ਆਪਣੀ ਰੇਹੜੀ ਤੇ ਬਹੁਤ ਹੀ ਵਧੀਆ ਸਬਜ਼ੀਆਂ ਤੇ ਫਲ ਵੇਚਣ ਵਾਲਾ ਭਾਈ ਸ਼ਾਇਦ ਯੂ ਪੀ ਯ ਬਿਹਾਰ ਦਾ ਹੈ। ਉਸਕੋਲੋ ਗਲੀ ਦੇ ਕੁਝ ਕ਼ੁ ਚੁਣਵੇਂ ਘਰ ਹੀ ਸਬਜ਼ੀ ਤੇ ਫਰੂਟ ਲੈਂਦੇ ਹਨ। ਕਿਉਂਕਿ ਵਧੀਆ ਤੇ ਚੋਣਵਾਂ ਸਮਾਨ ਹੋਣ ਕਰਕੇ ਉਹ ਬਾਜ਼ਾਰ ਨਾਲੋਂ ਕੁਝ ਮਹਿੰਗਾ ਹੁੰਦਾ ਹੈ। ਉਹ ਹੋਕਾ ਮਾਰਨ ਦੀ
Continue readingCategory: Punjabi Story
ਨੇੜਿਉਂ ਤੱਕਿਆ ਰੱਬ | neryo takya rabb
ਬਾਬਾ ਜੀ!ਮੇਰੀ ਨਿੱਕੀ ਜਿਹੀ ਮੰਗ ਆ ਮੰਨ ਲਵੋ।ਮੈਂ ਪਤਾਸੇ ਵੀ ਚੜ੍ਹਜੂੰਗਾ।ਮਾਂ ਨੇ ਵੀ ਕਿਹਾ ਸੀ ਕਿ ਬਾਬਾ ਜੀ ਨੂੰ ਕਹਿ ਦੇਵੀਂ,ਉਹ ਜ਼ਰੂਰ ਸੁਣਨਗੇ। ਸੋਚਾਂ ਦੀ ਉਡਾਣ ਨੇ ਜਿਵੇਂ ਅੱਜ ਫਿਰ ਕਈ ਸਾਲ ਪਿੱਛੇ ਲਿਆ ਫਿਰ ਉਸੇ ਗੁਰੂ ਘਰ ਅੱਗੇ ਹੱਥ ਜੋੜੀ ਮਾਸੂਮ ਜਿਹਾ ਬੱਲੀ ਖਡ਼੍ਹਾ ਕਰ ਦਿੱਤਾ।ਅੱਖਾਂ ਅੱਜ ਫਿਰ ਨਮ
Continue readingਮੇਜ਼ਬਾਨੀ | mejbaani
ਵਾਹਵਾ ਪੁਰਾਣੀ ਗੱਲ ਹੈ ਮੈਂ ਮੇਰੇ ਇੱਕ ਕਰੀਬੀ ਬਜ਼ੁਰਗ ਰਿਸ਼ਤੇਦਾਰ ਨਾਲ ਮੇਰੇ ਨਾਨਾ ਜੀ ਦਾ ਹਾਲ ਚਾਲ ਪੁੱਛਣ ਗਿਆ। ਨਾਨਾ ਜੀ ਉਦੋਂ ਸੌ ਤੋਂ ਉਪਰ ਹੀ ਸਨ ਤੇ ਮੰਜੇ ਤੇ ਹੀ ਸਨ। ਉਹਨਾਂ ਦਿਨਾਂ ਵਿੱਚ ਖ਼ਾਸ ਰਿਸ਼ਤੇਦਾਰਾਂ ਦੀ ਆਉ ਭਗਤ ਭੂਜੀਏ ਬਦਾਨੇ ਯ ਡਾਲੀਮਾ ਦੇ ਬਿਸਕੁਟਾਂ ਨਾਲ ਕੀਤੀ ਜਾਂਦੀ ਸੀ।
Continue readingਕਸੂਰਵਾਰ | kasoorvaar
” ਹਾੜੇ ਹਾੜੇ ਮੰਮੀ ਬਣਕੇ ਇੱਕ ਵਾਰ ਫੋਨ ਚੱਕ ਲੈ।ਮੇਰੀ ਗੱਲ ਤਾਂ ਸੁਣ ਲੈ।ਜੇ ਤੈਨੂੰ ਮੇਰੇ ਵਿੱਚ ਫਿਰ ਵੀ ਕਸੂਰ ਲੱਗਿਆ ਤਾਂ ਜੋ ਮਰਜੀ ਸਜ਼ਾ ਦੇ ਦੇਵੀਂ।ਮੈਨੂੰ ਤੇਰੀ ਹਰ ਸਜ਼ਾ ਮਨਜ਼ੂਰ ਹੋਵੇਗੀ”।ਮੋਬਾਈਲ ਬੈੱਡ ‘ਤੇ ਸੁੱਟਦਿਆਂ ਰਾਜ ਖੁਦ ਵੀ ਬੈੱਡ ‘ਤੇ ਡਿੱਗ ਪਈ। ਰਾਜ ਦੀ ਉਮਰ ਮਸਾਂ ਅੱਠ ਕੁ ਵਰਿਆਂ ਦੀ
Continue readingਨਵਾਂ ਵਰ੍ਹਾ ਮੁਬਾਰਕ | nva vara mubarak
“ਕੀ ਗੱਲ ਅੱਜ ਫੇਰ ਲੇਟ ਹੋ ਗਏ?” ਪਤੀ ਰਾਹੁਲ ਦੇ ਘਰ ਆਉਂਦਿਆਂ ਹੀ ਸ਼ਾਲੂ ਬੋਲੀ। “ਬਸ, ਕੰਮ ਈ ਬਹੁਤ ਸੀ ਦਫਤਰ ਦਾ ….।” “ਆਹ ਫੜੋ ਪਾਣੀ ਪੀਓ… ਮੈਂ ਰੋਟੀ ਬਣਾ ਕੇ ਲਿਆਈ।” “ਨਹੀਂ…. ਨਹੀਂ…..ਮੈਂ ਚਾਹ ਪੀ ਕੇ ਆਇਆਂ। ਰੋਟੀ ਵੀ ਖਾਧੀ ਹੋਈ। ਹੁਣ ਮੈਂ ਕੁਝ ਨਹੀਂ ਖਾਣਾ। ਮੈਂ ਬਸ ਦੂਜੇ
Continue readingਗੱਲਵੱਕੜੀ | galwakdi
ਅਖੀਰ ਕਿੰਨੇ ਸਾਰੇ ਟੈਸਟਾਂ ਮਗਰੋਂ ਰਿਪੋਰਟ ਆ ਹੀ ਗਈ..ਕਿਸਮਤ ਵਿਚ ਮਾਂ ਬਣਨ ਦਾ ਸੁਖ ਨਹੀਂ ਸੀ ਲਿਖਿਆ! ਉਹ ਥੋੜਾ ਉਦਾਸ ਹੋਈ ਪਰ ਨਾਲਦਾ ਕਲਾਵੇ ਵਿੱਚ ਲੈਂਦਾ ਹੋਇਆ ਆਖਣ ਲੱਗਾ..”ਫੇਰ ਕੀ ਹੋਇਆ..ਉਸ ਅਕਾਲ ਪੁਰਖ ਨੂੰ ਸ਼ਾਇਦ ਏਹੀ ਮਨਜੂਰ ਸੀ” ਦੋਵੇਂ ਪੜੇ ਲਿਖੇ ਸਨ..ਸੋਚ ਭਾਵਨਾਵਾਂ ਤੇ ਅਕਾਲ ਪੁਰਖ ਦੀ ਬੜੀ ਹੀ ਜਿਆਦਾ
Continue readingਮਿੰਨੀ ਕਹਾਣੀ – ਕਮਲ | kamal
ਨੀ ਕਮਲ ਇੱਕ ਆਵਾਜ਼ ਅਹਿ, ਫਿਰ ਤੋਂ ਉਹੀ ਆਵਜ਼ ਗੂਜੀ। ਕਮਲ ਜੋਂ ਕੀ ਅਪਣੇ ਮੋਬਾਇਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਬੋਲਿ ਅਹਿ ਮੈ ਬੱਸ। ਹੈ ਆਵਾਜ਼ ਉਸ ਦੀ ਦਾਦੀ ਜੀ ਦੀ ਸੀ। ਜੋਂ ਕਿ ਕਮਲ ਨੂੰ ਬੋਲ ਰਹਿ ਸੀ ਕਿ ਰੋਟੀ ਦੇ ਜ਼ਾ। ਬੱਸ ਕਮਲ ਨੇ ਅਪਣਾ ਫ਼ੋਨ
Continue readingਮਾਂ ਦੇ ਕਾਤਲ | maa de katal
ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ
Continue readingਐਮ ਸੀ | m c
ਅੱਜ ਕਪੜੇ ਧੋਣ ਵਾਲੀ ਨੇ ਸ਼ਿਕਾਇਤ ਕੀਤੀ ਤੇ ਜਦੋਂ ਵੀ ਮੈਂ ਕੰਮ ਸ਼ੁਰੂ ਕਰਦੀ ਹਾਂ ਤਾਂ ਐੱਮ ਸੀ ਡਿੱਗ ਪੈਂਦੀ ਹੈ। ਅਸਲ ਵਿੱਚ ਉਹ ਕਈ ਦਿਨਾਂ ਦੀ ਮੈਡਮ ਕੋਲੇ ਰੌਲਾ ਪਾ ਰਹੀ ਸੀ। “ਜਦੋ ਮੈ ਮਸ਼ੀਨ (ਵਾਸ਼ਿੰਗ ) ਲਾਉਂਦੀ ਹਾਂ ਤਾਂ ਐੱਮ ਸੀ ਡਿੱਗ ਪੈਂਦੀ ਹੈ।” ਮੈਂ ਗੱਲ ਅਣਸੁਣੀ ਕਰ
Continue readingਕਹਾਣੀ ਵਾਲਾ ਕੀੜਾ | kahani wala keeda
ਨੀ ਕਿੱਥੇ ਲਾ ਆਈ ਇੰਨੇ ਦਿਨ ? ਪਾਰਕ ਚ ਬੈਠੀ ਕਰੀਮ ਰੰਗ ਦੇ ਸੂਟ ਆਲੀ ਮਾਤਾ ਨੇ ਸੁਨਹਿਰੀ ਫਰੇਮ ਵਾਲੀਆਂ ਐਨਕਾਂ ਵਾਲੀ ਸੋਹਣੀ ਜਿਹੀ ਬੀਬੀ ਨੂੰ ਪੁੱਛਿਆ।ਭੈਣੇ ਮੈ ਤਾਂ ਆਪਣੀਆਂ ਧੀਆਂ ਕੋਲ ਕਨੇਡਾ ਗਈ ਸੀ। ਦੋ ਮਹੀਨੇ ਲਾ ਆਈ। ਹੁਣ ਸਾਲ ਸੋਖਾ ਲੰਘ ਜੂ। ਏਥੇ ਕੱਲੀ ਦਾ ਜੀ ਵੀ ਨਹੀ
Continue reading