ਉਮਰ ਨਾਲ ਚੇਹਰੇ ਦਾ ਕਾਫੀ ਫਰਕ ਪੈ ਗਿਆ ਤਾਂ ਵੀ ਮੈਨੂੰ ਮੇਕਅੱਪ ਤੇ ਪੂਰਾ ਯਕੀਨ ਸੀ..ਇੱਕ ਦਿਨ ਹਸਪਤਾਲ ਦਾਖਿਲ ਹੋਣਾ ਪੈ ਗਿਆ..ਦਿਨ ਵੱਧ ਲੱਗਣ ਲੱਗੇ ਤਾਂ ਠੀਕ ਹੋਣ ਨਾਲੋਂ ਇਸ ਦਾ ਫਿਕਰ ਜਿਆਦਾ ਜੇ ਕਿਸੇ ਬਿਨਾ ਡਾਈ ਮੇਕਅਪ ਦੇ ਵੇਖ ਲਿਆ ਤਾਂ ਕੀ ਬਣੂੰ? ਨਾਲਦੇ ਨੂੰ ਸਖਤ ਤਾੜਨਾ ਕਰ ਦਿੱਤੀ..ਪਤਾ
Continue readingMonth: July 2023
ਦੋ ਮਾਸੂਮ | do masoom
ਵਰਤਾਰੇ ਦਾ ਢੁਕਵਾਂ ਪ੍ਰਤੀਬਿੰਬ ਨਹੀਂ ਸੀ ਮਿਲ ਰਿਹਾ..ਅਸਲ ਏਨਾ ਦਿਲ ਕੰਬਾਊ ਜੂ ਸੀ..ਤਿੰਨ ਦਹਾਕੇ ਪਹਿਲੋਂ ਇੰਝ ਦੇ ਅਖੀਂ ਵੇਖੇ ਸੁਣੇ ਹਨ..ਬੀਕੋ ਬੀ.ਆਰ ਮਾਡਰਨ ਸਕੂਲ ਮਾਲ ਮੰਡੀ ਦੁਗਰੀ ਕੈਂਪ..ਕਿੰਨੇ ਸੀ.ਆਈ.ਏ ਸਟਾਫ..ਮਾਈ ਦੀ ਸਰਾਂ ਪਟਿਆਲੇ ਅਲਗੋਂ ਕੋਠੀ ਲੱਧਾ ਕੋਠੀ ਸੰਗਰੂਰ ਅੱਜ ਵੀ ਇਸ ਸਭ ਦੀ ਸ਼ਾਹਦੀ ਭਰਦੇ ਨੇ..! ਕਿਧਰੇ ਪੜਿਆ ਸੀ ਕੇ
Continue readingਪਹਿਲਾ ਪਿਆਰ | pehla pyar
ਦੋ ਕੁੜੀਆਂ ਹੁੰਦੀਆਂ ਨੇ ਇੱਕ ਦਾ ਨਾਮ ਜੀਤ ਤੇ ਦੂਜੀ ਦਾ ਸੋਨੀ। ਦੋਨਾਂ ਨੂੰ ਹੀ ਬਚਪਨ ਵਿੱਚ ਇੱਕ ਮੁੰਡਾ ਪਸੰਦ ਹੁੰਦਾ। ਸੋਨੀ ਥੋੜਾ ਖੁੱਲੇ ਸੁਭਾਅ ਦੀ ਹੁੰਦੀ ਆ ਤੇ ਜੀਤ ਸੰਗਾਊ ਸੁਭਾਅ ਦੀ ਹੁੰਦੀ ਆ।ਸੋਨੀ ਨੇ ਆਪਣੇ ਦਿਲ ਦੀ ਗੱਲ ਜੀਤ ਨਾਲ ਕੀਤੀ ਕਿ ਮੈਨੂੰ ਸੰਧੂ ਬਹੁਤ ਪਸੰਦ ਆ ਪਰ
Continue readingਧਮਕੀਆਂ | dhamkiyan
ਲਹਿਰ ਜੋਰਾਂ ਤੇ ਸੀ..ਸਾਰਾ ਬੋਰਡਰ ਰੇਂਜ ਇੱਕ ਅਸੂਲਪ੍ਰਸਥ ਸਿੰਘ ਪਿੱਛੇ ਪਿਆ ਹੋਇਆ ਸੀ..ਪੱਕੀਆਂ ਹਿਦਾਇਤਾਂ ਸਨ ਬਾਕੀਆਂ ਨੂੰ ਛੱਡੋ ਇਹ ਬੰਦਾ ਪਹਿਲ ਦੇ ਅਧਾਰ ਤੇ ਮੁੱਕਣਾ ਚਾਹੀਦਾ ਏ..ਕਸੂਰ ਸਿਰਫ ਏਨਾ ਕੇ ਉਚੇ ਕਿਰਦਾਰ ਵਾਲਾ..ਕਦੇ ਕੋਈ ਬਲਾਤਕਾਰ ਬੇਪਤੀ ਨਹੀਂ..ਇਲਾਕੇ ਵਿਚੋਂ ਨਹੁੰ-ਮਾਸ ਵਾਲਿਆਂ ਦੀ ਵੀ ਕੋਈ ਹਿਜਰਤ ਨਹੀਂ..ਲੁੱਟਾਂ-ਖੋਹਾਂ ਪੂਰੀ ਤਰਾਂ ਬੰਦ..ਖਲਕਤ ਸੂਹਾਂ ਵੀ
Continue readingਮੇਰੀ ਮਾਂ ਦੀ ਹੱਡਬੀਤੀ | meri maa di haddbeeti
ਮੇਰੀ ਮਾਂ ਦੀ ਹੱਡਬੀਤੀ ਮੇਰੀ ਮਾਂ ਦਾ ਨਿੱਕੀ ਉਮਰ ਚ ਹੀ ਵਿਆਹ ਕਰ ਦਿੱਤਾ 16 ਸਾਲ ਦੀ ਸੀ!ਉਹਨਾਂ ਦਾ ਰਿਸ਼ਤਾ ਉਹਨਾਂ ਦੀ ਵੱਡੀ ਭੈਣ ਲੈ ਕੇ ਗਈ ਆਪਣੇ ਦਿਉਰ ਨੂੰ,ਪਰ ਭੈਣ ਤੋਂ ਮੇਰੀ ਮਾਂ ਜਰੀ ਨੀ ਜਾਂਦੀ ਸੀ।ਉਹਨਾਂ ਦੇ ਘਰ ਇੱਕ ਕੁੜੀ ਤੇ ਇੱਕ ਮੁੰਡੇ ਨੇ ਜਨਮ ਲਿਆ ਚਲੋ ਵਧੀਆ
Continue readingਅੱਗ ਵਰਗਾ – ਪਾਣੀ ਵਰਗਾ | agg warga – paani warga
“ਤੇਰੇ ਦਿਮਾਗ ਚ ਤੂੜੀ ਭਰੀ ਹੋਈ।ਤੈਨੂੰ ਕੁੱਝ ਸਮਝ ਨਹੀਂ ਲਗਦੀ।ਕਿੰਨੀ ਵਾਰ ਮੱਥਾ ਖਪਾਵਾਂ ਤੇਰੇ ਨਾਲ। ਤੈਨੂੰ ਸਮਝਾਉਂਦੇ ਸਮਝਾਉਂਦੇ ਮੈਨੂੰ ਵੀ ਭੁੱਲ ਜਾਣਾ ਜੋ ਕੁੱਝ ਮੈਨੂੰ ਆਉਂਦਾ।”ਕਾਪੀ ਨੂੰ ਮੇਜ ਤੇ ਪਟਕਦੇ ਮਾਸਟਰ ਬੋਲਿਆ। “ਮਾਸਟਰ ਜੀ … ਮੈ……”ਦੀਨਾ ਬੋਲਿਆ। “ਸਾਰੇ ਨਲਾਇਕ ਮੇਰੀ ਜਮਾਤ ਵਿੱਚ ਹੀ ਭਰਤੀ ਹੋਏ ਹਨ।ਕਿਹੜੇ ਢੱਠੇ ਖੂਹ ਵਿੱਚ
Continue readingਕਿਸਮਤ ਵਾਲੀਆਂ ਗਾਲਾਂ | kismat waliya gaala
” ਤੈਨੂੰ ਸੁਣਦਾ ਨਹੀਂ ? ਕਿਉਂ ਦਿਮਾਗ ਹੈਨੀ ਤੇਰਾ?ਬਹੁਤ ਹਵਾ ਵਿੱਚ ਉਡਿਆ ਫਿਰਦਾ।ਤੈਨੂੰ ਪਤਾ ਨਹੀਂ ਮੈਂ ਕੌਣ ਹਾਂ? ਖੋਲ ਫਾਟਕ! ਮੈ ਪਹਿਲਾਂ ਹੀ ਲੇਟ ਹੋਇਆ ਪਿਆ।ਮੇਰਾ ਕਿੰਨਾ ਨੁਕਸਾਨ ਹੋ ਜਾਣਾ।”ਗੱਡੀ ਦਾ ਸ਼ੀਸ਼ਾ ਥੱਲੇ ਕਰਦਾ ਇੱਕ ਰੋਹਬਦਾਰ ਬੰਦਾ ਮੂੰਹ ਬਾਹਰ ਕੱਢ ਕੇ ਉੱਚੀ ਉੱਚੀ ਫਾਟਕ ਦੇ ਗੇਟ ਕੀਪਰ ਨੂੰ ਔਖਾ ਹੋ
Continue readingਸਵਰਗ | swarag
ਮੀੰਹ ਦਾ ਪਾਣੀ ਵਾਰ ਵਾਰ ਅੰਦਰ ਆ ਰਿਹਾ ਸੀ ਜਿਸ ਕਰਕੇ ਪੂਰਾ ਪਰਿਵਾਰ ਹੀ ਜਾਗ ਰਿਹਾ ਸੀ।ਮਾਂ ਕਦੇ ਕਿਸੇ ਨੂੰ ਝੱਲ ਮਾਰੇ ਤੇ ਕਦੇ ਕਿਸੇ ਨੂੰ।ਪਰ ਮੱਛਰ ਨੇ ਲੜ ਲੜ ਕੇ ਧੱਫੜ ਪਾ ਦਿੱਤੇ ਸੀ ।ਦਾਦਾ -ਦਾਦੀ ,ਨਿੱਕਾ ਕੰਵਲ ਤੇ ਮੰਮੀ ਪਾਪਾ ਵੀ ਜਾਗਦੇ ਹੀ ਰਹੇ ਸਾਰੀ ਰਾਤ।ਦਿਨ ਚੜ੍ਹਨੇ ਵਿੱਚ
Continue readingਰੱਬ ਦੀ ਲਾਠੀ | rabb di laathi
ਅੱਜ ਕਾਲੀ ਬਾਥਰੂਮ ਚ ਜਾ ਕੇ ਆਪਣੇ ਮੂੰਹ ਤੇ ਜੋਰ ਜੋਰ ਦੀ ਏਦਾਂ ਚਪੇੜਾਂ ਮਾਰ ਰਿਹਾ ਸੀ ਜਿਵੇਂ ਉਸਨੂੰ ਇਹ ਅਹਿਸਾਸ ਅੱਜ ਹੀ ਹੋਇਆ ਕਿ ਉਸਦੀ ਪਾਈ ਹੋਈ ਗੰਦਗੀ ਦਾ ਖਾਮਿਆਜ਼ਾ ਉਸਦੇ ਪੂਰੇ ਪਰਿਵਾਰ ਨੂੰ ਅੱਜ ਹੀ ਭੁਗਤਣਾ ਪੈ ਗਿਆ ਹੋਵੇ। ਜਦੋਂ ਉਹ ਆਪਣੇ ਦਿਮਾਗ ਚ ਗੰਦਗੀ ਲੈ ਕੇ ਚਲਿਆ
Continue readingਦਸਵੰਦ | dasvand
” ਸਰਦਾਰ ਜੀ ਕਿਰਪਾ ਕਰਕੇ ਬਾਹਰ ਹੀ ਖੜ੍ਹ ਜਾਓ”| ਜਿਵੇਂ ਹੀ ਮੈਂ ਮੇਰੇ ਪਤੀ ਦੀ ਐਕਟੀਵਾ ਦੀ ਆਵਾਜ਼ ਸੁਣੀ ਮੈਂ ਇਹਨਾਂ ਨੂੰ ਘਰ ਦੇ ਅੰਦਰ ਵੜਨ ਤੋਂ ਰੋਕ ਦਿੱਤਾ। ਘਰ ਦੇ ਬਾਹਰ ਹੀ ਪਾਣੀ ਦੀ ਬਾਲਟੀ ਭਰ ਕੇ ਦਿੱਤੀ,ਸਾਬਣ ਤੇ ਡਿਟੋਲ ਫੜਾਇਆ ਅਤੇ ਘਰ ਦੇ ਬਾਹਰ ਹੀ ਨਹਾਉਣ ਲਈ ਕਿਹਾ|
Continue reading