ਘਰੇ ਪਿਆ ਵੰਡ ਵੰਡਾਈ ਦਾ ਵੱਡਾ ਕਲੇਸ਼..ਅੱਜ ਪੰਚਾਇਤ ਬੈਠਣੀ ਸੀ..ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸ਼ੈਵਾਂ ਦੀ ਇੱਕ ਲੰਮੀ ਚੋੜੀ ਲਿਸਟ ਬਣਾਈ ਹਮਾਇਤੀਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵੱਖਰੀ..! ਪੰਚਾਇਤ..ਰਿਸ਼ਤੇਦਾਰੀ..ਪਟਵਾਰੀ..ਗਰਦੌਰ..ਕਿੰਨੇ ਸਾਰੇ ਮੋਤਬੇਰ..ਸਭ ਵਿਹੜੇ ਵਿੱਚ ਬੈਠੇ ਹੋਏ ਸਨ..ਲੜਾਈ ਹੋ ਜਾਣ ਦਾ ਵੀ ਪੂਰਾ ਖਦਸ਼ਾ ਸੀ! ਅਪਾਹਿਜ ਕੁਰਸੀ ਤੇ ਪਾਸੇ
Continue readingMonth: February 2023
ਗੈਵਾਡੀਨ ਬਨਾਮ ਟੈਰਾਮਾਈਸੀਨ | gevadin bnam teramycin
ਸੰਨ 1981ਦੀ, ਜਦੋਂ ਪ੍ਰਾਈਮਰੀ ਸਕੂਲ ਪਾਸ ਕਰਕੇ,ਛੇਵੀਂ ਕਲਾਸ ਚ’ ਨਵਾਂ-ਨਵਾਂ ਦਾਖਲਾ ਲਿਆ ਸੀ..ਇਕ ਦਿਨ ਮਾਂ ਨੂੰ ਫਰਮਾਇਸ਼ ਪਾਈ..ਮੈਨੂੰ ਨਵੀਂ ਪੈਂਟ ਸ਼ਰਟ ਸਵਾ ਕੇ ਦਿਓ, ਪਰ ਨਾਲ ਹੀ ਸ਼ਰਤ ਇਹ ਰੱਖ ਦਿੱਤੀ ਕਿ ਸੂਟ ਮੈਂ ਆਪਣੀ ਮਨ-ਪਸੰਦੀਦਾ ਲੈਣਾ ਹੈ..ਦੁਕਾਨ ਤੇ ਪਹੁੰਚੇ, ਭੋਲਾ ਜਿਹਾ ਮੂੰਹ ਬਣਾ, ਆਪਣੀ ਪਸੰਦ ਜਦੋਂ ਦੁਕਾਨਦਾਰ ਅੱਗੇ ਰੱਖੀ…ਗਲ
Continue readingਇੱਕ ਦਾਸਤਾਨ | ik dastan
ਉਮਰ ਦਾ ਪੰਜਵਾਂ ਦਹਾਕਾ.. । ਪਤਾ ਨਹੀਂ ਵਿਹਲੇ ਪਏ ਸੋਚਾਂ- ਸੋਚਦੇ ਨੂੰ ਕੀਹਨੇ ਸਮੁੰਦਰ ਕਿਨਾਰੇ ਲਿਆ ਸੁੱਟਿਆ । ਆਸੇ -ਪਾਸੇ ਦੇਖਿਆ ਤਾਂ ਨਾ ਕੋਈ ਬੰਦਾ, ਨਾ ਪਰਿੰਦਾ। ਬੱਸ ਸਾਗਰ ਦੀਆਂ ਲਹਿਰਾਂ ਦਾ ਸ਼ੋਰ… ਰੇਤ, ਕਈ ਤਰਾਂ ਦੇ ਪੱਥਰ। ਕੁਝ ਰੁੱਖੇ ,ਬੇਰੰਗ ਜਿਹੇ ਤੇ ਕਈ ਚਮਕੀਲੇ ! ਪਤਾ ਨਹੀਂ ਮਨ ‘ਚ
Continue readingਚਿੱਠੀ | chithi
ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ..! ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..! ਅੱਧੀ ਛੁੱਟੀ ਵੇਲੇ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ..ਇੱਕ ਦਿਨ ਕੰਮ ਨਾ
Continue readingਸਿਫਰਾਂ | sifra
ਸੋਮਵਾਰ ਨੂੰ ਠੱਕੇ ਵਾਲੀ ਠੰਡ ਦਾ ਲੁਕਵਾਂ ਜਿਹਾ ਖ਼ੌਫ਼..ਸੁਵੇਰੇ ਉੱਠ ਦੇਖਿਆ -38 ਡਿਗਰੀ..! ਛੇਵੀਂ ਜਮਾਤ ਮਾਸਟਰ ਸਵਰਨ ਸਿੰਘ..ਸਾਇੰਸ ਦਾ ਪਹਿਲਾ ਪੀਰੀਅਡ..ਨਿੱਰੀ ਮੌਤ..ਪੰਜ ਪੰਜ ਸੋਟੀਆਂ ਪੱਕੀਆਂ..ਪਹਿਲੀਆਂ ਦੋ ਔਖਿਆਂ ਕਰਦੀਆਂ ਅਗਲੀਆਂ ਦਾ ਪਤਾ ਹੀ ਨਾ ਲੱਗਦਾ..ਠੀਕ ਏਦਾਂ ਹੀ ਪਹਿਲੀ ਠੰਡ ਔਖੀ ਕਰਦੀ ਮੁੜ ਕੁਝ ਪਤਾ ਨੀ ਲੱਗਦਾ..ਉੱਖਲੀ ਵਿਚ ਸਿਰ ਦੋ ਸੱਟਾਂ ਵੱਧ
Continue readingਅਸਲੀਅਤ | asliyat
ਮੇਰੀ ਇੱਕ ਅਜੀਬ ਆਦਤ ਸੀ..ਕਦੀ ਕਿਸੇ ਸਾਮਣੇ ਰੋਈ ਨਹੀਂ ਸਾਂ..ਸਭ ਕੁਝ ਅੰਦਰ ਡੱਕ ਕੇ ਰੱਖਦੀ ਫੇਰ ਮੌਕਾ ਮਿਲਦੇ ਹੀ ਕੱਲੀ ਕਮਰੇ ਵਿਚ ਬੰਦ ਹੋ ਕੇ ਰੱਜ ਕੇ ਗੁਬਾਰ ਕੱਢ ਲੈਂਦੀ..! ਪਹਿਲੀ ਪੋਸਟਿੰਗ ਐਨ ਬਾਡਰ ਕੋਲ ਵੱਸੇ ਇੱਕ ਪਿੰਡ ਵਿਚ ਹੋ ਗਈ..ਘਰੋਂ ਏਨੀ ਦੂਰ ਕਈ ਵੇਰ ਮੇਰਾ ਰੋਣ ਨਿੱਕਲ ਜਾਇਆ ਕਰਦਾ..ਫੇਰ
Continue readingਅਨੰਦਪੁਰ ਵੱਲ | anandpur wal
ਇੱਕ ਤੁਰਕੀ ਦੇਸ਼ ਦੇ ਬੰਦੇ ਨਾਲ ਫੇਸਬੁੱਕ ਤੇ ਜੁੜਿਆ..ਤੇ ਜਦ ਗੱਲ ਹੋਈ ਤਾਂ ਟੁੱਟੀ ਫੁੱਟੀ ਅੰਗਰੇਜ਼ੀ ਚ ਮਖਿਆ -“ਵਈ ਤੁਸੀਂ ਏਨਾ ਵੱਡਾ “ਆਟੋਮਾਨ ਅਮਪੈਰ..ਯਾਨੀ ਤੁਰਕ ਰਾਜ ਕਿਵੇਂ ਬਣਾਇਆ ਸੀ” ਕਹਿੰਦਾ-“ਅਸੀਂ ਦੁਸ਼ਮਣ ਨਾਲ ਬਾਅਦ ਚ ਲੜਦੇ ਸਾਂ..ਪਰ ਪਹਿਲਾਂ ਕੌਮ ਵਿਚਲੇ ਗੱਦਾਰ ਮਾਰਦੇ ਸੀ” ਤੇ ਦੂਜਾ ਕਾਰਨ “ਸਾਡੇ ਬਜ਼ੁਰਗਾਂ ਨੇਂ ਹਰ ਉਸ
Continue reading