ਜਮੀਰਾਂ | zameera

ਗਿਆਰਵੀਂ ਵਿਚ ਪੜਦੀ ਧੀ ਲਈ ਅਚਨਚੇਤ ਨਵੀਂ ਸਕੂਟੀ ਲੈਣੀ ਪੈ ਗਈ..! ਉੱਤੋਂ ਬੀਮੇ ਦੀ ਕਿਸ਼ਤ..ਕਿਰਾਇਆ..ਅਤੇ ਅਚਾਨਕ ਆਣ ਪਏ ਹੋਰ ਵੀ ਕਿੰਨੇ ਸਾਰੇ ਖਰਚੇ ਅਤੇ ਸ਼ਗਨ ਸਵਾਰਥ..! ਕੰਮ ਤੋਂ ਆਉਂਦਿਆਂ ਬੋਝੇ ਵਿਚ ਹੱਥ ਮਾਰਿਆ..ਸੌ ਸੌ ਦੇ ਸਿਰਫ ਪੰਜ ਨੋਟ ਹੀ ਬਚੇ ਸਨ..ਉੱਤੋਂ ਅੱਜ ਸਿਰਫ ਸੋਲਾਂ ਤਰੀਖ..ਅੱਧਾ ਮਹੀਨਾ ਅਜੇ ਵੀ ਪਿਆ ਸੀ..ਬਾਕੀ

Continue reading


ਬੁਢੇਪਾ | budhepa

ਪਹਿਲੀ ਵੇਰ ਧੀ ਨੇ ਉੱਚੀ ਅੱਡੀ ਦੇ ਸੈਂਡਲ ਪਾਏ..ਬਿਲਕੁਲ ਮੇਰੇ ਬਰੋਬਰ ਆ ਗਈ ਸੀ..ਠੀਕ ਓਸੇ ਵੇਲੇ ਮੈਨੂੰ ਖੁਦ ਦੀਆਂ ਅੱਖਾਂ ਹੇਠ ਪੈ ਗਏ ਵੱਡੇ ਕਾਲੇ ਘੇਰੇ ਦਿਸੇ..ਇੰਝ ਲੱਗਾ ਇੱਕ ਵਿਸ਼ੇ ਵਿਚੋਂ ਅਵਵਲ ਤੇ ਦੂਜੇ ਵਿਚੋਂ ਫੇਲ ਹੋ ਗਈ ਹੋਵਾਂ..! ਧੀ ਦੀ ਖੁਸ਼ੀ ਫਿੱਕੀ ਪੈ ਗਈ..ਦਹਾਕਿਆਂ ਤੋਂ ਚਕਾਚੌਂਦ ਕਰਦੇ ਆਏ ਹੁਸਨ

Continue reading

ਸਬਰ ,ਸਿਦਕ ਅਤੇ ਸਾਥ | sabar sdak te saath

ਬਿਕਰਮ ਸਿੰਘ ਦੇ ਮਾਪਿਆਂ ਨੇ ਖੁਦ ਖੇਤੀਬਾੜੀ ਕਰਦਿਆਂ ਇਹ ਮਹਿਸੂਸ ਕੀਤਾ ਸੀ ਇਹ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ,ਅਨਪੜ੍ਹ,ਗਿਆਨ ਬਿਨਾਂ ਖੇਤੀ ਵੀ ਘਾਟੇ ਦਾ ਕੰਮ ਹੀ ਹੈ, ਇਸ ਲਈ ਉਹਨਾਂ ਨੇ ਬਿਕਰਮ ਨੂੰ ਸਕੂਲੀ ਪੜ੍ਹਾਈ ਤੋਂ ਬਾਅਦ ਉਚੇਰੀ ਵਿਦਿਆ ਲਈ ਚੰਡੀਗੜ੍ਹ ਦਾਖਲਾ ਕਰਵਾ ਦਿੱਤਾ ਸੀ,ਜੋ ਕੋਰਸ ਚਾਰ ਸਾਲਾਂ ਵਿਚ ਪੂਰਾ ਹੋਣਾ

Continue reading

ਰੱਬ ਰਜਾਈਆਂ | rabb rajaiyan

ਰਾਜਪੁਰੇ ਡਾਲਡਾ ਫੈਕਟਰੀ ਦੇ ਐਨ ਕੋਲ ਸਾਡੀ ਪੱਕੀ ਠਾਹਰ ਹੋਇਆ ਕਰਦੀ..ਨਿੱਕਾ ਜਿਹਾ ਘਰ..ਵਡੇਰੀ ਉਮਰ ਦੀ ਇੱਕ ਮਾਤਾ..ਫੌਜੀ ਪੁੱਤਰ..ਨੌਕਰਾਣੀ ਕੁੜੀ ਅਤੇ ਉਸਦਾ ਭਰਾ..ਕਈ ਵੇਰ ਮਾਤਾ ਜੀ ਦੀ ਭੈਣ ਵੀ ਸਰਹਿੰਦ ਕੋਲ ਆਪਣੇ ਪਿੰਡੋਂ ਇਥੇ ਆ ਜਾਇਆ ਕਰਦੀ! ਬੜਾ ਮੋਹ ਕਰਿਆ ਕਰਦੀ..ਛੁੱਟੀ ਆਇਆ ਵੀਰ ਵੀ ਕਿੰਨੀਆਂ ਗੱਲਾਂ ਮਾਰਦਾ..ਕਈ ਕੁਝ ਪੁੱਛਦਾ..ਅਸੀਂ ਅਕਸਰ ਚਾਰ

Continue reading