ਹੱਕ | hakk

ਸੁੱਖੀ ਕਾਫੀ ਪੜ੍ਹਿਆ_ ਲਿਖਿਆ, ਚੰਗੀ ਸੋਚ ਦਾ ਮਾਲਕ ਇਨਸਾਨ ਹੈ | ਉਸ ਕੋਲ ਗੁਜ਼ਾਰੇ ਜੋਗੀ ਜ਼ਮੀਨ ਵੀ ਹੈ | ਜਿਸ ਵਿੱਚ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ | ਆਪਣੀ ਚੰਗੀ ਸੂਝ _ਬੂਝ ਤੇ ਗੱਲ ਕਰਨ ਦੇ ਤਰੀਕੇ ਸਦਕਾ ਲੋਕਾਂ ਵਿੱਚ ਚੰਗੀ ਪਛਾਣ ਰੱਖਦਾ ਹੈ | ਉਹ ਅਕਸਰ ਲੋਕਾਂ ਨੂੰ

Continue reading


ਜਦੋਂ ਢਾਬੇ ਵਾਲੀ ਨੂੰ ਸਲਿਊਟ ਕੀਤਾ | jdo dhaabe wali nu salute kita

‘ਤੇ ਉਹ ਕੁਰਸੀ ਤੋਂ ਉੱਠਦੀ ਹੋਈ ਬੋਲੀ, “ਅੱਜ ਲੇਟ ਹੋਏ ਫਿਰਦੇ ਓ ਸਾਬ੍ਹ। ” “ਕੀ ਦੱਸੀਏ ਤੈਨੂੰ, ਕਨੂੰਨ ਬਣਾਉਣ ਵਾਲੇ ਨੇ ਹੋਰ ਤਾਂ ਸਾਡੇ ਬਾਰੇ ਸਭ ਕੁਝ ਲਿਖ ਦਿੱਤਾ ਪਰ ਰੋਟੀ ਦਾ ਟੈਮ ਲਿਖਿਆ.. ਚੱਲ ਛੱਡ ਇਹਨਾਂ ਗੱਲਾਂ ਨੂੰ.. ਤੂੰ ਦਵਾ ਦਵ ਚਾਰ ਫੁੱਲਕੇ ਬਣਾ ਦੇ। “ਮੈਂ ਕਾਹਲੀ ਕਰਦਿਆਂ ਕਿਹਾ।

Continue reading

ਮਾਂ | maa

ਤੀਹ ਕੂ ਵਰੇ ਪਹਿਲੋਂ..ਸਾਡੇ ਨਾਲ ਮੁੰਡਾ..ਰਿਸ਼ਤੇਦਾਰੀ ਵੀ ਸੀ..ਆਪਣੇ ਘਰੇ ਹੋਈ ਹਰ ਗੱਲ ਦੱਸ ਦੇਣੀ..ਘਰੋਂ ਮਾੜੇ ਸਨ..ਕੇਰਾਂ ਵਿਆਹ ਤੇ ਗਏ ਨੂੰ ਮਖੌਲ ਹੋਣੇ ਸ਼ੁਰੂ ਹੋ ਗਏ..ਪਾਈ ਪੈਂਟ ਬਾਪ ਦੀ ਲੱਥੀ ਛੋਟੀ ਕਰਕੇ ਬਣਾਈ ਸੀ ਤੇ ਬੁਸ਼ਰ੍ਟ ਮਾਂ ਦੇ ਪੂਰਾਣੇ ਸੂਟ ਦੀ ਸੀ..! ਅਖੀਰ ਅੱਕ ਕੇ ਮਾਂ ਨੂੰ ਸਾਰੀ ਗੱਲ ਦੱਸੀ..ਉਸ ਨੇ

Continue reading

ਟਿੱਕ ਟੋਕ | tik tok

ਇੱਕ ਬਾਪ..ਉਸਦੀ ਧੀ ਅਤੇ ਪੁੱਤਰ..ਦੋਵੇਂ ਟਿੱਕ ਟੋਕ ਵਿਚ ਗ੍ਰਸੇ ਹੋਏ..ਸ਼ਾਇਦ ਕੋਈ ਆਪਸੀ ਸਮਝੌਤਾ ਹੋਇਆ ਸੀ..ਇੱਕ ਦੂਜੇ ਵਿਚ ਕੋਈ ਦਖਲ ਨਹੀਂ..ਜਿੱਦਾਂ ਮਰਜੀ ਬਣਾਵੇ..ਬਾਪ ਆਖਣ ਲੱਗਾ ਮੈਨੂੰ ਤੇ ਟੈਕਨੋਲੋਜੀ ਦਾ ਏਨਾ ਪਤਾ ਨਹੀਂ ਪਰ ਆਂਢ-ਗੁਆਂਢ ਰਿਸ਼ਤੇਦਾਰੀ ਅਕਸਰ ਹੀ ਦੱਸਦੀ ਰਹਿੰਦੀ ਕੇ ਜੋ ਵੀ ਬਣਾਉਂਦੇ..ਵੇਖਣ ਯੋਗ ਨਹੀਂ ਹੁੰਦਾ..ਕੁਝ ਆਖਾਂ ਤੇ ਆਹਂਦੇ ਪੈਸੇ ਮਿਲਦੇ..ਹੁਣ

Continue reading


ਕੁੱਝ ਯਾਦਾਂ, ਕੁੱਝ ਹਾਸੇ | kujh yaadan kujh haase

ਕੱਲ ਵਿਹਲੇ ਬੈਠਿਆਂ ਕਾਲਜ ਦਾ ਟਾਈਮ ਯਾਦ ਆ ਗਿਆ,,,। ਸਾਡੇ ਇਕ ਸਰ ਥੋੜਾ ਡਿਪ੍ਰੈਸ਼ਨ ਚ ਰਹਿੰਦੇ ਸਨ।ਕਿਉਂ ਕੇ ਉਹਨਾਂ ਦੀ ਬੇਟੀ ਨੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ।ਉਹ ਇਸ ਗੱਲ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਇਸ ਗੱਲ ਦਾ ਉਹਨਾਂ ਤੇ

Continue reading

ਬਚਪਨ ਦੀਆਂ ਯਾਦਾਂ | bachpan diyan yaadan

ਸ਼ਹਿਰ ਦੀ ਜੰਮ ਪਲ਼ ਹੋਣ ਕਰਕੇ ਪਿੰਡਾਂ ਦੇ ਨਜ਼ਾਰੇ ਹਮੇਸ਼ਾ ਹੀ ਮੇਰੇ ਲਈ ਖਿੱਚ ਦਾ ਕੇਂਦਰ ਬਣੇ ਰਹਿੰਦੇ,,,,,। ਬਚਪਨ ਚ ਜਦ ਵੀ ਜੂਨ ਦੇ ਮਹੀਨੇ ਚ ਪਿੰਡ ਜਾਣਾ ਹੁੰਦਾ ਮੈਂਨੂੰ ਵਿਆਹ ਜਿਨਾਂ ਚਾਅ ਚੜ੍ਹ ਜਾਂਦਾ। ਜਦ ਪਹੁੰਚਦੇ ਤਾ ਮੰਜੇ ਤੇ ਪਈ ਨਾਨੀ ਦਾ ਮੂੰਹ ਬੂਹੇ ਵਲ ਹੀ ਹੁੰਦਾ ,,,,ਖੌਰੇ ਸਾਨੂੰ

Continue reading

ਗੁੰਝਲਦਾਰ ਸੁਆਲ | gunjhaldaar swaal

ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ.. ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ

Continue reading


ਪੁਰਾਣੀ ਆਦਤ | purani adat

ਇੱਕ ਵੇਰ ਫੇਰ ਉਸਦਾ ਹੀ ਇਨਬਾਕਸ ਸੀ..ਅਖ਼ੇ ਤੀਬਰਤਾ ਮੁੱਕਦੀ ਜਾਂਦੀ..ਸਭ ਕੰਮਾਂ-ਕਾਰਾਂ ਵਿਚ ਰੁਝ ਗਏ..ਤੂੰ ਵੀ..ਪਰ ਚੇਤੇ ਰਖੀਂ ਉਹ ਤੀਜੀ ਵੇਰ ਫੇਰ ਮਰੇਗਾ ਜੇ ਮਨੋਂ ਵਿਸਾਰ ਦਿੱਤਾ ਗਿਆ ਤਾਂ..ਦੂਜੀ ਵੇਰ ਤਾਂ ਉਸਨੂੰ ਕਿੰਨੇ ਮੁਹਾਜ਼ਾਂ ਤੇ ਅਜੇ ਤੱਕ ਵੀ ਮਾਰਿਆ ਜਾ ਰਿਹਾ..ਚਰਿੱਤਰ ਹੀਣੰ ਗੱਦਾਰ ਐਸ਼ ਪ੍ਰਸਥ ਸ਼ਰਾਬੀ ਵਿਕਿਆ ਹੋਇਆ ਅਤੇ ਹੋਰ ਵੀ

Continue reading

ਸ਼ਰਾਬ | shraab

2021 ਦੀ ਗੱਲ ਹੈ , ਮੈਂ ਆਪਣੀ ਜੀਵਨ ਸਾਥਣ ਅਤੇ ਮਾਂ ਨਾਲ ਇੱਕ ਵਿਆਹ ਵਿੱਚ ਗਿਆ ਸੀ , ਮੇਰੀ ਆਦਤ ਹੁੰਦੀ ਆ ਕਿ ਜਿੰਨਾ ਹੋ ਸਕੇ DJ ਤੋਂ ਦੂਰ ਹੀ ਰਹਾਂ , ਕਿਉਂਕਿ ਇਹ ਸ਼ੋਰ ਸ਼ਰਾਬਾ ਮੈਨੂੰ ਬਿਲਕੁਲ ਪਸੰਦ ਨਹੀਂ , ਵੈਸੇ ਤਾਂ ਮੈਨੂੰ ਵਿਆਹ ਵਿੱਚ ਜਾਣਾ ਵੀ ਨਹੀਂ ਪਸੰਦ

Continue reading

ਲੱਕੜ ਸੰਗ ਲੋਹਾ ਤਰੇ | lakad sang loha tare

ਇੱਕ ਭੌਂਰੇ ਦੀ ਦੋਸਤੀ ਇੱਕ ਗੋਹਰੀ ( ਗੋਹੇ ਵਿੱਚ ਰਹਿਣ ਵਾਲ਼ਾ ਕੀੜਾ) ਨਾਲ਼ ਸੀ । ਇੱਕ ਦਿਨ ਗੋਹਰੀ ਨੇ ਭੌਂਰੇ ਨੂੰ ਕਿਹਾ ਕਿ, ” ਭਰਾਵਾ ! ਤੂੰ ਮੇਰਾ ਸਭ ਤੋਂ ਗੂੜ੍ਹਾ ਮਿੱਤਰ ਹੈਂ, ਏਸ ਲਈ ਮੇਰਾ ਜੀਅ ਕਰਦਾ ਹੈ ਕਿ ਤੂੰ ਕੱਲ੍ਹ ਦੁਪਹਿਰ ਦਾ ਭੋਜਨ ਮੇਰੇ ਵੱਲ ਕਰੇਂ ।” ਨਿਉਤਾ

Continue reading