ਯਾਦਾਂ ਦੇ ਝਰੋਖੇ ਵਿੱਚੋਂ | yaada de jharokhe vichon

ਚਿੱਠੀ ਪੱਤਰ ਦੇ ਜਮਾਨੇ ਹੁਣ ਵਿਸਰੇ ਹੀ ਲਗਦੇ ਹਨ। ਸਭ ਕੁਝ ਫੋਨ ਉੱਤੇ ਹੀ ਹੈਲੋ-ਹਾਏ ਅਤੇ ਦੁੱਖ-ਸੁੱਖ ਪੁੱਛਿਆ ਜਾਂਦਾ ਹੈ। ਪਰ ਦਿਲ ਦੀਆਂ ਭਾਵਨਾਵਾਂ ਨੂੰ ਉਕਰਨ ਲਈ ਅੱਜ ਵੀ ਲਿਖਣ ਦੀ ਜਰੂਰਤ ਪੈ ਜਾਂਦੀ ਹੈ। ਇਹ ਪੱਤਰ ਮੇਰੀ ਲਾਡੋ ਰਾਣੀ ਦੇ ਨਾਮ। ਪਿਆਰੀ ਨਾਜ਼, ਕੀ ਹਾਲ ਹੈ ਤੇਰਾ? ਬਹੁਤ ਪਿਆਰ

Continue reading


ਬਲਬੀਰ ਦਾ ਫੋਨ ਨੰਬਰ | balbir da phone number

ਕੱਲ ਬੈਠੇ ਬੈਠੇ ਨੇ ਬਲਬੀਰ ਦੇ ਨੰਬਰ ਤੇ ਫੋਨ ਲਾ ਲਿਆ। ਲਗਦਾ ਸੀ 30 ਦਿੰਸਬਰ ਦਾ ਮੁੱਕਿਆ ਹੈ ਬਲਬੀਰ। ਫੋਨ ਬੰਦ ਹੀ ਹੋਵੇਗਾ। ਕਿਸਨੇ ਵਰਤਣਾ ਹੈ ਬਲਬੀਰ ਦਾ ਨੰਬਰ। ਘੰਟੀ ਗਈ ਤੇ ਥੋੜੀ ਦੇਰ ਬਾਅਦ ਫੋਨ ਕਿਸੇ ਨੇ ਚੁੱਕ ਲਿਆ। “ਹ ਹ ਹ ਹੈਲੋ।” “ਤੁਸੀਂ ਬਲਬੀਰ ਦੇ ਡੈਡੀ ਬੋਲਦੇ ਹੋ।’

Continue reading

ਤੀਜੀ ਰੋਟੀ | teezi roti

ਬੰਦੇ ਦੀਆਂ ਤਿੰਨ ਰੋਟੀਆਂ ਹੁੰਦੀਆਂ ਹਨ। ਪਹਿਲੀ ਰੋਟੀ ਉਸਦੀ ਮਾਂ ਬਣਾਉਂਦੀ ਹੈ। ਜੋ ਰੋਟੀ ਉਸਦੀ ਪਤਨੀ ਬਣਾਉਂਦੀ ਹੈ ਉਸਨੂੰ ਦੂਸਰੀ ਰੋਟੀ ਕਹਿੰਦੇ ਹਨ। ਫਿਰ ਬੁਢਾਪੇ ਵਿੱਚ ਜਦੋਂ ਪਤਨੀ ਦੇ ਹੰਡ ਗੋਢੇ ਕੰਮ ਨਹੀਂ ਕਰਦੇ ਮੌਕੇ ਦੇ ਹਾਲਾਤਾਂ ਮੁਤਾਬਿਕ ਨੂੰਹ ਪੁੱਤ ਦੀ ਰੋਟੀ ਨੂੰ ਤੀਜੀ ਰੋਟੀ ਆਖਦੇ ਹਨ। ਹਰ ਬਜ਼ੁਰਗ ਦੀ

Continue reading

ਭਈਆਂ ਤੇ ਸਾਈਕਲ | bhai te cycle

1971 ਚ ਜਦੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਲਾਕੇ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਡੇ ਪਿੰਡਾਂ ਲੋਹਾਰਾ ਘੁਮਿਆਰਾ ਤੇ ਮਿੱਡੂਖੇੜਾ ਸਮੇਤ ਕਈ ਪਿੰਡਾਂ ਨੂੰ ਵਾਟਰ ਵਰਕਸ ਦੀ ਸੌਗਾਤ ਦਿੱਤੀ। ਓਹਨੀ ਦਿਨੀ ਸੁਆਣੀਆਂ ਸਿਰ ਤੇ ਹੀ ਵੀਹ ਵੀਹ ਘੜੇ ਡਿੱਗੀ

Continue reading


ਮਾਸਟਰ ਜੋਗਿੰਦਰ ਸਿੰਘ ਜੋਗਾ | master joginder singh joga

1971 ਵਿੱਚ ਸ੍ਰੀ ਜੋਗਿੰਦਰ ਸਿੰਘ ਜੋਗਾ ਸਾਨੂੰ ਛੇਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ । ਬਹੁਤ ਵਧੀਆ ਮਾਸਟਰ ਸਨ ਉਹ। ਉਹ ਅਰੋੜਾ ਸਿੱਖ ਪਰਿਵਾਰ ਚੋੰ ਸਨ। ਓਹਨਾ ਦੀ ਗੋਤ ਸਚਦੇਵ ਸੀ ਤੇ ਮੇਰੇ ਨਾਨਕੇ ਵੀ ਸਚਦੇਵ ਹੀ ਹਨ। ਮੈਨੂੰ ਉਹਨਾਂ ਤੇ ਨਾਨਕਿਆਂ ਆਲਾ ਮੋਹ ਜਿਹਾ ਆਉਂਦਾ। ਇਸ ਲਈ ਜੋਗਾ ਸਾਹਿਬ ਨਾਲ

Continue reading

ਮਾਂ ਨੇ ਕੀਤੀ ਸੇਵਾ | maa ne kiti sewa

ਕੇਰਾਂ ਮੇਰੀ ਮਾਸੀ ਦਾ ਮੁੰਡਾ ਰਾਮੂ ਸਾਨੂੰ ਪਿੰਡ ਘੁਮਿਆਰੇ ਮਿਲਣ ਆਇਆ ਬਾਦੀਆਂ ਪਿੰਡ ਤੋਂ। ਉਸਦੀ ਮੇਰੇ ਨਾਲ ਵਾਹਵਾ ਆੜੀ ਸੀ ਹੁਣ ਵੀ ਹੈ। ਉਹ ਡੱਬਵਾਲੀ ਰਾਮ ਦੇ ਛੋਲੇ ਭਠੂਰੇ ਖਾਣ ਦਾ ਸ਼ੋਕੀਨ ਸੀ। ਤੇ ਇਸ ਲਈ ਉਹ ਮੇਰੇ ਕੋਲ ਆਉਂਦਾ ਸੀ। ਸ਼ਾਮੀ ਮੈਂ ਤੇ ਮੇਰੀ ਮਾਂ ਉਸ ਨੂੰ ਬੱਸ ਚੜਾਉਣ

Continue reading

ਰਿਕਸ਼ੇ ਵਾਲਾ | rickshaw wala

1979 ਵਿੱਚ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਪੜਦੇ ਸਮੇ ਅਸੀਂ ਕੌਮੀ ਸੇਵਾ ਯੋਜਨਾ ਦਾ ਦਸ ਰੋਜ਼ ਕੈਂਪ ਪ੍ਰੋ ਰਾਧੇ ਸ਼ਾਮ ਗੁਪਤਾ ਦੀ ਅਗੁਵਾਹੀ ਹੇਠ ਨਾਲਦੇ ਪਿੰਡ ਸਿੰਘੇਵਾਲੇ ਦੇ ਸਕੂਲ ਵਿੱਚ ਲਾਇਆ।ਚਾਹੇ ਕੈਂਪ ਰਾਤ ਦਿਨ ਦਾ ਸੀ ਅਸੀਂ ਕੁਝ ਮੁੰਡੇ ਰੋਜ਼ ਰਾਤ ਨੂੰ ਘਰ ਆ ਜਾਂਦੇ ਸੀ।ਇੱਕ ਦਿਨ ਸਵੇਰੇ ਕੈਂਪ ਦੇ ਜਾਣ

Continue reading


ਬੇਬੇ ਨਾਨਕੀ ਦਾ ਅਸਥਾਨ | bebe nanki da asthaan

ਲਾਹੌਰੋਂ ਸਾਲਮ ਗੱਡੀ ਕੀਤੀ..ਰਾਵਲਪਿੰਡੀ ਅੱਪੜੇ..ਬਾਹਰਲਾ ਸ਼ਹਿਰ ਚੰਡੀਗੜ ਵਰਗਾ..ਮਿਲਿਟਰੀ ਇਲਾਕਾ..ਅਫਸਰਾਂ ਦੀਆਂ ਕਲੋਨੀਆਂ ਛਾਉਣੀਆਂ ਮੈਡੀਕਲ ਕਾਲਜ ਅਤੇ ਸਕੂਲ..! ਫੇਰ ਪੁਰਾਣਾ ਸ਼ਹਿਰ ਸ਼ੁਰੂ ਹੋ ਗਿਆ..ਗਵਾਲ ਮੰਡੀ..ਨਾਨਕਪੁਰਾ ਪੁਰਾਣੀ ਸਦਰ ਰੋਡ ਥਾਣੀ ਹੁੰਦੇ ਮੁਹੱਲਾ ਮੋਹਨਪੁਰਾ ਅੱਪੜੇ..! ਤੰਗ ਗਲੀਆਂ ਵਿਚੋਂ ਏਧਰ ਓਧਰ ਵੇਖੀ ਜਾ ਰਹੀ ਸਾਂ..ਲੋਕ ਅਦਬ ਨਾਲ ਪਾਸੇ ਹਟਦੇ ਜਾਂਦੇ..ਨਿੱਕੇ ਪੁੱਤ ਨੇ ਦਸਤਾਰ ਸਜਾਈ ਹੋਈ

Continue reading

ਧੀਆਂ | dhiyan

ਬਲਰਾਜ ਸਾਹਨੀ ਅਤੇ ਢੁਡੀਕੇ ਦਾ ਬਾਬਾ ਜਸਵੰਤ ਸਿੰਘ ਕੰਵਲ..! ਦੋਵੇਂ ਪੰਜਾਬ ਦੇ ਪੁੱਤਰ..ਖੇਤ,ਖਲਿਆਣ,ਹਰਿਆਵਲ,ਨਹਿਰਾਂ,ਰੁੱਖ ਬੰਬੀਆਂ ਪਾਣੀ ਪੰਜਾਬੀਅਤ ਅਤੇ ਹੋਰ ਵੀ ਕਿੰਨਾ ਕੁਝ ਧੁਰ ਅੰਦਰ ਤੱਕ ਵੱਸੇ ਹੋਏ..! ਸੰਨ ਅਠਾਹਠ ਵਿਚ ਬਣੀ ਫਿਲਮ ਨੀਲ ਕਮਲ..”ਬਾਬੁਲ ਕੀ ਦੁਵਾਏਂ ਲੇਤੀ ਜਾ..ਜਾ ਤੁਝ ਕੋ ਸੁਖੀ ਸੰਸਾਰ ਮਿਲੇ”..ਓਹਨਾ ਵੇਲਿਆਂ ਵੇਲੇ ਤੁਰਦੀ ਹੋਈ ਡੋਲੀ ਤੇ ਵੱਜਣ ਵਾਲਾ

Continue reading

ਨਿਸਵਾਰਥ ਮੋਂਹ | niswarth moh

ਕਿਸੇ ਦੇ ਮੋਂਹ ਪਿਆਰ ਵਿੱਚ ਡੁੱਬੇ ਦੇ ਅਸੀਂ ਬਹੁਤ ਸਾਰੇ ਕਿੱਸੇ ਸੁਣਦੇ ਹਾਂ। ਇੰਜ ਹੀ ਅੱਸੀ ਦੇ ਦਹਾਕੇ ਦੀ ਗੱਲ ਹੈ। ਪਾਪਾ ਜੀ ਦੀਵਾਨ ਖੇੜੇ ਪਟਵਾਰੀ ਲੱਗੇ ਹੋਏ ਸਨ। ਓਥੋਂ ਦੀ ਇੱਕ ਔਰਤ ਪਾਪਾ ਜੀ ਨੂੰ ਵੀਰਾ ਕਹਿੰਦੀ ਸੀ। ਉਹ ਅਕਸਰ ਹੀ ਆਪਣੇ ਜਮੀਨ ਦੇ ਕੰਮਕਾਰ ਲਈ ਸਾਡੇ ਘਰ ਵੀ

Continue reading