ਇਹ ਕਹਾਣੀ ਮੇਰੇ ਡੈਡੀ ਸਾਨੂੰ ਅਕਸਰ ਸੁਣਾਉਂਦੇ ਅਤੇ ਨਾਲ ਹੀ ਸਮਝਾਉਂਦੇ ਕਿ ਇਹ ਕਹਾਣੀਆਂ ਸੁਣ ਕੇ ਅਮਲ ਵੀ ਕਰੀਦਾ । ਉਦੋਂ ਤਾਂ ਇਹ ਕਹਾਣੀ ਸੁਣ ਕੇ ਹੱਸ ਲੈਣਾ ਪਰ ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਬੜੀ ਚੰਗੀ ਤਰਾਂ ਇੰਨਾਂ ਬਾਤਾਂ ਦੇ ਮਤਲਬ ਸਮਝ ਆ ਰਹੇ ਹਨ। ਉੱਨਾਂ ਬਾਤਾਂ (ਕਹਾਣੀ) ਚੋਂ ਅੱਜ
Continue readingMonth: July 2023
ਝਗੜਾ | jhagra
“ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ”। ਸਵੇਰ ਦੇ ਚਾਰ ਵੱਜ ਚੁੱਕੇ ਹਨ, ਭਾਈ ਉੱਠੋ ਇਸ਼ਨਾਨ ਕਰੋ,ਪਾਠ ਕਰੋ,ਗੁਰੂ ਘਰ ਆ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰੋ। ਜਸਵਿੰਦਰ … ਉੱਠ ਖੜ ,ਗੁਰੂ ਘਰ ਪਾਠੀ ਸਿੰਘ ਵੀ ਬੋਲ ਪਿਆ ,ਮੈਂ ਜਦ ਨੂੰ ਦਾਤਨ ਕੁਰਲੀ ਕਰ ਆਵਾਂ, ਤਦ ਤੱਕ ਨੂੰ ਚਾਹ ਬਣਾ ਲੈ।
Continue readingਕੁੰਡਲੀਆ ਸੱਪ | kundliya sapp
ਸ਼ਹੀਦੀ ਵਾਲੇ ਬਿਰਤਾਂਤ ਸੁਣਾਉਂਦੇ ਦਾਦੇ ਹੂਰੀ ਆਹ ਦੋ ਅੱਖਰ ਜਰੂਰ ਹੀ ਵਰਤਿਆ ਕਰਦੇ..! “ਫੇਰ ਦਸਮ ਪਿਤਾ ਖਬਰ ਲਿਆਉਣ ਵਾਲੇ ਸਿੰਘ ਨੂੰ ਸੰਬੋਧਨ ਹੁੰਦੇ ਆਖਣ ਲੱਗੇ ਤਾਂ ਕੀ ਹੋਇਆ ਦਿੱਲੀ ਨੇ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ..ਮੇਰਾ ਕੁੰਢਲੀਆ ਸੱਪ ਖਾਲਸਾ ਪੰਥ ਤੇ ਅਜੇ ਜਿਉਂਦਾ ਹੈ..”! ਮੈਂ ਓਸੇ ਵੇਲੇ ਬਾਂਹ ਫੜ ਰੋਕ
Continue readingਆਪਣਿਆਂ ਨਾਲ ਗੱਲ ਨਾ ਕਰਨ ਦਾ ਝੋਰਾ | aapneya naal gall
“ਪਤਾ ਨਹੀਂ ਕਦੋਂ ਚਲਣਾ ਨੈੱਟ ਤੇ ਆਪਣੇ ਘਰਦਿਆਂ ਨਾਲ ਗੱਲ ਹੋਣੀ।ਮੇਰਾ ਤਾਂ ਰੋਟੀ ਖਾਣ ਨੂੰ ਵੀ ਜੀਅ ਨਹੀਂ ਕਰਦਾ ਪਿਆ।ਪਤਾ ਨਹੀਂ ਹੋਰ ਹੀ ਤਰਾਂ ਦੇ ਖਿਆਲ ਮਨ ਨੂੰ ਪ੍ਰੇਸ਼ਾਨ ਕਰ ਰਹੇ ਹਨ।ਬਸ ਇਕ ਵਾਰ ਘਰ ਗੱਲ ਹੋ ਜਾਂਦੀ ਤਾਂ ਚੈਨ ਨਾਲ ਸੋ ਪਾਉਂਦਾ ਮੈ।”ਬਹੁਤ ਹੀ ਰੁਆਂਸੇ ਜਿਹੇ ਬੋਲ ਜਾਗਰ ਦੇ
Continue readingਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ | dhobi da kutta na ghar da na ghaat da
“ਪੁੱਤ ਮੈਨੂੰ ਪੌਣੇ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਿੰਦਰ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ। ਅੱਧਾ ਘੰਟਾ ਹੋਰ ਹੋਣ ਵਾਲਾ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ! ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ” ” ਦਾਦੀ
Continue readingਬਜ਼ੁਰਗ ਬਾਪੂ | bajurag baapu
ਉਹ ਬਜ਼ਾਰ ਵਿੱਚ ਖ਼ਰੀਦਦਾਰੀ ਕਰ ਰਹੀ ਸੀ। ਕੁਝ ਆਪਣੀਆਂ ਮਨਪਸੰਦ ਚੀਜ਼ਾਂ, ਕੱਪੜੇ ਤੇ ਹੋਰ ਸਮਾਨ ਖਰੀਦਿਆ।ਦੁਕਾਨ ਤੋਂ ਬਾਹਰ ਨਿਕਲੀ ਤਾਂ ਗਰਮੀ ਪੂਰੇ ਸਿਖ਼ਰ ਤੇ ਸੀ। ਦੁਕਾਨ ਦੇ ਐਨ ਸਾਹਮਣੇ ਸੜਕ ਦੇ ਦੂਜੇ ਪਾਸੇ ਉਹਦੀ ਨਿਗ੍ਹਾ ਇੱਕ ਬਜ਼ੁਰਗ ਬਾਪੂ ਜੀ ਤੇ ਪਈ ਜਿਸ ਦਾ ਸਰੀਰ ਕਮਜ਼ੋਰ, ਕੱਪੜੇ ਮੈਲ਼ੇ,ਚਿਹਰੇ ਤੇ ਲਾਚਾਰੀ ਤੇ
Continue readingਸੱਸ ਤੇ ਨੂੰਹ ਦਾ ਪਿਆਰ | sass te nuh da pyar
ਮੇਰੇ ਮਾਸੀ ਜੀ ਦੇ ਤਿੰਨ ਪੁੱਤ ਸਨ ਪਰ ਹੁਣ ਦੋ ਨੇ, ਇੱਕ ਪੁੱਤ ਤਿੰਨ ਕੁ ਸਾਲ ਪਹਿਲਾਂ ਇਹ ਸੰਸਾਰ ਸਦਾ ਲਈ ਛੱਡ ਗਿਆ ਸੀ….ਮਾਸੀ ਜੀ ਦੇ ਤੀਜੇ ਸਭ ਤੋਂ ਛੋਟੇ ਪੁੱਤ ਦਾ ਨਾਮ ਕਾਕਾ ਹੈ,ਮਾਸੜ ਜੀ ਵੀ ਹੁਣ ਦੋ ਕੁ ਸਾਲ ਪਹਿਲਾਂ ਇਹ ਸੰਸਾਰ ਛੱਡ ਚੁੱਕੇ ਹਨ ਪਰ ਉਹਨਾਂ ਨੇ
Continue readingਚਿੱਠੀ | chithi
ਮੇਰੇ ਖ਼ੁਦ ਨਾਲ ਜੁੜਿਆ ਇੱਕ ਕਿੱਸਾ ਦੱਸਣ ਨੂੰ ਜੀਅ ਕੀਤਾ, ਗੱਲ 1994 ਦੀ ਹੈ, ਮੈਂ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਸਿੱਕਮ ਵਿੱਚ ਤਾਇਨਾਤ ਸੀ, ਓਹਨਾਂ ਵੇਲਿਆਂ ਵਿੱਚ ਪਿੰਡਾਂ ਵਿੱਚ ਕਿਸੇ ਕਿਸਮ ਦੇ ਫ਼ੋਨ ਸੁਵਿਧਾ ਨਹੀਂ ਸੀ, ਹਾਲਚਾਲ ਪੁੱਛਣ ਦੇ ਦੋ ਹੀ ਤਰੀਕੇ ਸਨ, ਜਾਂ ਤਾਂ ਚੱਲ ਕੇ ਖ਼ੁਦ ਜਾਓ,
Continue readingਉਮਰ ਮਾਰਵੀ | umar maarvi
ਪਾਕਿਸਤਾਨ ਦੇ ਸੂਬਾ ਸਿੰਧ ਦਾ ਜ਼ਿਲ੍ਹਾ ਉਮਰਕੋਟ ਸੂਬਾਈ ਰਾਜਧਾਨੀ ਕਰਾਚੀ ਤੋਂ ਲਗਭਗ ਸਾਢੇ ਤਿੰਨ ਸੌ ਕਿਲੋਮੀਟਰ ਪੂਰਬ ਵੱਲ ਹੈ। ਉਮਰਕੋਟ ਜ਼ਿਲ੍ਹੇ ਦਾ ਥੋੜ੍ਹਾ ਜਿਹਾ ਹਿੱਸਾ ਭਾਰਤ ਦੇ ਸੂਬੇ ਰਾਜਸਥਾਨ ਵਿਚ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਵੀ ਲੱਗਦਾ ਹੈ। ਉਮਰਕੋਟ ਤੋਂ ਰਾਜਸਥਾਨ ਦਾ ਬਾੜਮੇਰ ਸ਼ਹਿਰ ਤਕਰੀਬਨ ਦੋ ਸੌ ਕਿਲੋਮੀਟਰ ਹੈ ਅਤੇ
Continue readingਪ੍ਰਦੇਸ | pardes
ਛੋਟੇ ਹੁੰਦਿਆਂ ਜਦ ਵੀ ਅਸਮਾਨ ਵਿਚ ਜਹਾਜ ਨੂੰ ਦੇਖਣਾ ਤਾਂ ਬਸ ਦੇਖੀ ਜਾਣਾ ,ਜਦੋਂ ਤਕ ਉਹ ਅੱਖੋਂ ਓਹਲੇ ਨੀ ਹੋ ਜਾਂਦਾ ਸੀ …ਬੜਾ ਚਾਅ ਸੀ ਇਹਦੇ ‘ਚ ਬੈਠਣ ਦਾ। ਖੈਰ ਬਚਪਨ ਤਾਂ ਬਚਪਨ ਹੀ ਹੁੰਦਾ ,ਓਦੋਂ ਕਿਹੜਾ ਪਤਾ ਹੁੰਦਾ ਸੀ ਕਿ ਕਿ ਇਹ ਉਡਾ ਕੇ ਏਡੀ ਦੂਰ ਲੈ ਜਾਂਦਾ ,ਜਿਥੋਂ
Continue reading