ਹੋਮ ਵਰਕ | home work

ਚੇਨਈ ਦੇ ਇੱਕ ਸਕੂਲ ਨੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਤੇ ਕੋਈ ਕੰਮ ਨਹੀਂ ਦਿੱਤਾ ਗਿਆ ਸਗੋਂ ਹੋਮ ਵਰਕ ਦੀ ਇੱਕ ਵੱਡੀ ਲਿਸਟ ਬਣਾ ਕੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਤੇ ਨਾਲ ਹੀ ਇਹ ਆਖਿਆ ਕੇ ਅਸੀਂ ਤੁਹਾਡੇ ਨਿਆਣਿਆਂ ਦੀ ਪੂਰੇ ਦਸ ਮਹੀਨੇ ਸੇਵਾ ਸੰਭਾਲ ਕੀਤੀ

Continue reading


ਝੂਠੇ ਮੁਕਾਬਲੇ | jhoothe mukable

ਸੈਰ ਕਰਦਿਆਂ ਅੱਗਿਓਂ ਆਉਂਦੇ ਇੱਕ ਹੌਲੀ ਉਮਰ ਦੇ ਮੁੰਡੇ ਨੂੰ ਪੁੱਛ ਲਿਆ ਕਿਥੋਂ ਏਂ..? ਆਖਣ ਲੱਗਾ ਜੀ ਸੰਗਰੂਰ ਤੋਂ..! ਮੂਹੋਂ ਸਹਿ ਸੁਭਾ ਹੀ ਨਿੱਕਲ ਗਿਆ ਕੇ ਤਿੰਨ ਦਹਾਕੇ ਪਹਿਲੋਂ ਤੁਹਾਡੇ ਬੱਡਰੁੱਖੇ ਪਿੰਡ ਨਾਲੇ ਦੇ ਕੰਢੇ ਇੱਕ ਮਿੱਤਰ ਪਿਆਰਾ ਫੜ ਕੇ ਝੂਠੇ ਮੁਕਾਬਲੇ ਵਿਚ ਮੁਕਾ ਦਿੱਤਾ ਗਿਆ ਸੀ..! ਸ਼ਸ਼ੋਪੰਝ ਵਿਚ ਪੈ

Continue reading

ਲੇਟਰੀਨ | leterine

1975 ਵਿੱਚ ਮੇਰੇ ਮੈਟ੍ਰਿਕ ਕਰਦੇ ਹੀ ਅਸੀਂ ਪਿੰਡ ਘੁਮਿਆਰੇ ਤੋਂ ਮੰਡੀ ਡੱਬਵਾਲੀ ਸ਼ਿਫਟ ਹੋਣ ਦਾ ਫੈਸਲਾ ਕਰ ਲਿਆ। ਤੇ ਨਾਲ ਦੀ ਨਾਲ ਹੀ ਪੁਰਾਣੇ ਲਏ ਮਕਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ। ਮੈਂ ਸ਼ਹਿਰ ਮਿਸਤਰੀਆਂ ਕੋਲ ਹੀ ਰਹਿੰਦਾ ਤੇ ਓਥੇ ਹੀ ਸੌਂਦਾ। ਇੱਥੇ ਸਭ ਤੋਂ ਵੱਡੀ ਸਮੱਸਿਆ ਲੇਟਰੀਨ ਦਾ

Continue reading

ਕੈਸਿਟਾਂ | cassette

ਵੀਹ ਕੁ ਸਾਲ ਪਹਿਲਾਂ ਜਦੋਂ ਪੰਜਾਬੀ ਗੀਤਾਂ ਦੀਆਂ ਕੈਸਿਟਾਂ ਬਹੁਤ ਵਿਕਦੀਆਂ ਸਨ। ਮੇਰੇ ਇਕ ਦੋਸਤ ਨੇ ਵੀ ਮਿਊਜ਼ਿਕ ਕੰਪਨੀ ਦਾ ਬੈਨਰ ਲਾ ਕੇ ਬਠਿੰਡੇ ਚੁਬਾਰੇ ਚ ਦਫ਼ਤਰ ਖੋਲ੍ਹ ਲਿਆ। ਕੁੱਝ ਦਿਨਾਂ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਕਿ ਬਾਈ ਵਧਾਈਆਂ ਹੋਣ ਆਪਾਂ ਕਲ ਨੂੰ ਪੰਜਾਬੀ ਗੀਤਾਂ ਦੀ ਪਹਿਲੀ ਕੈਸੇਟ ਰਿਲੀਜ਼ ਕਰ

Continue reading


ਪ੍ਰਮਾਤਮਾ | parmatma

ਇੱਕ ਵਾਰ ਇੱਕ ਔਰਤ ਨੇ ਇੱਕ ਵਿਦਵਾਨ ਨੂੰ ਪੁੱਛਿਆ ਕਿ ਕੀ ਸੱਚਮੁੱਚ ਪ੍ਰਮਾਤਮਾ ਹੈ ? ਉਸ ਵਿਦਵਾਨ ਨੇ ਕਿਹਾ ਕਿ ਮਾਤਾ ਤੁਸੀਂ ਕੀ ਕੰਮ ਕਰਦੇ ਹੋ? ਉਸ ਨੇ ਦੱਸਿਆ ਕਿ ਮੈਂ ਸਾਰਾ ਦਿਨ ਚਰਖਾ ਕੱਤਦੀ ਹਾਂ ਅਤੇ ਘਰ ਦੇ ਹੋਰ ਕਈ ਕੰਮ ਕਰਦੀ ਹਾਂ ਅਤੇ ਮੇਰਾ ਪਤੀ ਖੇਤੀ ਦਾ ਕੰਮ

Continue reading

ਹਾਰਨ | horn

ਚਾਰ ਕੁ ਸਾਲ ਥਾਈਲੈਂਡ ਰਹਿਣ ਮਗਰੋਂ ਜਦੋਂ ੨੦੧੨ ਵਿੱਚ ਪੰਜਾਬ ਵਾਪਸ ਆ ਗਿਆ ਤਾਂ ਓਥੋਂ ਦੀਆਂ ਕੁੱਝ ਚੰਗੀਆਂ ਗੱਲਾਂ ਜ਼ਿਹਨ ਵਿੱਚ ਸਨ। ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ ਓਥੇ ਸੜਕਾਂ ਤੇ ਗੱਡੀਆਂ ਦੇ ਹਾਰਨ ਦਾ ਰੌਲਾ ਨਾ ਹੋਣਾ। ਇਥੇ ਵਾਪਸ ਆ ਕੇ ਬਾਈਕ/ਸਕੂਟਰ ਚਲਾਉਂਦੇ ਸਮੇਂ ਮੈਂ ਵੀ ਹਾਰਨ ਦੀ ਵਰਤੋਂ

Continue reading

ਵਾਹ ਓ ਰੱਬਾ | waah oh rabba

15 ਦਿਨ ਹੋ ਗਏ, ਇਸ ਨੂੰ ਇੱਥੇ ਆਂਡੇ ਦਿੱਤਿਆਂ। ਮੈਂ ਇਸ ‘ਆਲ੍ਹਣੇ’ ਨੂੰ ਇਸ ਤੋਂ ਖਾਲੀ ਕਦੇ ਨਹੀਂ ਵੇਖਿਆ… ਤੇ ਜਾਂ ਫਿਰ ਇਉਂ ਕਹਿ ਲਵੋ ਕਿ ਇਸ ਮਾਦਾ ਟੋਟਰੂ ਨੂੰ ਹਮੇਸ਼ਾ ਇਸ ਆਲ੍ਹਣੇ ਵਿੱਚ ਬੈਠਿਆਂ ਵੇਖਿਆ ਹੈ। ਇਸ ਦਾ ਸਾਥੀ ਵੀ ਕਦੇ ਕਦੇ ਆਉਂਦਾ ਹੈ, ਸ਼ਾਇਦ ਹਾਲ ਚਾਲ ਪੁੱਛ ਦੱਸ

Continue reading


ਹੰਝੂ | hanju

ਉਸਦਾ ਪਤਾ ਲੈਣ ਚਲਾ ਗਿਆ..ਫੋਨ ਅਤੇ ਝੋਲਾ ਥੱਲੇ ਕੰਟੀਨ ਤੇ ਹੀ ਛੱਡ ਗਿਆ..ਉੱਤੇ ਅੱਪੜਿਆ..ਠੰਡਾ ਠਾਰ ਕਮਰਾ..ਕਿੰਨੇ ਸਾਰੇ ਲੋਕ..ਫਲਾਂ ਤੋਹਫ਼ਿਆਂ ਕਾਰਡਾਂ ਅਤੇ ਗੁਲਦਸਤਿਆਂ ਦਾ ਢੇਰ..ਹਰੇਕ ਕੋਲ ਮਹਿੰਗੇ ਤੋਂ ਮਹਿੰਗਾ ਫੋਨ..ਕੁਝ ਦੇ ਸਿਧੇ ਵੱਜਦੇ ਤੇ ਕੁਝ ਮਜਬੂਰਨ ਕਾਂਬੇ ਤੇ ਲਾਏ ਹੋਏ..ਥੋੜਾ ਚਿਰ ਏਧਰ ਓਧਰ ਦੇ ਸਵਾਲ ਪੁੱਛਦੇ ਤੇ ਫੇਰ ਕੋਈ ਵਧੀਆ ਜਿਹਾ

Continue reading

ਅਜੋਕੇ ਸਮੇਂ ਦੇ ਸਿੱਖਾਂ ਵਿਚਲਾ ਨਿਆਰਾਪਨ ਖਤਮ ਹੋਣ ਦਾ ਇੱਕ ਕਾਰਨ ਇਹ ਵੀ!

ਅਜੋਕੇ ਸਮੇਂ ਦੇ ਸਿੱਖਾਂ ਵਿੱਚਲਾ ਨਿਆਰਾਪਨ ਖਤਮ ਹੋਣ ਦਾ ਇੱਕ ਕਾਰਨ ਇਹ ਵੀ! ਪੁਰਾਤਨ ਸਮੇਂ ਦੇ ਸਿੱਖਾਂ ਦੀ ਹਸਤੀ ਬਹੁਤ ਨਿਆਰੀ ਸੀ ਜੋ ਪੂਰੀ ਦੁਨੀਆਂ ਤੋਂ ਵੱਖਰੀ ਸੀ । ਤਾਂ ਹੀ ਪੁਰਾਣੇ ਸਮਿਆਂ ਚ ਟੋਟਕੇ ਬੋਲੇ ਜਾਂਦੇ ਸੀ (ਮਾਈ ਆ ਗਏ ਨਿਹੰਗ ਬੂਹਾ ਖੋਲ ਦੇ ਨਿਸੰਗ) ਕਿਉਂਕਿ ਉਸ ਸਮੇਂ ਸਿਖਾਂ

Continue reading

ਖਾਣ ਦੀ ਸ਼ੌਕੀਨ ਬੀਬੀ | khaan di shokeen bibi

ਮੈਨੂੰ ਮੇਰੀ ਦੋਸਤ ਨੇ ਦੱਸਿਆ ਉਸ ਦੀ ਕੋਈ ਔਰਤ ਦੋਸਤ ਖਾਣ ਪੀਣ ਦੀ ਬਹੁਤ ਸ਼ੌਕੀਨ ਆ ਉਸ ਦਾ ਮੰਨਣਾ ਇਹ ਹੈ ਉਹ ਬਾਕੀ ਸਾਰੇ ਕੁੱਝ ਤੋਂ ਬਿਨਾਂ ਰਹਿ ਸਕਦੀਆਂ ਪਰ ਖਾਣੇ ਤੋਂ ਬਿਨਾਂ ਨਹੀਂ ਉਹਨੂੰ ਜਦੋਂ ਵੀ ਜਿੱਥੇ ਵੀ ਕੀਤੇ ਮਿਲੋ ਇੱਕ ਹੱਥ ਚ ਪਾਣੀ ਦੀ ਬੋਤਲ ਇੱਕ ਹੱਥ ਚ

Continue reading