ਸਾਡੇ ਪਿੰਡ ਇੱਕ ਕਾਲੇ ਤੇਲ ਤੇ ਚੱਲਣ ਵਾਲੀ ਮਸ਼ੀਨ ਹੁੰਦੀ ਸੀ। ਉਸੇ ਕਰਕੇ ਹੀ ਪੂਰੀ ਗਲੀ ਚ ਰਹਿੰਦੇ ਅੱਠ ਦਸ ਘਰਾਂ ਨੂੰ ਮਸ਼ੀਨ ਵਾਲੇ ਕਿਹਾ ਜਾਂਦਾ ਸੀ ਤੇ ਗਲੀ ਨੂੰ ਮਸ਼ੀਨ ਵਾਲੀ ਗਲੀ ਕਹਿੰਦੇ ਸਨ। ਵੱਡੇ ਇੰਜਨ ਨਾਲ ਚਲਦੀ ਮਸ਼ੀਨ ਨਾਲ ਆਟਾ ਚੱਕੀ ਤੋਂ ਇਲਾਵਾ ਇੱਕ ਪੇਂਜਾ ਅਤੇ ਇੱਕ ਕਣਕ
Continue readingCategory: Punjabi Story
ਦਾਲ ਫਰਾਈ | daal fry
ਸਰਸਾ ਦੇ ਮੇਨ ਚੌਂਕ ਨੇੜੇ ਇਕ ਰਾਧਾ ਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਬਾਅਦ ਵਿਚ ਜਿਸ ਦਾ ਨਾਮ ਓਹਨਾ ਬਦਲ ਕੇ ਆਰ ਐਸ ਢਾਬਾ ਰੱਖ ਲਿਆ ਸੀ। ਇਹ ਸੁੱਧ ਵੈਸ਼ਨੂੰ ਢਾਬਾ ਸੀ। ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਸੀ। ਹਰ ਅਮੀਰ ਗਰੀਬ ਦੀ ਪਹਿਲੀ ਪਸੰਦ ਸੀ ਇਹ ਢਾਬਾ। ਇਸ ਦੇ ਮਾਲਿਕ ਸਰਦਾਰ
Continue readingਬੇਨਾਮ ਜਿਹਾ ਰਿਸ਼ਤਾ | benaam jeha rishta
ਸ਼ਾਮ ਦਾ ਸਮਾਂ ਸੀ, ਮੈਂ ਰਸੋਈ ਚ ਖੜੀ ਰੋਟੀ ਬਣਾਈ ਜਾਂਦੀ ਸੀ , ਤੇ ਉਹ ਰਸੋਈ ਦੇ ਦਰਵਾਜ਼ੇ ਨਾਲ ਢੋਅ ਲੱਗਾ ਕੇ ਖੜਾ ਟਿਕਟਿਕੀ ਲਗਾ ਕੇ ਮੈਨੂੰ ਦੇਖ ਰਿਹਾ ਸੀ, ਤੇ ਸੱਜੇ ਹੱਥ ਚ ਬੀਅਰ ਦਾ ਗਲਾਸ, ਤੇ ਉਸੇ ਤਰਾਂ ਚੁੱਪਚਾਪ ਖੜਾ ਬੱਸ ਦੇਖੀ ਜਾ ਰਿਹਾ ਤੇ ਇਹ ਪਹਿਲੀ ਵਾਰ
Continue readingਸੱਠ ਮਾਡਲ | sath model
ਅਸੀਂ ਜਿਹੜੇ ਸੱਠ ਦੇ ਦਹਾਕੇ ਦੇ ਜੰਮੇ ਹਾਂ ਅੱਜ ਦੀ ਪੀੜ੍ਹੀ ਨਾਲੋਂ ਕਾਫੀ ਭਿੰਨ ਹਾਂ। ਅਸੀਂ ਬਹੁਤ ਕੁਝ ਅਜੀਬ ਵਰਤਿਆ ਤੇ ਹੰਢਾਇਆ ਹੈ। ਜੋ ਸਾਡੇ ਜੁਆਕ ਪਸੰਦ ਨਹੀਂ ਕਰਦੇ। ਗਿਫ਼ਟ ਪੈਕਿੰਗ ਅਸੀਂ ਅੱਧੀ ਉਮਰ ਟੱਪਣ ਤੋਂ ਬਾਅਦ ਵੇਖੀ। ਅਸੀਂ ਗਿਫ਼ਟ ਖੋਲ੍ਹਣ ਸਮੇ ਉਸ ਦਾ ਰੈਪਰ ਹੋਲੀ ਹੋਲੀ ਉਤਾਰਦੇ ਹਾਂ। ਮਤੇ
Continue readingਸ਼ਿਕਾਰੀ ਆਵੇਗਾ | shikari aavega
ਸ਼ਿਕਾਰੀ ਆਵੇਗਾ……ਦਾਣਾ ਪਾਵੇਗਾ…ਜਾਲ ਵਿਛਾਏਗਾ ….. ਹਮ ਨਹੀਂ ਫਸੇਗੇ। ਅੱਜ ਸਵੇਰੇ ਹੀ ਬਾਬਾ ਜੀ ਵਿਆਖਿਆ ਰਾਹੀਂ ਸਮਝਾ ਰਹੇ ਸਨ, ਤਾਂ ਉਹਨਾਂ ਨੇ ਇਹ ਉਦਾਹਰਨ ਦਿੱਤੀ, ਜੋ ਕਿ ਮੈਨੂੰ ਅੱਜ ਦੇ ਹਲਾਤਾਂ ਨਾਲ਼ ਬਿਲਕੁਲ ਮੇਲ ਖਾਂਦੀ ਜਾਪੀ। ਸਾਡਾ ਸਾਰਿਆਂ ਦਾ ਤਕਰੀਬਨ ਇਹੀ ਹਾਲ ਹੈ। ਅਸੀਂ ਵੀ ਰੱਟ ਹੀ ਲਗਾਉਣ ਦੇ ਆਦੀ ਹੋ
Continue readingਖੋਏ ਦੀ ਪਿੰਨੀ | khoye di pinni
ਸਵੇਰੇ -ਸਵੇਰੇ ਦਾਦੀ ਦੇ ਉੱਚੀ-ਉੱਚੀ ਬੋਲਣ ਦੀ ਆਵਾਜ਼ ਮੇਰੇ ਕੰਨਾਂ ਚ ‘ ਪਈ, ਨੀ ਨਿੱਕੀਏ,ਨੀ ਨਿੱਕੀਏ, ਉੱਠ ਜਾ ਹੁਣ, ਦੇਖ ਕਿੱਡਾ ਦਿਨ ਚੜ੍ਹ ਆਇਆ ।ਕਿਵੇਂ ਮਚਲੀ ਹੋ ਕੇ ਪਈ ਆ , ਇਹ ਕੁੜੀ ਨੇ ਤਾਂ ਲਹੂ ਪੀ ਲਿਆ ਸਾਰੇ ਟੱਬਰ ਦਾ ।ਕੋਈ ਫਿਕਰ ਨੀ ਇਹਨੂੰ ਘਰ ਦੇ ਕੰਮ-ਕਾਰ ਦੀ ਦਾਦੀ
Continue readingਹਕੀਕਤ | hakikat
ਡਰਾਇੰਗ ਅਧਿਆਪਕ ਨੇ ਅਠਵੀੰ ਜਮਾਤ ਵਿੱਚ ਐਲਾਨ ਕੀਤਾ। “ਬੱਚਿਓ 15ਅਗਸਤ ਆਉਣ ਵਾਲੀ ਹੈ। ਇਸ ਲਈ ਸਾਰਿਆਂ ਬੱਚਿਆਂ ਨੇ ਅਜਿਹੀਆ ਡਰਾਇੰਗਸ ਬਨਾਉਣੀਆਂ ਨੇ ਜਿਨ੍ਹਾਂ ਵਿੱਚ ਸਾਡੇ ਸੂਬੇ ਪੰਜਾਬ ਦੇ ਸਭਿਆਚਾਰ ਦੀ ਝਲਕ ਦਿਖਾਈ ਦੇਵੇ। ਪਹਿਲੇ ਤਿੰਨ ਸਥਾਨ ਤੇ ਆਉਣ ਵਾਲੀਆਂ ਡਰਾਇੰਗਸ ਨੂੰ 15ਅਗਸਤ ਵਾਲੇ ਦਿਨ ਇਨਾਮ ਦਿੱਤਾ ਜਾਵੇਗਾ। ਚੇਤੇ ਰਹੇ ਤੁਹਾਡੀਆਂ
Continue readingਤਸੱਲੀ | tasalli
ਨਿੱਕੇ ਦਾ ਪਟਾਖਿਆਂ ਨਾਲ ਲੋਹੜੇ ਦਾ ਮੋਹ ਸੀ..ਦੀਵਾਲੀ ਤੋਂ ਚਿਰੋਕਣੇ ਪਹਿਲਾਂ ਇੱਕਠੇ ਕਰਨੇ ਸ਼ੁਰੂ ਕਰ ਦਿੰਦਾ..ਬਾਪੂ ਉਂਝ ਕਿਰਸੀ ਪਰ ਸਾਡੇ ਤੇ ਖੁੱਲ੍ਹਾ ਖਰਚ ਕਰਦਾ..ਮਾਂ ਨੱਕ ਬੁੱਲ ਵੱਟਦੀ..ਪਰ ਉਹ ਅੱਗਿਉਂ ਹੱਸ ਛੱਡਦਾ..! ਫੇਰ ਚੜੇ ਸਾਲ ਉੱਠ ਗਿਆ..ਚੁੱਪ-ਚੁਪੀਤੇ..ਸਾਨੂੰ ਭੋਰਾ ਯਕੀਨ ਨਾ ਆਇਆ ਕਰੇ..ਅਠੱਤੀ ਸਾਲ ਦੇ ਤੇ ਕਈ ਅਜੇ ਵਿਆਹੇ ਹੀ ਜਾਂਦੇ ਨੇ..ਸਾਰੀ
Continue readingਸਫਰ ਏ ਜ਼ਿੰਦਗੀ (ਸੱਚੀ ਕਹਾਣੀ) – ਭਾਗ 1 | safar e zindagi(true story) – part 1
ਮੈਂ ਕਲਮ ਐਪ ਦੇ ਸਭ ਪਾਠਕਾਂ ਨੂੰ ਦੱਸਣਾਂ ਚਾਹੁੰਦੀ ਹਾਂ ਕਿ ਮੇਰੀ ਇਹ ਸਟੋਰੀ ਪ੍ਰਤੀਲਿੱਪੀ ਐਪ ਤੇ ਵੀ ਚੱਲ ਰਹੀ ਹੈ । ਇਸਦੇ ਕੁਛ ਭਾਗ ਲੇਖਕ ਦੀਦਾਰ ਗਰੇਵਾਲ ਜੀ ਦੁਆਰਾ ਲਿਖੇ ਗਏ ਹਨ ਕਿਉ ਕਿ ਉਸ ਸਮੇਂ ਮੈਨੂੰ ਐਪ ਬਾਰੇ ਬਹੁਤੀ ਜਾਣਕਾਰੀ ਨਹੀ ਸੀ । ਪਰ ਤੁਹਾਡੇ ਸਭ ਪਾਠਕਾਂ ਦੇ
Continue readingਐਤਵਾਰ ਦਾ ਦਿਨ | aitvaar da din
ਐਤਵਾਰ ਵਾਲੇ ਦਿਨ ਥੋੜਾ ਲੇਟ ਉੱਠਣ ਕਰਕੇ , ਸਾਡੀ ਦੋਹਾਂ ਭੈਣਾਂ ਦੀ , ਰੰਗੋਲੀ “ਨੈਸ਼ਨਲ ਟੀ ਵੀ ਤੇ ਆਉਣ ਵਾਲਾ ਪ੍ਰੋਗਰਾਮ ਤਾਂ ਲੰਘ ਗਿਆ ਸੀ । ਇਸ ਤੋਂ ਬਾਅਦ ਆਉਣਾ ਸੀ “ ਕ੍ਰਿਸ਼ਨਾ” ਨੌ ਵਜੇ । ਬੱਸ ਫਿਰ ਕੀ ਸੀ , ਅਸੀਂ ਦੋਹੇਂ ਭੈਣਾਂ ਨੇ ਕੰਮ ਦੀ ਤਾਂ ਹਨੇਰੀ ਲਿਆ
Continue reading