ਨੈੱਟ ਪੈਕ | net pack

ਮਨਵੀਰ ਅੱਜ ਆਪਣੇ ਦਾਦਾ ਦਾਦੀ ਨਾਲ ਬਹੁਤ ਖੁਸ਼ ਸੀ।ਉਹ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਸੀ।ਇੰਝ ਲੱਗਦਾ ਸੀ ਜਿਵੇਂ ਉਹ ਲੰਮੀ ਬਿਮਾਰੀ ਤੋਂ ਬਾਅਦ ਠੀਕ ਹੋਇਆ ਹੋਵੇ।ਉਸ ਦੇ ਦਾਦਾ ਦਾਦੀ ਬਹੁਤ ਖੁਸ਼ ਸਨ ਕਿ ਉਹ ਅੱਜ ਸਾਡੇ ਵਿੱਚ ਬੈਠਿਆ ਹੈ ਨਹੀਂ ਤਾਂ ਆਪਣੇ ਕਮਰੇ ਵਿਚ ਇਕੱਲਾ ਹੀ ਮੋਬਾਇਲ

Continue reading


ਮਿੰਨੀ ਕਹਾਣੀ – ਨਵੀਂ ਜ਼ਿੰਦਗੀ ਦੀ ਤਲਾਸ਼ | navi zindagi di talaash

ਕਰਮਿਆ ਅੱਜ ਤਾਂ ਗਰਮੀ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ, ਐਨੀ ਗਰਮੀ ਤਾਂ ਮੈ ਆਪਣੀ ਸੋਝੀ ਵਿੱਚ ਪਹਿਲੀ ਵਾਰ ਦੇਖੀ ਹੈ । ਜੈਲੇ ਨੇ ਖੇਤ ਵਿੱਚ ਕਰਦਿਆਂ, ਆਪਣੇ ਕੋਲ ਖੜੇ ਨੂੰ ਕਿਹਾ । ਬੰਦਾ ਖਤਮ ਹੋ ਜਾਂਦਾ, ਪਰ ਗਰੀਬ ਦੀ ਨਵੀ ਜਿੰਦਗੀ ਦੀ ਤਲਾਸ਼ ਕਦੇ ਖਤਮ ਨਹੀਂ ਹੁੰਦੀ । ਭਾਦੋਂ

Continue reading

ਬਾਪ ਇੱਕ ਸੂਰਜ | baap ikk suraj

ਮੌਜੂਦਾ ਦੌਰ ਵਿੱਚ ਬਾਪ ਨੂੰ ਸੂਰਜ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਮਾਂ ਨੂੰ ਚੰਦ ਦਾ। ਸੂਰਜ ਬਹੁਤ ਗਰਮ ਹੁੰਦਾ ਹੈ। ਉਸ ਦੀ ਤਪਸ ਨੂੰ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਉਸ ਦੀ ਤਪਸ ਤੇ ਧੁੱਪ ਤੋਂ ਬਚਣ ਲਈ ਲੋਕ ਛੱਤਰੀ ਦਾ ਸਹਾਰਾ ਲੈਂਦੇ ਹਨ। ਅੱਖਾਂ ਵੀ ਸਿੱਧੇ ਰੂਪ ਵਿੱਚ ਉਸ

Continue reading

ਟੀਚਰ | teacher

ਕਾਨਵੈਂਟ ਸਕੂਲ ਦੇ ਨਵੇ ਸ਼ੈਸ਼ਨ ਦੇ ਪਹਿਲੇ ਦਿਨ  ਪੰਜਵੀ ਕਲਾਸ ਦੀ ਟੀਚਰ ਜਿਉ ਹੀ ਕਲਾਸ ਵਿੱਚ ਆਈ ਸਾਰੀ ਕਲਾਸ ਨੇ ਖੱੜੇ ਹੋ ਕੇ ਅੱਤੇ ਗੁਡਮੋਰਨਿੰਗ ਮੈਡਮ ਕਹਿ ਕੇ ਮੈਡਮ ਦਾ ਸਵਾਗਤ  ਕੀਤਾ।ਮੈਡਮ ਨੇ ਸਾਰੇ ਬੱਚਿਆ ਨੂੰ ਬਹੁਤ ਧਿਆਨ ਨਾਲ ਵੇਖਿਆ ਤਾ ਇੱਕ ਬੱਚਾ ਥੋਹੜਾ ਅਜੀਬ ਸੀ।ਮੈਡਮ ਨੇ ਉਸ ਤੋ ਉਸ

Continue reading


ਮੇਰਾ ਤੁੱਕਾ | mera tukka

#ਮੇਰਾ_ਤੁੱਕਾ ਇਹ ਸ਼ਾਇਦ 1979_80 ਦੀ ਗੱਲ ਹੈ। ਗੁਰੂ ਨਾਨਕ ਕਾਲਜ ਵਿੱਚ ਪੜ੍ਹਦੇ ਸਮੇਂ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ Atma Ram Arora ਜੀ ਨੇ ਸਾਨੂੰ ਅੰਗਰੇਜ਼ੀ ਦੇ ਇਸ ਸਭ ਤੋਂ ਵੱਡੇ ਸ਼ਬਦ #Floccinaucinihilipolification ਬਾਰੇ ਦੱਸਿਆ ਅਤੇ ਇਹ ਸ਼ਬਦ ਉਹਨਾਂ ਨੇ ਬਲੈਕ ਬੋਰਡ ਤੇ ਲਿੱਖ ਦਿੱਤਾ। ਇਸ ਸ਼ਬਦ ਦੇ ਕੋਈਂ 29 ਅੱਖਰ ਸਨ।

Continue reading

ਫੁੱਲਾਂ ਦਾ ਗੁਲਦਸਤਾ | phulla da guldasta

ਅੱਜ ਦਫ਼ਤਰ ਵਿੱਚ ਵੱਡੇ ਸਾਬ ਦੀ ਰਿਟਾਇਰਮੈਂਟ ਸੀ ਤੇ ਦਫ਼ਤਰ ਵਿੱਚ ਬਹੁਤ ਹੀ ਚਹਿਲ ਪਹਿਲ ਸੀ ਹਰ ਕੋਈ ਵਧੀਆ ਵਧੀਆ ਤੋਹਫ਼ੇ ਲੈਕੇ ਆਇਆ ਤੇ ਉਧਰ ਚਮਨ ਲਾਲ ਵੀ ਪਹਿਲਕਦਮੀ ਨਾਲ ਬਜ਼ਾਰ ਵਿਚੋਂ ਤੋਹਫ਼ਾ ਖ੍ਰੀਦਣ ਗਿਆ ਤੇ ਮਨ ਹੀ ਮਨ ਸੋਚਦਾ ਕਿ ਸਾਬ ਜੀ ਨੂੰ ਕਿ ਤੋਹਫ਼ਾ ਦੇਵਾਂ ਕਾਫੀ ਦੁਕਾਨਾ ਤੇ

Continue reading

ਫਰਕ | farak

ਅਜ ਸਵੇਰੇ ਦਰਵਾਜੇ ਮੂਹਰੇ ਇਕ ਗਰੀਬ ਭਿਖਾਰੀ ਆਇਆ ਦੇਬੀ ਵੱਲ ਆਪਣੇ ਹੱਥ ਕਰਕੇ ਬੋਲਿਆ ,ਭਗਤਾ ਕੁਝ ਦਾਨ ਕਰ | ਦੇਬੀ ਨੇ ਜੇਬ੍ਹ ਵਿਚ ਹੱਥ ਮਾਰਿਆ ,,ਇਕ ਰੁਪਏ ਦਾ ਸਿੱਕਾ ਮਿਲਿਆ ,ਕੱਢ ਕੇ ਓਸ ਭਿਖਾਰੀ ਨੂੰ ਦੇ ਦਿੱਤਾ | ਭਿਖਾਰੀ ਖੁਸ਼ ਹੁੰਦਾ ਹੋਇਆ ਦੇਬੀ ਦੇ ਸਿਰ ਉਪਰ ਹੱਥ ਰੱਖ ਕੇ ਅਸੀਸਾ

Continue reading


ਸ਼ਰਾਧ | shraadh

ਰੇਸ਼ਮ ਅੱਜ ਸਵੇਰੇ ਮਟੀ ਤੇ ਚੜਾਉਣ ਵਾਸਤੇ ,ਚਿੱਟਾ ਕੁੜਤਾ ਪਜ਼ਾਮਾ ਜੋ ਵੱਡਿਆਂ ਲਈ ਬਣਾਇਆ ਸੀ ,ਰੋਟੀ ਵਾਲਾ ਲਫਾਫਾ ਤੇ ਨਵੇਂ ਕੱਪੜੇ ਲੈ ਕੇ ਘਰੋਂ ਅਜੇ ਨਿਕਲਿਆ ਹੀ ਸੀ ਸਾਹਮਣੇ ਸ਼ਿੰਦਰ ਦੇ ਗੰਦੇ ਤੇ ਪਾਟੇ ਹੋਏ ਕੱਪੜੇ ,ਕਾਹਲੀ ਕਾਹਲੀ ਤੁਰਿਆ ਆਵੇ |ਉਸ ਦੇ ਹੱਥ ਵਿੱਚ ਭਰਿਆ ਹੋਇਆ ਲਫਾਫਾ ਦੇਖ ਕੇ ਰੇਸ਼ਮ

Continue reading

ਲਿਹਾਜ਼ਾਂ | lihaaza

ਅਸੀਂ ਸਿਰਫ ਤਿੰਨ ਦਿਨਾਂ ਲਈ ਡੱਬਵਾਲੀ ਆਏ ਸੀ ਵੀਹ ਫਰਬਰੀ ਨੂੰ। ਪਰ ਛੋਟੇ ਭਰਾ ਘਰੇ ਪੋਤੀ ਦੇ ਜਨਮ ਕਰਕੇ ਸਾਨੂੰ ਦਸ ਮਾਰਚ ਤੱਕ ਡੱਬਵਾਲੀ ਰਹਿਣਾ ਪਿਆ। ਨੋਇਡਾ ਵਿੱਚ ਅਸੀਂ ਆਪਣੇ ਪਾਰਕ ਵਾਲੇ ਸਾਥੀਆਂ ਨੂੰ ਤਿੰਨ ਦਿਨਾਂ ਦਾ ਹੀ ਕਹਿਕੇ ਆਏ ਸੀ। ਸਾਡੇ ਇੰਨੇ ਦਿਨ ਨਾ ਜਾਣ ਕਰਕੇ ਸਭ ਪ੍ਰੇਸ਼ਾਨ ਹੋ

Continue reading

ਮਿੰਨੀ ਕਹਾਣੀ – ਭੁੱਖ ਬਾਰੇ ਗਿਆਨ | bhukh bare gyaan

ਮੇਰੇ ਪਿੰਡ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਭਗਤ ਰਵੀਦਾਸ ਜੀ ਦਾ ਸਲਾਨਾ ਪ੍ਰੋਗਰਾਮ ਚੱਲ ਰਿਹਾ ਸੀ । ਧਰਮਸ਼ਾਲਾ ਦੇ ਨਾਲ ਲੱਗੇ ਪੰਡਾਲ ਵਿੱਚ ਲੋਕ ਬਹੁਤ ਹੀ ਵੱਡੀ ਗਿਣਤੀ ‘ਚ ਪਹੁੰਚ ਚੁੱਕੇ ਸੀ । ਛੋਟੇ-ਛੋਟੇ ਬੱਚਿਆਂ ਦੇ ਚਹਿਰਆਂ ‘ਤੇ ਖੁਸ਼ੀ ਝਲਕ ਰਹੀ ਸੀ । ਉਹ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ

Continue reading