ਕੋਹੇਨੂਰ | kohinoor

ਬਾਪੂ ਬਲਕੌਰ ਸਿੰਘ ਅੱਜ ਕਈ ਅੱਖੀਆਂ ਵਿਚ ਸੁਰਮਚੂ ਵਾਂਙ ਚੁੱਬਦਾ..ਪੁੱਤ ਦੇ ਜਾਣ ਮਗਰੋਂ ਕਈ ਸੋਚਦੇ ਕੇ ਗਮ ਵਿਚ ਇਸ ਛੇਤੀ ਮੁੱਕ ਜਾਣਾ..ਫੇਰ ਨਾ ਰਹੂਗਾ ਬਾਂਸ ਤੇ ਨਾ ਵੱਜੇਗੀ ਬੰਸਰੀ..! ਖੈਰ ਦਲੇਰ ਬੰਦਾ ਡਟਿਆ ਹੋਇਆ..ਜਲੰਧਰ ਬੇਖੌਫ ਹੋ ਕੇ ਵਿੱਚਰਦਾ..ਜਦੋ ਗਵਾਉਣ ਲਈ ਕੁਝ ਨਾ ਹੋਵੇ ਓਦੋਂ ਇੰਝ ਹੀ ਹੁੰਦਾ..ਕਿਧਰੇ ਪੰਜਾਹ ਪੰਜਾਹ ਕੱਲੇ

Continue reading


ਇੱਕ ਯਾਦ | ikk yaad

ਅੱਜ ਮੇਰਾ ਦਿਲ ਕਰਦਾ ਮਾਂ ਮੈਂ ਕੇਵਲ ਤੇਰੀ ਗੱਲ ਕਰਾਂ। ਮੇਰਾ ਬੇਟਾ ਸਵਾ ਕੂ ਮਹੀਨਾ ਦਾ ਸੀ। ਮੇਰਾ ਬੁਖਾਰ ਵਿਗਾੜ ਗਿਆ ।ਪ੍ਰਦੇਸ ਵਿੱਚ ਸਾਂ ।ਦੂਰ ਹੋਣ ਕਾਰਣ ਅਜੇ ਕੋਈ ਪੰਜਾਬੋਂ ਪਹੁੰਚਿਆ ਨਹੀਂ ਸੀ। ਐਕਸਰੇ ਤੇ ਡਾਕਟਰ ਦੀ ਰਿਪੋਰਟ ਮੁਤਾਬਿਕ ਟੀ ਬੀ ਹੋ ਗਈ ਸੀ। ਜਦ ਪਤਾ ਲਗਿਆ ਮੈਂ ਸੁਨੇਹਾ ਲਾ

Continue reading

ਇੱਕ ਬੇਵੱਸ ਮਾਂ | ikk bewas maa

ਇਕੱਲੇ ਭਰਾ ਦੀ ਇਕੱਲੀ ਭੈਣ ਵਾਬੀ ਮਾਪਿਆਂ ਦਾ ਤਕੜਾ ਘਰ, ਲੱਗਭਗ 25 ਏਕੜ ਜ਼ਮੀਨ ਤੇ ਹੋਰ ਵੀ ਜ਼ਇਦਾਦ। ਇਸੇ ਤਰ੍ਹਾਂ ਬਰਾਬਰ ਦੇ ਚੰਗੇ ਘਰ ‘ਚ ਹੀ ਵਾਬੀ ਦਾ ਵਿਆਹ ਕੀਤਾ। ਘਰ ਭਾਵੇਂ ਚੰਗਾ ਸੀ ਪਰ ਘਰ ਦੇ ਜੀਅ ਚੰਗੇ ਨਹੀਂ ਸਨ। ਵਿਆਹ ਤੋਂ ਬਾਅਦ ਵਾਬੀ ਨੂੰ ਸੌਹਰੇ ਘਰ ਵਿੱਚ ਬਹੁਤ

Continue reading

ਡਾਂਗਾਂ ਦੇ ਗਜ਼ | daanga de gaj

ਗਲੀ ਵਿੱਚੋ ਕੁੱਤਿਆਂ ਦੇ ਲੜ੍ਹਨ ਦੀ ਕਰਕਸ਼ ਆਵਾਜ਼ ਨੂੰ ਸੁਣਦਿਆਂ ਹੀ ਮੈਂ ਬਾਹਰ ਵੱਲ ਨੂੰ ਅਹੁਲਿਆ।ਦੇਖਿਆ ਤਾਂ ਗਲ਼ੀ ਵਿੱਚ 10-12 ਦੇ ਕਰੀਬ ਰੋਟੀਆਂ ਕੂੜੇ ਵਾਂਗੂੰ ਖਿਲਰੀਆਂ ਰੁਲ਼ ਰਹੀਆਂ ਸਨ ਅਤੇ ਕੁੱਤਿਆਂ ਦੀ ਲੜ੍ਹਾਈ ਦਾ ਵੀ ਇਹੋ ਕਾਰਨ ਸੀ।ਇਹ੍ਹ ਵਰਤਾਰਾ ਲਗਾਤਾਰ ਵਾਪਰਨ ਬਾਅਦ ਇਹਦਾ ਨੋਟਿਸ ਲਿਆ ਤਾਂ ਇਹ੍ਹ ਦੇਖਣ ਨੂੰ ਮਿਲਿਆ

Continue reading


ਅਹਿਸਾਸ | ehsaas

ਸ਼ਹਿਰ ਦੇ ਕਾਲਜ ਦੀ ਪਿ੍ਸੀਪਲ ਨੇ ਕਾਲਜ ਵਿਚ ਹੋਣ ਜਾ ਰਹੇ ਸਭਿਆਚਾਰਿਕ ਪੋ੍ਗਰਾਮ ਲਈ ਸੰਗੀਤ ਪੋ੍ਫੈਸਰ ਤਿ੍ਪਤਾ ਜੀ ਦੇ ਮੋਢੇ ਤੇ ਜੁੰਮੇਵਾਰੀ ਸੌਪਦੇ ਕਿਹਾ ਕਿ ਉਹ ਲੜਕੀਆ ਨੂੰ ਗੀਤ ,ਗਜ਼ਲ ,ਗਰੁਪ ਸੌਗ ,ਲੋਕ ਗੀਤ ,ਮਲਵਈ ਗਿਧਾ , ਸ਼ਬਦ ਗਾਇਣ ਢਾਡੀ ਵਾਰ ਅਤੇ ਲੋਕ ਗਿਧਾ ਤਿਆਰ ਕਰਾਉਣ । ਅਗਰ ਕਿਸੇ ਸੰਗੀਤ

Continue reading

ਡੁੱਬਦਾ ਸੂਰਜ | dubbda sooraj

ਅਗਿਆਤ ਲੇਖਕ ਲਿਖਦਾ ਏ ਕੇ ਸੰਤ ਰਾਮ ਉਦਾਸੀ ਨੂੰ ਖੇਤੀ ਯੂਨੀਵਰਸਿਟੀ ਵਿੱਚ ਬਾਵਾ ਬਲਵੰਤ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਸੀ..! ਹਾਲ ਵਿੱਚ ਤਿਲ਼ ਸੁੱਟਣ ਨੂੰ ਵੀ ਥਾਂ ਨਹੀਂ ਸੀ..ਵਿਦਵਾਨਾਂ ਨੇ ਉਦਾਸੀ ਦੇ ਗੀਤਾਂ ਅਤੇ ਉਸਦੇ ਸੰਗ੍ਰਾਮੀ ਜੀਵਨ ਦੀ ਰੱਜ ਕੇ ਪ੍ਰਸ਼ੰਸਾਂ ਕੀਤੀ..ਉਦਾਸੀ ਏਸ ਪ੍ਰਸ਼ੰਸਾਂ ਤੋਂ ਨਿਰਲੇਪ ਸਟੇਜ ‘ਤੇ ਚੁੱਪ

Continue reading

ਆਰਟਸ | arts

ਸਮਾਂ ਦੌੜਦਾ ਹੀ ਜਾ ਰਿਹਾ । ਪਿੱਛੇ ਮੁੜ ਕੇ ਵੇਖੋ ਤਾਂ ਪਤਾ ਲਗਦਾ ਅਸੀਂ ਕਿੰਨੀ ਦੂਰ ਆ ਚੁੱਕੇ ਹਾਂ। ਉਂਜ ਲਗਦਾ ਕਿ ਜਿਵੇਂ ਕਲ ਦੀ ਹੀ ਗੱਲ ਹੋਵੇ । ਦਸਵੀਂ ਜਮਾਤ ਦੇ ਪੇਪਰ ਦਿੱਤੇ ਹੀ ਸਨ ਕਿ ਪਿਤਾ ਜੀ (ਜੋ ਫੌਜ ਵਿੱਚ ਸੇਵਾ ਨਿਭਾ ਰਹੇ ਸਨ) ਦੀ ਬਦਲੀ ਬੰਗਾਲ ਦੇ

Continue reading


ਸਪੀਕਰ | speaker

ਗੱਲ ਪੁਰਾਣੀ ਨਹੀਂ ਬੱਸ ਪੰਝੀ ਤੀਹ ਵਰੇ ਪਹਿਲਾਂ ਦੀ ਹੀ ਹੈ ਵਿਆਹ ਤੇ ਮੁੰਡਾ ਜੰਮੇ ਘਰਾਂ ਵਿਚ ਦੋ ਮੰਜਿਆਂ ਨੂੰ ਜੋੜ ਟੰਗੇ ਰੰਗ ਬਿਰੰਗੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ ਘਰਾਂ ਵਿਚ ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ ! ਦੂਰ ਦੁਰਾਡੇ

Continue reading

ਤਰਖਾਣ | tarkhaan

ਕਈ ਵਰ੍ਹੇ ਪਹਿਲਾਂ ਦੀ ਗੱਲ ਏ..ਖੇਤੋਂ ਆਉਂਦੇ ਨੂੰ ਕਿਸੇ ਨੇਂ ਹੱਥ ਦੇ ਕੇ ਰੋਕ ਲਿਆ..ਕਹਿੰਦਾ-“ਓਏ ਤਰਖਾਣਾ ਸਾਡੇ ਟਰੈਕਟਰ ਦਾ ਕੰਮ ਕਰਦੇ” ਮਖਿਆ ਬਾਈ ਕੱਲ ਨੂੰ ਕਰ ਦੇਵਾਂਗਾ..ਅਗਲੇ ਦਿਨ ਆਪਾਂ ਸੰਦ ਸੰਦੇੜੇ ਚੱਕ ਕੇ ਅੱਪੜ ਗਏ..ਅੱਗੋਂ ਕਹਿੰਦਾ-“ਓ ਯਰ ਰਾਤ ਪੀਤੀ ਚ ਤੈਨੂੰ ਹੀ ਆਖ ਬੈਠਾ..ਦਰਅਸਲ ਅਸੀਂ ਹੋਰ ਮਿਸਤਰੀ ਸੱਦਣਾ ਸੀ” ਮਖਿਆ-“ਚੱਲ

Continue reading

ਹਾਈ ਵੋਲਟੇਜ | high voltage

ਸਾਡੇ ਘਰਾਂ ਦੇ ਕੋਲ ਇੱਕ ਜਿਮੀਂਦਾਰ ਟਿਊਬਵੈੱਲ ਲਾ ਰਿਹਾ ਸੀ। ਮਜਦੂਰ ਕੰਮ ਕਰ ਰਹੇ ਸਨ। ਅਜੇ ਸ਼ੁਰੂਆਤ ਹੀ ਸੀ ਕਿ ਮੈਂ ਵੀ ਓਧਰ ਚਲਿਆ ਗਿਆ। ਮਿਸਤਰੀ ਓਥੇ ਨਹੀ ਸੀ। ਉਹ ਮਜ਼ਦੂਰਾਂ ਨੂੰ ਸਮਾਨ ਫਿੱਟ ਕਰਨ ਲਾ ਕੇ ਚੱਲਿਆ ਗਿਆ ਸੀ। ਮੈਂ ਵੇਖਿਆ ਉਹਨਾ ਨੇ ਗਿਆਰਾਂ ਹਜ਼ਾਰ ਵੋਲਟੇਜ ਵਾਲੀ ਹਾਈ ਵੋਲਟੇਜ਼

Continue reading