ਬਿਨਾਂ ਦਵਾਈ ਭੁੱਖਣ-ਭਾਣੀ ਤੇਜ਼ ਬੁਖ਼ਾਰ ਨਾਲ਼ ਜੂਝਦੀ ਰਾਣੋ ਪੂਰੀ ਰਾਤ ਨਾ ਸੁੱਤੀ।ਸਰੀਰ ਦਰਦ ਨਾਲ਼ ਭੰਨਿਆ ਪਿਆ ਸੀ।ਪਾਠੀ ਬੋਲ ਪਿਆ।ਇੱਛਾ ਹੋਈ ਦੋ ਘੁੱਟ ਚਾਹ ਮਿਲ ਜਾਵੇ।ਅੱਠਵੀਂ ‘ਚ ਪੜ੍ਹਦੀ ਕੁੜੀ ਨੂੰ ਚਾਹ ਬਣਾਉਣ ਲਈ ਆਵਾਜ਼ ਮਾਰਦੀ- ਮਾਰਦੀ ਰੁਕ ਗਈ।ਯਾਦ ਆਇਆ ਰਾਤ ਦੁੱਧ ਤਾਂ ਮਿਲਿਆ ਹੀ ਨਹੀਂ।ਦੁਕਾਨ ਵਾਲੇ ਨੇ ਹੋਰ ਉਧਾਰ ਤੋਂ ਨਾਂਹ
Continue readingMonth: May 2023
ਜੀਵਨ | jeevan
ਅੱਜ 12ਵੀਂ ਜਮਾਤ ਦਾ ਨਤੀਜਾ ਆ ਗਿਆ। ਹਰ ਬੱਚੇ ਵੀ ਆਪਣੀ-ਆਪਣੀ ਸਮਰੱਥਾ ਦੇ ਅਨੁਸਾਰ ਨੰਬਰ ਲਏ ਨੇ। 10ਵੀਂ ਦਾ ਰਿਜ਼ਲਟ ਵੀ ਆਉਣ ਵਾਲਾ ਹੈ। ਅੱਜ ਮੇਰੇ ਬੇਟੇ ਦਾ ਵੀ 12ਵੀਂ ਦਾ ਰਿਜ਼ਲਟ ਆਇਆ ਹੈ, ਵਧੀਆ ਨੰਬਰ ਲਏ ਨੇ। ਮੈਂ ਅੱਜ ਤੱਕ ਵੀ ਉਸਨੂੰ ਨਹੀਂ ਕਿਹਾ ਕਿ ਨੰਬਰ 90 ਪ੍ਰਤੀਸ਼ਤ ਹੋਣੇ
Continue readingਪੱਕਾ ਪਤਾ | pakka pta
ਬੈਂਕ ਵਿੱਚ ਖਾਤਾ ਖਲਾਉਣ ਵੇਲੇ ਜਦੋਂ ਪ੍ਰੀਤ ਨੂੰ ਪਰਮਾਨੇਂਟ ਐਡਰੈੱਸ ਦਾ ਕਾਲਮ ਭਰਨਾ ਪਿਆ ਤਾਂ ਉਸਦਾ ਮਨ ਪਤਾ ਨੀ ਕਿਹੜੀ ਦੁਨੀਆ ਵਿੱਚ ਚਲਾ ਗਿਆ। ਕੀ ਹੈ ਇਹ ਪੱਕਾ ਪਤਾ। ਛੱਬੀ ਸਾਲ ਤੱਕ ਇਹ ਪੱਕਾ ਪਤਾ ਓਹਦੇ ਪਿਤਾ ਦਾ ਘਰ ਸੀ। ਹੁਣ ਵਿਆਹ ਤੋਂ ਬਾਅਦ ਓਹਦੇ ਪਤੀ ਦੇ ਪਿਤਾ ਦਾ ਘਰ।
Continue readingਦੁਧ ਅਤੇ ਪਾਣੀ | dush ate paani
ਇੱਕ ਵਾਰ ਕਹਿੰਦੇ ਦੁਧ ਅਤੇ ਪਾਣੀ ਦੀ ਮੁਲਾਕਾਤ ਹੁੰਦੀ ਹੈ| ਪਾਣੀ ਕਹਿਣ ਲੱਗਿਆ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝਦਾ ਹਾਂ ਕਿ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ|ਅੱਗੋਂ ਦੁਧ ਕਹਿੰਦਾ ਨਹੀਂ ਯਾਰ ਐਸੀ ਗੱਲ ਨਹੀਂ ਚੱਲ ਅੱਜ ਤੋਂ ਆਪਣੀ ਯਾਰੀ ਪੱਕੀ| ਪਾਣੀ ਕਹਿੰਦਾ ਭਰਾਵਾ ਤੇਰੀ ਮੇਰੇ ਨਾਲ
Continue readingਬਾਬਰ ਯੋਧੇ | babar yodhe
11 ਮਈ 1922 ਈਸਵੀ ਸੂੰਢ ਪਿੰਡ , ਜਿਸਨੂੰ ਮਕਸੂਦਪੁਰ ਵੀ ਕਹਿੰਦੇ ਸਨ , ਉਥੋਂ ਦੇ ਹਰੀ ਸਿੰਘ ਜੋ ਕਨੇਡਾ ਤੋਂ ਗ਼ਦਰ ਲਹਿਰ ਵਿੱਚ ਸ਼ਾਮਲ ਹੋਣ ਆਏ ਸਨ , ਪਹਿਲਾਂ ਕਾਂਗਸੀ ਤੇ ਫਿਰ ਅਕਾਲੀ ਲਹਿਰ ਵਿਚ ਸ਼ਾਮਲ ਹੋਏ। ਪਿੰਡ ਦੇ ਗ੍ਰੰਥੀ ਦੀ ਲੜਕੀ ਨਾਲ ਉਹਨਾਂ ਨੇ ਆਪਣੇ ‘ਨੰਦ ਪੜਵਾਏ।ਪਿੰਡ ਦੇ ਕੁਝ
Continue readingਪਿਆਰ ਜਾਂ ਬੇੜੀਆਂ? – (01) | pyar ja bediyan
ਮੈੰ ਲਗਭਗ ਅਠਾਰਾਂ ਦਿਨ ਘਰ ਤੋੰ ਬਾਹਰ ਰਹਿਣਾ ਸੀ।ਘਰ ਤੋੰ ਬਾਹਰ ਜਾਣ ਸਮੇੰ ਚਿੰਤਾ ਇਸ ਗੱਲ ਦੀ ਸੀ ਕਿ ਪਤਾ ਨਹੀਂ ਬੂਟਿਆਂ ਨੂੰ ਪਾਣੀ ਮਿਲ਼ਣਾ ਕਿ ਨਹੀੰ।ਮੈਨੂੰ ਯਕੀਨ ਸੀ ਕਿ ਇਹਨਾਂ ਦੀ ਦੇਖਭਾਲ਼ ਮੇਰੇ ਤੋੰ ਵਧ ਕੇ ਕੋਈ ਨਹੀੰ ਕਰ ਸਕਦਾ।ਮੈਂ ਕਦੇ ਪੌਦਿਆਂ ਨੂੰ ਪਿਆਸਾ ਨਹੀਂ ਰੱਖਿਆ।ਇਹਨਾਂ ਦੀ ਖਾਦ ਵੀ
Continue readingਡੇਜ਼ੀ ਅਤੇ ਡਿੰਪੀ | daizy ate dimpy
ਡਿੰਪੀ ਮੱਛਰ ਜਦੋਂ ਦਾ ਜੁਆਨ ਹੋਇਆ ਉਸੇ ਵੇਲ਼ੇ ਤੋਂ ਗੰਦੀ ਨਾਲ਼ੀ ਦੇ ਦੂਜੇ ਸਿਰੇ ਤੇ ਆਪਣੇ 400 ਭੈਣ ਭਾਈਆਂ ਨਾਲ ਰਹਿੰਦੀ ਡੇਜ਼ੀ ਮੱਛਰੀ ਤੇ ਨਿਗ੍ਹਾ ਰੱਖੀ ਫਿਰਦਾ ਸੀ।ਅਤੇ ਸੌ ਝੂਠ ਬੋਲਣ ਅਤੇ 56 ਪਾਪੜ ਵੇਲਣ ਬਾਅਦ ਅੱਜ ਮੱਛਰੌਲੀ ਮੰਡੀ ਵਿੱਚ ਲੱਗੇ ਮੇਲੇ ਦੌਰਾਨ ਡੇਜ਼ੀ ਨੇ ਡਿੰਪੀ ਨੂੰ ਹਾਮੀ ਭਰੀ ਸੀ।ਡਿੰਪੀ
Continue readingਇੱਕ ਯਾਦ | ikk yaad
ਅੱਜ ਮੇਰਾ ਦਿਲ ਕਰਦਾ ਮਾਂ ਮੈਂ ਕੇਵਲ ਤੇਰੀ ਗੱਲ ਕਰਾਂ। ਮੇਰਾ ਬੇਟਾ ਸਵਾ ਕੂ ਮਹੀਨਾ ਦਾ ਸੀ। ਮੇਰਾ ਬੁਖਾਰ ਵਿਗਾੜ ਗਿਆ ।ਪ੍ਰਦੇਸ ਵਿੱਚ ਸਾਂ ।ਦੂਰ ਹੋਣ ਕਾਰਣ ਅਜੇ ਕੋਈ ਪੰਜਾਬੋਂ ਪਹੁੰਚਿਆ ਨਹੀਂ ਸੀ। ਐਕਸਰੇ ਤੇ ਡਾਕਟਰ ਦੀ ਰਿਪੋਰਟ ਮੁਤਾਬਿਕ ਟੀ ਬੀ ਹੋ ਗਈ ਸੀ। ਜਦ ਪਤਾ ਲਗਿਆ ਮੈਂ ਸੁਨੇਹਾ ਲਾ
Continue readingਇੱਕ ਬੇਵੱਸ ਮਾਂ | ikk bewas maa
ਇਕੱਲੇ ਭਰਾ ਦੀ ਇਕੱਲੀ ਭੈਣ ਵਾਬੀ ਮਾਪਿਆਂ ਦਾ ਤਕੜਾ ਘਰ, ਲੱਗਭਗ 25 ਏਕੜ ਜ਼ਮੀਨ ਤੇ ਹੋਰ ਵੀ ਜ਼ਇਦਾਦ। ਇਸੇ ਤਰ੍ਹਾਂ ਬਰਾਬਰ ਦੇ ਚੰਗੇ ਘਰ ‘ਚ ਹੀ ਵਾਬੀ ਦਾ ਵਿਆਹ ਕੀਤਾ। ਘਰ ਭਾਵੇਂ ਚੰਗਾ ਸੀ ਪਰ ਘਰ ਦੇ ਜੀਅ ਚੰਗੇ ਨਹੀਂ ਸਨ। ਵਿਆਹ ਤੋਂ ਬਾਅਦ ਵਾਬੀ ਨੂੰ ਸੌਹਰੇ ਘਰ ਵਿੱਚ ਬਹੁਤ
Continue readingਮੇਰੀ ਪਹਿਲੀ ਪਾਕਿਸਤਾਨ ਫੇਰੀ | meri pakistan feri
ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਫੇਰੀ ਬਹੁਤ ਵਧੀਆ ਰਹੀ, ਬਾਬੇ ਨਾਨਕ ਦੀ ਧਰਤੀ ਨੂੰ ਜਾ ਮੱਥਾ ਟੇਕਿਆ ਅਰਦਾਸਾਂ ਬੇਨਤੀਆਂ ਕੀਤੀਆ ਮਨ ਸਵਾਦ ਗੜੂੰਦ ਹੋ ਗਿਆ। ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਅਸੀਂ ਸੱਤ ਤਰੀਕ ਨੂੰ ਸਵੇਰੇ ਸਾਢੇ ਚਾਰ ਵਜੇ ਡੇਰਾ ਬਾਬਾ ਨਾਨਕ ਵੱਲ ਨੂੰ ਚਾਲੇ ਪਾ ਦਿੱਤੇ, ਮੇਰੇ ਨਾਲ ਮੇਰੀ ਧਰਮ ਪਤਨੀ ,
Continue reading