ਛੜਾ | shada

ਮੇਰੇ ਕੋਲ ਰੋਜ਼ ਮਹਿਫ਼ਲ ਜੁੜਦੀ ਵਿਆਹਿਆਂ ਦੀ, ਮਜ਼ਾਕੀਆ ਸੁਭਾਅ ਹੋਣ ਕਰਕੇ ਰੋਜ਼ ਆਖਦੇ ਯਾਰ ਤੇਰੇ ਕੋਲ ਆ ਕੇ ਅਸੀਂ ਰੀਲੈਕਸ ਹੋ ਜਾਈਦਾ ਮਨ ਵੀ ਖੁਸ਼ ਹੋ ਜਾਂਦਾ। ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਇੰਨੀ ਟੈਨਸ਼ਨ ਭਰੀ ਹੋਵੇਗੀ ਵਿਆਹੀ ਜਿੰਦਗੀ? ਪਰ ਜਦੋਂ ਵਿਆਹੇ ਜੋੜੇ ਦੇਖਦਾ ਪੱਗ ਦੇ ਰੰਗ ਨਾਲਦਾ ਸੂਟ ਪਾਇਆ

Continue reading


ਮੋਇਆ ਪੁੱਤ ਪੰਜਾਬ ਦਾ | moeya putt punjab da

ਅਜੇ ਵੀ ਯਾਦ ਏ..ਆਮ ਜਿਹੇ ਦਿਨ ਦੀ ਅਜੇ ਸ਼ੁਰੂਆਤ ਹੀ ਸੀ..ਪੱਗ ਦਾ ਆਖਰੀ ਲੜ ਅਜੇ ਪਿੰਨ ਦੇ ਹਵਾਲੇ ਕਰ ਸੁਰਖੁਰੂ ਵੀ ਨਹੀਂ ਸੀ ਹੋਇਆ ਕੇ ਡੋਬੂ ਜਿਹਾ ਪਿਆ..ਸਾਮਣੇ ਸੈੱਲ ਫੋਨ ਤੇ ਸਰਸਰੀ ਜਿਹੀ ਨਜਰ ਮਾਰੀ..ਅਸਮਾਨੀ ਬਿਜਲੀ ਵਾਂਙ ਆਣ ਡਿੱਗੀ ਇੱਕ ਖਬਰ ਸੀ..ਲੰਘੀ ਰਾਤ ਉਹ ਮੁੱਕ ਗਿਆ..ਪਹਿਲੀ ਨਜ਼ਰੇ ਭੱਦਾ ਮਖੌਲ ਅਤੇ

Continue reading

ਗੁਸਤਾਖੀ ਮੁਆਫ ਜੀ | gustakhi muaaf ji

ਬਹੁਤ ਸਾਲ ਪਹਿਲਾਂ ਦੀ ਗੱਲ ਹੈ , ਅਸੀਂ ਛੁੱਟੀਆਂ ‘ਚ ਡਾਕਟਰ ਵੀਰੇ ਕੋਲ ਰਹਿਣ ਗਏ । ਇਕ ਭਾਈ ਹਰ ਰੋਜ਼ ਵੱਡੇ ਦਿਨੋ ਘਰੇ ਦੁੱਧ ਪਾ ਕੇ ਜਾਂਦਾ ਹੁੰਦਾ ਸੀ । ਸਾਰੇ ਉਹਨੂੰ ਮਾਮਾ ਆਖਦੇ ਉਹ ਛੜਾ ਮਾਮਾ ਕਿਸੇ ਦੇ ਘਰੇ ਰਹਿੰਦਾ ਸੀ। ਵੀਰੇ ਨੇ ਆਖਣਾ , ਅੱਜ ਤਾਂ ਮਾਮਾ ਦਾਲ਼

Continue reading

ਅਦਬ | adab

ਉਂਜ ਇਹ ਜਿਹੜੇ ਮੁੰਡੇ ਰੇਹੜੀਆਂ ਹੋਟਲਾਂ ਚ ਕੰਮ ਕਰਦੇ ਹੁੰਦੇ ਹਨ। ਸਾਨੂੰ ਇਹਨਾਂ ਨਾਲ ਅਦਬ ਨਾਲ ਗੱਲ ਕਰਨੀ ਚਾਹੀਦੀ ਹੈ। ਇਹਨਾਂ ਗਰੀਬ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।” ਅੱਜ ਜਦੋਂ ਅਸੀਂ ਅਜੈ ਵਿਜੈ ਦੀ ਰੇਹੜੀ ਤੋਂ ਟਿੱਕੀ ਖਾਣ ਗਏ ਤਾਂ ਮੈਂ ਆਪਣੀ ਬੇਗਮ ਨੂੰ ਸੁਭਾਇਕੀ ਹੀ ਕਿਹਾ। “ਪਰ

Continue reading


ਤੇਰੇ ਰੰਗ ਨਿਆਰੇ ਦਾਤਿਆ | tere rang nyare daateya

ਨਾਨਕੇ ਰਹਿੰਦਾ ਕਾਲਾ ਪੜਾਈ ਪੂਰੀ ਕਰਕੇ ਵਾਪਿਸ ਆਪਣੇ ਘਰ ਆ ਗਿਆ।ਵੱਡੇ ਸ਼ਹਿਰ ਵਿੱਚ ਘਰ ਹੋਣ ਕਰਕੇ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਸਰਕਾਰੀ ਨੌਕਰੀ ਮਿਲ ਜਾਵੇਗੀ। ਉਹ ਕੋਸ਼ਿਸ਼ ਕਰਨ ਲਗਿਆ । ਪਰ ਕਾਮਯਾਬੀ ਨਹੀ ਮਿਲੀ। ਇੱਕ ਦਿਨ ਉਦਾਸ ਜਿਹਾ ਬੈਠਾ ਸੀ ਜਿੱਥੇ ਸਾਰੇ ਬਾਬੇ ਤੇ ਰਿਟਾਇਰ ਬੰਦੇ ਇਕੱਠੇ ਹੋ ਕੇ

Continue reading

ਕਲੋਲਾਂ ਈ ਆ ਬੱਸ | kalola hi aa bas

ਪਹਿਲੀ ਵਾਰ ਪੋਸਟ ਕੇ ਰਿਹਾ ਦੋਸਤੋ ਜੈ ਵਧੀਆ ਹੁੰਗਾਰਾ ਮਿਲਿਆ ਤਾਂ ਹੋਰ ਵੀ ਲਿਖਿਆ ਕਰੂ ਮੇਰੀਆਂ ਸਾਰੀਆਂ ਰਚਨਾਵਾਂ ਮੇਰੀਆਂ ਹਡ ਬੀਤੀਆਂ ਹੁੰਦੀਆ 👉👉👉 ਗਲ ਇਸਤਰਾਂ ਕੀ ਮੇਰੀ ਏਕ ਪੁਰਾਣੀ ਜਾਣ ਪਹਿਚਾਣ ਵਾਲੀ ਦੋਸਤ (ਮਹਿਲਾ ਮਿੱਤਰ)ਏਨੀ ਲੁਧਿਆਣੇ ਤੋਂ ਵਾਪਿਸ ਜ਼ੀਰੇ ਆਉਂਦਿਆਂ ਬਸ ਵਿਚ ਮਿਲੀ ਤੇ ਮੇਰੇ ਕੋਲ ਬੈਠ ਕੇ ਹਾਲ ਚਾਲ

Continue reading

ਜੱਗਾ ਧੂੜ ਵਾਲਾ | jagga dhoorh wala

ਅੱਜ ਤੋਂ ਦਸ ਬਾਰਾਂ ਸਾਲ ਪਹਿਲਾਂ ਜੱਗੇ ਕਿਆ ਨੇ ਪਿੰਡੋਂ ਘਰ ਵੇਚ ਕੇ ਖੇਤ ਵਾਲ਼ੇ ਕੱਚੇ ਰਾਹ ਤੇ ਘਰ ਪਾ ਲਿਆ ਸੋ ਨਵਾਂ ਨਵਾਂ ਘਰ ਬਣਿਆ ਸੀ ਤੇ ਜੱਗੇ ਨੇ ਸਕੂਟਰ ਵੀ ਨਵਾਂ ਨਵਾਂ ਈ ਸਿੱਖਿਆ ਸੀ ਜੱਗੇ ਦੇ ਚਾਚੇ ਦਾ ਘਰ ਪਿੰਡ ਵਿੱਚ ਸੀ ਜੱਗਾ ਸਕੂਟਰ ਤੇ ਪਿੰਡ ਗੇੜਾ

Continue reading


ਡਿਗਰੀਆਂ | degriyan

ਦੁੱਧ ਉੱਬਲ ਗਿਆ..ਘਰੇ ਸੁਨਾਮੀਂ ਆ ਗਈ.. ਜਿੰਨੇ ਮੂੰਹ ਓਨੀਆਂ ਗੱਲਾਂ..ਕੀ ਫਾਇਦਾ ਏਨੀ ਪੜਾਈ ਦਾ..ਨਿੱਕੀ ਜਿੰਨੀ ਗੱਲ ਦਾ ਵੀ ਧਿਆਨ ਨਹੀਂ..! ਸੋਹਣੀ ਸ਼ਕਲ ਦਾ ਅਚਾਰ ਥੋੜਾ ਪਾਉਣਾ..ਜੁੰਮੇਵਾਰੀ ਦਾ ਇਹਸਾਸ ਹੀ ਨਹੀਂ..ਏਨੀ ਲਾਪਰਵਾਹ..ਅਨਪੜ ਵੀ ਇਸਤੋਂ ਸੌ ਦਰਜੇ ਚੰਗੀਆਂ..! ਅਤੀਤ ਵਿਚ ਜਾਣੇ ਅਣਜਾਣੇ ਹੋ ਗਈਆਂ ਗਲਤੀਆਂ ਦਾ ਵੀ ਜਿਕਰ ਹੋਣਾ ਸ਼ੁਰੂ ਹੋ ਗਿਆ!

Continue reading

ਵੀਹ ਰੁਪਏ ਦਾ ਫੁੱਲ | veeh rupaye da phul

“ਜੀਤੀ ਪੁੱਤ ਅੱਜ ਬਹੁਤ ਕਾਹਲੀ ਕਰ ਰਹੀਂ ਏਂ ਕਾਲਜ ਜਾਣ ਦੀ——— ਮੈਂ ਤੈਨੂੰ ਕਿਹਾ ਸੀ ਕਿ ਅੱਜ ਰਹਿਣ ਦੇਈਂ——–ਐਵੇਂ ਕੋਈ ਭੂੰਡ ਆਸ਼ਿਕ ਤੇਰੇ ਨਾਲ ਕੋਈ ਛੇੜ- ਛਾੜ ਨਾ ਕਰ ਦੇਵੇ —————–ਮੈਂ ਸੁਣਿਆ ਕਾਲਜਾਂ ਵਿੱਚ ਇਸ ਦਿਨ ਬਹੁਤ ਗੰਦ ਪੈਦਾਂ”! “ਓਹ ਅੱਛਾ ਮੰਮੀ ਜੀ ਤੁਸੀਂ ਇਸ ਗੱਲੋਂ ਘਾਬਰ ਰਹੇ ਓ ਕਿ

Continue reading

ਬਿੱਲੀ ਕਰਵਾ ਗਈ ਲੁੱਟ | billi karwa gyi lutt

ਸਾਡੇ ਜਲੰਧਰ ਵਿਚ ਰਾਤ ਵੇਲੇ ਅਕਸਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ। ਸਾਡੀ ਅਖ਼ਬਾਰ ਦਾ ਦਫ਼ਤਰ ਜਲੰਧਰ ਦੇ ਫੋਕਲ ਪੁਆਇੰਟ ਵੱਲ ਸਥਿਤ ਹੈ। ਇਸ ਇਲਾਕੇ ਵਿਚ ਕਈ ਕਾਰਖਾਨੇ ਵੀ ਹਨ, ਜਿਨ੍ਹਾਂ ਦੇ ਕਾਮੇ ਵੱਖ ਵੱਖ ਸ਼ਿਫਟਾਂ ਵਿਚ ਕੰਮ ਕਰਦੇ ਹਨ। ਅਖ਼ਬਾਰੀ ਕਾਮਿਆਂ ਦੀ ਡਿਊਟੀ ਵੀ ਵੱਖ ਵੱਖ ਸ਼ਿਫਟਾਂ ਵਿਚ

Continue reading