ਹੱਡ ਬੀਤੀਆਂ | hadd beetiya

ਬੱਚੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦੇ ਹਨ ਤੇ ਬਜ਼ੁਰਗ ਬੱਚਿਆਂ ਦੀਆਂ। ਵੱਡੀਆਂ ਖੁਸ਼ੀਆਂ ਨੂੰ ਉਡੀਕਦੇ ਹੋਏ ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਾਨਣਾ ਭੁੱਲ ਜਾਂਦੇ ਹਾਂ ਮੇਰੇ ਮੁੰਡੇ ਦੀ ਉਮਰ ਦਸ ਸਾਲ ਹੈ। ਇਕ ਦਿਨ ਮੇਰੇ ਮੰਮੀ ਨੇ ਉਸ ਨੂੰ ਫੋਨ ਕੀਤਾ ਕਿ ਤੇ ਕਹਿਣ ਲੱਗੇ, ਵੇ ਤੂੰ

Continue reading


ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ | pta ni rabb kehrya ranga vich raazi

ਉਸ ਦਾਤੇ ਦੀਆਂ ਦਾਤਾਂ ਨੇ ਤੇ ਸਾਡੇ ਕਰਮਾਂ ਦਾ ਫਲ ਹੈ।ਕਦੀ ਵਾਹਿਗੁਰੂ ਬਹੁਤ ਕੁਝ ਦਿੰਦਾ ਹੈ ਤੇ ਕਿਤੇ ਝੋਲੀ ਭਰ ਕੇ ਵੀ ਸੱਖਣੀ ਕਰ ਦਿੰਦਾ ਹੈ। ਮਨੁੱਖ ਦੇ ਹਥ ਵਸ ਕੁਝ ਨਹੀਂ, ਸਭ ਡੋਰਾਂ ਉਸੇ ਅਕਾਲ ਪੁਰਖ ਦੇ ਹੱਥ ਨੇ । ਮੇਰੀ ਕਲਾਸ ਦੀ ਬੱਚੀ ਕਈ ਦਿਨ ਬਾਅਦ ਆਈ ਤਾਂ

Continue reading

ਮਜ਼ਬੂਰੀ | majboori

ਇਹ ਗੱਲ ਕੋਈ ਸੰਨ 1915-20 ਦੇ ਸਮੇਂ ਦੀ ਹੋਣੀ ਏ ਜਿਹੜੀ ਮੈਨੂੰ ਤਾਇਆ ਜੀ ,ਸਰਦਾਰ ਗੁਰਬਚਨ ਸਿੰਘ ਹੁਣਾਂ ਨੇ ਸੁਣਾਈ ਸੀ। ਤਾਇਆ ਜੀ ਨੇ ਦੱਸਿਆ ਕਿ ਉਹਨਾਂ ਸਮਿਆਂ ਚ ਹੁਣ ਵਾਂਗ ਰੁਪਿਆ ਪੈਸਾ ਲੋਕਾਂ ਕੋਲ ਆਮ ਨਹੀਂ ਸੀ ਹੁੰਦਾ। ਮਸਾਂ ਰੁਪਈਆਂ ਧੇਲਾ ਲੋਕ ਸਾਂਭ-ਸਾਂਭ ਰੱਖਦੇ ਘਰਾਂ ਦੇ ਜ਼ਰੂਰੀ ਸਮਾਨ ਲਈ।

Continue reading

ਧੋਖਾ ਦੇਣਾ ਸੌਖਾ ਭਰੋਸਾ ਜਿੱਤਣਾ ਔਖਾ | dhokha dena sokha

“ਤੂੰ ਤਾਂ ਬੜੀ ਭੋਲੀ ਨਿਕਲੀ, ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਸੀ। ਭਲਾ ਏਦਾਂ ਵੀ ਕੋਈ ਕਰਦਾ।” ਸੀਮਾ ਨੇ ਕਿਹਾ “ਏਦਾਂ ਕਿਉਂ ਕਹਿੰਦੀ ਆਂ ?” ਸ਼ਾਰਦਾ ਬੋਲੀ “ਹੋਰ ਕੀ, ਤੈਨੂੰ ਤਾਂ ਉਹ ਬੇਵਕੂਫ ਬਣਾ ਕੇ ਚਲੀ ਗਈ।” ਸੀਮਾ ਨੇ ਮਜ਼ਾਕ ਉਡਾਉਂਦੇ ਹੋਏ ਸ਼ਾਰਦਾ ਨੂੰ ਕਿਹਾ “ਬੇਵਕੂਫੀ ਦੀ ਗੱਲ ਨਹੀਂ, ਉਹਨੂੰ

Continue reading


ਬੁਢਾਪਾ | budhapa

ਕਲ ਸਵੇਰੇ ਜਦੋਂ ਮੇਰੀ ਜਾਗ ਖੁੱਲੀ ਤਾਂ ਮੈਂ ਮੂੰਹ ਹੱਥ ਧੋ ਕੇ ਫਰਿਜ਼ ਵਿੱਚ ਰੱਖੀ ਹੋਈ ਆਖਰੀ ਪਿਪੱਲ ਦੀ ਦਾਤਣ ਕੱਢ ਕੇ ਦਾਤਣ ਕਰਦਾ ਹੋਇਆ ਬਾਹਰ ਸੈਰ ਨੂੰ ਨਿਕਲ ਗਿਆ। ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਪਿਪੱਲ ਦੀ ਵੀ ਦਾਤਣ ਕੋਈ ਕਰਦਾ ਹੈ। ਪਿਪੱਲ ਵਿੱਚ ਬਹੁਤ ਗੁਣ ਹਨ ਸ਼ਾਇਦ ਇਸੇ

Continue reading

ਮੁਹੱਬਤ | muhabbat

ਪੰਜਾਬੀ ਦੇ ਇੱਕ ਲੈਕਚਰਰ ਸਾਹਿਬਾ ਅਕਸਰ ਹੀ ਆਖਿਆ ਕਰਦੇ ਸੱਚੀ ਮੁਹੱਬਤ ਤੋਂ ਉੱਪਰ ਇਸ ਜਹਾਨ ਵਿਚ ਹੋਰ ਕੋਈ ਸ਼ੈ ਨਹੀਂ! ਮੈਨੂੰ ਬਹੁਤੀ ਪੱਲੇ ਨਾ ਪੈਂਦੀ..ਪਰ ਫਾਈਨਲ ਵਿਚ ਸਬੱਬੀਂ ਅਤੇ ਅਚਨਚੇਤ ਹੀ ਕੁਝ ਇੰਝ ਦਾ ਹੋ ਗਿਆ ਕੇ ਇਹ ਆਪਮੁਹਾਰੇ ਹੀ ਪ੍ਰਭਾਸ਼ਿਤ ਹੋਣ ਲੱਗੀ..! ਉਸਦਾ ਨਿਰੋਲ ਪੇਂਡੂ ਪਹਿਰਾਵਾ..ਕੁਦਰਤੀ ਚਾਲ ਢਾਲ..ਨੀਵੀਆਂ ਨਜਰਾਂ..ਹੱਸਦਾ

Continue reading

ਬਲੈਕ ਪ੍ਰਿੰਸ | black prince movie

ਬਲੈਕ ਪ੍ਰਿੰਸ ਮੂਵੀ..ਅਕਸਰ ਹੀ ਵੇਖ ਲਿਆ ਕਰਦਾ ਹਾਂ..! ਇੱਕ ਗੀਤ “ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ..ਹੁਣ ਨਹਿਰਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ..ਉਸ ਮੁਲਖ ਦੇ ਵੱਲੋਂ ਪੁਰੇ ਇਲਾਹੀ ਵੱਗਦੇ ਨੇ..ਹੁਣ ਕਬਜਾ ਮੇਰੇ ਉੱਤੇ ਅਸਲ ਹੱਕਦਾਰਦਾ..ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ..ਮੇਰੀ ਰੂਹ ਵਿਚ ਰਲ ਗਿਆ ਨੂਰ ਮੇਰੀ ਸਰਕਾਰ ਦਾ..” ਮਹਾਰਾਜਾ ਦਲੀਪ ਸਿੰਘ

Continue reading


ਜਜਬਾਤ | jajbaat

ਡਿਪਲੋਮੇ ਮਗਰੋਂ ਗੁਰਦਾਸ ਅਕੈਡਮੀ ਟੀਚਰ ਲੱਗ ਗਿਆ..ਚੜ੍ਹਦੀ ਉਮਰ..ਬਾਬੇ ਜੀ ਵਰਗਾ ਰੰਗ ਕਦ ਕਾਠ..ਰੋਹਬਦਾਰ ਸ਼ਖਸ਼ੀਤ..ਉੱਤੋਂ ਘਰੋਂ ਛੋਟਾ ਹੋਣ ਕਾਰਨ ਅੰਤਾਂ ਦੀ ਬੇਪਰਵਾਹੀ..ਮੈਂ ਤੁਰਦਾ ਨਹੀਂ ਸਗੋਂ ਉੱਡਦਾ ਹੁੰਦਾ ਸਾਂ! ਉਸ ਨੇ ਵੀ ਮੈਥੋਂ ਮਹੀਨਾ ਕੂ ਮਗਰੋਂ ਹੀ ਬਤੌਰ ਸਾਇੰਸ ਟੀਚਰ ਜੋਇਨ ਕੀਤਾ ਸੀ..ਹਲਕੇ ਗੁਲਾਬੀ ਰੰਗ ਦਾ ਭਾਅ ਮਾਰਦਾ ਗੋਰਾ ਨਿਛੋਹ ਰੰਗ..ਦਰਮਿਆਨਾ ਕਦ..ਉਹ

Continue reading

ਟੈਲੀਵਿਜ਼ਨ | television

ਅਸੀਂ ਪੰਜ ਭਰਾ ਹੋਣ ਕਰਕੇ ਅਤੇ ਬਚਪਨ ਵਿੱਚ ਸ਼ਰਾਰਤੀ ਹੋਣ ਕਰਕੇ ਬਚਪਨ ਵਿੱਚ ਸਾਡੇ ਘਰੇ ਮਰਾਸੀਆਂ ਦੇ ਘਰ ਵਰਗਾ ਮਹੌਲ ਹੀ ਰਹਿੰਦਾ ਸੀ ! ਘਰ ਵਿੱਚ ਇੱਕ ਹੀ ਇਕਲੌਤਾ ਟੈਲੀਵਿਜ਼ਨ ਸੀ ! ਦਿਨੇ ਤਾਂ ਅਸੀਂ ਸਾਰੇ ਭਰਾ ਰਲ ਕੇ ਟੀ.ਵੀ. ਦੇਖ ਲੈਂਦੇ ਪਰ ਜਦੋਂ ਡੈਡੀ ਸ਼ਾਮ ਨੂੰ ਡਿਊਟੀ ਤੋਂ ਘਰ

Continue reading

ਫੋਨ ਫੀਵਰ | phone fever

ਜਦੋਂ ਸੱਜੀ ਬਾਂਹ ਤੇ ਮੌਰਾਂ ਵਿਚ ਪੀੜ ਦੀਆਂ ਤਰਾਟਾਂ ਪਈਆਂ ਅਤੇ ਹੱਥ ਸੁਨ ਹੋਣ ਲਗਾ ਤਾਂ ਅਸੀਂ ਡਾਕਟਰ ਦੇ ਦਰਬਾਰ ਜਾ ਅਲੱਖ ਜਗਾਈ! ਡਾਕਟਰ ਦਾ ਪਹਿਲਾ ਸਵਾਲ ਸੀ :- “ਫੋਨ ਚਲਾਉਂਦੇ ਹੋ??” ਅਸੀਂ ਡਾਕਟਰ ਦੀ ਕਾਬਲੀਅਤ ਵੇਖ ਹੈਰਾਨ ਰਹਿ ਗਏ! ਕਿਆ ਯੋਗਤਾ ਪਾਈ ਹੈ! ਸਿੱਧਾ ਤੀਰ ਨਿਸ਼ਾਨੇ ਉੱਤੇ! ਅਸੀਂ ਸੀਨਾ

Continue reading