ਜਸਕਰਨ ਦੀ ਫੇਰੀ | jaskaran di feri

ਕੱਲ੍ਹ ਸ਼ਾਮੀ ਇੱਕ ਚਿੱਟ ਕੱਪੜੀਆਂ ਗੁਰੂ ਸਿੱਖ ਅਚਾਨਕ ਹੀ ਅੰਦਰ ਆ ਗਿਆ। ਵੈਸੇ ਉਸ ਨੇ ਡੋਰ ਬੈੱਲ ਵਜਾਈ ਸੀ ਸਾਨੂੰ ਸੁਣੀ ਨਹੀਂ ਤੇ ਅਪਣੱਤ ਦਾ ਮਾਰਿਆ ਉਹ ਸਿੱਧਾ ਅੰਦਰ ਆ ਗਿਆ। ਕੌਣ ਸ਼ਬਦ ਦਾ ਜਬਾਬ ਲੱਭਣ ਲਈ ਦੋ ਕ਼ੁ ਮਿੰਟ ਦਿਮਾਗ ਤੇ ਜੋਰ ਪਾਇਆ ਤਾਂ ਓਏ ਤੇਰੀ ਇਹ ਤਾਂ ਜਸਕਰਨ

Continue reading


ਸੈਲਜਮੈਨਸ਼ਿਪ | salesmanship

ਕਪੜਾ ਖਰੀਦਣ ਲਈ ਅਸੀਂ ਅਕਸਰ ਹੀ ਨਿਊ ਬੱਸ ਸਟੈਂਡ ਰੋਡ ਸਥਿਤ #ਅਸ਼ੋਕਾਵਸਤਰਭੰਡਾਰ ਤੇ ਚਲੇ ਜਾਂਦੇ ਹਾਂ। ਬਸ ਇੱਕੋ ਗੱਲ ਵਧੀਆ ਲਗਦੀ ਹੈ ਕਿ ਰੇਟ ਫਿਕਸ ਹੀ ਹੁੰਦੇ ਹਨ। ਗ੍ਰਾਹਕ ਸੂਟ ਤੇ ਲਿਖਿਆ ਰੇਟ ਪੜ੍ਹ ਲੈਂਦਾ ਹੈ। ਤੇ ਓੰਨੇ ਹੀ ਦੇਣੇ ਪੈਂਦੇ ਹਨ। ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਲੱਗਦੀ। ਬਾਕੀ

Continue reading

ਖੁੱਲ੍ਹਾ ਖ਼ਤ | khulla khat

ਮੇਰੇ ਪਿਆਰੇ ਅਜਨਬੀ ਜੀ। ਰਾਮ ਰਾਮ ਜੀ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਪਿਆਰੇ ਭਾਈ ਸਾਹਿਬ ਲਿਖਾਂ ਕਿ ਪਿਆਰੇ ਦੋਸਤ, ਨਾ ਹੀ ਤੁਹਾਨੂੰ ਚੋਰ ਸਾਹਿਬ ਲਿਖ ਸਕਦਾ ਹੈ। ਕਿਉਂਕਿ ਚੋਰ ਨੂੰ ਸਾਹਿਬ ਲਿਖਣਾ ਵੀ ਗਲਤ ਹੈ ਭਾਵੇਂ ਬਹੁਤੇ ਸਾਹਿਬ ਚੋਰ ਹੀ ਹੁੰਦੇ ਹਨ। ਭਾਈ ਸਾਹਿਬ ਲਿਖਕੇ ਮੈਂ ਆਪਣੇ ਆਪ ਨੂੰ

Continue reading

ਚੰਦੂਏ | chanduye

ਜਦੋਂ ਛੋਟੇ ਹੁੰਦੇ ਸੀ ਉਦੋਂ ਕਿੰਨਾ ਚਾਅ ਹੁੰਦਾ ਸੀ ਚੰਦੂਏ ਖਾਣ ਦਾ। ਉਦੋਂ ਨਾਂ ਤਾਂ ਆਹ ਕੁਰਕੁਰੇ ਚਿਪਸ ਹੁੰਦੇ ਸੀ ਬਿਮਾਰੀਆਂ ਦਾ ਘਰ ਬੱਸ ਜੋ ਮਾਂ ਘਰ ਵਿੱਚ ਹੀ ਕੋਈ ਖਾਣ ਨੂੰ ਚੀਜ਼ ਬਣਾ ਕੇ ਦਿੰਦੀ ਉਹ ਸਾਡੇ ਲਈ ਕਿਸੇ ਮਹਿੰਗੀ ਮਠਿਆਈ ਤੋਂ ਘੱਟ ਨਹੀਂ ਸੀ ਹੁੰਦੀ। ਸਾਵਣ ਦਾ ਮਹੀਨਾ

Continue reading


ਹੱਥੀ ਲਾਏ ਬੂਟੇ ਦੇ ਜਾਣ ਦਾ ਦਰਦ | hathi laaye boote da dard

#ਹੱਥੀ_ਲਾਏ_ਪੌਦੇ_ਦੇ_ਜਾਣ_ਦਾ_ਦੁੱਖ ਪੁਰਾਣੀ ਗੱਲ ਹੈ ਪ੍ਰਿੰਸੀਪਲ ਹਰਬੰਸ ਸਿੰਘ ਸੈਣੀ ਸਕੂਲ ਲਈ ਕੁਝ ਪੌਦੇ ਮਲੇਰਕੋਟਲਾ ਨਰਸਰੀ ਤੋਂ ਲਿਆਏ ਤੇ ਇੱਕ ਵਧੀਆ ਪੌਦਾ ਉਹਨਾਂ ਨੇ ਸਕੂਲ ਦੀ ਪੋਰਚ ਦੇ ਨਜ਼ਦੀਕ ਪੌੜ੍ਹੀਆਂ ਦੇ ਨਾਲ ਜਮੀਨ ਚ ਬਣੇ ਗਮਲੇ ਵਿੱਚ ਲਗਵਾ ਦਿੱਤਾ। ਇਸਦੇ ਉੱਪਰ ਕੈਮਿਸਟਰੀ ਲੈਬ ਦੀ ਪਹਿਲੀ ਖਿੜਕੀ ਸੀ। ਸੈਣੀ ਸਾਹਿਬ ਰਾਊਂਡ ਤੇ ਜਾਂਦੇ

Continue reading

ਹੰਝੂਆਂ ਦਾ ਹੜ੍ਹ | hanjua da harh

“ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?’ ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ

Continue reading

ਛੋਟਾ ਕੈਮਰਾ | chota camera

ਵਾਹਵਾ ਪੁਰਾਣੀ ਗੱਲ ਹੈ ਮੌਜੂਦਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਸਰਕਾਰ ਵਿਚ ਵੀ ਵਿੱਤ ਮੰਤਰੀ ਹੁੰਦੇ ਸਨ। ਪਿੰਡ ਬਾਦਲ ਦੀਆਂ ਆਪਣੀਆਂ ਫੇਰੀਆਂ ਦੌਰਾਨ ਉਹ ਆਪਣੀ ਮਿਲਿਟਰੀ ਰੰਗ ਦੀ 786 ਨੰਬਰ ਵਾਲੀ ਲੰਡੀ ਜੀਪ ਤੇ ਇਕੱਲੇ ਹੀ ਘੁੰਮਦੇ ਰਹਿੰਦੇ ਸਨ। ਇੱਕ ਵਾਰੀ ਉਹ ਆਪਣੇ ਕਿਸੇ ਵਿਦੇਸ਼ੀ (ਸ਼ਾਇਦ ਪਾਕਿਸਤਾਨੀ) ਦੋਸਤ

Continue reading


ਮੇਰੇ ਪਿੰਡ ਦੇ ਲੋਕ | mere pind de lok

ਮਾਰਚ 1975 ਤੱਕ ਮੈਂ ਘੁਮਿਆਰੇ ਪਿੰਡ ਦੀਆਂ ਗਲੀਆਂ ਵਿੱਚ ਖੇਡਿਆ। ਉਹਨਾਂ ਗਲੀਆਂ ਵਿੱਚ ਘੁੰਮਿਆਂ ਜਿੰਨਾ ਦੇ ਨਾਂ ਪਿੰਡ ਵਾਲਿਆਂ ਨੇ ਆਪਣੀ ਸਾਹੂਲੀਅਤ ਨਾਲ ਰੱਖੇ ਸੀ। ਪਿੰਡ ਦੇ ਵੱਡੇ ਬੰਦਿਆ ਦੇ ਨਾਮ ਤੇ ਉਹਨਾਂ ਦੇ ਘਰਾਂ ਨਾਲ ਲਗਦੀਆਂ ਅੱਲਾਂ ਦੇ ਅਨੁਸਾਰ ਰੱਖੇ ਸਨ। ਜੋ ਆਮ ਲੋਕਾਂ ਵਿੱਚ ਪ੍ਰਚਲਿਤ ਸਨ। ਸਭ ਤੋਂ

Continue reading

ਫੁਫੜਗਿਰੀ | fuffadgiti

ਅੱਜ ਮੇਰੀ ਬੇਗਮ ਦੀ ਭਤੀਜੀ #ਕੋਮਲ_ਗਰੋਵਰ ਦੇ ਵਿਆਹ ਵਿੱਚ ਫੁੱਲ ਟਾਈਮ ਹਾਜ਼ਰੀ ਲਵਾਈ ਗਈ ਉਹ ਵੀ ਬਿਨਾਂ ਰੁੱਸੇ। ਇੱਥੇ ਵੀ ਮੇਰਾ ਰੁਤਬਾ ਇੱਕ ਫੁੱਫੜ ਵਾਲਾ ਸੀ। ਪੂਰੇ ਪਰਿਵਾਰ ਨੇ ਵਿਆਹ ਦੇ ਜਸ਼ਨਾਂ ਦਾ ਆਨੰਦ ਲੁੱਟਿਆ। ਇਹ ਉਹ ਪਹਿਲਾ ਪ੍ਰੋਗਰਾਮ ਸੀ ਜਿੱਥੇ ਬੇਗਮ ਨੇ ਆਪਣੀਆਂ ਦੋਨੇ ਨੂੰਹਾਂ ਗਗਨ ਪ੍ਰਤਿਮਾ ਦੇ ਨਾਲ

Continue reading

ਵਾਲੀਬਾਲ ਕੋਚ ਪਰਮਜੀਤ | volleyball

ਨੱਬੇ ਦੇ ਦਹਾਕੇ ਦੇ ਨੇੜੇ ਤੇੜੇ ਖੇਡ ਵਿਭਾਗ ਪੰਜਾਬ ਦੀ ਪਰਮਜੀਤ ਕੌਰ ਨਾਮ ਦੀ ਵਾਲੀਬਾਲ ਕੋਚ ਸਾਡੇ ਸਕੂਲ ਵਿਚ ਡੈਪੂਟੇਸ਼ਨ ਤੇ ਆਈ। ਉਸਦਾ ਘਰਵਾਲਾ ਨੇੜੇ ਹੀ ਕਿਸੇ ਸਰਕਾਰੀ ਸਕੂਲ ਵਿਚ ਡੀ ਪੀ ਈ ਲੱਗਾ ਹੋਇਆ ਸੀ। ਕੋਚ ਮੈਡਮ ਨੂੰ ਸਕੂਲ ਵਿੱਚ ਹੀ ਕੁਆਰਟਰ ਮਿਲਿਆ ਹੋਇਆ ਸੀ। ਉਹ ਸਵੇਰੇ ਸ਼ਾਮੀ ਲੜਕੀਆਂ

Continue reading