ਹਨੀਮੂਨ ਤੋਂ ਮੁੜਦਿਆਂ ਹੀ ਲੁਕਵੀਂ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ..ਸਵਾਲ ਸਿੱਧਾ ਤੇ ਨਾ ਪੁੱਛਿਆ ਜਾਂਦਾ ਪਰ “ਕੋਈ ਖੁਸ਼ੀ ਦੀ ਖਬਰ ਹੈ ਕੇ ਨਹੀ” ਵਾਲੇ ਸਵਾਲ ਆਸੇ ਪਾਸੇ ਉਡਾਰੀਆਂ ਮਾਰਨ ਲੱਗੇ! ਕਿੰਨੀਆਂ ਨਜਰਾਂ ਚੋਰੀ ਚੋਰੀ ਤੱਕਦੀਆਂ ਰਹਿੰਦੀਆਂ..ਅਜੀਬ ਜਿਹਾ ਮਹਿਸੂਸ ਹੁੰਦਾ..ਜਿੱਦਾਂ ਕੋਈ ਨਿੱਜੀ ਡਾਇਰੀ ਦੇ ਵਰਕੇ ਫਰੋਲ ਰਿਹਾ ਹੋਵੇ! ਦੋ ਮਹੀਨਿਆਂ
Continue readingMonth: May 2023
ਗੰਗਾਧਰ | gangadhar
ਗੱਲ ਉਦੋਂ ਦੀ ਆ ਜਦੋਂ ਮੈਂ ਦਸਵੀਂ ਜਮਾਤ ਚ ਪੜ੍ਹਦਾ ਸੀ ਤੇ ਉਦੋਂ tv ਤੇ ਸ਼ਕਤੀਮਾਨ ਆਉਂਦਾ ਹੁੰਦਾ ਸੀ .. ਉਹ ਦੋ ਰੋਲ ਕਰਦਾ ਸੀ ਇੱਕ ਸ਼ਕਤੀਮਾਨ ਤੇ ਦੂਜਾ ਗੰਗਾਧਰ .. ਮੇਰੇ ਵੀ ਗੰਗਾਧਰ ਵਾਂਗੂ 12 ਨੰਬਰ ਮੋਟੀ ਐਨਕ ਲੱਗੀ ਸੀ ਜਿਸ ਕਰਕੇ ਮੇਰੀ ਜਮਾਤ ਦੇ ਬੱਚੇ ਤੇ ਹੋਰ ਪਿੰਡ
Continue readingਗੋਡੇ ਨੇ ਲਵਾਈ ਗੋਡਣੀ ( ਤੀਜਾ ਭਾਗ) | gode ne lvai godni part 3
“ਸੱਦਾ ਆਇਆ ਡਾਕਟਰ ਦਾ ਅਸਾਂ ਪੈਰ ਜੁੱਤੀ ਨਾਂ ਪਾਈ” ਡਾਕਟਰ ਦਾ ਸੱਦਾ ਕਬੂਲਦਿਆਂ ਆਪਾਂ ਪਾ ‘ਤੇ ਚਾਲੇ ਚੰਡੀਗੜ੍ਹ ਵੱਲ ਨੂੰ । ਸ਼ਾਮ ਨੂੰ ਅੱਠ ਕੁ ਵਜੇ ਪਹੁੰਚ ਗਏ । ਸਵੇਰੇ ਸੱਤ ਕੁ ਵਜੇ ਤਿਆਰ ਹੋ ਕੇ ਚੱਲ ਪਏ ਪੀ ਜੀ ਆਈ ਨੂੰ । 2013 ਨੰਬਰ ਕਮਰੇ ਸਾਹਮਣੇ ਪਹੁੰਚਕੇ ਸੁੱਖ ਆਸਣ
Continue readingਚਿੱਟਾ ਮੋਤੀਆ | chitta motiya
ਮੇਰਾ ਵਿਸ਼ਵਾਸ ਹੈ, ਆਪਣੀ ਸਿਹਤ ਦੇ ਵਿਗਾੜ ਸੰਬੰਧੀ ਇਕ ਤੋਂ ਵੱਧ ਡਾਕਟਰਾਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਪਹਿਲੀਆਂ ਦੋ ਲਿਖਤਾਂ ਨਾਲ ਸੰਬੰਧ ਰੱਖਦੀ ਹਥਲੀ ਲਿਖਤ ਵੀ ਪੇਸ਼ ਹੈ— —— ਅੱਠ-ਨੌਂ ਸਾਲ ਪਹਿਲਾਂ ਮੇਰੇ ਇਕ ਰਿਸ਼ਤੇਦਾਰ ਨੇ ਚਿੱਟੇ ਮੋਤੀਏ (catarect) ਦਾ ਅਪਰੇਸ਼ਨ ਕਰਵਾਇਆ ਸੀ। ਮੈਂ ਵੀ ਸੋਚਿਆ ਕਿ ਆਪਣਾ ਚੈਕ-ਅਪ
Continue readingਘਾਟਾ ਵਾਧਾ | ghaata vaadha
ਚੰਡੀਗੜ ਬਦਲੀ ਹੋ ਗਈ..ਨਵੇਂ ਬਣੇ ਕਵਾਟਰ..ਸਰਕਾਰੀ ਠੇਕੇਦਾਰ ਬੁਲਾਇਆ..ਨਿੱਕੇ ਨਿੱਕੇ ਕੰਮ ਕਰਵਾਉਣੇ ਸਨ..ਇਕ ਦਿਨ ਫੋਨ ਆਇਆ ਅਖ਼ੇ ਬਾਰੀਆਂ ਲੰਮੀਆਂ ਪਰ ਪਿੱਛੋਂ ਲਿਆਂਦੇ ਪਰਦੇ ਛੋਟੇ ਨੇ..ਫਿੱਟ ਨਹੀਂ ਆ ਰਹੇ..ਮੈਨੂੰ ਟੈਨਸ਼ਨ ਹੋ ਗਈ..ਅਜੇ ਦੋ ਮਹੀਨੇ ਪਹਿਲੋਂ ਹੀ ਤਾਂ ਅੰਮ੍ਰਿਤਸਰੋਂ ਨਵੇਂ ਬਣਵਾਏ ਸਨ..ਉਹ ਵੀ ਏਨੀ ਮਹਿੰਗੀ ਕੀਮਤ ਤੇ! ਓਸੇ ਵੇਲੇ ਨਾਲਦੀ ਨਾਲ ਗੱਲ ਕੀਤੀ..ਆਖਣ
Continue readingਝੰਡਿਆਂ ਨਾਲ | jahndeya naal
ਸਾਡਾ ਇੱਕ ਸਾਥੀ ਹੈ, ਉਸ ਸਾਨੂੰ ਉੰਗਲ ਫੜ ਕੇ ਕਿਸਾਨ ਯੂਨੀਅਨ ਨਾਲ ਤੋਰਿਆ। ਪੰਜ ਸੱਤ ਸਾਲ ਚੰਗੇ ਲੰਘ ਗਏ। ਸਾਨੂੰ ਛੱਡ ਕੇ ਦੂਜੇ ਧੜੇ ਚ ਜਾ ਰਲਿਆ, ਸਾਨੂੰ ਵੀ ਸ਼ੱਕ ਦੀ ਨਜਰ ਨਾਲ ਵੇਖਿਆ ਜਾਣ ਲੱਗਾ, ਛੇਆਂ ਕੁ ਮਹੀਨਿਆਂ ਬਾਦ ਉਹ ਕਿਸੇ ਹੋਰ ਤੋਂ ਪ੍ਰਭਾਵਿਤ ਹੋ ਕੇ ਉਧਰ ਚਲਾ ਗਿਆ।
Continue readingਗੋਡੇ ਨੇ ਲਵਾਈ ਗੋਡਣੀ ( ਦੂਜਾ ਭਾਗ) | gode ne lvai godni part 2
ਸਰਿੰਜ ਨਾਲ਼ ਕੱਢੇ ਗਏ ਮਲਬੇ ਦੀ ਰਿਪੋਰਟ ਆ ਗਈ ਪਰ ਡਾਕਟਰਾਂ ਦੀ ਤਸੱਲੀ ਨਾਂ ਹੋਈ । ਅਗਲੀ ਜਾਂਚ ਵਾਸਤੇ ਲਿੱਖ ਦਿੱਤਾ । ਕਹਿੰਦੇ ਗੋਡੇ ਦੀ ਇਸ ਗੰਢ ਵਿੱਚੋਂ ਪੀਸ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ । 2013 ਨੰਬਰ ਕਮਰੇ ਵਿੱਚ ਜਾ ਕੇ ਡੇਟ ਲੈ ਲਓ । 2013 ਕਮਰੇ ਵਿੱਚ ਬੈਠਾ
Continue readingਲਵ ਲੈਟਰ | love letter
ਗੱਲ ਵਾਹਵਾ ਪੁਰਾਣੀ ਹੈ। ਸਕੂਲ ਨੂੰ ਮਿਲੀ ਮੈਚਿੰਗ ਗ੍ਰਾਂਟ ਨਾਲ ਸਕੂਲ ਲਈ ਇੱਕ ਨੀਲੇ ਰੰਗ ਦੀ ਸੋਲਾਂ ਸੀਟਰ ਮੈਟਾਡੋਰ ਖਰੀਦੀ ਗਈ। ਵੈਨ ਚਲਾਉਣ ਲਈ ਪਿੰਡ ਚੰਨੂ ਦੇ ਅੰਗਰੇਜ ਸਿੰਘ ਨੂੰ ਡਰਾਈਵਰ ਰੱਖਿਆ ਗਿਆ ਜੋ ਪਹਿਲਾਂ ਲੰਬੀ ਗਿੱਦੜਬਾਹਾ ਰੂਟ ਤੇ ਟੈਂਪੂ ਚਲਾਉਂਦਾ ਸੀ ਤੇ ਗੇਜੇ ਡਰਾਈਵਰ ਦੇ ਨਾਮ ਨਾਲ ਮਸ਼ਹੂਰ ਸੀ।
Continue readingਸੋਸ ਦੀ ਬੋਤਲ | sauce di botal
1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ
Continue readingਕੁੱਤੇ | kutte
ਅੱਜ ਵੀ ਬਥੇਰਾ ਕਿਹਾ ਪਾਰਲਰ ਵਾਲੀ ਦੀਦੀ ਨੂੰ ਕਿ ਜਲਦੀ ਜਾਣ ਦਿਓ ਪਰ ਬੜੀ ਚਲਾਕ ਆ…ਜਾਣ ਕੇ ਅਣਸੁਣੀ ਜਿਹੀ ਕਰ ਛੱਡੀ… ਜਦੋਂ ਜਿਆਦਾ ਕਿਹਾ ਤਾਂ ਖਿਝ ਗਈ…ਉਹ ਵੀ ਕੀ ਕਰੇ ..ਵਿਆਹਾਂ ਦਾ ਸੀਜਨ…..ਉਤੋੰ ਵਿਦੇਸ਼ਾਂ ਤੋਂ ਪਰਤੀਆਂ ਬੀਬੀਆਂ…. ਪਾਰਲਰ ਹਰ ਵੇਲੇ ਭਰਿਆ ਰਹਿੰਦਾ .. ਕੰਮ ਬਹੁਤ ਜਿਆਦਾ ਆਉਂਦਾ …..ਸਾਰੇ ਸਾਲ ਦੀ
Continue reading