ਬਲਜੀਤ ਨੇ ਘਰ ਵੜਦੇ ਹੀ ਬਸਤਾ ਵਗਾਹ ਵਿਹੜੇ ਵਿੱਚ ਮਾਰਿਆ।ਕੰਧੋਲੀ ਚ’ ਬੈਠੀ ਮਾਂ ਨੇ ਝਾਤ ਮਾਰੀ ਤਾਂ ਬਲਜੀਤਾ ਸਿਰ ਦਾ ਪਟਕਾ ਹੱਥ ਚ’ ਫੜੀ ਗਰਮੋ ਗਰਮੀ ਹੋਇਆ ਤੁਰਿਆ ਆਉਂਦਾ ਸੀ। ਮਾਂ ਨੇ ਪਿਆਰ ਨਾਲ ਬਲਜੀਤ ਨੂੰ ਬੁੱਕਲ ਵਿੱਚ ਲੈ ਲਿਆ…… ਕੀ ਗੱਲ ਹੋ ਗਈ ਪੁੱਤ, ਇੰਨਾ ਗੁੱਸਾ…? ਮਾਂ ,ਮੈਂ ਨੀਂ
Continue readingCategory: Punjabi Story
ਚਿੱਕੜ | chikad
ਬਾਪੂ ਆਏ ਨ੍ਹੀਂ ਸਰਨਾ ,ਸ਼ਰੀਕ ਕਿਵੇਂ ਉੱਤੋਂ ਦੀ ਹੋ ਜੇ। ਪੁੱਤਰਾ ਹੁਣ ਕੀ ਹੋਇਆ। ਜੰਗੀਰ ਸਿੰਘ ਨੇ ਮੁੱਛਾਂ ‘ਤੇ ਹੱਥ ਫੇਰਦੇ ਆਪਣੇ ਪੁੱਤ ਗ਼ੈਰੀ ਨੂੰ ਪੁੱਛਿਆ? ਬਾਪੂ ਲੰਬੜਾਂ ਦਾ ਮੁੰਡਾ ਹੁਣ ਨਵੇਂ ਬੁਲਟ ‘ਤੇ ਕਾਲਜ ਜਾਂਦਾ। ਅੱਛਾ… ਕੋਈ ਨਾ ਫਿਰ, ਪਹਿਲਾਂ ਗੱਡੀ ਲਈ ਸ਼ਰੀਕਾਂ ਦੇ ਬਰਾਬਰ ਹੁਣ ਬੁਲਟ ਸਹੀ। ਆਹ
Continue readingਹੁਕਮ [ਮਿੰਨੀ ਕਹਾਣੀ]
ਘਰ ਦੀ ਛੱਤ ਅੱਜ ਸਵੇਰ ਤੋ ਹੀ ਚੋ ਰਹੀ ਸੀ। ਬਾਰਿਸ਼ ਨੇ ਆਪਣਾ ਜਲਵਾ ਸ਼ੁਰੂ ਕਰ ਦਿੱਤਾ ਸੀ। ਸਮਾਂ ਬੜਾ ਬਲਵਾਨ ਹੁੰਦਾ ਹੈ। ਕੁਮਾਰ ਜੀ ਅਪਣੇ ਘਰ ਦੇ ਵਿਹੜੇ ਵਿੱਚ ਬੈਠੇ ਸਨ। ਤਿ ਚਾਅ ਦਾ ਮਜ਼ਾ ਵੀ ਲੈਅ ਰਹੇ ਸਨ। ਸਾਂਤੀ ,ਸਾਂਤੀ ਇੱਕ ਆਵਾਜ਼ ਅਹਿ। ਕੁਮਾਰ ਜੀ, ਜੋਂ ਕੀ ਆਪਣੀ
Continue readingਕਾਰੋਬਾਰ ਦੇ ਗੁਰ | karobar de gur
ਮਾਂ ਰੋਜ ਰੋਜ ਨੌਕਰੀ ਵੱਲੋਂ ਪੁੱਛਿਆ ਕਰਦੀ..ਅਖੀਰ ਕਾਰਪੋਰੇਸ਼ਨ ਵਿੱਚ ਇੱਕ ਰਿਸ਼ਤੇਦਾਰ ਦੀ ਸਿਫਾਰਿਸ਼ ਤੇ ਟੇਸ਼ਨ ਸਾਮਣੇ ਰੇਹੜੀ ਲਾ ਲਈ..! ਤਜੁਰਬਾ ਨਾ ਹੋਣ ਕਰਕੇ ਅੱਧਾ ਮਾਲ ਬਚ ਜਾਂਦਾ..ਫੇਰ ਆਥਣੇ ਕੌਡੀਆਂ ਦੇ ਭਾਅ ਸੁੱਟਣਾ ਪੈਂਦਾ..! ਕਦੇ ਕਦੇ ਨਾਲਦੀ ਰੇਹੜੀ ਤੇ ਚਲਿਆ ਜਾਂਦਾ..ਪੁੱਛਦਾ ਸਾਰੀ ਕਿੱਦਾਂ ਵੇਚ ਲੈਂਦਾ..ਮੈਨੂੰ ਕੋਈ ਕਾਰੋਬਾਰ ਦਾ ਮੰਤਰ ਹੀ ਦੱਸ
Continue readingਹਮਾਤੜ | hamatarh
ਇੱਕ ਹਮਾਤੜ ਦੇ ਤਿੰਨੇ ਪੁੱਤ ਚੁੱਕ ਲਏ..ਅੱਗੇ ਪਹੁੰਚ ਕੀਤੀ..ਸੂਬਾ ਸਰਹੰਦ ਨਾਮ ਦਾ ਠਾਣੇਦਾਰ ਆਖਣ ਲੱਗਾ ਸੱਠ ਹਜਾਰ ਦਾ ਬੰਦੋਬਸਤ ਕਰ ਲਵੋ..ਤਿੰਨ ਦਿੰਨ ਉਡੀਕਾਂਗਾ..ਚੋਥੇ ਦਿਨ ਦੀ ਕੋਈ ਗਰੰਟੀ ਨਹੀਂ..ਸਿੱਧੜ ਜੱਟ..ਥੋੜੀ ਬਹੁਤ ਪੈਲੀ ਬੈ ਕੀਤੀ..ਕੁਝ ਆੜਤੀਏ ਕੋਲੋਂ ਫੜੇ ਬਾਕੀ ਦੇ ਏਧਰੋਂ ਓਧਰੋਂ ਕਰਕੇ ਮਸੀਂ ਚਾਲੀ ਹਜਾਰ ਇੱਕਠੇ ਹੋਏ..ਅੱਗੋਂ ਬੜੀ ਲਾਹ ਪਾਹ ਕੀਤੀ
Continue readingਸਾਨੂੰ ਇਨਸਾਫ ਦਿਓ | saanu insaaf deo
ਹਾਈਕੋਰਟ ਆਖ ਦਿਤਾ..ਉਮਰਾਨੰਗਲ ਬਹਾਲ ਕਰੋ..ਸੈਣੀ ਦੀ ਗ੍ਰਿਫਤਾਰੀ ਤੇ ਅੱਗੇ ਹੀ ਪੱਕੀ ਰੋਕ..ਬੇਅਦਬੀ ਦਾ ਮੁੱਖ ਦੋਸ਼ੀ ਡੇਰਾ ਪ੍ਰੇਮੀਂ ਯੂਪੀ ਪ੍ਰਧਾਨ ਮੰਤਰੀ ਨਾਲ ਸਟੇਜ ਸਾਂਝੀ ਕਰ ਰਿਹਾ..ਕੋਈ ਲੁੱਕ ਆਉਟ ਨੋਟਿਸ..ਤਲਾਸ਼ੀ..ਰੈੱਡ ਅਲਰਟ ਜਾਂ ਛਾਪੇ ਨਹੀਂ..ਬਾਬੂ ਬਜਰੰਗੀ..ਸਟਿੰਗ ਵਿੱਚ ਸ਼ਰੇਆਮ ਮੰਨਿਆ ਗੁਜਰਾਤ ਦੰਗਿਆਂ ਵੇਲੇ ਸੌ ਕਤਲ ਕੀਤੇ ਪਰ ਜਦੋਂ ਇੱਕ ਗਰਭਵਤੀ ਔਰਤ ਦਾ ਢਿਡ੍ਹ ਚੀਰਨ
Continue readingਛਾਵਾਂ | chaanva
ਬਾਹੀਂ ਲਾਲ ਚੂੜਾ ਜ਼ਰੂਰ ਸੀ, ਪਰ ਅੱਖੋਂ ਹੰਝੂ ਠੱਲ੍ਹਣ ਦਾ ਨਾਂ ਹੀ ਨਹੀਂ ਲੈ ਰਹੇ ਸੀ।ਬੇਸ਼ੱਕ ਘਰ ਭਰਿਆ ਪਿਆ ਸੀ, ਪਰ ਖ਼ੁਦ ਨੂੰ ਖਾਲੀ ਜਿਹਾ ਜਾਪਦਾ।ਥੋੜ੍ਹੀ ਵੱਡੀ ਹੋਈ ਤਾਂ ਘਰ ਦੇ ਇੱਕ ਪਾਸੇ ਲੱਗੀ ਨਿੰਮ ਦੇ ਨਾਲ ਪੀਂਘ ਪਾ ਲਈ।ਤਪਦੀਆਂ ਗਰਮੀਆਂ ਵਿਚ ਵੀ ਸਵੇਰ ਤੋਂ ਲੈ ਕੇ ਸ਼ਾਮ ਤਕ ਪੀਂਘ
Continue readingਬਦਲਦੇ ਰੰਗ | badlade rang
ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਖਿਡੌਣੇ ਜ਼ਰੂਰ ਲਿਆਉਂਦੀ। ਜਦ ਵੀ ਭੂਆ ਨੇ ਆਉਣਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਣਾ।ਇਕ ਤਾਂ ਖਾਣ ਨੂੰ ਕਿੰਨੇ ਸਾਰੇ ਖੰਡ ਦੇ ਖਿਡੌਣੇ ‘ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਵ ਦੀ ਬਾਤ ਸੁਣਨੀ। ਭੂਆ ਜਦ
Continue readingਪਿਆਰ ਦੀ ਮਹਿਕ [ ਭਾਗ 4 ]
ਮੈਂ ਤੇ ਰਮਨ ਕਲਾਸ ਵਿੱਚ ਅਹੇ ਤਾਂ ਸੱਭ ਆਪਸ c ਕੁੜੀਆ ਗੱਲ ਬਾਤ ਕਰ ਰਹੀਆ ਸਨ । ਮੈ ਨਾਲ ਦੇ ਟੇਬਲ ਤੇ ਰਮਨ ਨਾਲ ਬੈਠ ਗਿਆ। ਮਨਪ੍ਰੀਤ ਨੇ ਰੋਜ਼ ਦੀ ਇੰਟਰੋ ਸੱਭ ਨਾਲ ਕਰਵਾ ਦਿੱਤੀ। ਮੈ ਸੋਚਾ ਆਹੀ ਮੌਕਾ ਮਿਲਣ ਦਾ । ਪਰ ਰਮਨ ਨੇ ਮੈਂਨੂੰ ਮਣਾ ਕਰ ਦਿੱਤਾ ।
Continue readingਚੋਪੜੀ ਰੋਟੀ | chopri roti
ਉਂਜ ਭਾਵੇਂ ਤੰਗੀ ਤੁਰਸ਼ੀ ਦੇ ਦਿਨ ਹੁੰਦੇ ਸਨ ਪਰ ਸ਼ਾਮੀ ਰੋਟੀ ਖਾਣ ਵੇਲੇ ਦਾਲ ਸਬਜ਼ੀ ਚੋਪੜਨ ਦਾ ਇੱਕ ਰੂਟੀਨ ਸੀ। ਚਮਚਾ ਚਮਚਾ ਘਿਓ ਦਾ ਹਰ ਕੋਈ ਦਾਲ ਸਬਜ਼ੀ ਵਿੱਚ ਪਵਾਉਂਦਾ। ਆਏ ਗਏ ਦੀ ਦਾਲ ਵਿਚ ਉੱਤੋਂ ਘਿਓ ਜਰੂਰ ਪਾਇਆ ਜਾਂਦਾ। ਇਹ ਰਿਵਾਜ ਸੀ ਯ ਦਿਖਾਵਾ। ਪਰ ਮੈਨੂੰ ਲਗਦਾ ਇਹੀ ਪ੍ਰੇਮ
Continue reading