ਵਹੀ ਖਾਤੇ | vahi khate

ਜਦੋਂ ਦਾ ਡੈਡੀ ਗਾਇਬ ਕਰ ਦਿੱਤਾ ਗਿਆ..ਦਾਦਾ ਜੀ ਮੇਰਾ ਬਿਲਕੁਲ ਵੀ ਵਸਾਹ ਨਾ ਖਾਇਆ ਕਰਦਾ..! ਸਕੂਲ ਖੇਤ ਬੰਬੀ ਸ਼ਹਿਰ ਵਿਆਹ ਮੰਗਣੇ ਤੇ ਮੈਨੂੰ ਕਦੇ ਵੀ ਕੱਲਾ ਨਾ ਜਾਣ ਦਿੰਦਾ..ਧੱਕੇ ਨਾਲ ਹੀ ਸਾਈਕਲ ਮਗਰ ਬੈਠ ਜਾਇਆ ਕਰਦਾ..! ਕੇਰਾਂ ਮੀਂਹ ਕਾਰਨ ਪਛੇਤੀ ਪੈ ਗਈ ਕਣਕ ਦੀ ਵਾਢੀ ਪੈਣੀ ਸੀ..ਦਸ ਬਾਰਾਂ ਮਾਂਗੀ ਵੀ

Continue reading


ਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ | baba nach uthya

ਤੇ ਫਿਰ ਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ ……….. ਇੱਕ ਵਾਰੀ ਅਸੀਂ ਕੁੱਝ ਦਿਮਾਗੀ ਪੇ੍ਸ਼ਾਨੀ ਅਤੇ ਬੇਸਹਾਰਾ ਲੋਕਾਂ ਲਈ ਇੱਕ ਆਸ਼ਰਮ ਵਿੱਚ ਅੱਖਾਂ ਦਾ ਕੈਂਪ ਲਾਇਆ । ਕੁੱਝ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਫੀ੍ ਆਪਰੇਸ਼ਨ ਕਰਵਾਏ ਗਏ । ਕੁੱਝ ਬਜ਼ੁਰਗਾਂ ਨੂੰ ਅੱਖਾਂ ਦੀਆਂ ਐਨਕਾਂ ਦੀ ਲੋੜ ਸੀ ਜੋ ਅਸੀਂ ਅੱਖਾਂ ਚੈੱਕ

Continue reading

ਮਜ਼ਦੂਰ ਦਿਵਸ | majdoor diwas

ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਮਜਦੂਰਾਂ ਦੀ ਆਵਾਜ਼ ਬਣਿਆ ਇੱਕ ਬਹੁਤ ਹੀ ਮੋਟਾ ਜਿਹਾ ਕਵੀ ਸਭਾ ਨੂੰ ਸੰਬੋਧਨ ਕਰ ਰਿਹਾ ਸੀ। ਓਹ ਖ਼ੁਸ਼ ਸੀ ਕਿ ਓਹਨੂੰ ਮਜ਼ਦੂਰ ਦਿਵਸ ਤੇ ਇਕ ਮਸ਼ਹੂਰ ਸੋਸਾਇਟੀ ਨੇ ਐਵਾਰਡ ਦਿੱਤਾ ਹੈ। ਮਜਦੂਰਾਂ ਲਈ ਓਸ ਦੀ ਕਵਿਤਾ ਅਤੇ ਸ਼ਬਦਾਂ ਵਿੱਚ ਦਰਦ ਸਾਫ ਝਲਕ ਰਿਹਾ ਸੀ।

Continue reading

ਜਖਮ | jakham

ਪ੍ਰਾਈਵੇਟ ਨੌਕਰੀ ਤੋਂ ਜੁਆਬ ਮਿਲ ਗਿਆ..ਦਾਲ ਫੁਲਕੇ ਦਾ ਮਸਲਾ ਉੱਠ ਖਲੋਤਾ..ਅਖੀਰ ਇੱਕ ਦਿਨ ਲੇਬਰ ਚੋਂਕ ਠੇਕੇਦਾਰ ਨਾਲ ਲੈ ਤੁਰਿਆ..ਬਾਹਰਵਾਰ ਕੋਠੀ ਦੇ ਕਮਰੇ ਪੈ ਰਹੇ ਸਨ..ਕਹੀ ਨਾਲ ਨੀਹਾਂ ਪੁੱਟਣੀਆਂ ਸਨ..ਜਮੀਨ ਪਥਰੀਲੀ ਸੀ..ਜ਼ੋਰ ਵਾਲਾ ਕੰਮ ਪਹਿਲੋਂ ਕਦੀ ਨਹੀਂ ਸੀ ਕੀਤਾ..ਸਿਰਫ ਪੜਾਇਆ ਹੀ ਸੀ..ਦੋ ਘੰਟਿਆਂ ਵਿਚ ਹੀ ਛਾਲੇ ਪੈ ਗਏ..ਮੈਂ ਸਿਰੋਂ ਪਰਨਾ ਲਾਹਿਆ..ਪਾਸੇ

Continue reading


ਛੁਟੀਆਂ | chuttiyan

ਹੁਣ ਜੂਨ ਜੁਲਾਈ ਦੀਆਂ ਛੁਟੀਆਂ ਹੋ ਜਾਣਗੀਆਂ ਤੇ ਬਹੁਤ ਸਾਰੇ ਦੋਸਤ ਘੁੰਮਣ ਜਾਂਦੇ ਤੇ ਬਹੁਤ ਸਾਰੇ ਦੋਸਤ ਅਮ੍ਰਿਤਸਰ ਸਾਹਿਬ ਮੱਥਾ ਟੇਕਣ ਆਓਦੇ ਆ ❤❤ ਅਮ੍ਰਿਤਸਰ ਬਹੁਤ ਸੋਹਣਾ, ਤੇ ਕਾਫੀ ਵੱਡਾ ਸ਼ਹਿਰ ਆ ,ਇੱਥੇ ਵੇਖਣ ਵਾਸਤੇ ਬਹੁਤ ਸਾਰੀਆਂ ਥਾਵਾਂ ਆ 😍 ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਜਿਸ

Continue reading

ਪਰਵਰਿਸ਼ | parvarish

21ਵੀਂ ਸਦੀ… ਤਿੰਨ ਦਿਨ ਬਾਅਦ ਰਿਸ਼ਤੇਦਾਰੀ ਚ ਵਿਆਹ ਤੇ ਜਾਣਾ ਸੀ,ਪਰ ਘਰੇ ਮਾਹੌਲ ਕੁਝ ਸੋਗਮਈ ਸੀ, ਤਾਇਆ ਜੀ ਨੇ ਭਤੀਜੀ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਦੇਖ ਲਿਆ ਸੀ, ਤਾਅਨੇ ਮੇਹਣਿਆਂ ਵਿੱਚ ਕੁੜੀ ਦਾ ਪਿਉ ਗੁਨਾਹਗਾਰਾਂ ਵਾਂਗ ਨੀਵੀਂ ਪਈ ਬੈਠਾ ਸੀ, ਮਾਂ ਦੀਆਂ ਅੱਖਾਂ ਚ ਹੰਝੂ ਸੀ, ਖ਼ੈਰ …. ਵਿਆਹ

Continue reading

ਦਸਾਂ ਦਾ ਨੋਟ | das da note

ਤੇ ਉਸਨੇ ਦਸਾਂ ਦਾ ਨੋਟ ਹੱਥ ਵਿੱਚ ਹੀ ਘੁੱਟ ਲਿਆ ……. ਸਾਡੇ ਘਰ ਦੇ ਸਾਹਮਣੇ ਨਵਾਂ ਮਕਾਨ ਬਣ ਰਿਹਾ ਹੈ । ਜਦੋਂ ਅਸੀਂ ਸਾਰੇ ਲੋਕ ਸਿਖ਼ਰ ਦੁਪਹਿਰੇ ਏ.ਸੀ ਲਾਕੇ ਠੰਡੇ ਕਮਰਿਆਂ ਵਿੱਚ ਆਰਾਮ ਕਰ ਰਹੇ ਹੁੰਦੇ ਹਾਂ ਤਾਂ ਉਸ ਵੇਲੇ ਧੁੱਪ ਵਿੱਚ ਵੀ ਇੱਕ ਮਹਿਲਾ ਮਜ਼ਦੂਰ ਸਮੇਤ ਤਿੰਨ ਚਾਰ ਜਣੇ

Continue reading


ਓਪਰਾ ਮਰਦ | opra mard

“ਗਰੀਬਾਂ ਦੀਆਂ ਸੁਨੱਖੀਆਂ ਧੀਆਂ ਆਪਣੇ ਪੈਸੇ ਦੇ ਦਮ ‘ਤੇ ਵਿਆਹ ਲਿਆਉਂਦੇ ਨੇ ਇਹ ਅੱਧਖੜ ਉਮਰ ਦੇ ਮਰਦ ਤੇ ਬੰਦ ਕਰ ਦਿੰਦੇ ਨੇ ਕੋਠੀਆਂ, ਹਵੇਲੀਆਂ ਦੀਆਂ ਚਾਰ ਦਿਵਾਰਾਂ ‘ਚ!” ਨਿੰਮੋ ਜੋ ਕਿ ਹੁਣ ਨਿਰਮਲ ਕੌਰ ਹੋ ਗਈ ਸੀ, ਸੋਚਦੀ-ਸੋਚਦੀ ਅਮੀਰਾਂ, ਠਾਕਰਾਂ, ਜਗੀਰਦਾਰਾਂ ਨਾਲ਼ ਘੋਰ ਨਫ਼ਰਤ ਕਰਨ ਲੱਗਦੀ। ਆਪਣੇ ਪੇਕੇ ਵੀ ਨਾਂ

Continue reading

ਰੋਟੀ ਵਾਲਾ ਡੱਬਾ | roti wala dabba

ਲੈ ਦੱਸ, ਇਕ ਤਾਂ ਢਿਡੋ ਭੁੱਖਾ ਰਿਹਾ ‘ਤੇ ਦੂਜਾ ਢਾਈ ਸੌ ਦਾ ਨੁਕਸਾਨ। ਆਹ ਹੁਣ ਲਿਜਾਂਦਾ ਫਿਰੀ ਲਿਫਾਫੇ ਵਿੱਚ ਰੋਟੀਆ। ਦਿਹਾੜੀ ਤਾ ਪਹਿਲਾਂ ਹੀ ਮਸਾ ਲੱਗਦੀ, ਉਤੋ ਰੱਬ ਵੈਰੀ ਬਣਿਆ ਬੈਠਾ। ਦੂਜੇ ਦਿਨ ਮੀਂਹ ‘ਤੇ ਦਿਹਾੜੀ ਬੰਦ। ਉਤੋ ਆਹ ਕਾਨਿਆਂ ਦੀ ਛੱਤ ਡਰਾਵੇ ਦਿੰਦੀ ਆ, ਆਏ ਭਲਾ ਕਿਵੇਂ ਚੋਰੀ ਹੋ

Continue reading

ਗੈਰ ਮਰਦ | gair marad

ਛੇ ਸੱਤ ਦਿਨ ਹੋ ਗਏ ਇਕ ਫਿਲਮ ਦੇਖੀ ਸੀ ਜਿਸ ਦੀ ਇਕ ਘਟਨਾ ਮੇਰੇ ਦਿਮਾਗ ਵਿਚੋਂ ਨਹੀਂ ਨਿਕਲ ਰਹੀ ।ਘਟਨਾ ਇਸ ਤਰ੍ਹਾਂ ਹੈ ਕਿ ਇਕ ਜੋੜੇ ਦੇ ਵਿਆਹ ਨੂੰ ਪੱਚੀ ਸਾਲ ਹੋ ਗਏ ਸਨ ਪਰ ਹੁਣ ਪਿਛਲੇ ਸੱਤ ਸਾਲਾਂ ਤੋਂ ਉਹ ਇੱਕ ਛੱਤ ਥੱਲੇ ਰਹਿੰਦੇ ਹੋਏ ਵੀ ਆਪਸ ਵਿਚ ਕੋਈ

Continue reading