ਅੰਬਰੋਂ ਟੁੱਟਿਆ ਤਾਰਾ | ambro tutteya tara

ਸੁਦਰਸਨ ਜੋ ਕਨੇਡਾ ਦੀਆਂ ਗਲੀਆਂ ਵਿੱਚ ਗੁੰਮ ਗਿਆ ਅਕਸਰ ਉਹ youtube ਤੇ live ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਲ਼ਾ ਲੈਂਦਾ ਕਨੇਡਾ ਦੀਆਂ ਸੜਕਾਂ ਤੋਂ ਦੌੜਦਾ ਪਤਾ ਹੀ ਨਾ ਲੱਗਦਾ ਕਦੋਂ ਉਹ ਪੰਜਾਬ , ਆਪਣੇ ਪਿੰਡ ਦੀਆਂ ਜੂਹਾਂ ਵਿੱਚ ਜਾ ਵੜਦਾ। ਜ਼ਿੰਦਗੀ ਦੇ 35,40 ਵਰ੍ਹੇ ਹੋ ਗਏ ਸੀ ਆਪਣੀ ਜੰਮਣ ਭੋਏਂ

Continue reading


ਔਰਤ ਬਨਾਮ ਔਰਤ | aurat bnaam aurat

84 ਦੇ ਦੰਗਿਆਂ ਤੋਂ ਪਹਿਲਾਂ ਦੀ ਗੱਲ – – – – ਪੋਹ ਦਾ ਮਹੀਨਾ ਤੇ ਉਹ ਰੇਡੀਉ ਸਟੇਸ਼ਨ ‘ਤੇ ਆਪਣੀ ਰਿਕਾਰਡਿੰਗ ਕਰਵਾ ਕੇ ਵਾਹੋ ਦਾਹੀ ਬੱਸ ਅੱਡੇ ਵੱਲ ਤੇਜ਼ ਕਦਮੀਂ ਤੁਰੀ ਜਾ ਰਹੀ । ਉਹ ਜਲੰਧਰ ਦੇ ਇਕ ਮੰਨੇ-ਪ੍ਰਮੰਨੇ ਸਕੂਲ ‘ਚ ਅਧਿਆਪਕਾ ਵਜੋਂ ਕੰਮ ਕਰਨ ਦੇ ਨਾਲ ਰੇਡੀਉ ‘ਤੇ ਸ਼ੌਕ

Continue reading

ਅੰਧਵਿਸ਼ਵਾਸੀ ਬੀਬੀਆਂ | andhvishvashi bibiya

ਸਾਡੇ ਦੋ ਮਕਾਨ ਹਨ ਇੱਕ ਚ ਅਸੀਂ ਰਹਿੰਦੇ ਹਾਂ ਇੱਕ ਅਸੀਂ ਬਣਾ ਕਿ ਵੈਸੇ ਛੱਡ ਰੱਖਿਆ ਅਕਸਰ ਉਹ ਘਰ ਬੰਦ ਰਹਿੰਦਾ ਫੈਮਿਲੀ ਛੋਟੀ ਆ ਇੱਕ ਘਰ ਚ ਗੁਜ਼ਾਰਾ ਹੋ ਜਾਂਦਾ ਘਰ ਪਿੰਡ ਚ ਨੇ ਤੇ ਪਿੰਡਾਂ ਚ ਸਫ਼ਾਈ ਕਰਮਚਾਰੀ ਨਾਂ ਮਾਤਰ ਹੀ ਹੁੰਦੇ ਨੇ ਆਪਣੇ ਘਰ ਅੱਗੇ ਆਪ ਹੀ ਸਫ਼ਾਈ

Continue reading

ਖ਼ਾਲੀ ਢੋਲ ਵਿਆਹ ਦਾ ਵੈਰੀ | khaali dhol vyah da vairi

ਸਾਡੇ ਘਰੇ ਕਣਕ ਦਾ ਢੋਲ ਟੁੱਟ ਗਿਆ ਸੀ ਘਰਦਿਆਂ ਨੇ ਉਹਦੀ ਮੁਰੰਮਤ ਕਰਨ ਦੀ ਬਜਾਏ ਨਵਾਂ ਢੋਲ ਲੈ ਲਿਆਂ ਪੁਰਾਣੇ ਨੂੰ ਥੋੜੇ ਟਾਇਮ ਬਾਅਦ ਸਹੀ ਕਰਵਾ ਲਿਆ ਪਰ ਕਣਕ ਨਵੇਂ ਢੋਲ ਚ ਪਾ ਲਈ ਅਤੇ ਦੂਜੇ ਘਰ ਚ ਰੱਖ ਦਿੱਤੀ ਅਤੇ ਪੁਰਾਣੇ ਵਾਲੇ ਢੋਲ ਨੂੰ ਬਾਹਰ ਵਿਹੜੇ ਚ ਪੌੜੀ ਦੇ

Continue reading


ਫਰਕ ਦੀ ਪੀੜ | farak di peerh

ਗਰਮੀਆਂ ਦੀਆਂ ਛੁੱਟੀਆਂ ਚ’ ਵਾਂਢੇ ਜਾਣ ਦਾ ਬੱਚਿਆਂ ਨੂੰ ਅਨੋਖਾ ਹੀ ਚਾਅ ਹੁੰਦਾ ਸੀ ।ਮੈਂ ਦਸ ਕੁ ਸਾਲ ਦਾ ਹੋਵਾਂਗਾ ਕਿ ਛੁੱਟੀਆਂ ਚ’ ਮੈਨੂੰ ਹਫਤੇ ਕੁ ਲਈ ਦੂਰ ਦੀ ਭੂਆ ਦੇ ਪਿਤਾ ਜੀ ਛੱਡ ਆਏ ।ਉੱਨਾਂ ਦੇ ਬੱਚੇ ਵੀ ਮੇਰੇ ਹਾਣੀ ਸਨ ਉਨਾ ਨੇ ਬਹੁਤ ਚਾਅ ਕੀਤਾ । ਤਿੰਨ ਕੁ

Continue reading

ਕਾਨੂੰਨ | kanun

ਮੇਰਾ ਦਿਨ ਦਾ ਜ਼ਿਆਦਾ ਸਮਾਂ ਬੱਸ ਦੇ ਸਫ਼ਰ ਚ ਬਤੀਤ ਹੁੰਦਾ ਉਹ ਵੀ ਸਰਕਾਰੀ ਚ । ਜਦੋਂ ਦਾ ਅਧਾਰ ਕਾਰਡ ਤੇ ਸਫ਼ਰ ਬੀਬੀਆਂ ਲਈ ਮੁਫ਼ਤ ਹੋਇਆ ਉਦੋਂ ਦੇ ਨਿੱਤ ਨਵੇਂ ਤਜਰਬੇ ਹੁੰਦੇ ਦੇਖੀਦੇ ਆ। ਵੈਸੇ ਤਾਂ ਬੱਸ ਚ ਬਹੁਗਿਣਤੀ ਅਧਾਰ ਕਾਰਡ ਵਾਲੀਆਂ ਬੀਬੀਆਂ ਦੀ ਹੁੰਦੀ ਐ, ਪੰਜ ਸੱਤ ਪੁਲਿਸ ਮੁਲਾਜਮਾਂ

Continue reading

ਗੋਡੇ ਨੇ ਲਵਾਈ ਗੋਡਣੀ (ਭਾਗ ਚੌਥਾ) | gode ne lavai godni part 4

ਖੁਸ਼ੀ ਚੜ੍ਹ ਗਈ ਟੱਬਰ ਨੂੰ ਸਾਰੇ ਬਈ ਦੂਜੇ ਤੋਂ ਬਚਾਅ ਹੋ ਗਿਆ ——————————- ਜੂਨ ਦਾ ਓਹ ਦਿਨ ਵੀ ਆ ਗਿਆ ਜਿਸ ਦਿਨ ਬਾਇਓਪਸੀ ਕਰਨੀ ਸੀ । ਆਸਟਰੇਲੀਆ ਵਿੱਚ ਹੋਏ ਤਿੰਨ ਟੈਸਟਾਂ,(ਐਕਸਰੇ, ਅਲਟਰਾਸਾਊਂਡ ਅਤੇ ਐਮ ਆਰ ਆਈ ) ਵਿੱਚੋਂ ਪਿਛਲੇ ਦੋ ਟੈਸਟ ਕੈਂਸਰ ਹੋਣ ਦਾ ਛੱਕ ਪਾ ਰਹੇ ਸੀ ਅਤੇ ਅਗਲੇਰੀ

Continue reading


ਪੁਸ਼ਤੈਨੀ ਗਰੀਬ | pushtaini greeb

ਸੁਰਜੀਤ ਕੌਰ ਦੀ ਵੱਡੀ ਕੋਠੀ ਵਿੱਚ ਉਹ ਆਪਣੇ ਪਤੀ ਤੇ ਬੇਟੇ ਨਾਲ ਰਹਿੰਦੀ ਹੈ। ਇਕ ਦਿਨ ਉਹਨਾਂ ਦੇ ਘਰ ਅੱਗੇ ਕੋਈ ਗਰੀਬ ਆਉਂਦਾ ਹੈ ਤੇ ਰੋਟੀ ਦੀ ਮੰਗ ਕਰਦਾ ਹੈ। ਸੁਰਜੀਤ ਦਾ ਬੇਟਾ ਦੀਪ ਉਸਨੂੰ ਕਹਿੰਦਾ ਹੈ ਕਿ ਇਥੋਂ ਜਾ,ਤੁਹਾਡਾ ਰੋਜ ਦਾ ਕੰਮ ਹੈ ਭੀਖ ਮੰਗਣਾ। ਤੇਰੀ ਸਿਹਤ ਕਿੰਨੀ ਵਧੀਆ

Continue reading

ਸਾਡੇ ਮਹਿਕਮੇ ਸਾਡਾ ਸਮਾਜ | sade mehkme sada smaaj

ਦੋਸਤੋ ਮੈਂ ਪਹਿਲਾਂ ਹੀ ਸਪਸ਼ਟ ਕਰ ਦੇਵਾ ਕਿ ਮੈ ਕਿਸੇ ਖਾਸ ਵਿਚਾਰਧਾਰਾ ਨਾਲ ਜੁੜਿਆ ਇਨਸਾਨ ਨਹੀਂ ਮਹਿਜ ਇੱਕ ਆਮ ਇਨਸਾਨ ਹੀ ਹਾਂ। ਜਦੋ ਕੋਈ ਦੋ ਅੱਖਰ ਲਿਖਦੇ ਹਾਂ ਤਾ ਬਹੁਤੇ ਕਾਹਲੇ ਰੌਲਾ ਪਾ ਦਿੰਦੇ ਨੇ ਕਿ ਇਸ ਵਾਰੇ ਨਹੀਂ ਲਿਖਿਆ ਓਸ ਨੂੰ ਇੰਝ ਹੀ ਬਰੀ ਕਰ ਦਿੱਤਾ ਸਾਰਾ ਕਸੂਰ ਸਾਡਾ

Continue reading

ਫ੍ਰੀ ਬੱਸ ਟਿਕਟ | free bus ticket

ਗਰੁੱਪ ਚ ਬਹੁਤ ਬਾਰ ਇਸ ਸਬੰਧੀ ਪੋਸਟਾਂ ਅਕਸਰ ਪੜਦਾ ਰਹਿਣਾ। ਅੱਜ ਦਾ ਇਕ ਤੁਜਰਬਾ ਲਿਖਣ ਲੱਗਾ। ਬੱਸ ਵਿਚ ਇਕ ਸਧਾਰਨ(lookwise) ਜੀ ਕੁੜੀ ਮੇਰੇ ਅੱਗੇ ਸੀਟ ਤੇ ਬੈਠੀ ਸੀ। ਟਿਕਟ ਲੈਣੀ ਭੁੱਲ ਗਈ ਕਾਫੀ ਅੱਗੇ ਆਕੇ ਓਹਦੇ ਯਾਦ ਆਇਆ ਵੀ ਟਿਕਟ ਤੇ ਲਈ ਨਹੀਂ। ਕੰਡਕਟਰ ਜਦੋਂ ਦੁਬਾਰਾ ਟਿਕਟ ਕਟਣ ਆਇਆ ਓਹਨੇ

Continue reading