ਅੱਜ ਗੁਰਜੀਤ ਸਵੇਰੇ ਸਵੇਰੇ ਸਾਰਾ ਕੰਮ ਜਲਦੀ ਮੁਕਾਉਣ ਵਿੱਚ ਲੱਗੀ ਹੋਈ ਸੀ , ਕਿਉਂ ਨਾ ਅੱਜ ਰੱਖੜੀ ਦਾ ਤਿਉਹਾਰ ਸੀ , ਰਸੌਈ ਵਿਚ ਤਰ੍ਹਾਂ ਦੇ ਪੱਕਵਾਨ ਬਣਾ ਰਹੀ ਸੀ , ਸ਼ਬਜੀਆਂ ਬਣ ਚੁੱਕੀਆਂ ਸੀ ਖੁਸ਼ਬੋ ਨਾਲ ਘਰ ਭਰਿਆ ਭਰਿਆ ਜਾਪ ਰਿਹਾ ਸੀ । ਪਰ ਉਸਨੂੰ ਆਪਣੇ ਅੰਦਰ ਅਜੀਬ ਜਿਹੇ ਖਿਆਲ
Continue readingCategory: Punjabi Story
ਮਿੰਨੀ ਕਹਾਣੀ – ਅੰਧ ਵਿਸਵਾਸ਼ | andh vishvash
ਇਕ ਬਾਬਾ ਸਮਾਜ ਭਲਾਈ ਦਾ ਆਪਣਾ ਡੇਰਾ ਚਲਾ ਰਿਹਾ ਸੀ। ਜੇਕਰ ਕਿਸੇ ਸ਼ਰਧਾਲੂ ਨੇ ਕਹਿਣਾ ਬਾਬਾ ਜੀ ਕ੍ਰਿਪਾ ਕਰਕੇ ਮੈਨੂੰ ਪੁੱਤਰ ਦੀ ਦਾਤ ਦਿਓੁ ! ਬਾਬਾ ਜੀ ਕੋਲ ਪੁੜੀ ਵਿਚ ਪਾ ਕੇ ਇਲਾਚੀਆਂ ਰੱਖੀਆਂ ਹੁੰਦੀਆਂ ਸਨ। ਬਾਬਾ ਜੀ ਨੇ ਇਲਾਚੀਆਂ ਦੀ ਪੂੜੀ ਦੇ ਦੇਣੀ ਨਾਲ ਹੀ ਅਸ਼ੀਰਵਾਦ ਦੇ ਦੇਣਾ। ਇਕ
Continue readingਸਲਮਾ ਭਾਗ 3 | salma part 3
ਸਲਮਾ ਇੱਕ ਦਿਨ ਰਸੋਈ ਦਾ ਸਮਾਨ ਲੈਣ ਲਈ ਸੰਤੋਸ਼ ਨਾਲ ਮਾਰਕੀਟ ਗਈ। ਰਸੋਈ ਦਾ ਸਮਾਨ ਮਾਰਕੀਟ ਚੋਂ, ਸਲਮਾ ਹੀ ਲੈ ਕੇ ਆਉਂਦੀ ਸੀ। ਮਾਰਕੀਟ ਵਿੱਚ ਸਲਮਾ ਨੂੰ ਇੱਕ ਕੁੜੀ ਨੇ ਬੁਲਾਇਆ,, ” ਸਲਮਾ ਤੂੰ ਐਥੇ” ਸਲਮਾ ਨੇ ਉਸ ਕੁੜੀ ਨੂੰ ਪਹਿਚਾਣਿਆ ਨਹੀਂ ਸੀ ਉਹ ਬਿਟਰ ਬਿਟਰ ਉਸ ਦੇ ਮੂੰਹ ਵੱਲ
Continue readingਸਲਮਾ ਭਾਗ 2 | salma part 2
ਹਸਨ ਤੇਂ ਮੇਹਰ ਆਪਸ ਵਿੱਚ ਬਹੁਤ ਝਗੜਾ ਕਰਦੇ। ਅਮੀਰ ਲੋਕ ਬਿਨਾ ਗੱਲ ਤੋਂ ਲੜਾਈ ਕਰਦੇ ਹਨ। ਇੱਕ ਦਿਨ ਹਸਨ ਨੇ ਮੇਹਰ ਤੋਂ ਪੁੱਛਿਆ ,, ” ਤੇਰੀ ਕਿਤਾਬ ਦਾ ਕੀ ਬਣਿਆ ਕਦੋਂ ਛਪਵਾਉਣੀ ਆ”? ” ਉਹ ਐਡੀਟਰ ਕੋਲ ਪਈ ਹੈ। ਉਹ ਛਾਪਣ ਤੋਂ ਆਨਾ ਕਾਨੀ ਕਰ ਰਿਹਾ ਹੈ,, ” ” ਮੇਹਰ
Continue readingਸਲਮਾ ਭਾਗ 1 | salma part 1
ਸਲਮਾ ਮਲੇਰਕੋਟਲੇ ਦੇ ਨੇੜੇ ਦੇ ਇੱਕ ਪਿੰਡ ਦੀ ਗਰੀਬ ਕੁੜੀ ਸੀ। ਮੁਸਲਮਾਨ ਪਰਿਵਾਰ ਵਿੱਚ ਜੰਮੀ ਇਹ ਕੁੜੀ ਬੇਹੱਦ ਖੂਬਸੂਰਤ ਸੀ। ਗੋਰਾ ਰੰਗ ਤਿੱਖੇ ਨੈਣ ਨਕਸ਼ ਤੇ ਘੁੰਗਰਾਲੇ ਵਾਲ ਉਸ ਨੂੰ ਚਾਰ ਚੰਨ ਲਗਾਉਂਦੇ।। ਬਚਪਨ ਚ, ਹੀ ਪਿਤਾ ਦਾ ਸਾਇਆ ਸਿਰ ਤੋੰ ਉੱਠ ਗਿਆ। ਉਹ ਆਪਣੀ ਮਾਂ ਤੇ ਚਾਚਾ ਚਾਚੀ ਨਾਲ ਪਿੰਡ
Continue readingਦਿਲ ਦੀ ਗੱਲ | dil di gal
1974 ਵਿੱਚ ਜਦੋਂ ਅਸੀਂ ਮੇਰੇ ਫੁਫੜ ਜੀ ਤੋਂ ਮਕਾਨ ਖਰੀਦਿਆ ਤਾਂ ਇੱਕ ਨਵਾਂ ਪੰਗਾ ਸਾਹਮਣੇ ਆਇਆ। ਸਾਡੀ ਗਲੀ ਦਾ ਅਖੀਰਲਾ ਪਲਾਟ ਗਲੀ ਵਿਚਲੇ ਸਾਡੇ ਗੁਆਂਢੀ ਸਬਜ਼ੀ ਵਾਲਿਆਂ ਨੇ ਖਰੀਦ ਲਿਆ ਸੀ।ਜਿੰਨਾਂ ਨੂੰ ਪ੍ਰਸਿੱਧ ਕਾਂਗਰਸੀ ਨੇਤਾ ਸਰਦਾਰ ਗੁਰਦੇਵ ਸਿੰਘ ਸ਼ਾਂਤ ਦੀ ਸ਼ਹਿ ਪ੍ਰਾਪਤ ਸੀ। ਇਸ ਨਾਲ ਸਾਡੀ ਗਲੀ ਬੰਦ ਹੋ ਜਾਣੀ
Continue readingਸ਼ੈਲਾ ਸਿੰਘ ਨੂੰ ਯਾਦ ਕਰਦੇ ਹੋਏ | shela singh nu yaad karde hoye
ਕੇਰਾਂ ਅਸੀਂ ਸਕੂਲ ਵੱਲੋਂ ਰਾਜਸਥਾਨ ਲਈ ਬੱਚਿਆਂ ਦਾ ਟੂਰ ਲੈ ਕੇ ਗਏ। ਜੈਪੁਰ ਅਜਮੇਰ ਉਦੈਪੁਰ ਤੋਂ ਬਾਦ ਅਸੀਂ ਜੋਧਪੁਰ ਚਲੇ ਗਏ। ਰਾਜਸਥਾਨ ਵਿੱਚ ਵੇਖਣ ਲਈ ਕਿਲ੍ਹੇ ਹੀ ਹਨ। ਜਿਨ੍ਹਾਂ ਨੂੰ ਵੇਖਣ ਵਿੱਚ ਬੱਚਿਆਂ ਦੀ ਦਿਲਚਸਪੀ ਘੱਟ ਹੀ ਹੁੰਦੀ ਹੈ। ਜੋਧਪੁਰ ਦਾ ਕਿਲ੍ਹਾ ਵੀ ਵਾਹਵਾ ਵੱਡਾ ਸੀ। ਦੋ ਤਿੰਨ ਬੱਚੇ ਥੱਕ
Continue readingਦਮਕਲ ਕੇਂਦਰ ਤੇ ਪ੍ਰੋਫੈਸਰ | damkal kendar te profeesor
ਕਾਲਜ ਸਮੇ ਦੌਰਾਨ ਸਾਡੇ ਇੱਕ ਲੈਕਚਰਾਰ ਜੋ ਡੱਬਵਾਲੀ ਦੇ ਹੀ ਮੂਲ ਨਿਵਾਸੀ ਸਨ। ਉਹਨਾਂ ਨੇ ਪੋਸਟ ਗਰੈਜੂਏਸ਼ਨ ਸਾਡੇ ਨਾਲ ਲਗਦੇ ਰਾਜਸਥਾਨ ਦੇ ਕਸਬੇ ਸ੍ਰੀ ਗੰਗਾ ਨਗਰ ਤੋਂ ਕੀਤੀ ਸੀ। ਓਹਨਾ ਸਮਿਆਂ ਵਿੱਚ ਸ੍ਰੀ ਗੰਗਾਂ ਨਗਰ ਵਿਚ ਪੋਸਟ ਗ੍ਰੈਜੂਏਸ਼ਨ ਕਾਮਰਸ ਤੇ ਐਲ ਐਲ ਬੀ ਕਰਨਾ ਬਹੁਤ ਆਸਾਨ ਸੀ। ਕਿਉਂਕਿ ਹਰ ਇੱਕ
Continue readingਚਿੰਗ ਫੰਗਲੀ | ching fungli
1977-78 ਦੇ ਨੇੜੇ ਤੇੜੇ ਚਿੰਗ ਫੂੰਗਲੀ ਨਾਮ ਦਾ ਜਾਦੂਗਰ ਡੱਬਵਾਲੀ ਦੇ ਡੀਲਾਈਟ ਥੀਏਟਰ ਵਿੱਚ ਆਇਆ। ਵਧੀਆ ਪ੍ਰੋਗਰਾਮ ਸੀ ਉਸਦਾ। ਬਹੁਤ ਲੋਕੀ ਵੇਖਣ ਆਉਂਦੇ। ਹਾਊਸ ਫੁਲ ਹੀ ਰਹਿੰਦਾ। ਜੇ ਤੁਹਾਨੂੰ ਮੇਰਾ ਸ਼ੋ ਪਸੰਦ ਆਇਆ ਹੈ ਤਾਂ ਬਾਹਰ ਜਾ ਕੇ ਮੇਰੇ ਸ਼ੋ ਦੀ ਖੂਬ ਪ੍ਰਸ਼ੰਸ਼ਾ ਕਰੋ। ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸ਼ੋ
Continue readingਜ਼ਿੰਦਗੀ ਦੀ ਪਰਿਭਾਸ਼ਾ | zindagi di paribhasha
ਜ਼ਿੰਦਗੀ ਨੂੰ ਹਰ ਕੋਈ ਆਪਣੇ ਢੰਗ ਨਾਲ ਜਿਊਂਦਾ ਹੈ। ਹਰੇਕ ਦੀ ਜ਼ਿੰਦਗੀ ਬਾਰੇ ਪਰਿਭਾਸ਼ਾ ਵੱਖਰੀ-ਵੱਖਰੀ ਹੁੰਦੀ ਹੈ। ਹਲਾਤਾਂ ਅਤੇ ਸਮੇਂ ਦੇ ਹਿਸਾਬ ਨਾਲ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਅਸੀਂ ਨਿੱਤ ਦਿਨ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂ। ਕਦੀ ਵੱਡਿਆਂ ਕੋਲੋਂ, ਕਦੀ ਹਲਾਤਾਂ ਕੋਲੋਂ, ਕਦੀ ਕੀਤੀਆ ਗ਼ਲਤੀਆਂ ਕੋਲੋਂ, ਕਦੀ
Continue reading