ਕਿੰਦਾ ਫੋਨ | kinda phone

ਕਿੰਦਾ ਫੋਨ ਸੀ? ਕੋਲੇ ਮੈਲੇ ਕਪੜੇ ਚੁੱਕਣ ਆਈਂ ਨੇ ਪੁੱਛਿਆ। 140 ਨੰਬਰ ਵਾਲਾ ਸੀ ਕੰਪਨੀ ਦਾ। ਮੈਂ ਸੰਖੇਪ ਵਿੱਚ ਉਤਰ ਦਿੱਤਾ। ਕੌਣ ਸੀ ਫੋਨ ਤੇ। ਹੁਣ ਉਹ ਸਿਰਹਾਣੇ ਪਏ ਗਿਲਾਸ ਚੁੱਕਣ ਆਈ ਸੀ। ਕਿਸੇ ਪਾਠਕ ਦਾ ਸੀ। ਕੱਲ੍ਹ ਵਾਲੀ ਰਚਨਾ ਦੀ ਤਾਰੀਫ ਕਰਦਾ ਸੀ। ਮੈਂ ਕਿਹਾ। ਕਿਸਦਾ ਫੋਨ ਸੀ। ਉਹ

Continue reading


ਟੀਟੀ ਦੀ ਕੁੱਟ | tt di kutt

ਛੇਵੀਂ ਜਮਾਤ ਵਿੱਚ ਪੜਦੇ ਸੀ । ਅੰਗਰੇਜ਼ੀ ਪੰਜਵੀ ਚ ਹੀ ਸ਼ੁਰੂ ਹੋ ਗਈ ਸੀ। ਸੋਖੇ ਵਾਕਾਂ ਦੀ ਪੰਜਾਬੀ ਨਹੀਂ ਸੀ ਆਉਂਦੀ। ਮੈਂ ਅਕਸਰ ਘਰੋਂ ਪੜ੍ਹਕੇ ਜਾਂਦਾ ਤੇ ਪੰਜਾਬੀ ਸਹੀ ਸੁਣਾ ਦਿੰਦਾ। ਸ੍ਰੀ ਰਾਜ ਕੁਮਾਰ ਬਾਗਲਾ ਅੰਗਰੇਜ਼ੀ ਦੇ ਅਧਿਆਪਕ ਹੁੰਦੇ ਸਨ। ਚਾਹੇ ਬਲਦੇਵ, ਜੀਤ, ਲਾਭ, ਭੁਪਿੰਦਰ, ਸ਼ਿੰਦਰ ਛਿੰਦੀ, ਗਾਂਧੀ, ਬੰਤ, ਅਜਮੇਰ,

Continue reading

ਰਵੀ ਬਾਵਾ ਦੀ ਗੱਲ | ravi bawa di gall

ਕਈ ਵਾਰੀ ਕਿਸੇ ਦੀਆਂ ਸੇਵਾਵਾਂ ਇੱਕ ਯਾਦ ਬਣ ਕੇ ਰਹਿ ਜਾਂਦੀਆਂ ਹਨ। ਬਲਬੀਰ ਉਹਨਾਂ ਵਿਚੋਂ ਇੱਕ ਹੈ। ਉਸਦੇ ਜਾਣ ਤੋਂ ਬਾਦ ਮਾਲਿਸ਼ ਕਰਨ ਦੇ ਨਾਲ ਨਾਲ ਗੱਲਾਂ ਮਾਰਨ ਵਾਲਾ ਤੇ ਮੇਰੀਆਂ ਸੁਣਨ ਵਾਲਾ ਮੈਨੂੰ ਕੋਈ ਨਾ ਮਿਲਿਆ। ਅਜੇ ਮੈਂ ਇਸ ਪ੍ਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਹੀ ਰਿਹਾ ਸੀ ਕਿ ਘਰ

Continue reading

ਗੁਰੂਬਾਣੀ ਦਾ ਝਲਕਾਰਾ | gurbani da jhalkara

ਅਤੀਤ ਵਿਚ ਲੜੀਆਂ ਅਸਾਵੀਆਂ ਜੰਗਾਂ ਦੀ ਗੱਲ ਤੁਰ ਪਵੇ ਤਾਂ ਕਿੰਨੇ ਸਾਰੇ “ਕਿੰਤੂ-ਪ੍ਰੰਤੂ ਗਰੁੱਪ” ਤਰਕਾਂ ਵਾਲੀ ਸੁਨਾਮੀ ਲਿਆ ਦਿੰਦੇ..ਇੰਝ ਭਲਾ ਕਿੱਦਾਂ ਹੋ ਸਕਦਾ..! ਅੱਜ ਦਾ ਦਿਨ..ਯਾਨੀ ਚੌਦਾਂ ਮਾਰਚ ਅਠਾਰਾਂ ਸੌ ਤੇਈ..ਅਫਗਾਨ ਸਰਹੱਦ..ਨੌਸ਼ਹਿਰਾ ਦੇ ਕੋਲ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਲਿਆ..ਪੰਦਰਾਂ ਸੌ ਸਿੱਖ ਫੌਜ ਨਾਲ ਕੂਚ ਹੋਣ ਹੀ ਲੱਗਾ ਸੀ

Continue reading


ਮਿੰਨੀ ਕਹਾਣੀ – ਕੰਜਕਾਂ ਬਨਾਮ ਪੱਥਰ | kanjka bnaam pathar

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , ” ਕਿਤੇ ਜਾਣਾ ?” ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ – ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ

Continue reading

ਕਾਂਜੀ ਭੱਲੇ | kaanji bhalle

ਸੱਤਰ ਦੇ ਦਹਾਕੇ ਵਿਚ ਮੰਡੀ ਡੱਬਵਾਲੀ ਦੇ ਬਜ਼ਾਰ ਵਿੱਚ ਇੱਕ ਤਿੰਨ ਪਹੀਆਂ ਵਾਲੀ ਰੇਹੜੀ ਲਗਦੀ ਸੀ ਜਿਸ ਨੂੰ ਚਿੱਟੀਆਂ ਤੇ ਭਾਰੀ ਭਰਕਮ ਮੁੱਛਾਂ ਵਾਲਾ ਬਾਬਾ ਚਲਾਉਂਦਾ ਸੀ। ਉਹ ਕਾਂਜੀ ਭੱਲੇ ਵੇਚਦਾ ਸੀ। ਬੋਹੜ ਦੇ ਪੱਤੇ ਤੇ ਰੱਖਕੇ ਇੱਕ ਰੁਪਏ ਦੇ ਤਿੰਨ ਕਾਂਜੀ ਭੱਲੇ ਦਿੰਦਾ। ਉਹ ਕਾਂਜੀ ਪਾਣੀ ਵੀ ਪੱਤੇ ਵਿੱਚ

Continue reading

ਲੱਸੀ (ਮਿੰਨੀ ਕਹਾਣੀ) | lassi

ਸੰਤਾ ਸਿੰਘ ਆਜ ਰਾਤ ਨੂੰ ਲੇਟ ਆਇਆ ਸੀ। ਖੇਤ ਚ ਕੰਮ ਕਰ ਕੇ ਤੇ ਅਵਣਦੇ ਸਾਰ ਹੀ । ਗਰਮੀ ਨਾਲ਼ ਸੱਭ ਨੂੰ ਬੋਲੀਆ, ਕੰਜਰੋ ਮੈ ਕੰਮ ਕਰਦਾ ਮਰਦਾ ਤੁਸੀਂ ਮੇਰਾ ਇੱਕ ਕੰਮ ਨਹੀਂ ਕਰ ਸੱਕਦੇ। ਜਿਸ ਦਿਨ ਆ ਅੱਖ ਬੰਦ ਹੋ ਗਈ ਉਸ ਦਿਨ ਯਾਦ ਕਰ ਕਰ ਰੋਣ ਤੁਸੀਂ। ਬਲਵੀਰ

Continue reading


ਪਾਣੀ ਵਾਲੀ ਮੋਟਰ | paani wali motor

ਅਕਸ਼ਰ ਇਸਤਰਾਂ ਹੀ ਹੁੰਦਾ ਹੈ ਕਿਸੇ ਨੂੰ ਦਿੱਤੀ ਮੱਤ ਆਪਣੇ ਹੀ ਉਲਟ ਪੈ ਜਾਂਦੀ ਹੈ। ਆਪਣੇ ਹੀ ਬਣਾਏ ਚੇਲੇ ਗੁਰੂ ਨਾਲ ਧੋਖਾ ਕਰ ਜਾਂਦੇ ਹਨ। ਵਾਹਵਾ ਪੁਰਾਣੀ ਗੱਲ ਹੈ ਓਦੋਂ ਪਾਣੀ ਵਾਲੀ ਮੋਟਰ ਦਾ ਲਾਉਣ ਦਾ ਬਹੁਤਾ ਚਲਣ ਨਹੀਂ ਸੀ ਤੇ ਨਾ ਹੀ ਲੋਕਾਂ ਦੀ ਗੁੰਜਾਇਸ਼ ਹੁੰਦੀ ਸੀ। ਲੋਕ ਹੈਂਡ

Continue reading

ਸਬੂਤ | saboot

ਵੰਡੀਆਂ-ਸਾਜਿਸ਼ਾਂ ਗਰਕ ਬਰਬਾਦ ਹੋਣਾ ਹੋਏ ਤੁਸੀਂ ਵੀ ਓ ਤੇ ਹੋਣਾ ਅਸੀਂ ਵੀ ਹੈ..! ਕੁਝ ਉਮੀਦ ਸੀ ਜਿੰਦਗੀ ਜਰੂਰ ਮਿਲਜੂ ਮੋਏ ਤੁਸੀਂ ਵੀ ਓ ਤੇ ਮੁੱਕਣਾ ਅਸੀਂ ਵੀ ਹੈ ਜਿਉਂਦੀ ਜਾਗਦੀ ਮੌਤ ਦੇ ਮਹਿਲ ਅੰਦਰ ਢਹੇ ਤੁਸੀਂ ਵੀ ਓ ਤੇ ਢੈਣਾ ਅਸੀਂ ਵੀ ਹੈਂ..! ਜਾਗਣ ਵਾਲਿਆਂ ਰੱਜ ਕੇ ਲੁੱਟਿਆ ਹੈ ਸੋਇ

Continue reading

ਨਿੱਕੀ ਚਾਚੀ | mikki chachi

ਸਾਡੇ ਪਿੰਡ ਸਾਡੇ ਗੁਆਂਢ ਵਿੱਚ ਇੱਕ ਨਿੱਕੀ ਨਾਮ ਦੀ ਔਰਤ ਰਹਿੰਦੀ ਸੀ। ਜਿਸਨੂੰ ਅਸੀਂ ਚਾਚੀ ਨਿੱਕੀ ਆਖਦੇ ਸੀ। ਅਸਲ ਵਿੱਚ ਮੇਰੇ ਮੰਮੀ ਪਾਪਾ ਉਸਨੂੰ ਚਾਚੀ ਆਖਦੇ ਸਨ। ਉਹਨਾਂ ਦੀ ਰੀਸ ਨਾਲ ਅਸੀਂ ਵੀ ਉਸਨੂੰ ਚਾਚੀ ਹੀ ਆਖਦੇ ਸੀ। ਉਸਦੇ ਤਿੰਨ ਮੁੰਡੇ ਸਨ ਸਭਤੋਂ ਛੋਟਾ ਕੋਈਂ ਪੰਜ ਕੁ ਸਾਲ ਦਾ ਸੀ।

Continue reading