ਧੀਆਂ ਦੇ ਮਾਪੇ | dhiyan de maape

ਅੱਜ ਵੀ ਓਹ ਬਹੁਤ ਉਦਾਸ ਸੀ , ਬੱਸ ਵਿੱਚ ਪੇਕਿਆਂ ਤੋਂ ਆਉਂਦੇ ਹੋਏ ਉਸ ਨੇ ਕਈ ਵਾਰੀ ਆਪਣੀਆਂ ਅੱਖਾਂ ਪੂੰਝੀਆਂ ਤੇ ਲੱਗ ਰਿਹਾ ਸੀ ਕਿਤੇ ਕੋਈ ਪੁੱਛ ਈ ਨਾ ਲਵੇ ਕਿ ਰੋ ਕਿਓਂ ਰਹੀ ਐ। ਪਿਛਲੇ ਮਹੀਨੇ ਜਦ ਪਾਪਾ ਦੇ ਜਨਮ ਦਿਨ ਤੇ ਗਈ ਸੀ ਤਾਂ ਜਾਂਦੇ ਹੋਏ ਕੇਕ ਲੈ

Continue reading


ਖਬਰੀਲਾਲ | khabrilaal

ਥਾਣਾ ਸਿੰਘ ਜੋਂ ਕੀ 68ਸਾਲ਼ ਦਾ ਹੋਗਿਆ ਸੀ । ਪਿੰਡ ਦਾ ਖ਼ਾਸ ਬੰਦਾ ਸੀ। ਮਲਕੀਤ ਨੇ ਹੁਣੇ ਹੁਣੇ ਅਪਣੀ ਨਵੀ ਸ਼ੌਪ ਪਿੰਡ ਵਿੱਚ ਕੀਤੀ ਸੀ। ਕਮ ਅੱਜੇ ਘੱਟ ਹੀ ਸੀ। ਕਿਉ ਕੀ ਸਿਟੀ ਕੋਲ ਸੀ। ਯਾਦਾ ਕੰਮ ਕਾਰ ਪਿੰਡ ਦਾ ਸਿਟੀ ਵਿੱਚ ਹੀ ਕਰਵੋਂਦੇ , ਸਨ। ਪਰ ਮਲਕੀਤ ਸਿੰਘ ਨੂੰ

Continue reading

ਮਾਵਾਂ ਵਰਗਾ ਬਾਪੂ | maavan varga baapu

ਮਾਂ ਕਿਹੋ ਜਿਹੀ ਸੀ ਬਾਪੂ? ਉਹ ਚੰਨ ਵਰਗੀ। ਬਾਪੂ ਨੇ ਚੰਨ ਵੱਲ ਉਂਗਲ ਕਰ ਦੇਣੀ। ਸੱਚੀਂ ਬਾਪੂ…ਮੈਂ ਹੈਰਾਨ ਹੋ ਕਹਿਣਾ। ਬਾਪੂ ਨੇ ਥੋੜ੍ਹਾ ਹੱਸਣਾ,”ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ। ਫਿਰ ਦੱਸ ਬਾਪੂ ਮਾਂ ਕਿਹੋ ਜਿਹੀ ਸੀ? ਬਾਪੂ ਨੇ ਡੂੰਘਾ ਜਿਹਾ ਸਾਹ ਲੈਣਾ ‘ਤੇ ਸੋਚਾਂ ਵਿੱਚ ਉਲਝ ਜਾਣਾ। ਜਦੋਂ ਮੈਂ

Continue reading

ਵੰਡ | vand

ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਆ ,ਕੁਝ ਖਾਲੀ ਖਾਲੀ ਜਾਪਦਾ।ਅਧੂਰੇ ਸਵਾਲਾਂ ਦੇ ਜਵਾਬ ਲੱਭਣ ‘ਚ ਉਲਝਿਆ ਰਹਿੰਦਾ।ਆਖਿਰ ਕੌਣ ਏ ਕਸੂਰਵਾਰ?ਪਤਾ ਨਹੀਂ .. ਹਾਂ ਮੈਨੂੰ ਇੰਨਾ ਪਤਾ ਹੈ। ਉਸ ਦਿਨ ਸ਼ਾਇਦ ਉਸ ਦੀ ਅੱਖ ਕਿਸੇ ਪੁਰਾਣੀ ਯਾਦ ਨੇ ਭਰ ਦਿੱਤੀ ਸੀ।ਅਣਜਾਣ ਸੀ, ਸਮਝ ਨਹੀਂ ਸਕਿਆ ਉਨ੍ਹਾਂ ਹੰਝੂਆਂ ਦਾ ਮੁੱਲ।ਤੜਫਦਾ ਹਾਂ ਹੁਣ

Continue reading


ਕੱਖੋਂ ਹੌਲਾ | kakho haula

ਬੇਸ਼ਕ ਪਰਿਵਾਰ ਵਿੱਚ ਛੋਟਾ ਸੀ, ਪਰ ਅੰਦਰਲੇ ਹਊਮੇ ਕਾਰਨ ਹਮੇਸ਼ਾ ਆਪਣੇ ਆਪ ਨੂੰ ਵੱਡਾ ਹੀ ਮਹਿਸੂਸ ਕੀਤਾ।ਪਿੰਡ ਦੀ ਮਿੱਟੀ ‘ਤੇ ਲੋਕ ਜਿਵੇਂ ਬਦਲਦੇ ਮੌਸਮ ਵਾਂਗ ਅਲਰਜੀ ਜਿਹੀ ਕਰਦੇ ਹੋਣ। ਅੰਦਰਲੀ ਅਫ਼ਸਰੀ ਨੇ ਕਿੰਨੇ ਹੀ ਰਿਸ਼ਤਿਆਂ ਨੂੰ ਨਿਗਲ ਲਿਆ। ਭਰ ਜਵਾਨੀ ਜੰਗੀਰੋ ਦਾ ਪਤੀ ਗੁਜ਼ਰ ਗਿਆ।ਦੋ ਮਾਸੂਮ ਜੇ ਪੁੱਤਾਂ ਨੂੰ ,ਪਤੀ

Continue reading

ਬਰਕਤਾਂ | barkatan

ਗੱਲ ਕਾਫ਼ੀ ਪੁਰਾਣੀ ਏ,ਜਦੋਂ ਬਾਪੂ ਨੇ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ।ਉਸ ਸਮੇਂ ਸ਼ਾਇਦ ਮੈਂ ਚੌਥੀ ਕਲਾਸ ਵਿੱਚ ਪੜ੍ਹਦਾ ਸੀ।ਬਾਪੂ ਨੇ ਮੈਨੂੰ ਸਵੇਰੇ ਹੀ ਕਹਿ ਦਿੱਤਾ ,ਕਿ ਪੁੱਤ ਅੱਜ ਸਕੂਲ ਨਾ ਜਾਵੀਂ,ਕੰਮ ਏ। ਮੈਂ ਅਕਸਰ ਹੀ ਸੁਵੱਖਤੇ ਬੇਬੇ ਨਾਲ ਗੁਰੂ ਘਰ ਜਾਂਦਾ।ਬੇਬੇ ਨੇ ਜਦ ਵੀ ਸਵੇਰੇ ਪੰਜੀਆਂ ਦਸੀਆਂ ਮੇਰੀ ਜੇਬ ਵਿੱਚ

Continue reading

ਟਿੱਬਿਆਂ ਦਾ ਸਮੁੰਦਰ | tibbeyan da samundar

ਹਨੇਰਾ ਹਾਲੇ ਪਤਲਾ ਸੀ।ਸ਼ਿਬੂ ਪੀੜ ਨਾਲ ਫਿਰ ਕਰਾਇਆ,”ਓਏ ਕੰਜਰੋ.. ਥੋਨੂੰ ਰਤਾ ਵੀ ਸ਼ਰਮ ਨਾ ਆਈ, ਆਹ ਕਾਰਾ ਕਰਦਿਆਂ। ਉਏ ਰੱਬ ਨੂੰ ਕੀ ਮੂੰਹ ਦਿਖਾਉਗੇ। ਪਹਿਲੀ ਰਾਤ ਦੀ ਹਨੇਰਗਰਦੀ ਨਾਲ ਢਾਣੀ ਚ’ ਸੋਗ ਘਟ ‘ਤੇ ਸਹਿਮ ਜ਼ਿਆਦਾ ਸੀ।ਸਭ ਤਿੱਤਰ ਦੀਆਂ ਡਾਰਾਂ ਵਾਂਗ ਬਿਖਰ ਗਏ।ਹੌਲੀ ਹੌਲੀ ਰਾਤ ਵੀ ਗੂੰਗੀ ‘ਤੇ ਬੋਲੀ ਹੋਣ

Continue reading


ਭਾਰੀਆਂ ਪੰਡਾਂ | bhaariya panda

ਦੋ ਤਿੱਨ ਘਰਾਂ ਦਾ ਕੰਮ ਸਮੇਟ ਸਵੱਖਤੇ ਹੀ ਕਾਹਲੇ ਕਾਹਲੇ ਕਦਮੀਂ ਤਾਰੋ ਸਰਦਾਰਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਜਾ ਪਹੁੰਚੀ। ਸਾਹਮਣੇ ਆਉਂਦੇ ਲੰਬੜਾਂ ਦੇ ਭੋਲੇ ਨੂੰ ਵੇਖ ਤਾਰੋ ਨੇ ਚੁੰਨੀ ਦਾ ਇੱਕ ਪਾਸਾ ਸਿਰ ‘ਤੇ ਦੇ, ਮੂੰਹ ਵਿੱਚ ਘੁੱਟ ਲਿਆ। ਪਿੱਛੋਂ ਜਾਂਦੇ ਨੂੰ ਚੋਰ ਅੱਖਾਂ ਜਿਹੀਆਂ ਨਾਲ ਦੇਖਿਆ….ਇਹਦਾ ਤਾਂ ਹੁਣ

Continue reading

ਸਕੂਨ | skoon

ਕਈ ਕਈ ਘੰਟੇ ਪਾਪਾ ਜੀ ਗੁਰੂ ਦੀ ਤਾਬਿਆ ਵਿੱਚ ਬੈਠ ਪਾਠ ਕਰਦੇ ‘ਤੇ ਮੈਂ ਵੀ ਪਾਪਾ ਜੀ ਦੇ ਗੋਡਿਆਂ ‘ਤੇ ਸਿਰ ਰੱਖ ਪਿੱਛੇ ਪਿੱਛੇ ਬੋਲੀ ਜਾਣਾ।ਅੱਜ ਵੀ ਪਾਪਾ ਜੀ ਸੁਵੱਖਤੇ ਉੱਠਦੇ ‘ਤੇ ਰੋਜ਼ ਗੁਰੂ ਘਰ ਜਾਂਦੇ।ਮੇਨ ਬਾਜ਼ਾਰ ਵਿਚ ਵੱਡੀ ਕਰਿਆਨੇ ਦੀ ਦੁਕਾਨ ‘ਤੇ ਕਈ ਕਾਮੇ, ਸਾਰਾ ਦਿਨ ਰਤਾ ਵੀ ਵਿਹਲ

Continue reading

ਮੋਹ ਦੀਆਂ ਗੱਲਾਂ | moh dian gallan

ਤਾਏ ਹੁਣੀਂ ਤੜਕੇ ਤੜਕੇ ਹੀ ਮੰਡੀਓਂ ਨੈਣਾਂ ਨੂੰ ਖਰੀਦ ਲਿਆਏ।ਚਿੱਟੀ ਡੱਬ ਖੜੱਬੀ ਵੱਡੇ ਵੱਡੇ ਸਿੰਗਾਂ ਵਾਲੀ ਗਾਂ ਦੇ ਪਿੱਛੇ ਠੁਮਕ ਠੁਮਕ ਕਰਦੀ ਛੋਟੀ ਜਿਹੀ ਵੱਛੀ ,ਜਿਸ ਦਾ ਮੈਂ ਪਿਆਰ ਨਾਲ ਨੈਣਾ ਨਾਮ ਧਰ ਦਿੱਤਾ ਸੀ । ਬਾਪੂ ਸ਼ਰਾਬ ਦਾ ਆਦੀ ,ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ। ਬੱਸ ਤਾਏ ਹੁਣੀਂ ਕੋਈ ਪਸ਼ੂ

Continue reading