ਅਮਰੀਕਾ ਤੋਂ ਹਰਮੀਤ ਹੈਰੀ ਰਿਸ਼ਤੇਦਾਰੀ ਚ ਇਕ ਵਿਆਹ ਚ ਸ਼ਾਮਿਲ ਹੋਣ ਲਈ ਪੰਜਾਬ ਆਇਆ| ਦਰਅਸਲ ਹੈਰੀ ਅਮਰੀਕਾ ਦਾ ਜੰਮਿਆ ਪਲਿਆ ਸੀ ਉਹ ਪਹਿਲੀ ਵਾਰ ਪੰਜਾਬ ਆਇਆ | ਓਹਨੂੰ ਪੰਜਾਬ ਦੇ ਵਿਆਹਾਂ ਦੇ ਰੀਤੀ ਰਿਵਾਜਾਂ ਦਾ ਵੀ ਬਹੁਤਾ ਪਤਾ ਨਹੀਂ ਸੀ | ਹਫਤਾ ਕੁ ਅਰਾਮ ਕਰਨ ਤੋਂ ਬਾਅਦ ਉਹਦੇ ਨਾਨੇ ਕੁੰਦਨ
Continue readingMonth: July 2023
ਪਾਰਖੂ ਅੱਖ | paarkhu akh
ਪੁਰਾਣੀ ਲਿਖਤ ਸਾਂਝੀ ਕਰਨ ਲੱਗਾ..ਬਜ਼ੁਰਗ ਅੰਕਲ..ਦਹਾਕਿਆਂ ਤੋਂ ਅਮਰੀਕਾ ਰਹਿੰਦੇ..ਦੋ ਪੁੱਤਰ..ਇੱਕਠੇ ਹੀ ਵਿਆਹ ਕੀਤੇ..ਪਰ ਵਰ੍ਹਿਆਂ ਤੀਕਰ ਕੋਈ ਔਲਾਦ ਨਹੀਂ ਹੋਈ..ਇਕ ਦਿਨ ਆਖਣ ਲੱਗੇ ਚਲੋ ਗੁਰੂ ਰਾਮਦਾਸ ਦੇ ਚਰਨੀ ਲੱਗ ਅਰਦਾਸ ਕਰ ਕੇ ਆਈਏ..ਸ਼ਾਇਦ ਮੇਹਰ ਹੋ ਜਾਵੇ..ਸਵਖਤੇ ਹੀ ਅੱਪੜ ਗਏ..ਸਾਰਾ ਦਿਨ ਸੇਵਾ ਕੀਤੀ..ਆਥਣੇ ਰਿਕਸ਼ੇ ਤੇ ਘਰ ਨੂੰ ਤੁਰ ਪਏ..ਰਿਕਸ਼ੇ ਵਾਲਾ ਵੀ ਅੱਗਿਓਂ
Continue readingਨਿਮਰਤਾ | nimrta
ਗੱਲਾਂ ਵਿਚੋਂ ਗੱਲ ਕੱਢਣ ਦੀ ਕਲਾ ਤੇ ਉਸ ਗੱਲ ਨੂੰ ਸਹੀ ਤਰੀਕੇ ਨਾਲ ਸੁਣਾਉਣਾ, ਸੁਣਨ ਵਾਲਿਆਂ ਨੂੰ ਬੰਨ੍ਹ ਕੇ ਰੱਖ ਲੈਂਦੀ ਹੈ। ਮੇਰੇ ਸਹੁਰਾ ਸਾਬ (ਪਾਪਾ) ਇਸ ਕਲਾ ਵਿੱਚ ਮਾਹਿਰ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਕੰਡਕਟਰ ਦੀ ਨੌਕਰੀ ਕੀਤੀ ਹੈ। ਸੋ ਉਨ੍ਹਾਂ ਦੀਆਂ ਜ਼ਿਆਦਾਤਰ ਗੱਲਾਂ ਆਪਣੀ ਸਰਵਿਸ
Continue readingਜਾਵੋ ਨੀ ਕੋਈ ਮੋੜ ਲਿਆਵੋ | jaavo ni koi morh leavo
ਆਪਣੇ ਸਕੂਲ ਵਾਲੇ ਮਾਸਟਰ ਸਾਧੂ ਸਿੰਘ ਨੂੰ ਪੂਰੇ ਹੋਇਆਂ ਕਈ ਦਿਨ ਹੋ ਗਏ ਸਨ। ਮੇਰੇ ਤੋਂ ਉਹਨਾਂ ਦੇ ਘਰ ਅਫ਼ਸੋਸ ਕਰਨ ਨਹੀਂ ਸੀ ਜਾ ਹੋਇਆ। ਇਸੇ ਲਈ ਅੱਜ ਛੁੱਟੀ ਦਾ ਲਾਹਾ ਲੈਂਦਿਆਂ ਮੈਂ ਉਹਨਾਂ ਦੇ ਘਰ ਵੇਲੇ ਸਿਰ ਹੀ ਜਾ ਪਹੁੰਚਿਆ ਸਾਂ। ਮੇਰੇ ਲਈ ਇਹ ਕੋਈ ਓਪਰੀ ਥਾਂ ਨਹੀਂ ਸੀ।
Continue readingਮਿੱਟੀ ਦਾ ਮੋਹ | mitti da moh
ਗੁਰਨਾਮ ਜੋ ਪੰਜਾਬ ਵਿੱਚ ਇੱਕ ਨੌਕਰੀਪੇਸ਼ਾ ਵਿਅਕਤੀ ਹੈ, ਸ਼ਨੀਵਾਰ ਦੀ ਸ਼ਾਮ ਜਾਂ ਐਤਵਾਰ ਨੂੰ ਸਬਜ਼ੀ ਮੰਡੀ ਵਿੱਚ ਹਫਤੇ ਦੀਆਂ ਸਬਜ਼ੀਆਂ ਇਕੱਠੀਆਂ ਖਰੀਦ ਕੇ ਲੈ ਆਉਂਦਾ ਹੈ | ਅੱਜ ਫਿਰ ਆਪਣੀ ਰੁਟੀਨ ਦੇ ਅਨੁਸਾਰ ਗੁਰਨਾਮ ਆਪਣੇ ਜਾਣਕਾਰ ਸੰਤੋਸ਼ ਕੁਮਾਰ ਕੋਲ ਸਬਜ਼ੀ ਖਰੀਦਣ ਗਿਆ , ਸੰਤੋਸ਼ ਬਹੁਤ ਖੁਸ਼ ਜਾਪ ਰਿਹਾ ਸੀ, ਸਬਜ਼ੀ
Continue readingਤੀਆਂ ਅਤੇ ਧੀਆਂ | teeya ate dheeyan
ਕੁੜੀਆਂ ਜਦੋਂ ਪੰਜ ਕੁ ਸਾਲ ਦੀਆਂ ਹੋ ਜਾਂਦੀਆਂ ਤਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਸਨ ਅਤੇ ਨੱਚਣ ਟੱਪਣ ਕਰਦੀਆਂ ਸਨ। ਪਹਿਲੀ ਬੋਲੀ ਇਹ ਹੁੰਦੀ ਸੀ। ਮਾਮਾ ਖੱਟੀ ਚੁੰਨੀ ਲਿਆਦੇ ਤੀਆਂ ਜ਼ੋਰ ਲੱਗੀਆਂ। ਤੀਆਂ ਦਾ ਚਾਅ ਵਿਆਹ ਤੋਂ ਵਧਕੇ ਹੁੰਦਾ ਸੀ। ਏਹਨਾਂ ਦਿਨਾਂ ਵਿੱਚ ਹੀ ਗੁੱਡੀ ਫੂਕਣੀ ਜਾਂ ਮੀਂਹ ਪਵਾਉਣ ਵਾਸਤੇ ਕੁੱਤਿਆਂ
Continue readingਰੂਹਾਂ ਦੇ ਹਾਣੀ | rooha de haani
ਸੱਚੀਆਂ ਰੂਹਾਂ ਦਾ ਜੇ ਮੇਲ ਹੋ ਜਾਵੇ ਤਾਂ ਰਿਸ਼ਤੇ ਵੀ ਅਜ਼ਲਾਂ ਤੀਕ ਨਿਭ ਜਾਂਦੇ ਹਨ,ਤੇ ਜੇ ਕਿਧਰੇ ਸੋਚ ਦੇ ਫ਼ਾਸਲੇ ਰਹਿ ਜਾਣ ਫੇਰ ਵਿਆਹ ਦੇ ਬੰਧਨ ਵਿੱਚ ਬੱਝ ਕੇ ਵੀ ਦਿਲ ਦੂਰ ਹੀ ਰਹਿ ਜਾਂਦੇ ਹਨ |ਰੂਹਾਂ ਦੇ ਮੇਲ,ਇਹ ਨਹੀਂ ਕਿ ਸਿਰਫ ਪਤੀ ਪਤਨੀ ਹੀ ਹੰਢਾਉਂਦੇ ਹਨ,ਸਗੋਂ ਹਰ ਇੱਕ ਰਿਸ਼ਤਾ,ਜਿੱਥੇ
Continue readingਫਾਨੀ ਸੰਸਾਰ | faani sansaar
ਨਾਨਾ ਜੀ ਨੇ ਇਸ਼ਨਾਨ ਕੀਤਾ..ਪੱਗ ਚੰਗੀ ਤਰ੍ਹਾਂ ਨਹੀਂ ਸੀ ਬੱਝ ਰਹੀ..ਹੱਥ ਹੋਰ ਪਾਸੇ ਈ ਜਾਈ ਜਾਂਦਾ..ਡਾਕਟਰ ਕੋਲ ਲੈ ਗਏ..ਬਲੱਡ ਪ੍ਰੈਸ਼ਰ ਬਹੁਤ ਘਟਿਆ ਸੀ..ਦਵਾਈ ਦੇ ਦਿੱਤੀ ਫੇਰ ਘਰ ਆਉਣ ਲੱਗੇ ਤਾਂ ਡਾਕਟਰ ਨੂੰ ਕਹਿੰਦੇ ਹੁਣ ਮੇਰੀ ਸਾਸਰੀ ਕਾਲ ਭਾਈ। ਰਸਤੇ ਵਿੱਚ ਜੋ ਵੀ ਮਿਲਿਆ ਫਤਹਿ ਹੀ ਬੁਲਾਉਂਦੇ ਆਏ..ਕਿੰਨਿਆਂ ਨੂੰ ਉਚੇਚਾ ਪਿਆਰ
Continue readingਟਾਂਗੇ ਵਾਲਾ | taange wala
ਕਦੇ ਲੋਰ ਵਿਚ ਆਇਆ ਬਾਪੂ ਸਾਨੂੰ ਸਾਰਿਆਂ ਨੂੰ ਟਾਂਗੇ ਤੇ ਚਾੜ ਸ਼ਹਿਰ ਵੱਲ ਨੂੰ ਲੈ ਜਾਇਆ ਕਰਦਾ..ਮਾਂ ਆਖਦੀ ਮੈਨੂੰ ਲੀੜੇ ਬਦਲ ਲੈਣ ਦੇ ਤਾਂ ਅੱਗੋਂ ਆਖਦਾ ਮੈਨੂੰ ਤੂੰ ਇੰਝ ਹੀ ਬੜੀ ਸੋਹਣੀ ਲੱਗਦੀ ਏ..! ਟਾਂਗੇ ਤੇ ਚੜੇ ਅਸੀਂ ਰਾਜੇ ਮਹਾਰਾਜਿਆਂ ਵਾਲੀ ਸੋਚ ਧਾਰਨ ਕਰ ਅੰਬਰੀਂ ਪੀਘਾਂ ਪਾਉਂਦੇ ਦਿਸਦੇ..ਅੰਬਰਾਂ ਚ ਲਾਈਐ
Continue readingਲੋਕ ਕਹਾਣੀ | lok kahani
ਇਕ ਰਾਜੇ ਦੇ ਵਿਸ਼ਾਲ ਮਹੱਲ ਵਿਚ ਸੁੰਦਰ ਬਾਗ ਸੀ, ਜਿਸ ਵਿਚ ਅੰਗੂਰਾਂ ਦੀ ਵੇਲ ਲੱਗੀ ਸੀ। ਉੱਥੇ ਰੋਜ਼ ਇਕ ਚਿੜੀ ਆਉਂਦੀ ਅਤੇ ਮਿੱਠੇ ਅੰਗੂਰ ਚੁਣ-ਚੁਣ ਕੇ ਖਾ ਜਾਂਦੀ ਅਤੇ ਅੱਧ-ਪੱਕੇ ਤੇ ਖੱਟੇ ਅੰਗੂਰ ਹੇਠਾਂ ਡੇਗ ਦਿੰਦੀ। ਮਾਲੀ ਨੇ ਚਿੜੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਈ।
Continue reading