾਕੇ ਸਰਵ ਕਰਦੇ। “ਇਹ ਕਾਫ਼ੀ
Continue readingਮੁੱਖ ਦਰਵਾਜ਼ਾ | mukh darwaza
ਕਿਸੇ ਵੀ ਘਰ ਕੋਠੀ ਦਾ ਮੇਨ ਗੇਟ ਘਰ ਦੀ ਪਹਿਚਾਣ ਹੁੰਦਾ ਹੈ। ਸਾਡੇ ਪਿੰਡ ਵਾਲੇ ਘਰ ਦੇ ਦਰਵਾਜੇ ਦਾ ਮੁੱਖ ਗੇਟ ਕਾਫੀ ਵੱਡਾ ਸੀ ਜੋ ਕਿੱਕਰ ਦੇ ਵੱਡੇ ਛੋਟੇ ਫੱਟਿਆਂ ਦਾ ਬਣਿਆ ਹੋਇਆ ਸੀ। ਉਪਰ ਵੀ ਵੱਡੇ ਵੱਡੇ ਮੋਰੇ ਸਨ ਜਿਸ ਵਿਚੋਂ ਕਬੂਤਰ ਕ਼ਾ ਵਗੈਰਾ ਸੌਖੇ ਅੰਦਰ ਲੰਘ ਆਉਂਦੇ ਸਨ
Continue readingਖੰਭ | khamb
ਅੱਜ ਸਾਡੀ ਜਸਮੇਹ ਦਾ ਪੰਜਵਾਂ ਜਨਮ ਦਿਨ ਹੈ। ਸਵੇਰ ਤੋਂ ਹੀ ਸਾਰੇ ਜਣੇ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਪਾਪਾ ਰੂਮ ਸਜਾ ਰਹੇ ਹਨ, ਦਾਦੀ ਮੰਮਾ ਸਮੋਸੇ ਬਣਾ ਰਹੇ ਹਨ ਤੇ ਮੰਮੀ ਜਸਮੇਹ ਲਈ ਡੌਲ ਕੇਕ ਬਣਾ ਰਹੇ ਹਨ | ਲੌਕਡਾਉਣ ਨੇ ਤਾਂ ਸਭ ਨੂੰ ਹਲਵਾਈ ਬਣਾ ਦਿੱਤਾ। ਦਾਦੀ ਮਾਂ ਨੇ
Continue readingਤਾਲੀਮ (ਮਿੰਨੀ ਕਹਾਣੀ) | talim
ਰਣਜੀਤ ਕੌਰ ਦਾ ਵਿਆਹ ਹੋਗਿਆ ਸੀ ਜਿਸ ਘਰ ਜਾਣਾ ਸੀ। O ਨਵਾ ਘਰ c ਬੇਬੇ ਜੀ ਕੋਲੋ ਬਹੁਤ ਕੁੱਝ ਸਿਖ ਕੇ ਕੁੱੜੀ ਜਾਂਦੀ a , ਪਰ ਰਣਜੀਤ ਕੌਰ ਮਾ ਪਿਓ ਦੀ ਲਾਡਲੀ ਹੋਣ ਕਾਰਣ ਘਰ ਵਿੱਚ ਨੌਕਰ ਆਮ ਸਨ। ਹਰ ਆਈਟਮ ਟਾਇਮ ਨਾਲ ਮੀਲ ਜਾਣਦੀ ਸੀ। ਪਰ ਹੀ ਇਸ ਨੂੰ
Continue readingਨਾਨਕ ਹੋਸੀ ਭੀ ਸਚੁ | nanak hosi bhi sach
ਅਸੀਂ ਆਪਣੇ ਨਿੱਕੇ ਹਰਤੇਗ ਨੂੰ ‘ਆਓ ਪੰਜਾਬੀ ਸਿੱਖੀਏ’ ਨਾਂ ਦੀ ਇੱਕ ਕਿਤਾਬ ਲੈਕੇ ਦਿੱਤੀ ਕਿ ਚਲੋ ਮੂਰਤਾਂ ਹੀ ਦੇਖੇ ਅਜੇ।ਇਹਨਾਂ ਦੇ ਸਕੂਲ ਤਾਂ ਪਹਿਲੀ ਜਮਾਤ ਤੋਂ ਪੰਜਾਬੀ ਲਗਦੀ ਹੈ।ਉਹ ਅਜੇ LKG ਵਿੱਚ ਪੜ੍ਹਦਾ ਹੈ।ਉਸ ਕਿਤਾਬ ਵਿਚ ‘ਆਓ ਸੁੰਦਰ ਲਿਖੀਏ ‘ ਪਾਠ ਵਿਚ ਬਿੰਦੀਆਂ ਜੋੜ ਕੇ ਅੱਖਰਾਂ ਦੀ ਬਣਤਰ ਸਿਖਾਈ ਹੋਈ
Continue readingਚੰਗਾ ਕੰਮ | changa kam
ਚੰਗਾ ਕੰਮ )ਸਿਖਰ ਦੁਪਹਿਰ ,ਸੂਰਜ ਦੀਆਂ ਤਿੱਖੀਆਂ ਕਿਰਨਾਂ ਤੇ ਸੂਰਜ ਦੀ ਅੱਗ ਵਾਂਗ ਦਿਸਦੀ ਲਾਲ ਟਿੱਕੀ ,ਕਹਾਵਤ ਹੈ ਕੇ ਕਾਂ ਦੀ ਅੱਖ ਨਿਕਲਦੀ ਹੋਵੇ , ਸਕੂਲ ਵਿਚੋਂ ਘੰਟੀ ਵਜੀ ,ਸਕੂਲ ਵਿਚ ਸਾਰੀ ਛੁੱਟੀ ਹੋ ਗਈ , ਬਚੇ ਗੇਟ ਤੋਂ ਬਾਹਰ ਆਉਣ ਲਗੇ ,ਕਿਰਨਾਂ ਵੀ ਆਪਣਾ ਬੈਗ ਚੱਕੀ ਗਰਮੀ ਵਿਚ ਸੜਕ
Continue reading