ਜਿੰਦਗੀ | zindagi

ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਮੁੱਕ ਗਈ..! ਆਂਢ ਗਵਾਂਢ ਕਦੇ ਕਦੇ ਰੋਟੀ ਦੇ ਜਾਇਆ ਕਰਦਾ..ਫੇਰ ਆਪ ਹੀ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਰੁਝ ਗਏ..! ਬਾਪ ਤਿਰਲੋਕ ਸਿੰਘ..ਲੱਤ ਵਿਚ ਨੁਕਸ..ਦੋਵੇਂ ਪਿਓ ਪੁੱਤ ਸਾਰਾ ਦਿਨ ਰੋਟੀ ਟੁੱਕ ਪਕਾਉਂਦੇ

Continue reading


ਨੌਜਵਾਨੀ ਦਾ ਵਿਦੇਸ ਜਾਣਾ ਮਜਬੂਰੀ ਜਾਂ ਬੇਰੁਜਗਾਰੀ | videsh jana majburi ja berujgari

ਪਹਿਲਾਂ ਕੋਈ ਵਿਰਲਾ ਹੀ ਸੀ ਜੋ ਪਿੰਡ ਚੋਂ ਬਾਹਰ ਵਿਦੇਸ ਜਾਦਾਂ ਸੀ ਪਹਿਲਾਂ ਪਹਿਲ ਇੰਨਾ ਕੁ ਦੌੜ ਜਰੂਰ ਸੀ ਕਿ ਜਿਸ ਪਰਿਵਾਰ ਦਾ ਕੋਈ ਜੀਅ ਬਾਹਰ ਸੀ ਉਹ ਆਪਣੇ ਸਕੇ ਸੰਬੰਧੀਆਂ ਦਾ ਵੀਜਾ ਲਗਵਾ ਕਿ ਆਪਣੇ ਕੋਲ ਸੱਦ ਲੈਂਦੇ ਸੀ | ਹੁਣ ਇਸ ਰੀਤ ਅਨੁਸਾਰ ਬਹੁਤ ਨੌਜਵਾਨੀ ਬਾਹਰ ਜਾ ਰਹੀ

Continue reading

ਸ਼ੋਸ਼ਣ | shoshan

ਬਾਹਰਲੇ ਗੇਟ ਦੀ ਬਿੱਲ ਵੱਜਦੀ ਸੁਣ ਕੇ ਹਰਚੰਦ ਕੌਰ ਪੋਰਚ ਵਿੱਚ ਗਈ ਹੈ । ਇਸ ਤੋਂ ਪਹਿਲਾਂ ਕਿ ਉਹ ਪੁੱਛਦੀ ਬਾਹਰੋਂ ਆਵਾਜ਼ ਆਈ , “ਬੀਬੀ ਜੀ, ਕੂੜਾ..। ” ਸੁਣ ਕੇ ਹਰਚੰਦ ਕੌਰ ਪੋਰਚ ਦੀ ਇਕ ਨੁੱਕਰ ਵਿੱਚ ਪਈ ਕੂੜੇ ਵਾਲੀ ਨੂੰ ਚੁੱਕ ਕੇ ਗੇਟ ਖੋਲਦੀ ਹੈ। ਗੋਕਲ ਨੇ ਕੂੜੇ ਵਾਲੀ

Continue reading

ਚੱਜ ਨਾਲ | chajj naal

ਕਨੇਡਾ ਪੀ.ਆਰ ਲੈ ਏਅਰਪੋਰਟ ਉੱਤਰੇ ਜੀਜਾ ਜੀ ਦਾ ਅੱਗਿਓਂ ਸਾਲਾ ਸਾਬ ਅਤੇ ਟੱਬਰ ਨੇ ਬੜਾ ਮਾਣ ਸਤਿਕਾਰ ਕੀਤਾ..! ਫੇਰ ਵੀ ਅਗਲੇ ਦਿਨ ਨਰਾਜ ਹੋ ਗਿਆ! ਸਾਰਾ ਦਿਨ ਬੱਸ ਮੂੰਹ ਫੁਲਾਈ ਬੈਠਾ ਰਹਿੰਦਾ ਅਤੇ ਨਰਾਜਗੀ ਦੀ ਵਜਾ ਵੀ ਵੀ ਨਾ ਦੱਸਿਆ ਕਰੇ! ਅਖੀਰ ਇੰਡੀਆ ਬੈਠੀ ਸੱਸ ਨੇ ਤਰਲੇ ਮਿੰਤਾਂ ਕਰ ਵਜਾ

Continue reading


ਚੁਗਲਖੋਰ ਡਾਇਰੀ | chugalkhor diary

ਵੱਖਰਾ ਕਮਰਾ ਲੈਣਾ ਮੇਰੀ ਹੈਸੀਅਤ ਤੋਂ ਬਾਹਰ ਸੀ..ਪੀ.ਜੀ ਦਾ ਬੈੱਡ ਦੋ ਮਹੀਨੇ ਦੀ ਟਰੇਨਿੰਗ ਲਈ ਕਾਫੀ ਮਾਫਿਕ ਲੱਗਾ..! ਤਿੰਨ ਮੁੰਡੇ ਹੋਰ ਵੀ ਸਨ..ਮੈਥੋਂ ਅੱਧੀ ਉਮਰ ਦੇ..ਪਰ ਆਦਤਾਂ ਬੜੀਆਂ ਅਜੀਬ..ਰਾਤੀ ਦੇਰ ਨਾਲ ਮੁੜਦੇ..ਹਰ ਰੋਜ ਓਹੀ ਕੱਪੜੇ..ਕਦੇ ਨਹਾਉਂਦਿਆਂ ਜਾਂ ਪੜ੍ਹਦਿਆਂ ਨਹੀਂ ਸੀ ਵੇਖਿਆ..ਇੱਕ ਹਮੇਸ਼ਾ ਫੋਨ ਤੇ ਲੱਗਾ ਰਹਿੰਦਾ..ਕਿੰਨਾ ਸਾਰਾ ਖਲਾਰਾ..ਗੰਦਗੀ..ਜੂਠੇ ਭਾਂਡੇ ਅਤੇ

Continue reading

ਸਿਰਾਂ ਨੂੰ ਲਾਹ ਕੇ ਜਿਊਣਾ | sir nu laah ke jiuna

ਥਾਣੇ ਵਿੱਚ ਵਾਪਰੀ ਇਕ ਹੋਰ ਸੱਚੀ ਘਟਨਾ ਦੇ ਅਧਾਰਿਤ ਕਹਾਣੀ- ਸਿਰਾਂ ਨੂੰ ਲਾਹ ਕੇ ਜਿਊਣਾ – ਜਗਤਾਰ ਸਿੰਘ ਹਿੱਸੋਵਾਲ ਬੀ. ਏ. ਵਿੱਚ ਪੜ੍ਹਦੀ ਕੁੜੀ ਨੂੰ ਘਰ ਤੋਂ ਗਈ ਨੂੰ ਦੋ ਦਿਨ ਬੀਤ ਗਏ ਸਨ। ਪਰ ਅਜੇ ਤੱਕ ਕੁੜੀ ਦੀ ਕੋਈ ਉੱਘ ਸੁੱਘ ਨਹੀਂ ਲੱਗੀ ਸੀ। ਭਾਵੇਂ ਕਿ ਉਨ੍ਹਾਂ ਦਾ ਕੇਸ

Continue reading

ਸੁਖ ਸ਼ਾਂਤੀ | sukh shaanti

ਮੈਂ ਅਕਸਰ ਹੀ ਆਪਣੇ ਸਧਾਰਨ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ! ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ..ਇੱਕ ਕੁੱਤਾ ਸੀ..ਜਰਾ ਜਿੰਨਾ ਪੁੱਚਕਾਰਿਆ ਅੰਦਰ ਲੰਘ ਆਇਆ..ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ ਵਿਚ ਬੈਠ ਮਿੰਟਾ ਸਕਿੰਟਾਂ ਵਿਚ ਹੀ ਗੂੜੀ ਨੀਂਦਰ

Continue reading


ਜਦ ਡਰੈਸਿੰਗ ਟੇਬਲ ਦਾ ਸ਼ੀਸਾ ਟੁੱਟਿਆ | jad dressing table da sheesha tuttya

ਇਹ ਗੱਲ ਕੋਈ 1978-79 ਦੀ ਹੋਵੇਗੀ। ਉਸ ਟਾਇਮ ਵਿਆਹ ਵਾਲੀ ਲੜਕੀ ਦੇ ਵਿਆਹ ਵਾਲਾ ਸਮਾਨ ਆਮ ਲੋਕ ਟਰੈਕਟਰ ਟਰਾਲੀਆਂ ਤੇ ਛੱਡ ਕੇ ਆਉਂਦੇ ਸਨ। ਇਸ ਤਰਾਂ ਹੀ ਸਾਡੀ ਮਾਸੀ ਦੀ ਲੜਕੀ ਦਾ ਵਿਆਹ ਸੀ। ਸਮਾਨ ਟਰਾਲੀਆਂ ਤੇ ਛੱਡ ਕੇ ਆਉਣਾ ਸੀ। ਸਮਾਨ ਟਰਾਲੀਆਂ ਵਿਚ ਲੋਡ ਕਰ ਲਿਆ। ਉਸ ਟਾਇਮ ਸ਼ੀਸੇ

Continue reading

ਰਿਸ਼ਤੇ | rishte

ਰਿਸ਼ਤਾ ਕਦੇ ਇਕ ਪਾਸਾ ਨਹੀ ਹੁੰਦਾ ਤੇ ਕਿਸੇ ਰਿਸ਼ਤੇ ਦਾ ਜਿਕਰ ਹੁੰਦਿਆ ਹੀ ਦੋ ਨਾਂ ਆਉਣਾ ਸੁਭਾਵਿਕ ਹੈ.. ਕਿਉਂਕਿ ਹੱਥ ਨੂੰ ਹੱਥ ਹੈ ਤਾਂਹੀ ਸਾਂਝ ਤੇ ਰਿਸ਼ਤਾ ਬਣਦਾ ਹੈ… ਕਹਾਣੀ ਹੈ ਪਰਿਵਾਰਕ ਰਿਸ਼ਤੇ ਨਿਭਾਉੰਦੇ ਮਨਦੀਪ ਦੀ… ਮਨਦੀਪ ਸਿੰਘ ਆਪਣੇ ਪਰਿਵਾਰ ਵਿੱਚ ਮਸਤ ਇਕ ਹੱਸਦਾ ਖੇਡਦਾ ਪਰਿਵਾਰ ਸੁਚੱਜੀ ਪਤਨੀ ਤੇ ਦੋ

Continue reading

ਮੁਕਤ | mukat

ਉਮਰ ਅੱਸੀ ਕੂ ਸਾਲ..ਕੁਝ ਦਿਨਾਂ ਤੋਂ ਹੀ ਪਾਰਕ ਵਿਚ ਦਿਸੇ ਸਨ! ਖੇਡਦੇ ਜਵਾਕਾਂ ਵੱਲ ਵੇਖ ਖੁਸ਼ ਹੁੰਦੇ..ਨਿੱਕੀਆਂ ਨਿੱਕੀਆਂ ਗੱਲਾਂ..ਕੱਲੇ ਕੱਲੇ ਬੂਟੇ ਕੋਲ ਜਾਂਦੇ..ਕਮਜ਼ੋਰ ਦਿਸਦੇ ਦੀਆਂ ਜੜਾਂ ਵਿੱਚ ਮਿੱਟੀ ਪਾ ਦਿੰਦੇ..ਕਿਸੇ ਵੱਲ ਪਾਣੀ ਦਾ ਵਹਾਅ ਨਾ ਹੁੰਦਾ ਤਾਂ ਪਾਈਪ ਓਧਰ ਨੂੰ ਕਰ ਦਿੰਦੇ! ਕਦੇ ਗੋਡੀ ਕਰਦੇ ਮਾਲੀ ਕੋਲ ਜਾ ਉਸਦੇ ਕੰਨ

Continue reading