ਇੱਕ ਸਫੈਦ ਰੰਗ ਦੀ ਗੱਡੀ ਇੱਕ ਨਾਰੀਅਲ ਪਾਣੀ ਵੇਚਣ ਵਾਲੇ ਖੋਖੇ ਅੱਗੇ ਰੁਕਦੀ ਹੈ। “ਸਾਬ੍ਹ ਨਾਰੀਅਲ ਆਪ ਕੇ ਮਤਲਬ ਕਾ ਨਹੀਂ।” ਖੋਖੇ ਵਾਲਾ ਹੱਥ ਜੋੜ ਕੇ ਜਬਾਬ ਦੇ ਦਿੰਦਾ ਹੈ। ਜਦੋ ਕਿ ਸਾਨੂੰ ਉਸਨੇ ਬਹੁਤ ਵਧੀਆ ਨਾਰੀਅਲ ਦਿੱਤੇ। ਮੈਨੂੰ ਮੇਰੇ ਹਥਲੇ ਨਾਰੀਅਲ ਤੇ ਯ ਖੋਖੇ ਵਾਲੇ ਤੇ ਥੋੜੀ ਸ਼ੰਕਾ ਹੋਈ।
Continue readingCategory: Punjabi Story
ਮਾਸੜ ਬਲਵੰਤ | massar balwant
ਕੇਰਾਂ ਭਾਈ ਮੇਰੇ ਮਾਸੜ ਜੀ ਬਲਵੰਤ ਰਾਏ ਬਾਦੀਆਂ ਤੋਂ ਸਾਨੂੰ ਮਿਲਣ ਆਏ। ਓਦੋਂ ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ। ਕੁਦਰਤੀ ਮੈਂ ਘਰੇ ਕੱਲਾ ਹੀ ਸੀ। ਐਤਵਾਰ ਦਾ ਦਿਨ ਸੀ ਤੇ ਮੇਰੀ ਮਾਂ ਡਿੱਗੀ ਤੇ ਕਪੜੇ ਧੋਣ ਗਈ ਸੀ। ਮਾਸੜ ਆਉਂਦੇ ਹੋਏ ਸਾਡੇ ਲਈ ਮੋਗੇ ਦੀ ਮਸ਼ਹੂਰ ਸਬੁਣ ਲਿਆਏ ਸੀ। ਵੀਹ ਕਿਲੋ
Continue readingਵਾਢੀ ਦੇ ਦਿਨ | vaadhi de din
ਕਿਸ ਕਿਸ ਨੂੰ ਯਾਦ ਨੇ ਵਾਢੀ ਦੇ ਦਿਨ । ਵਾਢੀ ਦੇ ਦਿਨਾਂ ਵਿੱਚ ਸਿਖਰ ਦੁਪਹਿਰੇ ਕਣਕਾਂ ਦੀ ਵਾਢੀ ਕਰਨਾ ਕਿਸੇ ਸਜ਼ਾ ਨਾਲੋਂ ਘੱਟ ਨਹੀਂ ਸੀ ਹੁੰਦਾ। ਮਿੰਟ-ਮਿੰਟ ਬਾਅਦ ਉੱਠ ਕੇ ਦੇਖੀ ਜਾਣਾ ਕਿ ਕਿੰਨਾ ਕੁ ਰਹਿ ਗਿਆ ਏ ਕਿਆਰਾ । ਪਰ ਕਿਆਰਾ ਸੀ ਕਿ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ
Continue readingਦਾਜ ਦੀ ਬਲੀ | daj di bali
ਨਿੰਦੋ ਨੂੰ ਵਾਹਵਾ ਚਾਅ ਚੜਿਆ ਹੋਇਆ ਸੀ ਖੁਸ਼ੀ ਦੀ ਮਾਰੇ ਉਸਦੇ ਪੈਰ ਧਰਤੀ ਤੇ ਨਹੀ ਸੀ ਲੱਗਦੇ ਪੱਬਾਂ ਭਾਰ ਤੁਰੀ ਫਿਰਦੀ ਸੀ। ਨਿੰਦੋ ਆਪਣੀ ਧੀ ਸੀਰਤ ਦੇ ਹੋਏ ਰਿਸ਼ਤੇ ਤੋਂ ਬਹੁਤ ਖ਼ੁਸ਼ ਸੀ। ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਸੀ, ਬਸ ਉਨ੍ਹਾਂ ਵਿਆਹ ਪੈਲਸ ਦਾ ਚਾਹੀਦਾ ਸੀ। ਵਿਆਹ ਦੀ ਤਾਰੀਖ
Continue readingਨਵਾਂ ਅਧਿਆਏ | nva adhiyae
ਬਾਪ ਵਿਹੂਣੀ ਸੀਰਤ ਮਾਪਿਆਂ ਦੀ ਇਕਲੌਤੀ ਔਲਾਦ ਸੀ,ਉਸ ਦੀ ਮਾਂ ਨੇ ਉਸ ਨੂੰ ਬੜੀਆਂ ਰੀਝਾਂ ਅਤੇ ਚਾਵਾਂ ਨਾਲ ਪੜ੍ਹਾਇਆ ਤੇ ਪੁੱਤਾਂ ਵਾਂਗ ਪਾਲਿਆ ਸੀ।ਸੀਰਤ ਵੀ ਪੜ੍ਹਾਈ ਵਿੱਚ ਅੱਵਲ ਸੀ ਅਤੇ ਆਪਣੀ ਮਾਂ ਦੀ ਹਰ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਸੀ।ਜਵਾਨ ਹੁੰਦੀ ਸੀਰਤ ਨੂੰ ਵੇਖ ਮਾਂ ਉਸ ਦੇ ਵਿਆਹ ਦਾ ਫਿਕਰ
Continue readingਗਾਇਬ | gaib
ਪੇਕੇ ਆਈ ਨੂੰ ਅਜੇ ਕੁਝ ਹੀ ਘੰਟੇ ਹੋਏ ਸਨ..! ਹਰ ਪਾਸੇ ਰੌਣਕ ਪੱਸਰ ਗਈ..ਸ਼ਰੀਕਾ ਬਰਾਦਰੀ ਚਾਚੀਆਂ ਤਾਈਆਂ ਅਤੇ ਪੂਰਾਣੀਆਂ ਸਹੇਲੀਆਂ..! ਹਰੇਕ ਨੂੰ ਕੋਈ ਨਾ ਕੋਈ ਗਿਲਾ..ਵਾਹਵਾ ਦਿਨਾਂ ਲਈ ਨਹੀਂ ਆਉਂਦੀ..ਖੁੱਲ ਕੇ ਗੱਲਾਂ ਨੀ ਕਰਦੀ..ਸਾਡੇ ਵੱਲ ਰੋਟੀ ਟੁੱਕ ਨੀ ਖਾਂਦੀ..ਦੁੱਖ ਸੁਖ ਨੀ ਫਰੋਲਦੀ..ਸਾਡੇ ਨਾਲ ਖੇਤਾਂ ਵੱਲ ਨੂੰ ਨਹੀਂ ਜਾਂਦੀ..ਅਜੇ ਚਾਅ ਮਲਾਰ
Continue readingਮਾਂ ਜਾਇਆ | maa jaaya
ਕਈ ਵਾਰੀ ਜ਼ਿੰਦਗੀ ਦਾ ਲੰਬਾ ਤਜਰਬਾ ਇੱਕ ਮਿੰਟ ਵਿੱਚ ਬਦਲਣ ਚ ਦੇਰ ਨਹੀਂ ਲੱਗਦੀ। ਪਿਛਲੇ ਹਫਤੇ ਮੈ ਬਠਿੰਡੇ ਤੋਂ ਲੁਧਿਆਣੇ ਪਾਪਾ ਨੂੰ ਮਿਲਣ ਜਾ ਰਹੀ ਸੀ ।ਮੰਮੀ ਦੀ ਮੌਤ ਤੋਂ ਮਗਰੋਂ ਦੋ ਸਾਲ ਹੋ ਗਏ ਸਨ। ਅਸੀਂ ਤਿੰਨੋ ਭੈਣਾਂ ਹਰ ਹਫ਼ਤੇ ਪਾਪਾ ਨੂੰ ਮਿਲਣ ਜਾਂਦੀਆਂ ਸੀ ।ਓਹਨਾਂ ਨੂੰ ਬਥੇਰਾ ਕਹੀਦਾ
Continue readingਆਤਮਾ ਦੀ ਪਿਆਸ [ਭਾਗ ਦੂਜਾ]
ਹੁਣ ਤੱਕ ਤੁਸੀਂ ਸੱਭ ਨੇ ਵੇਖਿਆ ਕਿ ਸੱਭ ਮੋਨਿਕਾ ਦੇ ਘਰ ਵਿੱਚ ਚਾਅ ਦਾ ਮਜ਼ਾ ਲੈਅ ਰਹੇ ਨੇ । ਤੇ ਮੋਨਿਕਾ , ਦੀ ਮੰਮੀ ਦਾ ਫ਼ੋਨ ਅਦਾ ਹੈ। ਪਰ ਉਸ ਦੀ ਦੋਸਤ ਨੂੰ ਸੱਭ ਠੀਕ ਨਹੀਂ ਲੱਗਦਾ। ਮੰਮੀ ਜੀ,” ਬੇਟਾ ਆਪ ਦੇ ਸੱਭ ਦੋਸਤ ਆ ਗਏ। ਮੋਨਿਕਾ, ਹਾ ਵਿੱਚ ਜਵਾਬ
Continue readingਜਖ਼ਮ | zakham
” ਮਾਲਕ ਮੇਰੀ ਉਂਗਲ ਦਾ ਜ਼ਖ਼ਮ ਦੇਖੋ ਪਕ ਗਿਆ ! ਇਕ ਪੰਜ ਸੋ ਰੁਪਏ ਦਿਓ ਮੈ ਦਵਾਈ ਲੈਕੇ ਆਉਣੀ ਹੈ ” ਰੋਹਿਤ ਆਪਣੀ ਉਂਗਲ ਦਿਖਾਉਂਦਾ ਕਹਿ ਰਿਹਾ ਸੀ! ਉਸਦੀ ਉਂਗਲ ਵੱਲ ਦੇਖਦਾ ਮਾਲਕ ਕਹਿਣ ਲੱਗ ਪਿਆ ” ਕੁਝ ਨਹੀਂ ਹੋਇਆ ਇਸ ਤਰਾਂ ਕਰ ਸਰਸੋ ਦੇ ਤੇਲ ਚ ਹਲਦੀ ਗਰਮ ਕਰਕੇ
Continue readingਦਰਿੰਦਗੀ ਹੱਥੋਂ ਮਜਬੂਰ | darindgi hatho majboor
ਅੱਜ ਜਦੋਂ ਮੈ ਉਸ ਨੂੰ ਟੀ: ਵੀ: ਵਿੱਚ ਦੇਖਿਆ ਤਾਂ ਪੁਰਾਣੇ ਦਿਨ ਆਪ ਮੁਹਾਰੇ ਮੇਰੇ ਅੱਗੇ ਆਉਣ ਲੱਗੇ ਨਾਲ ਹੀ ਰੂਪ ਦੀ ਲਾਸ਼ ਦਿਸਣ ਲੱਗ ਪਈ। ਇੰਨੀ ਪੁਰਾਣੀ ਨਫਰਤ ਫਿਰ ਜਾਗ ਪਈ। ਪਰ ਅੱਜ ਉਸ ਦਾ ਨਾਮ ਉੱਚੇ ਅਹੁਦਿਆ ਵਾਲੇ ਅਫਸਰਾਂ ਵਿਚ ਗਿਣ ਹੁੰਦਾ ਹੈ। ਕਈ ਲੋਕੀ ਉਸਨੂੰ ਬਹੁਤ ਪਿਆਰ
Continue reading