ਅਡਾਨੀ ਵਾਲਾ ਚੱਕਰ ਆਸਾਨ ਲਫਜਾਂ ਵਿਚ.. ਆਹ ਸਾਈਕਲ ਆਮ ਬੰਦਾ ਕਬਾੜ ਵਿਚ ਵੇਚ ਦੇਊ..ਪਰ ਅਡਾਨੀ ਇੰਝ ਨਹੀਂ ਕਰੂ..ਇੱਕ ਫਰਜੀ ਗ੍ਰਾਹਕ ਖੜਾ ਕਰ ਇਸਦਾ ਮੁੱਲ ਪਵਾਊ..ਪੂਰੇ ਦੋ ਲੱਖ ਪਵਾਊ..ਫੇਰ ਓਹੀ ਫਰਜੀ ਮੁੱਲ ਵਾਲਾ ਕਾਗਜ ਬੈੰਕ ਕੋਲ ਖੜ ਇੱਕ ਲੱਖ ਦੇ ਲੋਨ ਅਪਲਾਈ ਕਰੂ..ਬੈੰਕ ਆਖੂ ਪਹਿਲੋਂ ਸਾਈਕਲ ਵੇਖਣਾ ਪਰ ਐਨ ਮੌਕੇ ਇੱਕ
Continue readingMonth: January 2023
ਮੇਹਨਤਾਨਾ | mehantana
ਗਲ 1985-86 ਦੀ ਹੈ ਮੇਰੇ ਛੋਟੇ ਮਜੀਠੀਏ ਦਾ ਵਿਆਹ ਸੀ। ਓਥੇ ਕਈ ਰਿਸ਼ਤੇਦਾਰ ਬੇਸੁਰਾ ਜਿਹਾ ਨਚੀ ਜਾਣ. ਆਖੇ ਜੀਜਾ ਤੁਸੀਂ ਨੋਟ ਵਾਰੋ। ਭਾਈ ਮੈ ਜੀਜਾ ਪੁਣੇ ਚ ਆਏ ਨੇ 50-60 ਇਕ ਇਕ ਰੁਪੈ ਦੇ ਨੋਟ ਓਹਨਾ ਨਚਦਿਆਂ ਉੱਤੋ ਵਾਰ ਦਿੱਤੇ। ਬਹੁਤ ਦਿਲ ਜਿਹਾ ਦੁਖਿਆ। ਸੀ ਤਾਂ ਫਜੂਲ ਖਰਚੀ ਤੇ ਫੁਕਰਾਪਣ।
Continue readingਫੇਲ | fail
ਬੀ ਕਾਮ ਦੇ ਪਹਿਲੇ ਵਰ੍ਹੇ ਹੋਏ ਪੇਪਰਾਂ ਨੇ ਫੇਲ ਹੋਣ ਦਾ ਡਰ ਪਾ ਦਿੱਤਾ। ਕਹਿੰਦੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਾ ਕੇ ਪੇਪਰਾਂ ਦਾ ਪਿੱਛਾ ਕਰਨਾ ਪਊ। ਗੱਲ ਪੈਸਿਆਂ ਤੇ ਅਟਕ ਗਈ। ਪਿਓ ਪਟਵਾਰੀ ਸੀ ਪਰ ਫਿਰ ਵੀ ਪੈਸਿਆਂ ਦੀ ਕਿੱਲਤ। ਪਿਓ ਸੀ ਨਾ ਉਹ। ਬੰਦੋਬਸਤ ਵੀ ਤਾਂ ਫਿਰ ਉਸਨੇ ਹੀ ਕਰਨਾ
Continue readingਮੁਸਕੁਰਾਹਟ | muskrahat
ਵੱਡੀ ਭੈਣ ਜੀ ਨੂੰ ਵੇਖਣ ਆਏ..ਚਾਹ ਫੜਾਉਣ ਗਈ ਨੂੰ ਮੈਨੂੰ ਹੀ ਪਸੰਦ ਬੈਠੇ..ਕੋਲ ਬੈਠੀ ਭੈਣ ਚੁੱਪ ਜਿਹੀ ਹੋ ਗਈ..ਭਾਪਾ ਜੀ ਸਵਾਲੀਆਂ ਨਜਰਾਂ ਨਾਲ ਮਾਂ ਵੱਲ ਤੱਕਣ ਲੱਗੇ..ਮਾਂ ਮੈਨੂੰ ਚੁੱਪ ਰਹਿਣ ਦਾ ਗੁੱਝਾ ਜਿਹਾ ਇਸ਼ਾਰਾ ਕਰਦੀ ਹੋਈ ਆਖਣ ਲੱਗੀ..ਚਲੋ ਜੀ ਕੋਈ ਇੱਕ ਹੀ ਸਹੀ..ਪਸੰਦ ਤੇ ਆਈ..ਵੱਡੀ ਹੋਵੇ ਜਾਂ ਛੋਟੀ..ਕੀ ਫਰਕ ਪੈਂਦਾ!
Continue readingਕਾਰੋਬਾਰ ਦੇ ਗੁਰ | karobar de gur
ਮਾਂ ਰੋਜ ਰੋਜ ਨੌਕਰੀ ਵੱਲੋਂ ਪੁੱਛਿਆ ਕਰਦੀ..ਅਖੀਰ ਕਾਰਪੋਰੇਸ਼ਨ ਵਿੱਚ ਇੱਕ ਰਿਸ਼ਤੇਦਾਰ ਦੀ ਸਿਫਾਰਿਸ਼ ਤੇ ਟੇਸ਼ਨ ਸਾਮਣੇ ਰੇਹੜੀ ਲਾ ਲਈ..! ਤਜੁਰਬਾ ਨਾ ਹੋਣ ਕਰਕੇ ਅੱਧਾ ਮਾਲ ਬਚ ਜਾਂਦਾ..ਫੇਰ ਆਥਣੇ ਕੌਡੀਆਂ ਦੇ ਭਾਅ ਸੁੱਟਣਾ ਪੈਂਦਾ..! ਕਦੇ ਕਦੇ ਨਾਲਦੀ ਰੇਹੜੀ ਤੇ ਚਲਿਆ ਜਾਂਦਾ..ਪੁੱਛਦਾ ਸਾਰੀ ਕਿੱਦਾਂ ਵੇਚ ਲੈਂਦਾ..ਮੈਨੂੰ ਕੋਈ ਕਾਰੋਬਾਰ ਦਾ ਮੰਤਰ ਹੀ ਦੱਸ
Continue readingਹਉਂਮੈਂ | haume
ਮੈਨੂੰ ਆਪਣੀ ਹਰ ਗਲਤੀ ਲਈ ਦੂਜੇ ਮਨੁੱਖ ਹੀ ਜੁੰਮੇਵਾਰ ਲੱਗਦੇ..ਗੱਲ ਗੱਲ ਤੇ ਬਿਨਾ ਵਜਾ ਦੂਜਿਆਂ ਦੀ ਬੇਇੱਜਤੀ ਕਰ ਦੇਣੀ ਮੇਰੀ ਆਦਤ ਬਣ ਗਈ ਸੀ..ਹਰੇਕ ਨੂੰ ਪਤਾ ਹੁੰਦਾ ਕੇ ਉਹ ਬੇਕਸੂਰ ਹੈ ਪਰ ਨੌਕਰੀ ਖਾਤਿਰ ਅੱਗੋਂ ਨਾ ਬੋਲਦਾ! ਇੱਕ ਵੇਰ ਨਵੇਂ ਸਟੋਰ ਦਾ ਉਦਘਾਟਨ ਸੀ..ਸਬੱਬੀਂ ਪੰਜਾਬੋਂ ਬਾਪੂ ਹੂਰੀ ਵੀ ਆਏ ਹੋਏ
Continue readingਰਾਣੀ ਮੰਗੀ ਗਈ | rani mangi gayi
ਪ੍ਰਾਹੁਣੇ ਦੁਪਹਿਰੇ ਆਉਣੇ ਸਨ ਪਰ ਤਿਆਰੀ ਸੁਵੇਰ ਤੋਂ ਹੀ ਸ਼ੁਰੂ ਹੋ ਗਈ ਸੀ!ਗਲੀ,ਵੇਹੜਾ,ਸਬਾਤ,ਚੌਂਕਾ,ਗੁਸਲਖਾਨਾ,ਬੈਠਕ,ਡਿਓਢੀ ਅਤੇ ਵੇਹੜੇ ਵਿਚ ਡੱਠੀਆਂ ਕੁਰਸੀਆਂ ਸ਼ੀਸ਼ੇ ਵਾਂਙ ਚਮਕ ਰਹੀਆਂ ਸਨ..! ਘਰੇ ਹਰੇਕ ਨੂੰ ਹਿਦਾਇਤਾਂ ਸਨ..ਕਿਹੜਾ ਸੂਟ..ਕਿਹੜੀ ਚੁੰਨੀ ਕਿਹੜੀ ਪੱਗ ਅਤੇ ਕਿਹੜੀ ਜੁੱਤੀ ਪਾਉਣੀ ਏ..ਕਿਸਨੇ ਪ੍ਰਾਹੁਣਿਆਂ ਕੋਲ ਬੈਠ ਗੱਲਾਂ ਮਾਰਨੀਆਂ ਤੇ ਕਿਸਨੇ ਸਿਰਫ ਫਤਹਿ ਬੁਲਾ ਕੇ ਹੀ ਵਾਪਿਸ
Continue readingਕਤੂਰਾ | katura
ਨਿਆਣੇ ਖਹਿੜੇ ਪੈ ਗਏ..ਅਖ਼ੇ ਕਤੂਰਾ ਲਿਆਉਣਾ..ਅਖੀਰ ਮੰਨ ਗਈ..ਓਹਨਾ ਪਹਿਲੋਂ ਹੀ ਚੁਣ ਰਖਿਆ ਸੀ..ਘਰੇ ਲੈ ਆਏ..ਥੋੜੇ ਦਿਨਾਂ ਵਿੱਚ ਹੀ ਘੁਲ ਮਿਲ ਗਿਆ..ਹਰੇਕ ਚੀਜ ਤੇ ਪਹਿਲੋਂ ਆਪਣਾ ਹੱਕ ਸਮਝਿਆ ਕਰੇ..ਕਦੇ ਨਾਲਦੇ ਨਾਲ ਬੈਠੀ ਹੋਈ ਨੂੰ ਵੇਖਦਾ ਤਾਂ ਧੁੱਸ ਦੇ ਕੇ ਐਨ ਵਿਚਕਾਰ ਆਣ ਵੜਿਆ ਕਰਦਾ..! ਇੱਕ ਵੇਰ ਅਚਾਨਕ ਪੰਜਾਬ ਜਾਣਾ ਪੈ ਗਿਆ..ਮੁਸ਼ਕਿਲ
Continue readingਪੈਨਸ਼ਨ | pension
ਨਸੀਬ ਕੌਰ ਉਮਰ ਸੱਤਰ ਸਾਲ..ਦੋ ਪੁੱਤ ਚੁਰਾਸੀ ਮਗਰੋਂ ਵਗੀ ਹਨੇਰੀ ਵਿਚ ਕੁਰਬਾਨ ਹੋ ਗਏ..ਘਰਵਾਲੇ ਨੂੰ ਵੀ ਗੁਜਰਿਆਂ ਪੂਰੇ ਦਸ ਸਾਲ ਹੋ ਗਏ ਸਨ..! ਜਾਇਦਾਤ ਸਰਮਾਏ ਦੇ ਨਾਮ ਤੇ ਕੋਲ ਬਚੀ ਸੀ ਕੱਪੜੇ ਸਿਉਣ ਵਾਲੀ ਪੂਰਾਣੀ ਜਿਹੀ ਮਸ਼ੀਨ..! ਸਾਰਾ ਦਿਨ ਕੱਪੜੇ ਸਿਊਂਦੀ ਰਹਿੰਦੀ..ਵਾਰੀ ਵੱਟੇ ਵਿਚ ਕੋਈ ਚੌਲ..ਕੋਈ ਸ਼ੱਕਰ ਤੇ ਕੋਈ ਆਟੇ
Continue readingਡਿਸਕਵਰੀ ਚੈਨਲ | discovery channel
ਪਿਤਾ ਜੀ ਅਕਸਰ ਕੰਮ ਤੋ ਘਰ ਆਉਦੇ ਤਾ ਰਾਤ ਨੂੰ ਦੇਰ ਤੱਕ ਉਹ ਡਿਸਕਵਰੀ ਚੈਨਲ ਦੇਖਦੇ ਕਿੰਨਾ ਕੁਝ ਹੀ ਉਸ ਉੱਤੇ ਦੇਖਣ ਨੂੰ ਮਿਲਦਾ ਤਰ੍ਹਾਂ -ਤਰ੍ਹਾਂ ਦੇ ਜੀਵ ਜੰਤੂ ਜੋ ਕਦੇ ਪਹਿਲੀ ਵਾਰ ਹੀ ਦੇਖੇ ਸਨ। ਕੁਦਰਤ ਦੇ ਬਣਾਏ ਇਹਨੇ ਸੋਹਣੇ ਤੇ ਅਦਭੁੱਤ ਜੀਵ ਪਹਿਲੀ ਵਾਰ ਦੇਖਣ ਵਿੱਚ ਹੀ ਹੈਰਾਨ
Continue reading