ਸਕੂਲ ਸਮੇਂ ਦੀ ਘਟਨਾ ਪਰ ਹੁਣ ਹਾਸਾ ਠੱਠਾ:- ਮੇਰਾ ਕਜਨ( ਭੂਆ ਦਾ ਮੁੰਡਾ) ਮੈਥੋਂ ਤਿੰਨ ਕੁ ਸਾਲ ਵੱਡਾ ਹੈ, ਅਸੀਂ ਦੋਵਾਂ ਨੇ ਅੱਠਵੀ ਤੋਂ ਦਸਵੀਂ ਇਕੱਠਿਆਂ ਨੇ ਮੇਰੇ ਪਿੰਡ ਦੇ ਸਕੂਲ ਤੋਂ ਕੀਤੀ। ਪੜ੍ਹਾਈ ਵਿੱਚ ਉਸਦਾ ਹੱਥ ਥੋੜਾ ਤੰਗ ਸੀ ਤੇ ਮੈਂ ਕੁਝ ਠੀਕ-ਠਾਕ ਸੀ ਸ਼ਾਇਦ ਇਹੀ ਸੋਚ ਸੀ ਕਿ
Continue readingMonth: August 2023
ਦੋ ਫ਼ਿਲਮਾਂ ਦੀ ਚਰਚਾ | do filma di charcha
ਦੋ ਫ਼ਿਲਮਾਂ ਦੀ ਚਰਚਾ ਏ..ਪਹਿਲੀ ਗਦਰ ਇੱਕ ਪ੍ਰੇਮ ਕਥਾ..ਪ੍ਰੇਮ ਕਥਾ ਤਾਂ ਨਹੀਂ ਨਫਰਤ ਦਾ ਬਿਰਤਾਂਤ ਆਖਣਾ ਜਿਆਦਾ ਢੁਕਵਾਂ..! ਪ੍ਰਮੁੱਖ ਮੀਡਿਆ ਚੈਨਲ ਅਮਲਾ ਫੈਲਾ ਸਰਕਾਰੀ ਮਸ਼ੀਨਰੀ ਪ੍ਰਸ਼ਾਸ਼ਨ ਪੱਬਾਂ ਭਾਰ..ਹੁੱਬ-ਹੁੱਬ ਪ੍ਰਚਾਰ ਕੀਤਾ ਜਾ ਰਿਹਾ ਕੇ ਏਨੀ ਵਧੀਆ ਫਿਲਮ ਸ਼ਾਇਦ ਹੀ ਪਹਿਲੋਂ ਕਦੇ ਬਣੀ ਹੋਵੇ..! ਸ਼ੂਟਿੰਗ ਵੇਲੇ ਅਸਲੀ ਫੌਜੀ ਸਿਪਾਹੀ ਅਸਲੀ ਟੈਂਕ ਬੰਦੂਕਾਂ
Continue readingਸਮਝੌਤੇ | samjhote
ਦੋਸਤੋ ਇਹ ਮਸਲਾ ਮਹਾਮਾਰੀ ਬਣ ਚੁਕਾ ਏ..ਇੱਕ ਨਾਨੀ ਦੀ ਬਾਰਾਂ ਵਰ੍ਹਿਆਂ ਦੀ ਦੋਹਤੀ ਗੰਭੀਰ ਡਿਪ੍ਰੈਸ਼ਨ ਵਿੱਚ ਸੀ..ਮੇਰੇ ਜ਼ੋਰ ਦੇਣ ਤੇ ਨਾਨੀ ਨੇ ਸਾਰਾ ਕੁਝ ਸ਼ੁਰੂ ਤੋਂ ਦੱਸਣਾ ਸ਼ੁਰੂ ਕੀਤਾ..! ਦੱਸਣ ਲੱਗੀ ਮੇਰਾ ਇਸਦਾ ਨਾਨੇ ਨਾਲ ਤਲਾਕ ਹੋ ਗਿਆ ਤਾਂ ਇਸਦੀ ਮਾਂ ਮੇਰੇ ਪੇਟ ਵਿੱਚ ਸੀ..ਡੰਗ ਟਪਾਉਣ ਖਾਤਿਰ ਮੈਂ ਦੂਜੇ ਥਾਂ
Continue readingਰੁਤਬਾ | rutba
ਗੁਰਜਾਪ ਦੀ ਧੀ ਸਿਮਰਨ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਪਿੱਛੋਂ ਵਿਦੇਸ਼ ਚਲੀ ਗਈ । ਸਿਮਰਨ ਦੀ ਭਾਵੇਂ ਆਪਣੇ ਮਨ ਦੀ ਇੱਛਾ ਇੱਥੇ ਹੀ ਡਾਕਟਰ ਬਣਨ ਦੀ ਸੀ ਪਰ ਪਿਤਾ ਦਾ ਸੁਪਨਾ ਸੀ ਕਿ ਉਸ ਦੀ ਧੀ ਵੀ ਵਿਦੇਸ਼ ਜਾਵੇ ਤਾਂ ਕਿ ਸ਼ਰੀਕੇ-ਕਬੀਲੇ ਵਿੱਚ ਓਹ ਵੀ ਆਪਣਾ ਰੁਤਬਾ ਉੱਚਾ ਕਰ ਸਕੇ
Continue readingਮੈਂ ਕੌਣ ਹਾਂ ? | mai kaun aa?
ਸ਼ਾਇਦ ਮੇਰੀ ਜ਼ਿੰਦਗੀ ਚੰਗੀ ਹੈ ਅਤੇ ਬਾਕੀ ਵੀ ਇਸੇ ਤਰ੍ਹਾਂ ਲੰਘ ਜਾਣੀ ਹੈ। ਪਰ ਮੈਂਨੂੰ ਕਿਉਂ ਲੱਗ ਰਿਹਾ ਹੈ ਕਿ ਮੈਂ ਬਾਕੀ ਲੋਕਾਂ ਨਾਲੋਂ ਅਲੱਗ ਹਾਂ। ਕਿਹੜੀ ਚੀਜ਼ ਮੈਂਨੂੰ ਬਾਕੀਆਂ ਨਾਲੋਂ ਅਲੱਗ ਕਰ ਰਹੀ ਹੈ, ਸ਼ਾਇਦ ਇਹ ਸਵਾਲ ਹਰ ਰੋਜ਼ ਮੇਰੇ ਦਿਮਾਗ ਵਿੱਚ ਖੱਟਕਦਾ ਹੈ ਕਿ ਮੈਂ ਹੈ ਤਾਂ ਹੋਰਾਂ
Continue readingਵੱਡੀ ਸੇਵਾ | vaddi sewa
ਯੂਪੀਓਂ ਮਾਸੀ ਸੀ..ਪੂਰਨਪੁਰ ਲਾਗੇ ਪਿੰਡ..ਮਾਸੜ ਪਹਿਲੋਂ ਹੀ ਪੂਰਾ ਹੋ ਗਿਆ..ਔਲਾਦ ਵੀ ਕੋਈ ਨਹੀਂ ਤਾਂ ਵੀ ਹਮੇਸ਼ ਹੱਸਦੀ ਖੇਡਦੀ ਰਹਿੰਦੀ..ਵਿਆਹਾਂ ਮੰਗਣਿਆਂ ਤੇ ਸਾਰਾ ਮੇਲ ਅੱਡੀਆਂ ਚੁੱਕ ਚੁੱਕ ਉਡੀਕਦਾ ਰਹਿੰਦਾ..ਘੜੀ ਘੜੀ ਪੁੱਛਣਾ..ਬਚਨ ਕੌਰ ਅਜੇ ਅੱਪੜੀ ਕੇ ਨਹੀਂ..ਇੱਕ ਸਿਫਤ ਸੀ..ਖੁਸ਼ੀ ਦੇ ਮਾਹੌਲ ਵਿਚ ਉਦਾਸ ਚੇਹਰੇ ਖੂੰਝਿਆਂ ਚੋਂ ਕੱਢ ਕੱਢ ਬਾਹਰ ਲਿਆਉਣੇ..ਪੈਂਦੇ ਗਿੱਧੇ ਭੰਗੜਿਆਂ
Continue readingਨਸ਼ਾ | nasha
ਮੈਨੂੰ ਨਸ਼ਾ ਦੇ ਦਿਓ, ਭਾਵੇਂ ਮੇਰੇ ਨਾਲ ਕੁੱਝ ਵੀ ਕਰ ਲਵੋ। ਜਦੋਂ ਤੋੜ ਲੱਗਦੀ ਹੈ ਤਾਂ ਸਰੀਰ ਵੇਚਣ ਨੂੰ ਮਜਬੂਰ ਹੋ ਜਾਂਦੀ ਹਾਂ।’ ਇਹ ਗੱਲਾਂ ਲੁਧਿਆਣਾ ਤੋਂ ਮਿਲੀ ਨਸ਼ੇ ਨਾਲ ਝੰਬੀ ਮੁਟਿਆਰ ਦੀਆਂ ਹਨ। ਕਹਿੰਦੀ, ‘ਨਸ਼ੇ ’ਚ ਮੇਰੇ ਦੋਸਤ ਨੇ ਧੱਕਿਆ। ਪੰਜ ਸਾਲ ਤੋਂ ਨਸ਼ਾ ਕਰਦੀ ਹਾਂ। ਬੈਂਕ ’ਚ ਨੌਕਰੀ
Continue readingਮਾਵਾਂ ਤੇ ਧੀਆਂ ਇਕੋ ਜਿਹੀਆਂ | maavan te dheeyan ikko jehiyan
ਮੰਮੀ ਬੀਮਾਰ ਨੇ…. ਹਸਪਤਾਲ ਵਿਚ ਦਾਖਲ ਨੇ…ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਤਾਂ ਜਾਨ ਹੀ ਨਿਕਲ ਗਈ… ਕੀ ਹੋਇਆ? ਇੰਨਾ ਹੀ ਪੁੱਛ ਸਕੀ ਤਾਂ ਉਸਨੇ ਦੱਸਿਆ ਕਿ ਇਕ ਦੋ ਦਿਨਾਂ ਤੋਂ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਿਆ…… ਪਹਿਚਾਣਦੇ ਨਹੀਂ, ਕੁਝ ਖਾਂਦੇ ਪੀਂਦੇ ਵੀ ਨਹੀਂ…. ਕਹਿੰਦੇ ਮੈਨੂੰ ਭੁੱਖ ਨਹੀਂ… ਜ਼ਬਰਦਸਤੀ ਦਲੀਆ,
Continue readingਜਦ ਤੱਕ ਤੁਸੀ ਕਿਸੇ ਨੂੰ ਮਿਲਦੇ ਨਹੀ | jad tak tusi kise nu milde nahi
ਮੈਂ ਪਹਿਲੀ ਵਾਰ ਉਸਨੂੰ ਆਪਣੇ ਵਿਆਹ ਤੇ ਹੀ ਮਿਲਿਆ ਸੀ। ਮੇਰੀ ਪਤਨੀ ਦੀ ਭਾਬੀ ਸੀ। ਰਿਸ਼ਤਾ ਕਰਨ ਵੇਲੇ ਸਾਨੂੰ ਦੱਸਿਆ ਗਿਆ ਸੀ। ਕ ਉਹ ਚੰਗੀ ਨਹੀਂ ਆਉਂਦੀ ਹੀ ਸਾਡੇ ਮੁੰਡੇ ਨੂੰ ਲੈ ਕੇ ਵੱਖਰੀ ਹੋ ਗਈ। ਸਾਡੀ ਕੋਈ ਬੋਲ ਚਾਲ ਨਹੀਂ ਉਸ ਨਾਲ। ਮੇਰੇ ਪਰਿਵਾਰ ਨੇ ਵੀ ਸੋਚਿਆ ਚਲੋ ਹੁੰਦੀਆ
Continue readingਪੰਜਾਬ ਦੇ ਜਾਏ | punjab de jaaye
“ਤੂੜੀ ਵਾਲ਼ੇ ਕੋਠੇ ਨੂੰ ਸਵਾ-ਸਵਾ ਕਿੱਲੋ ਦੇ ਜੰਦਰੇ ਤੇ ਤਿਜੌਰੀਆਂ ਨੂੰ ਸੇਬਿਆਂ ਦੀ ਗੰਢ, ਬਾਤ ਕੁਝ ਸਮਝ ਨੀਂ ਆਉਂਦੀ!” “ਗਵਾਚਿਆਂ ਨੂੰ ਲੱਭਣ ਖ਼ਾਤਰ ਚੌਹੀਂ ਕੂਟੀਂ ਭੰਵਿਆ ਜਾਂਦਾ ਏ ਪਰ ਜੋ ਆਪਣੇ-ਆਪ ‘ਚ ਗੁੰਮ ਹੋ ਜਾਂਦੇ ਨੇ, ਉਹਨਾਂ ਨੂੰ ਲੱਭਣ ਲਈ ਕਿੱਥੇ ਜਾਈਏ? ਕਿਹੜੀਆਂ ਗੁੱਠਾਂ ਫਰੋਲ਼ੀਏ? ਉਹ ਗ਼ੈਰਾਂ ਨੂੰ ਕੀ ਮਿਲਣਗੇ
Continue reading