ਮਜਬੂਰੀ ਦਾ ਫਾਇਦਾ | majboori da fayda

ਵੀਹ ਕੂ ਸਾਲ ਉਮਰ ਸੀ..ਕਿਸੇ ਮਜਬੂਰੀ ਵੱਸ ਉਸਨੂੰ ਪਹਿਲੀ ਬੇਸਮੇਂਟ ਛੱਡਣੀ ਪਈ..ਜਦੋਂ ਦੀ ਸਾਡੇ ਇਥੇ ਸ਼ਿਫਟ ਹੋਈ ਸੀ..ਹਮੇਸ਼ਾਂ ਥੋੜਾ ਪ੍ਰੇਸ਼ਾਨ ਜਿਹੀ ਦਿਸਿਆ ਕਰਦੀ..ਇੱਕ ਦਿਨ ਉਸਨੇ ਕਿਰਾਇਆ ਪੁੱਛਿਆ..ਆਖਿਆ ਬੇਟਾ ਬੱਸ ਬੱਤੀ ਪਾਣੀ ਦੇ ਹੀ ਦੇ ਦਿਆ ਕਰ..ਹੈਰਾਨ ਹੋਈ..ਆਖਣ ਲੱਗੀ ਅੰਕਲ ਏਨੇ ਘੱਟ..!ਆਖਿਆ ਬੇਟਾ ਮਜਬੂਰੀ ਮੂਹੋਂ ਭਾਵੇਂ ਕੁਝ ਨਹੀਂ ਬੋਲਦੀ ਪਰ ਅੱਖੀਆਂ

Continue reading


ਜਦੋਂ ਕਿਸੇ ਵੀ ਦੁਕਾਨ ਤੋਂ ਰਵਾ ਨਾ ਮਿਲਿਆ | jado kise dukan to rava na milya

ਮਾਝੇ, ਮਾਲਵੇ, ਦੁਆਬੇ ਜਾਂ ਪੁਆਧ ਵਿਚ ਕ਼ਈ ਚੀਜ਼ਾਂ ਦੇ ਨਾਂ ਵੱਖ ਵੱਖ ਹੁੰਦੇ ਹਨ। ਮਾਝੇ ਵਿਚ ਮੂੰਗੀ, ਮਸਰ, ਮਾਂਹ, ਛੋਲਿਆਂ ਦੀ ਦਾਲ ਬਣਾਈ ਜਾਂਦੀ ਹੈ ਜਦ ਕਿ ਮਾਲਵੇ ਵਿਚ ਸ਼ਲਗਮ, ਬਤਾਉਂ, ਕੱਦੂ, ਟੀਂਡੇ ਆਦਿ ਦੀ ਵੀ ਜੇ ਸਬਜ਼ੀ ਬਣਾਈ ਜਾਵੇ ਤਾਂ ਉਸ ਨੂੰ ਦਾਲ ਕਹਿੰਦੇ ਹਨ ਜਿਵੇਂ ਸ਼ਲਗਮ ਦੀ ਦਾਲ,

Continue reading

ਮਨਹੂਸ ਖਬਰਾਂ | manhoos khabran

ਉਸ ਵੇਲੇ ਦੇ ਇੱਕ ਸਿੰਘ ਦੇ ਭਾਈ ਨਾਲ ਗੱਲ ਹੋਈ..ਦੱਸਣ ਲੱਗਾ ਓਦੋਂ ਸਕੂਲੇ ਪੜਦਾ ਹੁੰਦਾ ਸੀ..ਕਦੇ ਕਦੇ ਸਕੂਲੇ ਜਾਣ ਨੂੰ ਜੀ ਨਾ ਕਰਦਾ..ਮਨਹੂਸ ਖਬਰਾਂ ਦੀ ਸੁਨਾਮੀਂ ਜਿਹੀ ਜੂ ਆ ਜਾਇਆ ਕਰਦੀ..ਅਚਾਨਕ ਪਤਾ ਲੱਗਦਾ ਕੋਈ ਸਿਰਕੱਢ ਫਲਾਣੀ ਥਾਂ ਚਾਲੇ ਪਾ ਗਿਆ..ਨਾਲ ਹੀ ਦੂਜੇ ਪਾਸਿਓਂ ਸਾਇਨਾਈਡ ਵਾਲੀ ਖਬਰ..ਅਖਬਾਰ ਵੀ ਉਂਝ ਦੀ ਉਂਝ

Continue reading

ਜੋੜੀ | jodi

ਜੀਤੀ ਦੇ ਘਰ ਪਲੇਠੀ ਕੁੜੀ ਹੋ ਗਈ ਸੀ। ਉਸ ਦਿਨ ਤੋਂ ਉਸ ਲਈ ‘ਮੁੰਡਾ ਜੰਮਣਾ ਜਰੂਰੀ ਕਰਾਰ ਦੇ ਦਿੱਤਾ ਗਿਆ। ਸਾਧਾਂ-ਸੰਤਾਂ, ਪੀਰਾਂ-ਫਕੀਰਾਂ, ਧਾਗੇ- ਤਵੀਤਾਂ, ਜਾਦੂ-ਟੂਣਿਆਂ ਦਾ ਸਿਲਸਿਲਾ ਚਲਿਆ ਪਰ ਬੇ ਅਰਥ, ਹਰ ਵਾਰ ਕੁੜੀ ਤੇ ਅੰਤ ਸਫਾਈ। ਦਸ ਵਰਿਆਂ ਬਾਦ ਉਸ ਦਾ ਜੱਗ ਵਿੱਚ ਸੀਂਰ ਪੈ ਗਿਆ। ਜੋੜੀ ਬਣਾਉਣ ਲਈ

Continue reading


ਪਲੇਟਫਾਰਮ | plateform

ਕਈ ਵੇਰ ਲੱਗਦਾ ਧੱਕੇਸ਼ਾਹੀ ਜ਼ੁਲਮ ਦੇ ਸ਼ਿਕਾਰ ਹੋਏ ਸਾਰੇ ਮਨੁੱਖ ਇੱਕ ਹਨੇਰੇ ਕਮਰੇ ਵਿਚ ਬੰਦ ਕੀਤੇ ਹੋਏ ਨੇ..ਨਾ ਕੋਈ ਬਾਰੀ ਤੇ ਨਾ ਹੀ ਕੋਈ ਬੂਹਾ..ਅੰਦਰ ਡੱਕੇ ਹੋਏ ਸਾਰੇ ਖੁਦ ਨਾਲ ਹੋਈ ਇਸ ਧੱਕੇ ਸ਼ਾਹੀ ਦੇ ਵੱਖੋ-ਵੱਖ ਬਿਰਤਾਂਤ ਇੱਕ ਦੂਜੇ ਨੂੰ ਹੀ ਸੁਣਾ-ਸੁਣਾ ਸਮਝ ਰਹੇ ਨੇ ਕੇ ਇਹ ਸੁਨੇਹਾ ਬਾਹਰੀ ਦੁਨੀਆਂ

Continue reading

ਭਰਿਆ ਮੇਲਾ | bhrea mela

ਬਤੌਰ ਵੈਟ ਡਾਕਟਰ ਇੱਕ ਕਾਲ ਆਈ..ਕੁੱਤਾ ਬੜਾ ਬਿਮਾਰ ਸੀ..ਆ ਜਾਓ..ਓਥੇ ਅੱਪੜਿਆ..ਗੋਰਾ ਰੋਨ,ਉਸਦੀ ਵਹੁਟੀ ਲੀਸਾ ਅਤੇ ਸੱਤਾਂ ਸਾਲ ਦਾ ਪੁੱਤ ਸ਼ੈਨ..! ਆਖਣ ਲੱਗੇ..ਪਲੀਜ ਇਸ ਨੂੰ ਕਿਸੇ ਤਰਾਂ ਵੀ ਬਚਾ ਲਵੋ! ਟੈਸਟ ਕੀਤੇ..ਕੈਂਸਰ ਦੀ ਆਖਰੀ ਸਟੇਜ ਸੀ..ਅਸਲੀਅਤ ਦੱਸ ਦਿੱਤੀ..ਉਦਾਸ ਚੇਹਰੇ ਹੋਰ ਮੁਰਝਾ ਗਏ..ਸਲਾਹ ਦਿੱਤੀ ਜੇ ਚਾਹੁੰਦੇ ਹੋ ਜਿਆਦਾ ਤਕਲੀਫ ਨਾ ਹੋਵੇ ਤਾਂ

Continue reading

ਪੱਕੀ ਫਸਲ ਤੇ ਗੜੇਮਾਰੀ | pakki fasal te garhemaari

ਕਈ ਦਿਨਾਂ ਤੋ ਹੋ ਰਹੀ ਬੱਦਲਵਾਈ ਨੇ ਮੇਰੇ ਬਾਪੂ ਦੇ ਚਿਹਰੇ ਤੇ ਫਿਕਰਾਂ ਦੇ ਬੱਦਲ ਅਤੇ ਘੋਰ ਚਿੰਤਾਂ ਦੀਆਂ ਲਕੀਰਾਂ ਵਾਹ ਦਿੱਤੀਆਂ ਸਨ।ਪਰ ਨਿੱਕੀ ਨਿੱਕੀ ਕਣੀ ਦੇ ਮੀਂਹ ਪੈਦੇ ਵਿੱਚ ਵੀ ਬਾਪੂ ਜੀ ਖੇਤ ਗਏ ਤਾਂ ਪੱਕਣ ਤੇ ਆਈ ਫਸਲ ਵੇਖ ਵਾਹਿਗੁਰੂ,ਵਾਹਿਗੁਰੂ ਦਾ ਜਾਪ ਕਰਦੇ ਕਰਦੇ ਕਹਿਣ ਲੱਗੇ ਮਾਲਕਾ ਮੇਹਰ

Continue reading


ਵੀਰੇ ਦੀ ਵਾਪਸੀ | veere di waapsi

ਥਾਣੇ ਦੀ ਇੱਕ ਸੱਚੀ ਘਟਨਾ ਦੇ ਅਧਾਰਿਤ ਕਹਾਣੀ ‘ਵੀਰੇ ਦੀ ਵਾਪਸੀ ‘ – ਜਗਤਾਰ ਸਿੰਘ ਹਿੱਸੋਵਾਲ ——————————————————————— “ਅੱਛਾ ਜੀ ਸਰਦਾਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ।ਮੈਂ ਹੁਣ ਬੱਚਿਆਂ ਨੂੰ ਕਹਿਣ ਜੋਗਾ ਹੋ ਗਿਆਂ ਬਈ ਤੁਹਾਡਾ ਵੀਰਾ ਵਾਪਿਸ ਆ ਗਿਆ।” ਇੰਨਾ ਕਹਿ ਉਹ ਮੋਟਰਸਾਈਕਲ ਨੂੰ ਰੇਸ ਦੇ ਚਲਾ ਗਿਆ। ਰੋਜ਼ਾਨਾ ਦੀ

Continue reading

ਗਿਣੇ ਚੁਣੇ ਦਿਨ | gine chune din

ਏਧਰ ਆਏ ਨੂੰ ਪੰਜ ਕੂ ਵਰੇ ਹੀ ਹੋਏ ਸਨ..ਨਵਾਂ ਟਰੱਕ ਲਿਆ..ਕੇਰਾਂ ਸਟੋਰ ਜਾਣਾ ਪੈ ਗਿਆ..ਗੇਟ ਤੇ ਇੱਕ ਮੂਲ ਨਿਵਾਸੀ ਵੀਰ ਟੱਕਰ ਗਿਆ..ਨਸ਼ੇ ਦੀ ਤੋਟ ਕਾਰਨ ਸ਼ਾਇਦ ਕੰਬ ਵੀ ਰਿਹਾ ਸੀ..ਮੇਰੇ ਖਲੋਤੇ ਟਰੱਕ ਵੱਲ ਨਜਰ ਮਾਰੀ..ਆਲੇ ਦਵਾਲੇ ਇੱਕ ਗੇੜਾ ਦਿੱਤਾ ਫੇਰ ਆਖਣ ਲੱਗਾ..ਤੇਰਾ ਟਰੱਕ ਸੋਹਣਾ ਏ..ਹੋਵੇਗਾ ਵੀ ਮਹਿੰਗਾ..ਪਰ ਤੈਨੂੰ ਇਹ ਗੱਲ

Continue reading

ਜਬਰ ਜ਼ੁਲਮ | jabar julm

1733 ਜਕਰੀਆ ਖ਼ਾਨ ਨੇ ਲਾਹੌਰ ਤੋਂ ਸਮਝੌਤੇ ਨਵਾਬੀ ਦੀ ਖਿੱਲਤ ਘੱਲੀ..ਸਰਕਾਰੀ ਠੇਕੇਦਾਰ ਭਾਈ ਸੁਬੇਗ ਸਿੰਘ ਨੇ ਏਲਚੀ ਬਣ ਜੰਗਲ ਬੇਲਿਆਂ ਅੰਦਰ ਯੁੱਧ ਲੜਦੇ ਜਥਿਆਂ ਤੀਕਰ ਪਹੁੰਚ ਕੀਤੀ..ਅਗਲਿਆਂ ਸ਼ਰਤਾਂ ਤੇ ਮਨਜੂਰ ਵੀ ਕਰ ਲਈ..! ਫੇਰ ਜਕਰੀਆ ਮਰ ਗਿਆ ਤੇ ਸੰਨ1746 ਵਿਚ ਪੁੱਤਰ ਯਾਹੀਆ ਖ਼ਾਨ ਤਖ਼ਤ ਤੇ ਬੈਠਿਆ..ਉਸਦਾ ਸਹਾਇਕ ਲੱਖਪਤ ਰਾਏ..ਕੱਟੜ ਵੈਰੀ..ਉਸਨੇ

Continue reading