“ਵਾਹਗੁਰੂ! ਵਾਹਗੁਰੂ! ਨੀ ਜੀਤੋ। ਆ ਕੀ ਸੁਣਿਐ ਮੈ!ਕੱਲ ਤੁਸੀ ਛਿੰਦੇ ਦਾ ਰਿਸ਼ਤਾ ਨਾਲ ਦੇ ਪਿੰਡ ਦੀ ਸਿਮਰੋ (ਜੀਹਦੀ ਪੱਤ ਪਿਛਲੇ ਸਾਲ ਸਰਪੰਚ ਦੇ ਖੇਤ ਵਿਚ ਮੁੰਡਿਆਂ ਦੁਆਰਾ ਲੁੱਟੀ ਗਈ ਸੀ) ਨਾਲ ਪੱਕਾ ਕਰ ਆਏ ਹੋ??” ਬਿਸ਼ਨੀ ਤਾਈਂ (ਜਗਤ ਤਾਈਂ) ਨੇ ਹੈਰਾਨੀ ਨਾਲ ਪੁੱਛਿਆ। “ਹਾਂ ਤਾਈਂ ! ਲੈ ਤੇਰਾ ਮੂੰਹ ਮਿੱਠਾ
Continue readingMonth: February 2023
ਮਾੜੀ ਸੋਚ ਦੇ ਮਾੜੇ ਕੰਮ | maadhi soch de maade kam
ਸਵੇਰੇ ਸਵੇਰੇ ਅਖਬਾਰ ਚੁੱਕੀ ਤਾਂ ਪਹਿਲੇ ਸਫ਼ੇ ਉੱਤੇ ਖਬਰ “ਇੱਕ ਮਾਂ ਨੇ ਅਪਣੇ ਪੁੱਤ ਨੂੰ ਗੋਲੀ ਮਾਰਕੇ ਅਪਣੇ ਭੀ ਗੋਲੀ ਮਾਰ ਲਈ।”ਉਤਸੁਕਤਾ ਵਸ ਬਹਿ ਕੇ ਮੈਂ ਖਬਰ ਨਾਲ ਛਪੀ ਮਾਂ ਪੁੱਤ ਦੀ ਫੋਟੋ ਦੇਖੀ ,ਔਰਤ ਕੁੱਝ ਜਾਣੀ ਪਹਿਚਾਨੀ ਲੱਗੀ। ਸਾਰੀ ਖਬਰ ਪੜੀ ਪਰ ਇਸ ਦੁਖਦਾਈ ਹਾਦਸੇ ਦੀ ਵਜ੍ਹਾ ਪਤਾ ਨਹੀਂ
Continue readingਸਾਡੇ ਅਵਚੇਤਨ ਮਨ ਦੀ ਸ਼ਕਤੀ | man di shakti
ਅੱਜ ਤੋਂ ਮੈਂ ਲਗਭਗ ਛੇ ਸਾਲ ਪਹਿਲਾਂ ਇੱਕ ਚਮੜੀ ਦੇ ਭਿਆਨਕ ਰੋਗ ਦਾ ਸ਼ਿਕਾਰ ਹੋ ਗਿਆ ਸੀ ਉਸ ਸਮੇਂ ਮੇਰੀ ਉਮਰ ਛੱਬੀ ਸਾਲ ਤੇ ਮੈਂ ਐੱਮ ਏ ਪਾਸ ਕਰਕੇ ਬੱਚਿਆਂ ਨੂੰ ਆਪਣੇ ਨਾਨਕੇ ਘਰ ਟਿਊਸਨ ਪੜਾਇਆ ਕਰਦਾ ਸੀ | ਮੈਂ ਜਦੋਂ ਟਿਊਸਨ ਨਾ ਪੜਾਉਣਾ ਹੁੰਦਾ ਸੀ ਉਦੋਂ ਨਿਰਵਸਤਰ ਹੋ ਕਿ
Continue readingਬਦਸ਼ਗਨੀ | badshagni
ਦੋ ਦਿਨਾਂ ਮਗਰੋਂ ਬਰਾਤ ਚੜ੍ਹਨੀ ਸੀ..ਜਾਗੋ ਕੱਢਦਿਆਂ ਅੱਧੀ ਰਾਤ ਹੋ ਗਈ..ਘਰੇ ਮੁੜੀਆਂ ਤਾਂ ਆਖਣ ਲੱਗੀਆਂ ਹੁਣ ਭੰਗੜਾ ਪਾਉਣਾ..ਢੋਲੀ ਨਾ ਲੱਭੇ..ਇੱਕ ਬਾਬੇ ਜੀ ਨੂੰ ਲ਼ੱਭ ਕੇ ਆਂਦਾ..! ਸੱਠ ਕੂ ਸਾਲ..ਸ਼ਾਇਦ ਨੀਂਦਰ ਵਿਚੋਂ ਉੱਠ ਕੇ ਆਇਆ ਸੀ..ਢੋਲ ਵਜਾਉਂਦਿਆਂ ਉਂਘਲਾਈ ਜਾਵੇ..ਤੜਕੇ ਦੇ ਤਿੰਨ ਵੱਜ ਗਏ..ਤਾਂ ਵੀ ਲਗਾਤਾਰ ਵਜਾਈ ਗਿਆ..ਮੁੜਕੇ ਪਾਣੀ ਦਾ ਗਲਾਸ ਮੰਗਿਆ..!
Continue readingਸੂਰਤ | soorat
ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ
Continue readingਮਰਜੀ ਦੀ ਮਾਲਕਣ | marzi di malkan
ਕੰਮ ਵਾਲੀ ਦਾ ਜਨਮ ਦਿਨ ਸੀ..ਸੋਚਿਆ ਗੈਸ ਵਾਲਾ ਚੁੱਲ੍ਹਾ ਲੈ ਦਿਆਂ..ਸਰਦਾਰ ਹੁਰਾਂ ਤੋਂ ਪੁੱਛਿਆ ਤਾਂ ਆਖਣ ਲੱਗੇ ਬਹੁਤਾ ਸਿਰੇ ਨਹੀਂ ਚੜ੍ਹਾਈਦਾ..ਪੰਜ ਸੌ ਦੇ ਦੇਵੀਂ..ਬਹੁਤ ਨੇ! ਦਲੀਲ ਦੇ ਕੇ ਬਹਿਸ ਕਰਨ ਲੱਗੀ ਤਾਂ ਝਿੜਕ ਦਿੱਤਾ..ਅਖ਼ੇ ਕਿੰਤੂ ਪ੍ਰੰਤੂ ਕਰਨ ਵਾਲਾ ਮੈਨੂੰ ਜਹਿਰ ਲੱਗਦਾ! ਕਲੇਸ਼ ਦੇ ਡਰੋਂ ਚੁੱਪ ਕਰਕੇ ਪੰਜ ਸੌ ਦਾ ਲਫਾਫਾ
Continue readingਅਵਾਜ਼ਾਂ | awaazan
ਮੇਰੇ ਬਚਪਨ ਦਾ ਕਾਫ਼ੀ ਸਮਾਂ ਮੇਰੇ ਨਾਨਕੇ ਪਰਿਵਾਰ ਵਿੱਚ ਬੀਤਿਆ ‘ਤੇ ਤੁਸੀਂ ਸਮਝ ਹੀ ਸਕਦੇ ਹੋ ਨਾਨਕਿਆਂ ਦੇ ਲਾਡਲੇ ਕਿਹੋ ਜਿਹੇ ਹੁੰਦੇ। ਇਹ ਗੁਸਤਾਖ਼ੀ ਉਸ ਸਮੇਂ ਦੀ ਹੈ ਜਦੋਂ ਮੈਂ ਬਹੁਤ ਛੋਟੀ ਸੀ । ਜੂਨ ਦਾ ਮਹੀਨਾ ਤੇ ਆਖਰਾਂ ਦੀ ਗਰਮੀ ਪੈ ਰਹੀ ਸੀ । ਜੂਨ ਮਹੀਨੇ ਵਿੱਚ ਤਾਂ ਪਿੰਡਾਂ
Continue readingਮਾਵਾਂ ਦੇ ਪੁੱਤ | maava de putt
ਛੱਬੀ ਜਨਵਰੀ 1996..ਡੇਰਾ ਬਾਬਾ ਨਾਨਕ ਕੋਲ ਪਿੰਡ ਸਿੰਘਪੁਰਾ..ਇਥੇ ਢੁੱਕੀ ਬਰਾਤ ਦੀ ਸਟੇਜ ਤੇ ਦਿਲਸ਼ਾਦ ਅਖਤਰ ਗੋਂ ਰਿਹਾ ਸੀ..! ਪੈਗਾਂ ਦੇ ਅਸਰ ਹੇਠ ਝੂਮਦੇ ਹੋਏ ਸਵਰਨ ਸਿੰਘ ਹੁੰਦਲ ਨੇ “ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ” ਵਾਲੇ ਗੀਤ ਦੀ ਫਰਮਾਇਸ਼ ਕਰ ਦਿੱਤੀ..! ਅੱਗਿਓਂ ਨਿਮਰਤਾ ਸਹਿਤ ਨਾਂਹ ਹੋ ਗਈ ਕੇ ਇਹ ਕਿਸੇ ਹੋਰ ਦਾ
Continue readingਰੁਮਾਲ | rumaal
ਮਾਂ ਅਕਸਰ ਨਸੀਹਤਾਂ ਕਰਦੀ..ਕਿਸੇ ਮੁੱਕ ਗਏ ਦੀ ਕੋਈ ਚੀਜ ਕਦੇ ਘਰੇ ਨਹੀਂ ਰੱਖੀਦੀ..ਉਹ ਪਰਤ ਕੇ ਲੈਣ ਜਰੂਰ ਆਉਂਦਾ! ਉਸਨੂੰ ਗੋਡਿਆਂ ਦੀ ਤਕਲੀਫ ਸੀ..ਅਮ੍ਰਿਤਸਰ ਅਮਨਦੀਪ ਹਸਪਤਾਲੋਂ ਨਵੇਂ ਪਵਾਏ..ਬੜੀ ਖੁਸ਼..ਰੋਜ ਸੈਰ ਕਰਨ ਜਾਇਆ ਕਰੇ..ਆਉਂਦੇ ਜਾਂਦੇ ਨੂੰ ਚਾਅ ਨਾਲ ਦੱਸਿਆ ਕਰਦੀ..ਪੁੱਤ ਨੇ ਪੈਸੇ ਘੱਲੇ..ਫੇਰ ਨਵੇਂ ਪਵਾਏ..! ਭਾਪਾ ਜੀ ਮਗਰੋਂ ਕੱਲੀ ਰਹਿ ਗਈ..ਇਥੇ ਕੋਲ
Continue readingਰੋਟੀ ਖਾਣ ਦਾ ਟਾਈਮ | roti khaan da time
ਕੱਲ ਇੱਕ 70-75 ਸਾਲ ਦਾ ਬਜ਼ੁਰਗ ਆਇਆ ਦੁਕਾਨ ਤੇ ਜੋ ਫੇਰੇ ਦਾ ਕੰਮ ਕਰਦਾ ਸੀ ! ਕਹਿੰਦਾ ਮਿਸਤਰੀ ਸਾਬ ਬਹਿ ਜਾਈਏ ਇਥੇ ਦਸ ਮਿੰਟ ਰੋਟੀ ਖਾਣੀ ਆ ਬਜ਼ੁਰਗ ਨੇ ਜੇਬ ਚੋਂ ਰੋਟੀ ਆਲਾ ਲਿਫ਼ਾਫ਼ਾ ਕੱਢਦਿਆਂ ਕਿਹਾ ਮੈਂ ਕਿਹਾ ਹਾਂਜੀ ਹਾਂਜੀ ਬੈਠੋ ! ਪੌਣੇ ਕੁ ਚਾਰ (3:45) ਦਾ ਟਾਈਮ ਸੀ ਮੈਂ
Continue reading